ਬਰੈਂਪਟਨ/ਡਾ. ਝੰਡ : ਵੈਨਕੂਵਰ ਵਿੱਚ ਰਹਿ ਰਹੇ ਡਾ. ਰਾਜਵੰਤ ਸਿੰਘ ਚਿਲਾਨਾ ਜਿਨ੍ਹਾਂ ਨੇ ਕਈ ਬਿਬਲਿਓਗ੍ਰਾਫ਼ੀਆਂ ਤਿਆਰ ਕਰਕੇ ਬਿਬਲਿਓਗ੍ਰਾਫ਼ੀ ਦੇ ਖ਼ੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ, ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਵੱਲੋਂ ਹੁਣ ਭਾਰਤੀ ਅਤੇ ਪਾਕਿਸਤਾਨੀ ਮੂਲ ਦੇ ਲੇਖਕਾਂ ਦੀ ਵਿਸਤ੍ਰਿਤ ਡਾਇਰੈਕਟਰੀ ਬਨਾਉਣ ਦਾ ਇੱਕ ਬੜਾ ਵੱਡਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ …
Read More »ਮਲਟੀਕਲਚਰ ਡੇਅ ਉਪਰ ਹੋਵੇਗਾ 6 ਖਿਦਮਤਗਾਰਾਂ ਦਾ ਸਨਮਾਨ
ਭਾਰਤੀ ਕੌਂਸਲੇਟ ਜਨਰਲ ਹੋਣਗੇ ਮੁਖ ਮਹਿਮਾਨ ਬਰੈਂਪਟਨ/ਬਿਊਰੋ ਨਿਊਜ਼ ਪਰਵਾਸੀ ਦਫਤਰ ਵਿਚ ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁੱਪ ਬਰੈਂਪਟਨ ਵਲੋਂ ਖਬਰ ਭੇਜੀ ਗਈ ਹੈ ਕਿ 25 ਜੂਨ, 2016 ਨੂੰ ਬਰੈਂਪਟਨ ਸੌਕਰ ਸੈਂਟਰ ਵਿਚ ਮਨਾਏ ਜਾ ਰਹੇ ਮਲਟੀਕਲਚਰ ਦਿਵਸ ਉਪਰ ਕੇਂਦਰ ਮੰਤਰੀ ਨਵਦੀਪ ਸਿੰਘ ਬੈਂਸ ਵਲੋਂ 6 ਸੇਵਾਦਾਰਾਂ ਨੂੰ 10 ਸਾਲਾ ਵਲੰਟੀਅਰ ਅਵਾਰਡ ਮਿਲਣਗੇ। …
Read More »ਦਰਬਾਰ ਸਾਹਿਬ ‘ਤੇ ਹਮਲਾ ਭਾਰਤੀ ਇਤਿਹਾਸ ਉਤੇ ਧੱਬਾ : ਸੋਨੀਆ ਸਿੱਧੂ
ਬਰੈਂਪਟਨ : 1984 ਵਿਚ ਹਰਿਮੰਦਰ ਸਾਹਿਬ ‘ਤੇ ਹਮਲੇ ਦੌਰਾਨ ਜੋ ਵਿਅਕਤੀ ਮਾਰੇ ਗਏ, ਅਸੀਂ ਉਹਨਾਂ ਨੂੰ ਸਨਮਾਨ ਦਿੰਦੇ ਹਾਂ ਅਤੇ ਉਸ ਹਾਦਸੇ ਤੋਂ ਪ੍ਰਭਾਵਿਤ ਹੋਏ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹਾਂ। ਇਹ ਗੱਲ ਬਰੈਂਪਟਨ ਸਾਊਥ ਤੋਂ ਐਮ ਪੀ ਸੋਨੀਆ ਸਿੱਧੂ ਨੇ ’84 ਦੀ ਘਟਨਾ ਦੀ 32ਵੀਂ ਬਰਸੀ ਮੌਕੇ ‘ਤੇ ਕਹੀ। …
Read More »ਓਨਟਾਰੀਓ ਰਿਟਾਇਰਮੈਂਟ ਪੈਨਸ਼ਨ ਪਲਾਨ ਐਕਟ ਪਾਸ
