Breaking News
Home / ਕੈਨੇਡਾ (page 676)

ਕੈਨੇਡਾ

ਕੈਨੇਡਾ

ਸਰਾਭਾ-ਵਾਸੀਆਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 102ਵਾਂ ਸ਼ਹੀਦੀ-ਸਮਾਗ਼ਮ 26 ਨੂੰ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਜਸਵੀਰ ਸਿੰਘ ਪਾਸੀ ਤੋਂ ਮਿਲੀ ਜਾਣਕਾਰੀ ਅਨੁਸਾਰ ਕੌਮੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 102ਵਾਂ ਸ਼ਹੀਦੀ-ਦਿਵਸ ਅਤੇ ਸਮੂਹ ਗ਼ਦਰੀ ਸ਼ਹੀਦਾਂ ਦੀ ਯਾਦ ਵਿਚ ‘ਸ਼ਹੀਦੀ ਸਮਾਗ਼ਮ’ ਸਰਾਭਾ ਏਰੀਏ ਦੇ ਪਿਛੋਕੜ ਵਾਲੀ ਸਮੂਹ ਸੰਗਤ ਵੱਲੋਂ ਮਿਲ ਕੇ 99 ਗਲਿਡਨ ਰੋਡ ਸਥਿਤ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਸੈਂਟਰ ਵਿਖੇ …

Read More »

ਯੂਨੀਵਰਸਿਟੀ ਦੇ ਆਰਥਿਕ ਅਸਰ ਸਬੰਧੀ ਅਧਿਐਨ ਬਰੈਂਪਟਨ ਲਈ ਕਾਇਆ ਪਲਟ ਕਰਨ ਵਾਲੇ ਫਾਇਦਿਆਂ ਨੂੰ ਕਰਦਾ ਹੈ ਉਜਾਗਰ

ਬਰੈਂਪਟਨ : ਕਾਊਂਸਿਲ ਦੀ ਕਮੇਟੀ ਵਿਚ ਸਟਾਫ ਨੇ ਡਾਊਨ ਟਾਊਨ ਬਰੈਂਪਟਨ ਵਿਚ ਇਕ ਯੂਨੀਵਰਸਿਟੀ ਅਤੇ ਸਿੱਖਿਆ, ਨਵੀਨਤਾ ਅਤੇ ਤਾਲਮੇਲ ਦੇ ਕੇਂਦਰ ਲਈ ਆਰਥਿਕ ਅਸਰ ਦਾ ਅਧਿਐਨ ਪ੍ਰਸਤੁਤ ਕੀਤਾ। ਅਧਿਐਨ, ਜੋ ਅਰਬਨ ਮੈਟਰਿਕਸ ਇੰਕ. ਵਲੋਂ ਪੂਰਾ ਕੀਤਾ ਗਿਆ, ਨੇ ਸਪੱਸ਼ਟ ਰੂਪ ਨਾਲ ਦੱਸਿਆ ਕਿ ਇਹ ਵਿਕਾਸ ਕਿਵੇਂ ਬਰੈਂਪਟਨ ਦੇ ਨਿਵਾਸੀਆਂ ਦੀਆਂ …

Read More »

