ਬਰੈਂਪਟਨ : ਓਨਟਾਰੀਓ ਹੈਲਥ ਅਧਿਕਾਰੀ ਰਾਜ ਵਿਚ ਹੋਈਆਂ ਤਿੰਨ ਮੌਤਾਂ ਦੇ ਮਾਮਲੇ ਵਿਚ ਜਾਂਚ ਕਰ ਰਹੇ ਹਨ, ਜਿਸਦੇ ਬਾਰੇ ਵਿਚ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਤੇਜ਼ ਗਰਮੀ ਦੇ ਕਾਰਨ ਹੋਈ ਹੈ। ਓਨਟਾਰੀਓ ਦੇ ਕੁਝ ਖੇਤਰਾਂ ਵਿਚ ਗਰਮੀ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਈ ਸੀ, ਹਾਲਾਂਕਿ ਹੁਣ ਇਸ …
Read More »ਸੀਨੀਅਰਜ਼ ਨੂੰ ਮਿਲਣਗੇ ਓ.ਏ.ਐੱਸ. ਪ੍ਰੋਗਰਾਮ ਅਧੀਨ ਹੋਰ ਪੈਸੇ : ਸੋਨੀਆ ਸਿੱਧੂ
ਬਰੈਂਪਟਨ : ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਫ਼ੈਮਿਲੀਜ, ਚਿਲਡਰਨ ਐਂਡ ਸੋਸ਼ਲ ਡਿਵੈੱਲਪਮੈਂਟ ਮੰਤਰੀ ਮਾਣਯੋਗ ਜੀਨ ਵਿਏ ਡੁਕਲੋ ਦੀ ਤਰਫ਼ੋਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਾਡੇ ਸੀਨੀਅਰਜ਼ ਲਈ ਇਹ ਬੜੀ ਖ਼ੁਸ਼ੀ ਭਰੀ ਖ਼ਬਰ ਹੈ ਕਿ ਉਨ੍ਹਾਂ ਨੂੰ ‘ਓਲਡ ਏਜ ਸਕਿਉਰਿਟੀ’ (ਓ.ਏ.ਐੱਸ.) ਪ੍ਰੋਗਰਾਮ ਅਧੀਨ ਮਿਲਣ ਵਾਲੇ ਲਾਭਾਂ ਵਿਚ ਸਰਕਾਰ …
Read More »ਵਾਰਡ 3 ਅਤੇ 4 ਦੀ ਸਕੂਲ ਟਰੱਸਟੀ ਲਈ ਪਰਭਜੋਤ ਕੈਂਥ ਉਤਰੀ ਚੋਣ ਮੈਦਾਨ ‘ਚ
ਬਰੈਂਪਟਨ/ਕੰਵਲਜੀਤ ਸਿੰਘ ਕੰਵਲ : 22 ਅਕਤੂਬਰ ਨੂੰ ਹੋਣ ਜਾ ਰਹੀਆਂ ਮਿਊਂਸਪਲ ਚੋਣਾਂ ਵਿਚਲੀਆਂ ਗਤੀਵਿਧੀਆਂ ਨੂੰ ਇੱਥੇ ਵੱਸਦੇ ਪੰਜਾਬੀ ਯੂਥ ਨੇ ਪੂਰੀ ਤਰ੍ਹਾਂ ਅਪਣਾ ਲੈਣ ਦੀ ਠਾਣ ਲਈ ਲੱਗਦੀ ਹੈ। ਲੰਘੀਆਂ ਫੈਡਰਲ ਅਤੇ ਪ੍ਰੋਵੈਨਸ਼ਲ ਚੋਣਾਂ ਦੌਰਾਨ ਇਸ ਖਿੱਤੇ ਤੋਂ ਯੂਥ ਨੂੰ ਮਿਲੇ ਵੱਡੇ ਹੁੰਗਾਰੇ ਨੇ ਇਹਨਾਂ ਚੋਣਾਂ ‘ਚ ਵੀ ਯੂਥ ਦਾ …
Read More »ਪ੍ਰਤਾਪ ਸਿੰਘ ਬਾਜਵਾ ਦਾ ਕੈਨੇਡਾ ‘ਚ ਹੋਇਆ ਸਵਾਗਤ
