ਮਾਲਟਨ : ਹਰ ਸਾਲ ਦੀ ਤਰਾਂ ਬਟਾਲਾ ਗੁਰਦਾਸਪੁਰ ਦੀ ਸੰਗਤ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਵਿਆਹ ਪੁਰਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। 15 ਸਤੰਬਰ ਸ਼ੁਕਰਵਾਰ ਸ਼੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਹੋਵੇਗਾ ਅਤੇ 17 ਸਤੰਬਰ, 2017 ਐਤਵਾਰ ਵਿਖੇ 11:00 ਵਜੇ ਭੋਗ ਪਾਏ ਜਾਣਗੇ। ਉਪਰੰਤ ਰਾਗੀ, …
Read More »ਬਰੈਂਪਟਨ ਐਕਸ਼ਨ ਸੈਂਟਰ ਵਲੋਂ ਪਿਕਨਿਕ 10 ਸਤੰਬਰ ਨੂੰ
ਬਰੈਂਪਟਨ : ਬਰੈਂਪਟਨ ਐਕਸ਼ਨ ਸੈਂਟਰ ਵਲੋਂ ਬਰੈਂਪਟਨ ਵਿੱਚ ਸਥਿਤ ਐਲਡਰਾਡੋ ਪਾਰਕ ਵਿੱਚ 10 ਸਤੰਬਰ 2017 ਨੂੰ 11:00 ਵਜੇ ਤੋਂ 4:30 ਤੱਕ ਹੋਵੇਗੀ। ਇਹ ਪਾਰਕ ਕਰੈਡਿਟਵਿਊ ਤੇ ਹੈ। ਇਸ ਪਿਕਨਿਕ ਵਿੱਚ ਖਾਣ-ਪੀਣ ਦੇ ਪ੍ਰਬੰਧ ਦੇ ਨਾਲ ਹੀ ਚੇਤਨਾ ਕਲਚਰ ਸੈਂਟਰ ਦੇ ਨਾਹਰ ਔਜਲਾ ਦੀ ਟੀਮ ਵਲੋਂ ਮਨੋਰੰਜਨ ਲਈ ਨੁੱਕੜ ਨਾਟਕ ਵੀ …
Read More »ਗੁਰੂ ਗ੍ਰੰਥ ਸਾਹਿਬ ਜੀ ਦੇ 413ਵੇਂ ਪ੍ਰਕਾਸ਼ ਪੁਰਬ ਮੌਕੇ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ (IB ਵਿਸ਼ਵ ਸਕੂਲ) ਵੱਲੋਂ ਨਗਰ ਕੀਰਤਨ ਦਾ ਆਯੋਜਨ
ਬਰੈਂਪਟਨ : ਗੁਰੂ ਗ੍ਰੰਥ ਸਾਹਿਬ ਜੀ ਦੇ 413ਵੇਂ ਪ੍ਰਕਾਸ਼ ਪੁਰਬ ਦੇ ਖਾਸ ਮੌਕੇ ‘ਤੇ ਅਸੀਂ ਪੂਰੀ ਖੁਸ਼ੀ ਨਾਲ ਦੱਸਣਾ ਚਾਹੁੰਦੇ ਹਾਂ ਕਿ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਹੁਣ ਵਿਸ਼ਵ ਦੇ IB ਸਕੂਲਾਂ ਵਿੱਚੋਂ ਇੱਕ ਹੈ। ਗੁਰੂ ਗ੍ਰੰਥ ਸਾਹਿਬ ਦੇ 413ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸਕੂਲ ਦੇ 6 ਏਕੜ ਦੇ ਏਰੀਏ ਵਿੱਚ …
Read More »ਰੇਡੀਓ ਕਾਫਲਾ ਐਂਟਰਟੇਨਮੈਂਟ ਟੀਮ ਵਲੋਂ ਪਹਿਲਾ ਫਰੀ ਮੇਲਾ ਸਫਲ ਰਿਹਾ