ਜੀਵਨ ਜਾਚ ਸੇਵਾ ਸੰਸਥਾ ਵੱਲੋਂ ਪਰਿਵਾਰਕ ਸੈਮੀਨਾਰ

ਬਰੈਂਪਟਨ : 26 ਨਵੰਬਰ 2017 ਦਿਨ ਐਤਵਾਰ 3:00 PM-4:30 PM ਨੂੰ ਗੁਰੂ ਨਾਨਕ ਸਿੱਖ ਸੈਂਟਰ (99 ਗਲਿਡੱਨ ਰੋਡ ਬਰੈਂਪਟਨ) ਗੁਰਦੁਆਰਾ ਸਾਹਿਬ ਵਿਖੇ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸਦਾ ਵਿਸ਼ਾ ਹੈ Bullying, ਜਿਸਦੇ ਪ੍ਰਮੁਖ ਬੁਲਾਰੇ ਗੁਲਜ਼ਾਰ ਸਿੰਘ ਜੀ ਹੋਣਗੇ। ਜੀਵਨ ਜਾਚ ਸੇਵਾ ਸੰਸਥਾ ਵੱਲੋਂ ਸਾਰੇ ਮਾਤਾ-ਪਿਤਾ ਜੀ ਨੂੰ ਬੇਨਤੀ ਹੈ …

Read More »

ਰੈੱਡ ਵਿੱਲੋ ਕਲੱਬ ਨੇ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦਾ ਸ਼ਹੀਦੀ ਦਿਵਸ ਮਨਾਇਆ

ਬਰੈਂਪਟਨ/ਬਿਊਰੋ ਨਿਊਜ਼ : ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ 16 ਨਵੰਬਰ ਨੂੰ ਗਦਰ ਲਹਿਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਲੱਬ ਮੈਂਬਰਾਂ ਨੇ ਅਜ਼ਾਦੀ ਦੇ ਪਰਵਾਨੇ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਵਿਸ਼ਨੂੰ ਗਣੇਸ਼ ਪਿੰਗਲੇ, ਹਰਨਾਮ ਸਿੰਘ ਸਿਆਲਕੋਟੀ, ਬਖਸ਼ੀਸ਼ ਸਿੰਘ ਗਿੱਲ …

Read More »

ਸਹਾਰਾ ਸੀਨੀਅਰ ਸਰਵਿਸਜ਼ ਕਲੱਬ ਨੇ ਮਨਾਇਆ ਦੀਵਾਲੀ ਮੇਲਾ

ਬਰੈਂਪਟਨ : ਦੀਵਾਲੀ ਦੀ ਕਹਾਵਤ ਹੈ ‘ਹੱਸਦੇ ਹੱਸਦੇ ਦੀਵੇ ਜਗਾਓ, ਨਵੀਆਂ ਖੁਸ਼ੀਆਂ ਜੀਵਨ ਵਿਚ ਲੈ ਆਓ, ਦੁੱਖ ਦਰਦ ਸਾਰੇ ਭੁੱਲ ਕੇ, ਸਭ ਨੂੰ ਆਪਣੇ ਗਲੇ ਲਗਾਓ’। 10 ਨਵੰਬਰ 2017 ਵਾਲੀ ਸ਼ਾਮ ਸਹਾਰਾ ਸੀਨੀਅਰ ਸਰਵਿਸਜ਼ ਕਲੱਬ ਨੇ ਦੀਵਾਲੀ ਦਿਵਸ ਬਹੁਤ ਧੂਮ ਧਾਮ ਨਾਲ ਰਾਇਲ ਬੈਂਕੁਇਟ ਹਾਲ ਵਿਚ ਮਨਾਇਆ। ਐਮ ਪੀ ਗਗਨ …

Read More »

ਆਪਣੇ ਹੀ ਦੇਸ਼ ਵਿੱਚ, ਆਪਣੇ ਧੀਆਂ ਪੁੱਤਰਾਂ ਦੇ ਹੁੰਦਿਆਂ ਵੀ ਕਿਉਂ ਲਾਵਾਰਸ ਹਨ ਲੋਕ : ਸ਼ਮਸ਼ੇਰ ਸਿੰਘ