ਬਰੈਂਪਟਨ/ਸਤਪਾਲ ਸਿੰਘ ਜੌਹਲ, ਹਰਜੀਤ ਸਿੰਘ ਬਾਜਵਾ ਲੰਘੇ ਦਿਨੀਂ ਇੱਥੇ ਆਏ ਸੀਨੀਅਰ ਕਾਂਗਰਸੀ ਆਗੂ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਲਾਗਲੇ ਸ਼ਹਿਰ ਬਰੈਂਪਟਨ ਵਿਖੇ ਡਾ. ਜਿੰਦ ਧਾਲੀਵਾਲ (ਡਡਵਾਂ) ਦੇ ਘਰ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਭਾਵੇਂ ਇਹ ਉਹਨਾਂ …
Read More »ਮੀਂਹ ਦੇ ਬਾਵਜੂਦ ਮਨਦੀਪ ਚੀਮਾ ਦੀ ਯਾਦ ਵਿਚ ਛੇਵੀਂ ਸਲਾਨਾ ‘ਰਾਈਡ ਫ਼ਾਰ ਰਾਜਾ’ ਬੇਹੱਦ ਸਫ਼ਲ ਰਹੀ
ਬਰੈਂਪਟਨ/ਡਾ.ਝੰਡ ਮਨਦੀਪ ਚੀਮਾ ਦੀ ਨਿੱਘੀ ਯਾਦ ਨੂੰ ਸਮੱਰਪਿਤ ‘ਮਨਦੀਪ ਸਿੰਘ ਚੀਮਾ ਚੈਰੀਟੇਬਲ ਫ਼ਾਊਂਡੇਸ਼ਨ’ ਵੱਲੋਂ ਲੰਘੇ ਐਤਵਾਰ 24 ਜੂਨ ਨੂੰ ਬਰੈਂਪਟਨ ਸੌਕਰ ਸੈਂਟਰ ਵਿਖੇ ਆਯੋਜਿਤ ਕੀਤੀ ਗਈ ‘ਛੇਵੀਂ ਸਲਾਨਾ ਰਾਈਡ ਫ਼ਾਰ ਰਾਜਾ’ ਬੇਹੱਦ ਸਫ਼ਲ ਰਹੀ। ਸਵੇਰ ਤੋਂ ਹੀ ਲਗਾਤਾਰ ਚੱਲ ਰਹੀ ਲਗਾਤਾਰ ਬਾਰਸ਼ ਦੇ ਬਾਵਜੂਦ ਲੱਗਭੱਗ ਤਿੰਨ ਦਰਜਨ ਮੋਟਰਸਾਈਕਲ ਸਵਾਰਾਂ ਨਾਲ …
Read More »ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਪੀਟਰਬਰੋਅ ਫੈਰੀ ‘ਚ ਕੀਤੀ ਸੈਰ
ਬਰੈਂਪਟਨ/ਡਾ. ਝੰਡ : ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਸਰਗ਼ਰਮ ਮੈਂਬਰ ਬੰਤ ਸਿੰਘ ਰਾਓ ਅਨੁਸਾਰ 16 ਜੂਨ ਸ਼ਨੀਵਾਰ ਦਾ ਦਿਨ ਕਲੱਬ ਦੇ ਮੈਂਬਰਾਂ ਲਈ ਬੜਾ ਮਨਮੋਹਕ ਅਤੇ ਖ਼ੁਸ਼ੀਆਂ ਭਰਪੂਰ ਸੀ ਜਦੋਂ ਉਹ ਇਸ ਦੇ ਪ੍ਰਧਾਨ ਨਿਰਮਲ ਸਿੰਘ ਢੱਡਵਾਲ ਦੀ ਅਗਵਾਈ ਵਿਚ ਪੀਟਰਬਰੋਅ ਸ਼ਹਿਰ ਦੇ ਟੂਰ ਲਈ ਦੋ ਬੱਸਾਂ ਵਿਚ ਸਵਾਰ ਹੋ …
Read More »ਪੀਲ ਡਿਸਟ੍ਰਿਕਟ ਸਕੂਲ ਟਰੱਸਟੀ ਦੀ ਚੋਣ ਲਈ ਬਲਬੀਰ ਸੋਹੀ ਨੇ ਗੱਡੇ ਝੰਡੇ
ਬਰੈਂਪਟਨ/ਕੰਵਲਜੀਤ ਕੰਵਲ : ਪੰਜਾਬੀਆਂ ਦੀ ਘਣੀ ਵੱਸੋਂ ਵਾਲੇ ਪੀਲ ਰਿਜਨ ‘ਚ ਮਿਊਂਸਪਲ ਚੋਣਾਂ ਦਾ ਬਿਗਲ ਵੱਜਦਿਆਂ ਹੀ ਪੰਜਾਬੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਫੈਡਰਲ ਅਤੇ ਪ੍ਰੋਵਿਨਸ਼ੀਅਲ ਚੋਣਾਂ ‘ਚ ਪੰਜਾਬੀਆਂ ਦਾ ਵੱਡਾ ਬੋਲਬਾਲਾ ਹੋਣ ਕਰਕੇ ਪੰਜਾਬੀ ਭਾਈਚਾਰਾ ਲੰਘੇ ਦਹਾਕੇ ਤੋਂ ਮਿਊਂਸੀਪਲ ਚੋਣਾਂ ‘ਚ ਵੀ ਕਈ ਸੀਟਾਂ ਤੇ ਕਾਬਜ਼ ਹੈ। …
