Breaking News
Home / ਕੈਨੇਡਾ (page 704)

ਕੈਨੇਡਾ

ਕੈਨੇਡਾ

ਇੱਕੀਵੀਂ ਸਦੀ ਦੇ ਸੋਲ੍ਹਵੇਂ ਸਾਲ ਨੂੰ ਮੁਸ਼ਾਇਰੇ ਰਾਹੀਂ ਅਲਵਿਦਾ

ਸਰੀ/ਬਿਊਰੋ ਨਿਊਜ਼ ਸਦੀ ਦੇ ਸੋਲ੍ਹਵੇਂ ਵਰ੍ਹੇ ਨੂੰ ਅਲਵਿਦਾ ਕਹਿਣ ਤੇ ਸਤਾਰਵੇਂ ਦੀ ਉਡੀਕ ਨੂੰ ਸਮਰਪਤ, ਲੋਅਰ ਮੇਨ ਲੈਂਡ ਦੀਆਂ ਸਾਹਿਤਕ ਸੰਸਥਾਵਾਂ ਦੇ ਸਹਿਯੋਗ ਨਾਲ, ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਲੋਂ 17 ਦਸੰਬਰ ਨੂੰ ਇਕ ਮੁਸ਼ਾਇਰਾ ਆਯੋਜਤ ਕੀਤਾ ਗਿਆ, ਜਿਸ ਵਿਚ ਮੈਟਰੋ ਵੈਨਕੂਵਰ ਦੇ ਨਾਮਵਰ ਕਵੀਆਂ ਨੇ ਆਪਣੇ ਕਲਾਮ ਪੇਸ਼ ਕੀਤੇ। ਬਰਫੀਲੇ …

Read More »

ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਮੀਟਿੰਗ ‘ਚ ਨਵੇਂ ਅਹੁਦੇਦਾਰਾਂ ਦੀ ਚੋਣ

ਬਰੈਂਪਟਨ : ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਮੀਟਿੰਗ ਦਸੰਬਰ 18 ਨੂੰ ਮਲਕੀਤ ਸਿੰਘ ਦਿਓਲ ਹੁਰਾਂ ਦੇ ਘਰ ਹੋਈ। ਜਿਸ ਵਿੱਚ ਆਉਣ ਵਾਲੇ ਸਾਲ ਦੀ ਟੀਮ ਅਤੇ ਟੂਰਨਾਮੈਂਟ ਵਾਰੇ ਵਿਸਥਾਰ ਨਾਲ ਵਿਚਾਰਾਂ ਕੀਤੀਆਂ ਗਈਆਂ ਅਤੇ ਆਉਣ ਵਾਲੇ ਸਾਲ ਲਈ ਕਮੇਟੀ ਦਾ ਵੀ ਗਠਨ ਕੀਤਾ ਗਿਆ। ਜਿਸ ਵਿੱਚ ਪ੍ਰਧਾਨ ਸੁਖਚੈਨ ਧਾਲੀਵਾਲ ਵਾਇਸ …

Read More »

ਕੰਵਲ ਪਰਿਵਾਰ ਅਤੇ ਤੂਰ ਪਰਿਵਾਰ ਨੂੰ ਸਦਮਾ

ਬ੍ਰਿਗੇਡੀਅਰ (ਰਿਟਾ.) ਪਿਰਥੀ ਸਿੰਘ ਤੂਰ ਅਚਾਨਕ ਅਕਾਲ ਚਲਾਣਾ ਕਰ ਗਏ ਬਰੈਂਪਟਨ/ਪਰਵਾਸੀ ਬਿਊਰੋ : ਇਹ ਖ਼ਬਰ ਦੁਖੀ ਹਿਰਦੇ ਨਾਲ ਪੜ੍ਹੀ ਜਾਵੇਗੀ ਕਿ ਭਾਰਤੀ ਫੌਜ ਵਿੱਚੋਂ ਬ੍ਰਿਗੇਡੀਅਰ ਦੇ ਅਹੁਦੇ ਤੋਂ ਰਿਟਾਇਰ ਹੋਏ ਲੁਧਿਆਣਾ ਨਿਵਾਸੀ ਸ. ਪ੍ਰਿਥੀ ਸਿੰਘ ਤੂਰ ਜੋ ਅੱਜਕਲ ਆਪਣੇ ਬੇਟੇ ਨਾਲ ਬਰੈਂਪਟਨ ਵਿੱਚ ਰਹਿ ਰਹੇ ਸਨ, ਲੰਘੇ ਬੁੱਧਵਾਰ ਨੂੰ ਅਚਾਨਕ …

Read More »

