ਇਟੋਬੀਕੋ/ਬਿਊਰੋ ਨਿਊਜ਼ ਸਾਬਕਾ ਸਿਟੀ ਕਾਊਂਸਲਰ ਡੱਗ ਫੋਰਡ ਦਾ ਕਹਿਣਾ ਹੈ ਕਿ ਉਹ ਜਲਦ ਹੀ ਇਸ ਸਬੰਧ ਵਿੱਚ ਐਲਾਨ ਕਰਨਗੇ ਕਿ ਉਹ ਮੇਅਰ ਦੇ ਅਹੁਦੇ ਲਈ ਚੋਣ ਲੜਨਗੇ ਜਾਂ ਫਿਰ ਐਮਪੀਪੀ ਲਈ। ਇਸ ਸਬੰਧ ਵਿੱਚ ਉਨ੍ਹਾਂ ਵੱਲੋਂ ਅਗਲੇ ਹਫਤੇ ਫੋਰਡ ਫੈਸਟ ਵਿੱਚ ਐਲਾਨ ਕੀਤਾ ਜਾਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ …
Read More »ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਨਰਿੰਦਰ ਮੋਦੀ ਜਾਣਗੇ ਚੀਨ
ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਤੋਂ 5 ਸਤੰਬਰ ਦੌਰਾਨ ਬ੍ਰਿਕਸ ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਚੀਨ ਦੀ ਯਾਤਰਾ ‘ਤੇ ਜਾ ਰਹੇ ਹਨ। ਬ੍ਰਿਕਸ ਸੰਮੇਲਨ ਵਿਚ ਮੋਦੀ ਦੇ ਹਿੱਸਾ ਲੈਣ ਦਾ ਫੈਸਲਾ ਅਜਿਹੇ ਸਮੇਂ ਹੋਇਆ, ਜਦੋਂ ਇਕ ਦਿਨ ਪਹਿਲਾਂ ਹੀ ਡੋਕਲਾਮ ਮੁੱਦੇ ‘ਤੇ ਭਾਰਤ ਅਤੇ ਚੀਨ ਵਿਚਾਲੇ …
Read More »ਸੋਨੀਆ ਸਿੱਧੂ ਬਰੈਂਪਟਨ ਸਾਊਥ ਵਿਚ ‘ਕੈਨੇਡਾ ਸਮਰ ਜੌਬਜ਼ ਪ੍ਰੋਗਰਾਮ’ ਅਧੀਨ ਕੰਮ ਕਰ ਰਹੇ ਵਿਦਿਆਰਥੀਆਂ ਨੂੰ ਮਿਲੇ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਇਨ੍ਹਾਂ ਗਰਮੀਆਂ ਵਿਚ ‘ਕੈਨੇਡਾ ਸਮਰ ਜੌਬਜ਼ ਪ੍ਰੋਗਰਾਮ’ ਅਧੀਨ ਕੰਮ ਕਰ ਰਹੇ ਕਈ ਸਫ਼ਲ ਵਿਦਿਆਰਥੀਆਂ ਨੂੰ ਮਿਲੇ। ਇਸ ਪ੍ਰੋਗਰਾਮ ਹੇਠ ਬਰੈਂਪਟਨ ਸਾਊਥ ਵਿਚ ਇਸ ਸਾਲ 46 ਪ੍ਰਾਜੈੱਕਟਾਂ ਦੀ ਸਿਫ਼ਾਰਿਸ਼ ਕੀਤੀ ਗਈ ਸੀ ਅਤੇ ਇਨ੍ਹਾਂ ਉੱਪਰ 700,000 ਡਾਲਰ …
Read More »ਹਰਿੰਦਰ ਮੱਲ੍ਹੀ ਦਾ ਸਾਲਾਨਾ ਬਾਰਬੀਕਿਊ ਜਾਣਕਾਰੀ ਭਰਪੂਰ ਰਿਹਾ