ਬਰੈਂਪਟਨ/ ਬਾਜਵਾ : ਪੰਜਾਬ ਵਿੱਚ ਕੁਰਾਲੀ ਸ਼ਹਿਰ ਵਿਖੇ ਬੇਸਹਾਰਾ, ਲਾਵਾਰਿਸ, ਮਾਨਸਿਕ ਰੋਗੀਆਂ, ਅਪਾਹਿਜ, ਅਨਾਥ ਅਤੇ ਗੁੰਮਸ਼ੁਦਾ (ਲੋਕਾਂ) ਪ੍ਰਾਣੀਆਂ ਦੀ ਸੇਵਾ ਸੰਭਾਲ ਕਰਨ ਵਾਲੀ ਸੰਸਥਾ ਪ੍ਰਭ ਆਸਰਾ ਦੇ ਮੁੱਖ ਸੇਵਾਦਾਰ ਸ਼ਮਸ਼ੇਰ ਸਿੰਘ ਨੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਆਖਿਆ ਕਿ ਪੰਜਾਬ ਵਿੱਚ ਇਨਸਾਨੀਅਨ ਨੂੰ ਸ਼ਰਮਸ਼ਾਰ ਕਰਨ ਵਾਲੀਆਂ ਜਿਹੜੀਆਂ ਘਟਨਾਵਾਂ ਇਸ ਵੇਲੇ ਵਾਪਰ …

Read More »

ਪ੍ਰਧਾਨ ਮੰਤਰੀ ਟਰੂਡੋ ਵਲੋਂ ਕਿਫਾਇਤੀ ਹਾਊਸਿੰਗ ਯੋਜਨਾ ਦਾ ਖੁਲਾਸਾ

ਮਾਹਿਰਾਂ ਤੇ ਸਿਆਸਤਦਾਨਾਂ ਦੇ ਵਿਚਾਰ ਵੱਖ-ਵੱਖ ਓਟਵਾ/ਬਿਊਰੋ ਨਿਊਜ਼ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਫਾਇਤੀ ਹਾਊਸਿੰਗ ਯੋਜਨਾ ਦਾ ਖੁਲਾਸਾ ਕੀਤਾ ਗਿਆ। ਇਸ ਤੋਂ ਬਾਅਦ ਹਾਊਸਿੰਗ ਮਾਹਿਰਾਂ ਤੇ ਸਿਆਸਤਦਾਨਾਂ ਦੇ ਵਿਚਾਰ ਵੱਖ-ਵੱਖ ਹਨ। ਘੱਟ ਆਮਦਨ ਵਾਲੇ ਵਿਅਕਤੀਆਂ ਲਈ ਨਵੇਂ ਹਾਊਸਿੰਗ ਫਾਇਦੇ, ਉਮਰ ਵਿਹਾਅ ਚੁੱਕੇ ਕਿਫਾਇਤੀ ਘਰਾਂ ਦੀ ਮੁਰੰਮਤ ਉੱਤੇ ਆਉਣ …

Read More »

ਸੋਨੀਆ ਸਿੱਧੂ ਤੇ ਬਰੈਂਪਟਨ ਸਿਟੀ ਨੇ ਨਵੰਬਰ ਮਹੀਨੇ ਨੂੰ ‘ਡਾਇਬਟੀਜ਼ ਅਵੇਅਰਨੈਸ ਮੰਥ’ ਅਤੇ 14 ਨਵੰਬਰ ਨੂੰ ‘ਡਾਇਬਟੀਜ਼ ਡੇਅ’ ਐਲਾਨਿਆ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਮੰਗਲਵਾਰ 14 ਨਵੰਬਰ ਨੂੰ ਬਰੈਂਪਟਨ ਸਿਟੀ ਹਾਲ ਵਿਚ ਹੋਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗ਼ਮ ਵਿਚ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਅਤੇ ਮੇਅਰ ਲਿੰਡਾ ਜੈਫ਼ਰੀ ਨੇ ਨਵੰਬਰ ਮਹੀਨੇ ਨੂੰ ‘ਡਾਇਬਟੀਜ਼ ਜਾਗਰੂਕਤਾ ਮਹੀਨਾ’ ਅਤੇ 14 ਨਵੰਬਰ ਨੂੰ ਬਰੈਂਪਟਨ ਵਿਚ ‘ਵਰਲਡ ਡਾਇਬੇਟੀਜ਼ ਡੇਅ’ ਦੇ ਤੌਰ ‘ਤੇ ਮਨਾਉਣ ਦਾ ਬਾਕਾਇਦਾ ਐਲਾਨ ਕੀਤਾ। …

