Breaking News
Home / ਕੈਨੇਡਾ (page 679)

ਕੈਨੇਡਾ

ਕੈਨੇਡਾ

ਤੁਹਾਡੇ ਪੈਸੇ ਉਪਰ 7% ਵਿਆਜ਼ ਦੇਣ ਵਾਲੀ ਪੰਜਾਬੀਆਂ ਦੀ ਪਹਿਲੀ ‘ਮਿਕ’ ਖੁੱਲ੍ਹੀ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਐਤਵਾਰ 17 ਅਕਤੂਬਰ, 2016 ਨੂੰ ਬਰੈਂਪਟਨ ਵਿਚ O2G ਸੈਕਿਓਰਡ ਕੈਪੀਟਲਨਾਮਕ ਕੰਪਨੀ ਨੇ ਪੰਜਾਬੀ ਭਾਈਚਾਰੇ ਵਿਚ ਪਹਿਲੀ ‘ਮਿਕ’ ਕੰਪਨੀ ਖੋਲਣ ਦਾ ਮਾਣ ਹਾਸਲ ਕੀਤਾ ਹੈ। ‘ਮਿਕ’ ਬੈਂਕਾਂ ਵਰਗੀ ਸੁਵਿਧਾ ਜਨਕ ਕੰਪਨੀ ਹੁੰਦੀ ਹੈ ਜਿਥੇ ਲੋਕ ਆਪਣੀ ਮਾਇਆ ਸੁਰਖਿਅਤ ਰਖਦਿਆਂ ਬੈਂਕਾਂ ਤੋਂ ਕਿਤੇ ਵਧ ਵਿਆਜ ਕਮਾ ਸਕਦੇ ਹਨ। …

Read More »

ਗੋਰ ਸੀਨੀਅਰਜ਼ ਕਲੱਬ ਨੇ ਤਾਸ਼ ਟੂਰਨਾਮੈਂਟ ਕਰਵਾਇਆ

ਬਰੈਂਪਟਨ/ਬਿਊਰੋ ਨਿਊਜ਼ :  ਮਿਤੀ 16 ਅਕਤੂਬਰ ਨੂੰ ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਨੇ ਗੋਰ ਕੀ ਡੌਅ ਕਮਿਊਨਿਟੀ ਸੈਂਟਰ ਵਿਖੇ ਤਾਸ਼ ਦਾ ਟੂਰਨਾਮੈਂਟ ਕਰਵਾਇਆ। ਇਸ ਬਾਰੇ ਜਨਰਲ ਸੈਕਟਰੀ ਅਮਰੀਕ ਸਿੰਘ ਕੁਮਰੀਆ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਟੀਮਾਂ ਦੀ ਐਂਟਰੀ 11.00 ਵਜੇ ਤੋਂ 11.30 ਵਜੇ ਤੱਕ ਹੋਈ। ਠੀਕ 12.00 ਵਜੇ ਮੁਕਾਬਲੇ ਸ਼ੁਰੂ …

Read More »

ਅਲਗੋਮਾ ਯੂਨੀਵਰਸਿਟੀ ਦੇ ਗਰੈਜੂਏਟਸ ਨੂੰ ਐਮ ਪੀ ਸੋਨੀਆ ਸਿੱਧੂ ਨੇ ਕੀਤਾ ਸਨਮਾਨਤ

ਬਰੈਂਪਟਨ : ਐਮ ਪੀ ਸੋਨੀਆ ਸਿੱਧੂ ਨੂੰ ਲੰਘੇ ਦਿਨੀਂ ਅਲਗੋਮਾ ਯੂਨੀਵਰਸਿਟੀ ਦੇ ਬਰੈਂਪਟਨ ਕੈਂਪਸ ਵਿਚ ਫੌਲ 2016 ਕਨਵੈਨਸ਼ਨ ਸਮਾਗਮ ਦੌਰਾਨ ਗਰੈਜੂਏਟਸ ਨੂੰ ਸਨਮਾਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਸੱਦਿਆ ਗਿਆ। ਇਹ ਸਮਾਗਮ ਬਰੈਂਪਟਨ ਗੋਲਫ ਕਲੱਬ ਵਿਚ ਕੀਤਾ ਗਿਆ। ਇਸ ਮੌਕੇ ‘ਤੇ ਸੋਨੀਆ ਸਿੱਧੂ ਨੇ ਆਖਿਆ ਕਿ ਇਹ ਮੇਰੀ ਚੰਗੀ ਕਿਸਮਤ …

Read More »