Read More »ਬਰੈਂਪਟਨ ਦੇ ਨਾਗਰਿਕ ਨੇ “ਕੈਨੇਡਾ ਡੇਅ ਨੂੰ ਸਮਰਪਿਤ ਵਿਲੱਖਣ ਡਾਕ ਟਿਕਟ ਬਣਾਈ
ਟੋਰਾਂਟੋ : ਜਦ ਕੈਨੇਡਾ ਵਿੱਚ 151ਵਾਂ ਕੈਨੇਡਾ ਡੇਅ ਮਨਾਇਆ ਜਾ ਰਿਹਾ ਹੈ । ਸਾਰੇ ਪਾਸੇ ਪਿੰਡਾਂ -ਸ਼ਹਿਰਾਂ ਵਿੱਚ ਮੇਲਿਆਂ ਵਰਗਾ ਮਾਹੌਲ ਹੈ, ਕੈਨੇਡੀਅਨ ਇਸ ਵਿੱਚ ਹੁੰਮ ਹੁਮਾ ਕੇ ਭਾਗ ਲੈ ਰਹੇ ਹਨ। ਵੱਖ ਵੱਖ ਭਾਈਚਾਰਿਆਂ ਤੇ ਕੈਨੇਡੀਅਨ ਨਾਗਿਰਕਾਂ ਵੱਲੋਂ ਦੁਨੀਆ ਦੇ ਸਭ ਤੋ ਸੋਹਣੇ ਮਲਟੀਕਰਚਲ ਵਾਲੇ ਇਸ ਦੇਸ ਵਿੱਚ ਵੱਖ …
Read More »ਤਰਕਸ਼ੀਲ ਸੁਸਾਇਟੀ ਵਲੋਂ ਅਰਥ ਸ਼ਾਸ਼ਤਰੀ ਪ੍ਰੋ: ਸੁੱਚਾ ਸਿੰਘ ਗਿੱਲ ਨਾਲ ਰੂਬਰੂ
ਬਰੈਂਪਟਨ/ਬਿਊਰੋ ਨਿਊਜ਼ : ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਵਲੋਂ ਪ੍ਰਸਿੱਧ ਅਰਥ ਸ਼ਾਸ਼ਤਰੀ ਪ੍ਰੋ: ਸੁੱਚਾ ਸਿੰਘ ਗਿੱਲ ਨਾਲ 2 ਜੁਲਾਈ ਨੂੰ ਮਰੋਕ ਲਾਅ ਆਫਿਸ ਵਿੱਚ ਬਣੇ ਪੰਜਾਬੀ ਭਵਨ ਵਿੱਚ ਰੂ ਬ ਰੂ ਕੀਤਾ ਗਿਆ। ਚਾਹ ਪਾਣੀ ਤੋਂ ਬਾਅਦ ਸੁਸਾਇਟੀ ਦੇ ਕੁਆਰਡੀਨੇਟਰ ਨਛੱਤਰ ਬਦੇਸ਼ਾ ਨੇ ਪ੍ਰੋ: ਸਾਹਿਬ ਦੀ ਸੰਖੇਪ ਵਿੱਚ ਜਾਣ ਪਹਿਚਾਣ ਕਰਵਾਈ …
Read More »ਸੋਨੀਆ ਸਿੱਧੂ ਨੇ ਨਵੇਂ ਵੀਜ਼ਾ ਐਪਲੀਕੇਸ਼ਨ ਸੈਂਟਰਾਂ ਅਤੇ ਬਾਇਓਮੀਟਰਿਕਸ ਵਧਾਉਣ ਬਾਰੇ ਜਾਣਕਾਰੀ ਕੀਤੀ ਸਾਂਝੀ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਕੈਨੇਡਾ ਸਰਕਾਰ ਬਾਇਓਮੀਟ੍ਰਿਕਸ ਪ੍ਰੋਗਰਾਮ 2018 ਵਿਚ ਵਾਧਾ ਕਰ ਰਹੀ ਹੈ। ਇਸ ਪ੍ਰੋਗਰਾਮ ਦੇ ਵਧਾਉਣ ਨਾਲ ਅਸਰਦਾਰ ਸਕਰੀਨਿੰਗ ਨਾਲ ਕੈਨੇਡਾ ਦਾ ਇੰਮੀਗ੍ਰੇਸ਼ਨ ਸਿਸਟਮ ਮਜ਼ਬੂਤ ਹੋਵੇਗਾ ਤੇ ਐਪਲੀਕੇਸ਼ਨਾਂ ਦੀ ਪ੍ਰੋਸੈੱਸਿੰਗ ਅਤੇ ਲੋਕਾਂ ਨੂੰ ਸਫ਼ਰ ਕਰਨ ਵਿਚ …
Read More »