ਲੱਖਾਂ ਵਰਕਰਾਂ ਨੂੰ ਮਿਲੇਗਾ ਪੈਨਸ਼ਨ ਦਾ ਲਾਭ ਟੋਰਾਂਟੋ/ ਬਿਊਰੋ ਨਿਊਜ਼ ਓਨਟਾਰੀਓ ਨੇ ਨਵੇਂ ਰਿਟਾਇਰਮੈਂਟ ਪੈਨਸ਼ਨ ਪਲਾਨ ਐਕਟ ਪਾਸ ਕਰਕੇ 40 ਲੱਖ ਤੋਂ ਵੱਧ ਵਰਕਰਾਂ ਨੂੰ ਇਕ ਯਕੀਨੀ ਵਰਕਪਲੇਸ ਪੈਨਸ਼ਨ ਲਾਭ ਪ੍ਰਦਾਨ ਕਰ ਦਿੱਤਾ ਹੈ। ਇਸ ਨਾਲ ਵੱਡੀ ਗਿਣਤੀ ਵਿਚ ਵਰਕਰਾਂ ਨੂੰ ਲਾਭ ਮਿਲੇਗਾ। ਇਸ ਐਕਟ ਨਾਲ ਸੂਬਾ ਸਰਕਾਰ ਨੇ ਰਾਜ …
Read More »ਫਰੀਦਕੋਟੀਆਂ ਦੀ ਪਿਕਨਿਕ 11 ਜੂਨ ਨੂੰ
ਮਾਲਟਨ : ਹਰ ਸਾਲ ਦੀ ਤਰ੍ਹਾਂ ਇਸ ਸਾਲ ਫਿਰ 11 ਜੂਨ ਦਿਨ ਸ਼ਨਿਚਰਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ ਦੇ 6 ਵਜੇ ਤੱਕ, ਵਾਇਲਡਵੁਡ ਪਾਰਕ (ਏਰੀਆ ਏ) ਮਾਲਟਨ ਵਿਚ, ਫਰੀਦਕੋਟ ਇਲਾਕਾ ਨਿਵਾਸੀਆਂ ਵੱਲੋਂ ਪਿਕਨਿਕ ਆਯੋਜਿਤ ਕੀਤੀ ਜਾ ਰਹੀ ਹੈ। ਸਭ ਨੂੰ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ …
Read More »ਐਸੋਸੀਏਸ਼ਨ ਆਫ ਸੀਨੀਅਰਜ਼ ਦੇ ਨੁਮਾਇੰਦਿਆਂ ਨੇ ਕੀਤੀ ਪੈਟ ਫੋਰਟੀਨੀ ਤੇ ਗੁਰਪ੍ਰੀਤ ਢਿੱਲੋਂ ਨਾਲ ਮੁਲਾਕਾਤ
ਬਰੈਪਟਨ/ਬਿਊਰੋ ਨਿਊਜ਼ ਐਸੋਸੀਏਸ਼ਨ ਆਫ ਸੀਨੀਅਰਜ਼ ਦੇ ਨੁਮਾਇੰਦਿਆਂ ਨੇ ਪ੍ਰਧਾਨ ਪਰਮਜੀਤ ਬੜਿੰਗ ਦੀ ਅਗਵਾਈ ਵਿੱਚ ਕੌਂਸਲਰਾਂ ਪੈਟ ਫੋਰਟੀਨੀ ਅਤੇ ਗੁਰਪ੍ਰੀਤ ਢਿੱਲੋਂ ਨਾਲ ਸੀਨੀਅਰਜ਼ ਦੀਆ ਸਿਟੀ ਨਾਲ ਸਬੰਧਤ ਮੰਗਾਂ ਸਬੰਧੀ ਗੱਲਬਾਤ ਕੀਤੀ। ਜਿਸ ਵਿੱਚ ਸੀਨੀਅਰਜ਼ ਲਈ ਮੁਫਤ ਥਾਂ ਮੁਹੱਈਆ ਕਰਵਾਉਣ, ਪਾਰਕਾਂ ਵਿੱਚ ਬੈਠਣ ਲਈ ਬੈਂਚਾਂ ਦਾ ਪ੍ਰਬੰਧ, ਪੋਰਟੇਬਲ ਵਾਸ਼ਰੂਮ, ਸਾਲਾਨਾ ਸਸਤੇ ਬੱਸ …
Read More »ਗੁਰਦੁਵਾਰਾ ਬਾਬਾ ਬੁੱਢਾ ਜੀ ਹਾਮਿਲਟਨ ਵਿਖੇ ਲਾਇਬਰੇਰੀ ਦੀ ਸ਼ੁਰੂਆਤ