ਬਰੈਂਪਟਨ/ਬਿਊਰੋ ਨਿਊਜ਼ ਪਿਛਲੇ ਦਿਨੀਂ ਐਮ ਪੀ ਪੀ ਹਰਿੰਦਰ ਮੱਲ੍ਹੀ ਦੁਆਰਾ ਸਾਲਾਨਾ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ ਜੋ ਕਿ ਚੰਗੇ ਖਾਣ-ਪੀਣ ਅਤੇ ਮਨੋਰੰਜਨ ਤੱਕ ਹੀ ਸੀਮਿਤ ਨਹੀਂ ਸੀ ਬਲਕਿ ਕਮਿਊਨਿਟੀ ਸੇਵਾਵਾਂ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਗਈ। ਡਿਕਸੀ ਰੋਡ ਅਤੇ ਸੰਡਲਵੁੱਡ ਸਟਰੀਟ ਦੇ ਕਾਰਨਰ ‘ਤੇ ਸਥਿਤ ਬਰੈਂਪਟਨ ਸੋਕੱਰ ਸੈਂਟਰ ਵਿਖੇ ਆਯੋਜਿਤ …
Read More »‘ਗੀਤ ਗ਼ਜ਼ਲ ਤੇ ਸ਼ਾਇਰੀ’ ਦੀ ਮਹਿਫ਼ਲ ਵਿਚ ਇਕਬਾਲ ਬਰਾੜ ਦੇ ਗੀਤ ਦੀ ਵੀਡੀਓ ਵਿਖਾਈ ਗਈ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਲੰਘੇ ਐਤਵਾਰ 27 ਅਗਸਤ ਨੂੰ ਗੀਤ-ਸੰਗੀਤ ਤੇ ਸਾਹਿਤ ਪ੍ਰੇਮੀਆਂ ਦੀ ਸੰਸਥਾ ‘ਗੀਤ ਗ਼ਜ਼ਲ ਤੇ ਸ਼ਾਇਰੀ’ ਵੱਲੋਂ ਸਜਾਈ ਗਈ ਮਹੀਨਾਵਾਰ ਮਹਿਫ਼ਲ ਵਿਚ ਇਕਬਾਲ ਬਰਾੜ ਜਿਨ੍ਹਾਂ ਨੂੰ ‘ਟੋਰਾਂਟੋ ਦੇ ਮੁਹੰਮਦ ਰਫ਼ੀ’ ਵਜੋਂ ਜਾਣਿਆਂ ਜਾਂਦਾ ਹੈ, ਦੀ ਨਵੀਂ ਗੀਤ-ਵੀਡੀਓ ”ਸੋਚਾਂ ਵਿਚ ਯਾਦਾਂ ਦੀਆਂ ਚੱਲਣ ਹਨੇਰੀਆਂ” ਵਿਖਾਈ ਗਈ। ਭਾਵਨਾਵਾਂ …
Read More »ਬਰੈਂਪਟਨ ਐਕਸ਼ਨ ਸੈਂਟਰ ਵਲੋਂ ਪਿਕਨਿਕ 10 ਸਤੰਬਰ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਐਕਸ਼ਨ ਸੈਂਟਰ ਵਲੋਂ ਬਰੈਂਪਟਨ ਵਿੱਚ ਸਥਿਤ ਐਲਡਰਾਡੋ ਪਾਰਕ ਵਿੱਚ 10 ਸਤੰਬਰ 2017 ਨੂੰ 11:00 ਵਜੇ ਤੋਂ 4:30 ਤੱਕ ਹੋਵੇਗੀ। ਇਹ ਪਾਰਕ ਕਰੈਡਿਟਵਿਊ ‘ਤੇ ਹੈ। ਇਸ ਪਿਕਨਿਕ ਵਿੱਚ ਖਾਣ-ਪੀਣ ਦੇ ਪਰਬੰਧ ਦੇ ਨਾਲ ਹੀ ਚੇਤਨਾ ਕਲਚਰ ਸੈਂਟਰ ਦੇ ਨਾਹਰ ਔਜਲਾ ਦੀ ਟੀਮ ਵਲੋਂ ਮਨੋਰੰਜਨ ਲਈ ਨੁੱਕੜ ਨਾਟਕ …
Read More »ਮੋਹੀ ਪਿਕਨਿਕ ਵਿੱਚ ਪਿੰਡ ਵਾਸੀਆਂ ਨੇ ਖੇਤਾਂ, ਖੂਹਾਂ ਟੋਭਿਆਂ ਤੇ ਜੂਹਾਂ ਦੀਆਂ ਗੱਲਾਂ ਕੀਤੀਆਂ