ਜਾਨਲੇਵਾ ਬਰੈਂਪਟਨ ਹਾਦਸੇ ਦਾ ਕਾਰਨ ਹੋ ਸਕਦਾ ਹੈ ਸਟਰੀਟ ਰੇਸਿੰਗ

ਬਰੈਂਪਟਨ : ਪੁਲਿਸ ਥੈਂਕਸਗਵਿੰਗ ਮੰਡੇ ਨੂੰ ਬਰੈਂਪਟਨ ਵਿਚ ਹੋਏ ਇਕ ਸੜਕ ਹਾਦਸੇ ਦਾ ਮੁੱਖ ਕਾਰਨ ਸਟਰੀਟ ਰੇਸਿੰਗ ਨੂੰ ਮੰਨ ਰਹੀ ਹੈ। ਇਸ ਹਾਦਸੇ ਵਿਚ ਚਾਰ ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਦੇ ਵਕਤ ਇਕ ਵਾਹਨ ਰੇਸਿੰਗ ਕਰ ਰਿਹਾ ਸੀ। ਹਾਦਸੇ ਵਾਲੀ ਰਾਤ 8.45 ‘ਤੇ …

Read More »

ਹਰਿਆਣਾ ਨਾਈਟ 5 ਨਵੰਬਰ ਨੂੰ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਰਿਆਣਾ ਨਾਈਟ 5 ਨਵੰਬਰ ਨੂੰ ਚਾਂਦਨੀ ਬੈਂਕੁਇਟ ਹਾਲ ਵਿਚ ਸ਼ਾਮ ਨੂੰ 6.00 ਵਜੇ ਤੋਂ ਲੈ ਕੇ ਰਾਤ 11.00 ਵਜੇ ਤੱਕ ਮਨਾਈ ਜਾਵੇਗੀ। ਹਰਿਆਣਾ ਕਲਚਰਲ ਅਤੇ ਸਪੋਰਟਸ ਕਲੱਬ ਦੇ ਸੁਭਾਸ਼ ਪੂਨੀਆ ਨੇ ਦੱਸਿਆ ਕਿ ਹਰਿਆਣਾ ਦੇ ਸਭਿਆਚਾਰ ਨੂੰ ਪ੍ਰਗਟਾਉਂਦੇ ਵੱਖੋ ਵੱਖ ਈਵੈਂਟ ਪੇਸ਼ ਕੀਤੇ …

Read More »

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਹੋਈ ਇਕੱਤਰਤਾ

ਮੰਗਲ ਚੱਠਾ ਦੀ ਨਵੀਂ ਕਵੀਸ਼ਰੀ ਦਾ ਪੋਸਟਰ ਕੀਤਾ ਰਿਲੀਜ਼ ਕੈਲਗਰੀ/ਬਿਊਰੋ ਨਿਊਜ਼ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਮਾਸਿਕ ਇਕੱਤਰਤਾ 16 ਅਕਤੂਬਰ ਨੂੰ ਕੋਸੋ ਦੇ ਹਾਲ ਵਿਚ ਹੋਈ। ਮੀਟਿੰਗ ਦੀ ਸ਼ੁਰੂਆਤ ਵਿਚ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨ ਤਰਲੋਚਨ ਸਿੰਘ ਸੈਹਿੰਬੀ ਅਤੇ ਰੇਡੀਉ ਰੈਡ ਐਫ ਐਮ ਦੇ ਹੋਸਟ ਰਮਨਜੀਤ ਸਿੰਘ …

Read More »

ਸਵੈਚਾਲਕ ਸੇਵਾ ਦਲ ਨੇ ਭਵਿੱਖ ਦੇ ਪ੍ਰੋਗਰਾਮਾਂ ਦਾ ਬਲੂਪਰਿੰਟ ਪੇਸ਼ ਕੀਤਾ

ਬਰੈਂਪਟਨ/ਬਿਊਰੋ ਨਿਊਜ਼ ਲੰਘੇ ਐਤਵਾਰ, 9 ਅਕਤੂਬਰ 2016 ਨੂੰ ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁੱਪ ਦੀ ਮੀਟਿੰਗ ਬ੍ਰਿਗੇਡੀਅਰ ਨਵਾਬ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਇਸ ਮੀਟਿੰਗ ਵਿਚ ਕੁਝ ਨਵੇਂ ਚਿਹਰੇ ਵੀ ਸ਼ਮਾਲ ਸਨ ਜੋ ਸੇਵਾਦਲ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਗਰੁੱਪ ਨਾਲ ਜੁੜੇ ਹਨ। ਸਰਦਾਰ ਹਰਬੰਸ ਸਿੰਘ ਬੰਸਲ ਅਤੇ ਪ੍ਰਿਤਪਾਲ ਸਿੰਘ ਚੱਘਰ …

Read More »