ਹਾਮਿਲਟਨ/ਬਿਊਰੋ ਨਿਊਜ਼ ਕਿਤਾਬਾਂ ਗਿਆਨ ਦਾ ਅਥਾਹ ਸਮੁੰਦਰ ਹਨ। ਮਨੁੱਖ ਨੂੰ ਸਮੇ ਦਾ ਹਾਣੀ ਬਣਾ ਕੇ ਜ਼ਿੰਦਗੀ ਦੀ ਤੋਰ ਨੂੰ ਸਾਵੀ ਪੱਧਰੀ ਰੱਖਣ ਵਿੱਚ ਹਮੇਸਾ ਸਹਾਈ ਹੁੰਦੀਆਂ ਹਨ । ਇਸੇ ਲੋੜ ਨੂੰ ਮੁੱਖ ਰੱਖਕੇ ਗੁਰਦੁਵਾਰਾ ਬਾਬਾ ਬੁੱਢਾ ਜੀ ਹਾਮਿਲਟਨ ਵਿਖੇ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਲਾਇਬ੍ਰੇਰੀ ਵਿੱਚ ਧਾਰਮਿਕ, ਇਤਿਹਾਸਕ …
Read More »ਸਾਬਕਾ ਗੈਂਗਸਟਰ ਸੁੱਖ ਦਿਓ ਦਾ ਟੋਰਾਂਟੋ ‘ਚ ਕਤਲ
ਟੋਰਾਂਟੋ/ਬਿਊਰੋ ਨਿਊਜ਼ ਵੈਨਕੂਵਰ ਦੇ ਸਾਬਕਾ ਗੈਂਗਸਟਰ ਨੂੰ ਟੋਰਾਂਟੋ ਵਿੱਚ ਮੰਗਲਵਾਰ ਨੂੰ ਦੁਪਹਿਰ ਸਮੇਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 34 ਸਾਲਾ ਇਹ ਸਾਬਕਾ ਗੈਂਗਸਟਰ ਸੁੱਖ ਦਿਓ ਚਿੱਟੇ ਰੰਗ ਦੀ ਰੇਂਜ ਰੋਵਰ ਵਿੱਚ ਸੀ ਜਦੋਂ ਸਥਾਨਕ ਸਮੇਂ ਅਨੁਸਾਰ ਦੁਪਹਿਰ ਦੇ 3 ਵਜੇ ਦੋ ਵਿਅਕਤੀਆਂ ਨੇ ਉਸ ਉੱਤੇ ਗੋਲੀਆਂ …
Read More »ਗਰੇਡ 3 ਦੇ ਵਿਦਿਆਰਥੀ ਨੇ ਸੰਕਟਕਾਲ ਵਿਚ ਅੱਗ ਤੋਂ ਸੁਰੱਖਿਆ ਦੀ ਜਾਣਕਾਰੀ ਦਾ ਪ੍ਰਦਰਸ਼ਨ ਕੀਤਾ
ਬਰੈਂਪਟਨ/ਬਿਊਰੋ ਨਿਊਜ਼ ਗੁਰਨੀਵ ਚਾਨਾ ਨੂੰ ਸਹੀ-ਸਹੀ ਪਤਾ ਸੀ ਕਿ ਕੀ ਕਰਨਾ ਹੈ। ਜਦੋਂ ਇਸ ਪਿਛਲੀ ਅਪ੍ਰੈਲ ਹੋਮਸਟੇਡ ਪਬਲਿਕ ਸਕੂਲ ਦੇ ਗਰੇਡ 3 ਦੀ ਵਿਦਿਆਰਥਣ ਦੇ ਘਰ ਵਿਚ ਛੋਟੀ ਜਿਹੀ ਅੱਗ ਲੱਗੀ ਤਾਂ ਉਸ ਨੇ ਆਪਣਾ ਅੱਗ ਤੋਂ ਸੁਰੱਖਿਆ ਬਾਰੇ ਗਿਆਨ ਕੰਮ ਵਿਚ ਲਿਆਂਦਾ। ਅੱਗ ਚਾਨਾ ਦੇ ਪਰਿਵਾਰਕ ਘਰ ਵਿਖੇ ਪੋਰਚ …
Read More »ਕੈਨੇਡਾ ਉਚੇਰੀ ਸਿੱਖਿਆ ਲਈ ਆਉਣਾ ਹੋਏਗਾ ਆਸਾਨ
ਗੁਰੂ ਕੀ ਕਾਂਸ਼ੀ ਯੂਨੀਵਰਿਸਟੀ ਅਤੇ ਕਿੰਗ ਜੋਰਜ਼ ਕਾਲਜ ‘ਚ ਹੋਇਆ ਸਮਝੌਤਾ ਹੁਣ ਵਿਦਿਆਰਥੀ ਇਸ ਕੋਰਸ ਤਹਿਤ ਬਿਨਾਂ ਆਈ ਲੈਟਸ ਤੋਂ ਲੈ ਸਕਣਗੇ ਦਾਖਲਾ ਟਰਾਂਟੋ/ਕੰਵਲਜੀਤ ਸਿੰਘ ਕੰਵਲ ਪੰਜਾਬ ਦੀ ਗੁਰੁ ਕਾਂਸ਼ੀ ਯੂਨੀਵਰਿਸਟੀ ਅਤੇ ਟਰਾਂਟੋ ਦੇ ਕਿੰਗ ਜੋਰਜ਼ ਇੰਟਰਨੈਸ਼ਨਲ ਕਾਲਜ ਜਿਸ ਨੂੰ ਲਾਇਲਿਸਟ ਗਰੁੱਪ ਵੱਜੋਂ ਵੀ ਜਾਣਿਆਂ ਜਾਂਦਾ ਹੈ ਵਿਚਾਲੇ ਟਰਾਂਟੋ ਚ …
Read More »