Read More »

ਮਿਸੀਸਾਗਾ ਸੀਨੀਅਰਜ਼ ਕਲੱਬ ਵੱਲੋਂ ਸੀਨੀਅਰਜ਼ ਨਾਈਟ ਦਾ ਅਨੂਠਾ ਜਸ਼ਨ

ਮਿਸੀਸਾਗਾ : 5 ਨਵੰਬਰ ਦੀ ਸ਼ਾਮ ਮਿਸੀਸਾਗਾ ਸੀਨੀਅਰਜ਼ ਕਲੱਬ ਵੱਲੋਂ ਸੀਨੀਅਰਜ਼ ਨਾਈਟ ਜਸ਼ਨ ਨੂੰ ਸਮਰਪਿਤ ਕੀਤੀ ਗਈ। ਇਹ ਸ਼ਾਮ ਪਾਇਲ ਬੈਂਕੁਇਟ ਹਾਲ ਮਿਸੀਸਾਗਾ ਦੇ ਵਿਸ਼ਾਲ ਹਾਲ ਵਿੱਚ ਮਨਾਈ ਗਈ। ਮੈਂਬਰਾਂ, ਉਨਾਂ ਦੇ ਪਰਿਵਾਰਾਂ, ਸਨੇਹੀਆਂ ਤੇ ਸੰਗੀਆਂ-ਸਾਥੀਆਂ ਨੇ (ਲੱਗਭਗ 400) ਆਪਣੇ ਰੰਗ-ਬਰੰਗੇ ਪਰ ਆਕਰਸ਼ਕ ਵਸਤਰਾਂ ਵਿੱਚ ਰੰਗੀਨ ਤੇ ਰਮਣੀਕ ਸ਼ਾਮ ਦੀਆਂ …

Read More »

ਕੈਨੇਡਾ ਵਿੱਚ ਹੋਇਆ ‘ਮਿਸ ਵਰਲਡ ਪੰਜਾਬਣ ਸੁੰਦਰਤਾ’ ਮੁਕਾਬਲਾ

ਹਰਿਆਣੇ ਦੀ ਗੁਰਪ੍ਰੀਤ ਕੌਰ ਨੇ ਜਿੱਤਿਆ ‘ਮਿਸ ਵਰਲਡ ਪੰਜਾਬਣ ਸੁੰਦਰਤਾ’ ਦਾ ਖਿਤਾਬ ਬਰੈਂਪਟਨ/ਹਰਜੀਤ ਬਾਜਵਾ : ਵਤਨੋਂ ਦੂਰ ਟੀ ਵੀ/ਰੇਡੀਓ ਦੇ ਸੰਚਾਲਕ ਸੁੱਖੀ ਨਿੱਝਰ, ਤਲਵਿੰਦਰ ਕੌਰ ਨਿੱਝਰ ਵੱਲੋਂ ਸੱਭਿਆਚਾਰਕ ਸੱਥ ਪੰਜਾਬ ਦੇ ਨਿਰਦੇਸ਼ਕ ਜਸਮੇਰ ਸਿੰਘ ਢੱਟ ਦੀ ਨਿਰਦੇਸ਼ਨਾਂ ਹੇਠ ਸਲਾਨਾਂ ‘ਮਿਸ ਵਰਲਡ ਪੰਜਾਬਣ’ ਸੁੰਦਰਤਾ ਮੁਕਾਬਲਾ ਲੰਘੇ ਦਿਨੀ ਮਿਸੀਸਾਗਾ ਦੇ ਲੀਵਿੰਗ ਆਰਟ …

Read More »