ਮਿਸੀਸਾਗਾ : ਰੇਡੀਓ ਕਾਫਲਾ ਐਂਟਰਟੇਨਮੈਂਟ ਟੀਮ ਵਲੋਂ ਸ਼ਨੀਵਾਰ 2 ਸਤੰਬਰ, 2017 ਨੂੰ 1191 ਐਗਲਿੰਟਨ ਐਵਨਿਊ ਈਸਟ (ਡਿਕਸੀ/ਐਗਲਿੰਟਨ), ਮਿਸੀਸਾਗਾ ਵਿਖੇ ਜਥੇਦਾਰ ਸਰਦਾਰ ਬਲਦੇਵ ਸਿੰਘ ਜੀ ਚੱਕਸੱਭੂ ਦੇ ਆਸ਼ੀਰਵਾਦ ਅਤੇ ਮੇਜਰ ਸਿੰਘ ਚਕਸੱਭੂ, ਕੁਲਦੀਪ ਗਿੱਲ, ਗੁਰਮੀਤ ਢੇਸੀ, ਲਖਬੀਰ ਧਾਲੀਵਾਲ, ਸੋਨੂੰ ਜੋਹਲ ਤੱਲ੍ਹਣਵਾਲਾ, ਦੇਸੀ ਰਸੂਲਪੁਰੀਆ ਦੇ ਸਹਿਯੋਗ ਨਾਲ ਗੀਤ-ਸੰਗੀਤ ਮਨੋਰੰਜਨ ਨਾਲ ਭਰਪੂਰ ਪਹਿਲੀ …
Read More »ਪੰਜਾਬੀ ਭਾਸ਼ਾ ਤੇ ਸੱਭਿਆਚਾਰ ਅਤੇ ਭਾਰਤ ਦੀ ਅਜ਼ਾਦੀ ਦੀ ਲੜਾਈ ‘ਚ ਪੰਜਾਬੀਆਂ ਦੇ ਯੋਗਦਾਨ ਬਾਰੇ ਹੋਈ ਵਿਚਾਰ-ਚਰਚਾ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਅਤੇ ਅੰਗਰੇਜ਼ੀ ਰਾਜ ਦੀ ਗ਼ੁਲਾਮੀ ਤੋਂ ਨਿਜਾਤ ਪਾਉਣ ਲਈ ਤੋਂ ਭਾਰਤੀਆਂ ਵੱਲੋਂ ਲੜੀ ਗਈ ਲੰਮੀ ਲੜਾਈ ਵਿਚ ਪੰਜਾਬੀਆਂ ਵੱਲੋਂ ਪਾਏ ਗਏ ਅਹਿਮ ਯੋਗਦਾਨ ਬਾਰੇ ਚਰਚਾ ਕਰਨ ਲਈ ਬਰੈਂਪਟਨ ਵਿਚ ਵਿਚਰ ਰਹੇ ਨਾਮਧਾਰੀ ਦਰਬਾਰ ਵੱਲੋਂ ਪਿਛਲੇ ਦਿਨੀਂ 19 ਅਗਸਤ ਨੂੰ ਇਕ ਸਮਾਗ਼ਮ ਦਾ …
Read More »‘ਪੰਜਾਬੀ ਕਲਮਾਂ ਦਾ ਕਾਫਲਾ’ ਦੀ ਮਹੀਨਾਵਾਰ ਮੀਟਿੰਗ ਹੋਈ
ਬਰੈਂਪਟਨ /ਬਿਊਰੋ ਨਿਊਜ਼ ‘ਪੰਜਾਬੀ ਕਲਮਾਂ ਦਾ ਕਾਫ਼ਲਾ’ ਦੀ ਮਹੀਨੇਵਾਰ ਮੀਟਿੰਗ 26 ਅਗਸਤ, 2017 ਨੂੰ ਹਰ ਵਾਰ ਦੀ ਤਰ੍ਹਾਂ ਮਹੀਨੇ ਦੇ ਅਖੀਰਲੇ ਸਨਿਚਰਵਾਰ ਬਰੈਮਲੀ ਸਿਟੀ ਸੈਂਟਰ ਦੀ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿੱਚ ਹੋਈ। ਮੁੱਖ ਸੰਚਾਲਕ, ਉਂਕਾਰਪ੍ਰੀਤ ਦੇ ਹਾਜ਼ਿਰ ਨਾ ਹੋਣ ਕਾਰਨ, ਬ੍ਰਜਿੰਦਰ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਦੱਸਿਆ ਕਿ ਅੱਜ …
Read More »ਓਨਟਾਰੀਓ ਸਰਕਾਰ ਵੱਲੋਂ ਸਮਾਜਿਕ ਸਹਾਇਤਾ ਵਿਚ ਵਾਧਾ : ਵਿੱਕ ਢਿੱਲੋਂ