ਟੋਰਾਂਟੋ ਡਾਊਨ ਟਾਊਨ ਵਿੱਚ ਹੋਈ ‘ਸਕੋਸ਼ੀਆ ਟੋਰਾਂਟੋ ਵਾਟਰ ਫਰੰਟ ਮੈਰਾਥਨ’ ਲਈ ਪੰਜਾਬੀ ਕਮਿਊਨਿਟੀ ਨੇ ਭਾਰੀ ਉਤਸ਼ਾਹ ਵਿਖਾਇਆ

ਸਿਹਤ-ਸੰਭਾਲ ਸਬੰਧੀ ਦੌੜ ਨੇ ਲੋਕਾਂ ਨੂੰ ਭਾਵ-ਪੂਰਤ ਸੰਦੇਸ਼ ਦਿੱਤਾ ਟੋਰਾਂਟੋ/ਡਾ. ਝੰਡ : ਸਕੋਸ਼ੀਆ ਬੈਂਕ ਅਤੇ ਇਸ ਦੇ ਹੋਰ ਸਹਿਯੋਗੀਆਂ ਵੱਲੋਂ ਹਰ ਸਾਲ ਅਕਤੂਬਰ ਵਿੱਚ ਕਰਵਾਈ ਜਾਂਦੀ ‘ਟੋਰਾਂਟੋ ਵਾਟਰ ਫਰੰਟ ਚੈਰਿਟੀ ਮੈਰਾਥਨ’ ਇਸ ਵਾਰ 16 ਤਰੀਕ ਦਿਨ ਐਤਵਾਰ ਨੂੰ ਕਰਵਾਈ ਗਈ। ਪ੍ਰੰਪਰਾ ਅਨੁਸਾਰ ਇਸ ਚੈਰਿਟੀ ਰੇਸ ਵਿੱਚ ‘ਫੁੱਲ ਮੈਰਾਥਨ’ (42 ਕਿਲੋ …

Read More »

ਭਾਰਤ ਤੋਂ ਆਏ ਸਵਰਨ ਸਿੰਘ ਸੰਧੂ ਦਾ ਗਰੈਂਡ ਤਾਜ ਬੈਂਕੁਇਟ ਹਾਲ ਵਿਚ ਨਿੱਘਾ ਸਵਾਗਤ

ਬਰੈਂਪਟਨ : ਗਰੈਂਡ ਤਾਜ ਬੈਂਕੁਇਟ ਹਾਲ ਵਿਚ ਪੰਜਾਬੀ ਭਾਈਚਾਰੇ ਦੇ ਲੋਕਾਂ ਨਿਰਮਲ ਸਿੰਘ, ਰਾਜਿੰਦਰ ਸਿੰਘ ਤੇ ਗਰਚਾ ਸਾਹਿਬ ਆਦਿ ਵੱਲੋਂ ਇਕ ਇਕਠ ਕੀਤਾ ਗਿਆ ਜਿਸ ਕਾਂਗਰਸ ਨੇਤਾ ਸ. ਸਵਰਨ ਸਿੰਘ ਸੰਧੂ ਦਾ ਨਿਘਾ ਸਵਾਗਤ ਕੀਤਾ ਗਿਆ। ਸਟੇਜ ਦੀ ਕਾਰਵਾਈ ਕਮਲ ਸਿੰਘ ਕਾਂਗਰਸ ਨੇਤਾ ਨੇ ਬਾਖੂਬੀ ਨਿਭਾਈ। ਸ. ਸਵਰਨ ਸਿੰਘ ਸੰਧੂ …

Read More »

ਬਰੈਂਪਟਨ ਕੈਂਪਸ ਨੂੰ 9.88 ਮਿਲੀਅਨ ਡਾਲਰ ਦੀ ਮਾਲੀ ਮੱਦਦ

ਬਰੈਂਪਟਨ : ਸ਼ੇਰੀਡਨ ਕਾਲਜ ਦੇ ਬਰੈਂਪਟਨ ਕੈਂਪਸ ਲਈ 9.88 ਮਿਲੀਅਨ ਡਾਲਰ ਦੀ ਮਾਲੀ ਮੱਦਦ ਦਾ ਐਲਾਨ ਕੈਨੇਡੀਅਨ ਮੰਤਰੀ ਨਵਦੀਪ ਬੈਂਸ ਨੇ ਕੀਤਾ। ਉਹਨਾਂ ਦੀ ਜਾਣ ਪਹਿਚਾਣ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਰਵਾਈ। ਇਸ ਮੌਕੇ ਮੰਤਰੀ ਅਤੇ ਸੰਸਦ ਮੈਂਬਰ ਨਾਲ ਵਿਧਾਇਕ, ਮੇਅਰ, ਸਿਟੀ ਕੌਂਸਲਰ ਅਤੇ ਸ਼ੇਰੀਡਨ ਕਾਲਜ ਦਾ ਸਟਾਫ ਦੇ ਅਧਿਕਾਰੀ …

Read More »