ਗੋਰ ਸੀਨੀਅਰਜ਼ ਕਲੱਬ ਨੇ ਮੈਂਬਰਾਂ ਦੇ ਜਨਮ ਦਿਨ ਮਨਾਏ

ਬਰੈਂਪਟਨ/ਬਿਊਰੋ ਨਿਊਜ਼ : ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਆਪਣੇ ਮੈਂਬਰਾਂ ਦੇ ਜਨਮ ਦਿਨ ਮਨਾਉਂਦਾ ਰਹਿੰਦਾ ਹੈ। ਇਸੇ ਸੰਦਰਭ ਵਿਚ ਨਵੰਬਰ, ਦਸੰਬਰ 2016 ਵਿਚ ਸੁਖਦੇਵ ਸਿੰਘ ਗਿੱਲ, ਹਰਭਜਨ ਸਿੰਘ ਜੱਸਲ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਢੀਂਡਸਾ, ਹਰਪਾਲ ਸਿੰਘ ਗਿੱਲ, ਪਿਆਰਾ ਸਿੰਘ ਰੰਧਾਵਾ ਦੇ ਜਨਮ ਦਿਨ ਬੜੀ ਖੁਸ਼ੀ ਅਤੇ ਪਿਆਰ ਨਾਲ ਮਨਾਏ ਗਏ। ਜਨਰਲ …

Read More »

ਮੋਮਬੱਤੀਆਂ ਬਾਲ ਕੇ ਕੁਲਵਿੰਦਰ ਕੌਰ ਨੂੰ ਦਿੱਤੀ ਸ਼ਰਧਾਂਜ਼ਲੀ

ਮਾਲਟਨ/ਹਰਜੀਤ ਸਿੰਘ ਬਾਜਵਾ ਇੱਥੇ ਲਾਗਲੇ ਸ਼ਹਿਰ ਮਾਲਟਨ ਦੇ ਗਰੇਟ ਪੰਜਾਬ ਪਲਾਜ਼ਾ ਵਿੱਖੇ ਅਮਰ ਕਰਮਾ ਸੰਸਥਾ ਦੀ ਸਸਚਾਲਕਾ ਬੀਬਾ ਲਵੀਨ ਗਿੱਲ ਅਤੇ ਵੱਲੋਂ ਹੋਰ ਕਈ ਸੰਸਥਾਵਾਂ ਦੇ ਸੁਹਿਰਦ ਲੋਕਾਂ ਨਾਲ ਮਿਲ ਕੇ ਪੰਜਾਬ ਵਿੱਚ ਗੁੰਡਿਆਂ ਦੀ ਗੋਲੀ ਦਾ ਸ਼ਿਕਾਰ ਹੋ ਕਿ ਮੌਤ ਦੇ ਮੂੰਹ ਵਿੱਚ ਜਾ ਪਈ ਕੁਲਵਿੰਦਰ ਕੌਰ ਨਾਮੀ ਕੁੜੀ …

Read More »

ਕੈਨੇਡਾ ਦੀ ਪਾਰਲੀਮੈਂਟ ਤੱਕ ਪਈ, ਦਰਸ਼ਨ ਖੇਲਾ ਦੇ ਗੀਤ ‘ਮੁਆਫੀਨਾਮਾ’ ਦੀ ਗੂੰਜ

ਬਰੈਂਪਟਨ/ਹਰਜੀਤ ਸਿੰਘ ਬਾਜਵਾ ਕਾਮਾਗਾਟਾਮਾਰੂ ਕਾਂਡ ‘ਤੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੰਗੀ ਮੁਆਫੀ ‘ਤੇ ਨਾਮਵਰ ਪੰਜਾਬੀ ਗਾਇਕ ਦਰਸ਼ਨ ਖੇਲਾ ਦਾ ਨਵਾਂ ਗੀਤ ‘ਮੁਆਫੀਨਾਮਾਂ’ ਜਿੱਥੇ ਯੂ ਟਿਊਬ ‘ਤੇ ਕਾਫੀ ਮਕਬੂਲ ਹੋ ਰਿਹਾ ਹੈ ਉੱਥੇ ਹੀ ਇਸਦੇ ਬੋਲ ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਜਾ ਗੂੰਜੇ ਹਨ ਜਿੱਥੇ ਕਿ ਗਾਇਕ ਦਰਸ਼ਨ …

Read More »