ਬਰੈਂਪਟਨ : ਪਿਛਲੇ ਸਨਿਚਰਵਾਰ ਨੂੰ ਟੋਰਾਂਟੋ ਤੇ ਨਾਲ ਲਗਦੇ ਏਰੀਏ ਵਿੱਚ ਰਹਿ ਰਹੇ ਮੋਹੀ ਪਿੰਡ ਵਾਸੀਆਂ ਨੇ ਮੀਡੋਵੇਲ ਕਨਜਰਵੇਸ਼ਨ ਏਰੀਆ ਓਲਡ ਡੈਰੀ ਰੋਡ ਮਿਸੀਸਾਗਾ ਵਿਖੇ ਭਾਰੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਇਕੱਠੇ ਹੋ ਕੇ ਸ਼ਾਨਦਾਰ ਪਿਕਨਿਕ ਦਾ ਅਨੰਦ ਮਾਣਿਆ। ਇਹ ਪਿਕਨਿਕ ਗਦਰੀ ਬਾਬਾ ਕਪੂਰ ਸਿੰਘ ਮੋਹੀ ਨੂੰ ਸਮਰਪਿਤ ਸੀ ਜਿਨਾਂ ਨੇ …
Read More »ਬਲੂ ਓਕ ਸੀਨੀਅਰ ਕਲੱਬ ਬਰੈਂਪਟਨ ਨੇ ਭਾਰਤ ਦਾ 70ਵਾਂ ਅਜ਼ਾਦੀ ਦਿਵਸ ਮਨਾਇਆ
ਬਰੈਂਪਟਨ : ਬਲੂ ਓਕ ਸੀਨੀਅਰ ਕਲੱਬ ਵਲੋਂ ਮੀਤ ਪ੍ਰਧਾਨ ਹਰਭਗਵੰਤ ਸਿੰਘ ਸੋਹੀ ਦੀ ਪ੍ਰਧਾਨਗੀ ਹੇਠ ਭਾਰਤ ਦਾ 70ਵਾਂ ਅਜ਼ਾਦੀ ਦਿਵਸ ਦਿਨ ਐਤਵਾਰ ਨੂੰ ਸ਼ਾਮ 4.00 ਵਜੇ ਤੋਂ 7.00 ਵਜੇ ਤੱਕ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਮਹਿੰਦਰ ਪਾਲ ਵਰਮਾ ਸੈਕਟਰੀ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦੇ …
Read More »ਆਪਣੀ ਕਲਮ ਦੇ ਮਿਆਰ ਨੂੰ ਕਦੇ ਨੀਵਾਂ ਨਹੀਂ ਹੋਣ ਦੇਵਾਂਗਾ : ਮੱਖਣ ਬਰਾੜ
ਮੱਖਣ ਬਰਾੜ ਦਾ ਨਾਮ ਅੱਜ ਕਿਸੇ ਵੀ ਜਾਣ ਪਹਿਚਾਣ ਦਾ ਮੁਹਤਾਜ ਨਹੀਂ। ਗੁਰਦਾਸ ਮਾਨ ਦੀ ਆਵਾਜ਼ ਵਿੱਚ ਰਿਕਾਰਡ ਹੋਏ ਉਸਦੇ ਲਿਖੇ ਗੀਤ ‘ਆਪਣਾ ਪੰਜਾਬ ਹੋਵੇ’ ਨੇ ਉਸਨੂੰ ਸਫਲ ਗੀਤਕਾਰਾਂ ਦੀ ਸੂਚੀ ਵਿੱਚ ਲਿਆ ਖੜਾ ਕੀਤਾ ਅਤੇ ਉਸਦਾ ਇਹ ਗੀਤ ਲੋਕ ਗੀਤ ਬਣ ਗਿਆ। ਜਿਸ ਗੀਤ ਤੋਂ ਬਿਨਾਂ ਪੰਜਾਬੀਆਂ ਦਾ ਹਰ …
Read More »ਪੱਤਝੜ ਦਾ ਮੇਲਾ 9 ਸਤੰਬਰ ਨੂੰ ਬਰਲਿੰਗਟਨ ‘ਚ ਹੋਵੇਗਾ
ਬਰੈਂਪਟਨ : ਹਰ ਸਾਲ ਵਾਂਗ ਬਰਲਿੰਗਟਨ ਸ਼ਹਿਰ ਦੇ ਸਾਊਥ ਏਸ਼ੀਅਨ ਸੀਨੀਅਰਜ਼ ਅਤੇ ਭਾਈਚਾਰੇ ਵਲੋਂ ਕੈਨੇਡੀਅਨ ਕਮਿਊਨਿਟੀ ਨਾਲ ਰਲ ਕੇ ਪੱਤਝੜ ਦਾ ਮੇਲਾ (FAALL FAIR) 9 ਸਤੰਬਰ 2017 ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ। ਇਹ ਮੇਲਾ ਨਾਰਥ ਬਰਲਿੰਗਟਨ ਬੈਪਟਿਸਟ ਚਰਚ 1377 WALKERS LINE ਵਿਖੇ ਹੋਵੇਗਾ। ਇਸ ਮੇਲੇ ਵਿਚ ਬੱਚਿਆਂ ਵਾਸਤੇ …
Read More »