ਬਰੈਂਪਟਨ/ਬਿਊਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਲੰਘੇ ਹਫਤੇ ਸਮਾਜਿਕ ਸਹਾਇਤਾ ਜਾਨੀ ਸੋਸ਼ਲ ਅਸਿਸਟੈਂਸ ਦੇ ਰੇਟ ਦੀ ਦਰ ਵਿਚ ਵਾਧਾ ਪਾਉਣ ਦਾ ਐਲਾਨ ਕੀਤਾ ਹੈ ਤਾਂ ਜੋ ਲੋਕ ਪੂਰੀ ਸਮਰਥਾ ਅਤੇ ਖੁਸ਼ਹਾਲੀ ਭਰਿਆ ਜੀਵਨ ਜੀਅ ਸਕਣ। ਸੋਸ਼ਲ …
Read More »ਪਰਿਵਾਰਕ ਬੋਟ ਕਰੂਜ਼ ਅਤੀ ਮਨੋਰੰਜਕ ਰਿਹਾ
ਟੋਰਾਂਟੋ/ਬਿਊਰੋ ਨਿਊਜ਼ ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵਲੋਂ 4 ਸਤੰਬਰ 2017 ਨੂੰ ਬਹੁਤ ਹੀ ਵਧੀਆ ਯੈਂਕੀ ਲੇਡੀ ਨਾਮਕ ਬੋਟ ਵਿੱਚ ਪਰਿਵਾਰਕ ਬੋਟ ਕਰੂਜ ਦਾ ਪਰਬੰਧ ਕੀਤਾ ਗਿਆ। ਇੱਕ ਸੌ ਦੇ ਲੱਗਪੱਗ ਪਰਿਵਾਰਾਂ ਦੇ ਤਿੰਨ ਕੁ ਸੌ ਮੈਂਬਰਾਂ ਨੇ ਜਿਨ੍ਹਾਂ ਵਿੱਚ ਬੱਚੇ ਬਾਲਗ ਅਤੇ ਬਜੁਰਗ ਸ਼ਾਮਲ ਸਨ ਨੇ ਇਸ ਸ਼ਾਨਦਾਰ ਬੋਟ …
Read More »ਡੇਰਾ ਕਾਂਡ ‘ਚ ਖੱਟਰ ਸਰਕਾਰ ਨੂੰ ਕਲੀਨ ਚਿੱਟ ਦੇ ਗਏ ਵਿਜੇ ਸਾਂਪਲਾ
‘ਪਰਵਾਸੀ ਰੇਡੀਓ’ਉਤੇ ਬੋਲੇ-ਵੱਡੀ ਘਟਨਾ ਨੂੰ ਛੋਟੀ ਬਣਾਉਣ ‘ਚ ਕਾਮਯਾਬ ਰਹੇ ਖੱਟਰ ਟੋਰਾਂਟੋ : ਪੰਜਾਬ ਤੋਂ ਭਾਜਪਾ ਦੇ ਸੰਸਦ ਮੈਂਬਰ, ਕੇਂਦਰ ਵਿਚ ਨਰਿੰਦਰ ਮੋਦੀ ਦੀ ਕੈਬਨਿਟ ਵਿਚ ਮੰਤਰੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਦੀ ਜੇਕਰ ਸੁਣੀਏ ਤਾਂ ਡੇਰੇ ਕਾਂਡ ਵਿਚ ਖੱਟਰ ਸਰਕਾਰ ਨੇ ਬਿਲਕੁਲ ਹੀ ਸਿਆਣਾ ਕੰਮ ਕੀਤਾ ਹੈ। …
Read More »ਮੈਂ ਬੇਗੁਨਾਹ ਹਾਂ : ਦਰਸ਼ਨ ਕੰਗ
ਕਿਹਾ, ਇਸ ਲੜਾਈ ਨੂੰ ਜ਼ਰੂਰ ਜਿੱਤਾਂਗਾ ਕਿਉਂਕਿ ਇੱਜ਼ਤ ਦਾ ਸਵਾਲ ਹੈ ਟੋਰਾਂਟੋ : ਭਾਰਤੀ-ਕੈਨੇਡੀਆਈ ਸੰਸਦ ਮੈਂਬਰ ਦਰਸ਼ਨ ਸਿੰਘ ਕੰਗ ਨੇ ਆਪਣੇ ‘ਤੇ ਲੱਗੇ ਸੈਕਸ ਸ਼ੋਸ਼ਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਕੰਗ ਨੇ ਖੁਦ ਬਿਆਨ ਜਾਰੀ ਕਰਕੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਹੈ। ਉਹਨਾਂ ਕਿਹਾ ਕਿ ਉਹ ਇਸ ਲੜਾਈ ਨੂੰ …
Read More »