ਵਲੰਟੀਅਰ ਐਮ.ਬੀ.ਸੀ.ਨੇ ਇੰਟਰਨੈਸ਼ਨਲ ਵਾਲੰਟੀਅਰ ਡੇਅ ਮਨਾਇਆ

ਬਰੈਂਪਟਨ/ ਬਿਊਰੋ ਨਿਊਜ਼ : ਬੀਤੇ ਦਿਨੀਂ ਵਲੰਟੀਅਰ ਐਮ.ਬੀ.ਸੀ. ਐਨੁਅਲ ਹਾਲੀਡੇਅ ਓਪਨ ਹਾਊਸ ‘ਚ ਇੰਟਰਨੈਸ਼ਨਲ ਵਲੰਟੀਅਰ ਡੇਅ ਮਨਾਇਆ ਗਿਆ। ਇੰਟਰਨੈਸ਼ਨਲ ਵਲੰਟੀਅਰ ਡੇਅ ਨੂੰ ਯੂ.ਐਨ.ਮਹਾਂਸਭਾ ਨੇ ਉਨ੍ਹਾਂ ਲੋਕਾਂ ਦੀ ਯਾਦ ‘ਚ ਮਨਾਉਣ ਲਈ ਤੈਅ ਕੀਤਾ ਹੈ, ਜਿਹੜੇ ਕਿ ਦੂਜਿਆਂ ਦੀ ਮਦਦ ਕਰਦਿਆਂ ਸਮਾਜ ‘ਚ ਆਪਣਾ ਯੋਗਦਾਨ ਪਾਉਂਦਾ ਹੈ। ਇਸ ਦਿਨ ਵਲੰਟੀਅਰ ਐਮ.ਬੀ.ਸੀ. …

Read More »

ਫੈਡਰਲ ਲਿਬਰਲ ਐਸੋਸੀਏਸ਼ਨ ਵਲੋਂ ਸਫਲ ਫੰਡ ਰੇਜਿੰਗ ਦਾ ਆਯੋਜਨ

ਬਰੈਂਪਟਨ : ਫੈਡਰਲ ਲਿਬਰਲ ਐਸੋਸੀਏਸ਼ਨ ਵਲੋਂ ਇਕ ਸਫਲ ਫੰਡ ਰੇਜਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਬਰੈਂਪਟਨ ਸੈਂਟਰ ਦੇ ਇਸ ਫੰਡ ਰੇਜਿੰਗ ਸਮਾਗਮ ਦਾ ਆਯੋਜਨ ਸਪੇਰਾਨਾਜ਼ਾ ਬੈਂਕੁਇਟ ਹਾਲ ਵਿਚ ਕੀਤਾ ਗਿਆ। ਜਿਸ ਵਿਚ ਕੈਬਨਿਟ ਮੰਤਰੀ ਨਵਦੀਪ ਬੈਂਸ ਸਮੇਤ ਬਰੈਂਪਟਨ ਦੇ ਹੋਰ ਐਮ ਪੀਜ਼ ਦਾ ਜਿੱਥੇ ਧੰਨਵਾਦ ਕੀਤਾ ਗਿਆ, ਉਥੇ ਐਮ ਪੀ …

Read More »

ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਗੁਰੂਘਰ ਓਕਵਿਲ ਵਿਖੇ 25 ਦਸੰਬਰ ਨੂੰ ਮਨਾਇਆ ਜਾਵੇਗਾ

ਓਕਵਿਲ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਇਥੋਂ ਦੇ ਗੁਰੂਘਰ ਵਿਖੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ 25 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ। ਗੁਰੂਘਰ ਦੀ ਪ੍ਰਬੰਧਕ ਕਮੇਟੀ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਂਘ …

Read More »

ਆਪਣੇ ਬੱਚੇ ਨੂੰ ਇਕ ਪ੍ਰਮੁੱਖ ਬ੍ਰੋਕਰੇਜ ਦੇ ਸੀ.ਈ.ਓ. ਅਹੁਦੇ ਲਈ ਨਾਮਜ਼ਦ ਕਰਨ ਦੀ ਮੰਗ

ਬਰੈਂਪਟਨ/ ਬਿਊਰੋ ਨਿਊਜ਼ ਮੰਨੇ-ਪ੍ਰਮੰਨੇ ਬ੍ਰੋਕਰੇਜ ਸੇਵ ਮੈਕਸ ਨਾ ਸਿਰਫ਼ ਰੀਅਲ ਅਸਟੇਟ ਸਰਵਿਸਜ਼ ‘ਚ ਟਾਪ ‘ਤੇ ਹਨ, ਬਲਕਿ ਕੰਪਨੀ ਹਰ ਤਰ੍ਹਾਂ ਨਾਲ ਸਮਾਜ ਸੇਵਾ ਵਿਚ ਵੀ ਸਰਗਰਮ ਹੈ। ਕੰਪਨੀ ਦੇ ਸੀ.ਈ.ਓ. ਰਮਨ ਦੂਆ ਨੇ ਦੱਸਿਆ ਕਿ ਨੌਜਵਾਨ ਪ੍ਰਤਿਭਾਵਾਂ ਨੂੰ ਅੱਗੇ ਲਿਆਉਣਾ, ਹਮੇਸ਼ਾ ਹੀ ਮੇਰਾ ਜਨੂੰਨ ਰਿਹਾ ਹੈ। ਉਹ ਹਮੇਸ਼ਾ ਤੋਂ ਹੀ …

Read More »