ਸਿੱਧਵਾਂ ਬੇਟ : ਕੈਨੇਡਾ ‘ਚ ਹੋਈਆਂ ਸੰਸਦੀ ਚੋਣਾਂ ਦੌਰਾਨ ਸਥਾਨਕ ਕਸਬੇ ਦੇ ਮਰਹੂਮ ਮਾ. ਮੁਖਤਿਆਰ ਸਿੰਘ ਸਿੱਧੂ ਦੀ ਨੂੰਹ ਤੇ ਲਾਗਲੇ ਪਿੰਡ ਸਫੀਪੁਰਾ ਦੇ ਪਰਵਾਸੀ ਭਾਰਤੀ ਸਤਨਾਮ ਸਿੰਘ ਰੰਧਾਵਾ ਦੀ ਪੁੱਤਰੀ ਬੀਬੀ ਸੋਨੀਆ ਸਿੱਧੂ ਪਤਨੀ ਗੁਰਜੀਤ ਸਿੰਘ ਸਿੱਧੂ ਇਕ ਵਾਰ ਫਿਰ ਲਿਬਰਲ ਪਾਰਟੀ ਦੀ ਟਿਕਟ ‘ਤੇ ਬਰੈਂਪਟਨ ਸਾਊਥ ਤੋਂ ਸੰਸਦ …
Read More »ਗਗਨ ਸਿਕੰਦ ਦੀ ਜਿੱਤ ਨਾਲ ਨਾਨਕਾ ਪਿੰਡ ਜੰਡਿਆਲੀ ਖ਼ੁਸ਼
ਕੁਹਾੜਾ : ਕੈਨੇਡਾ ‘ਚ ਮਿਸੀਸਾਗਾ ਸਟਰੀਟ ਵਿਲੇਜ ਹਲਕੇ ‘ਚੋਂ ਸੰਸਦ ਮੈਂਬਰ ਦੀ ਚੋਣ ਜਿੱਤਣ ਵਾਲੇ ਗਗਨ ਸਿਕੰਦ ਦੇ ਜਿੱਤਣ ਦੀ ਖ਼ਬਰ ਜਿਉਂ ਹੀ ਉਨ੍ਹਾਂ ਦੇ ਨਾਨਕੇ ਪਿੰਡ ਜੰਡਿਆਲੀ (ਨੇੜੇ ਕੁਹਾੜਾ) ਜ਼ਿਲ੍ਹਾ ਲੁਧਿਆਣਾ ‘ਚ ਪੁੱਜੀ ਤਾਂ ਪਿੰਡ ‘ਚ ਖ਼ੁਸ਼ੀ ਦੀ ਲਹਿਰ ਫੈਲ ਗਈ। ਗਗਨ ਸਿਕੰਦ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹੁਸੈਨਪੁਰਾ ਦੇ …
Read More »ਸੁੱਖ ਧਾਲੀਵਾਲ ਚੌਥੀ ਵਾਰ ਜਿੱਤੇ, ਪਿੰਡ ‘ਚ ਵਿਆਹ ਵਰਗਾ ਮਾਹੌਲ
ਜਗਰਾਉਂ : ਕੈਨੇਡਾ ਦੇ ਸਰੀ ਨਿਊਟਨ ਹਲਕੇ ਤੋਂ ਸੰਸਦੀ ਚੋਣਾਂ ‘ਚ ਚੌਥੀ ਵਾਰ ਜੇਤੂ ਰਹੇ ਪੰਜਾਬੀ ਮੂਲ ਦੇ ਉਮੀਦਵਾਰ ਸੁੱਖ ਧਾਲੀਵਾਲ ਦੇ ਜਗਰਾਉਂ ਨੇੜੇ ਪੈਂਦੇ ਪਿੰਡ ਸੂਜਾਪੁਰ ‘ਚ ਵਿਆਹ ਵਰਗਾ ਮਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਉਨ੍ਹਾਂ ਦੇ ਘਰ ਇਕੱਠੇ ਹੋਏ ਪਿੰਡ ਦੇ ਲੋਕਾਂ ਵਲੋਂ ਲੱਡੂ ਵੰਡੇ ਗਏ ਤੇ ਬੀਬੀਆਂ …
Read More »ਮਨਿੰਦਰ ਸਿੱਧੂ ਦੀ ਜਿੱਤ ‘ਤੇ ਮਲਸੀਆਂ ‘ਚ ਜਸ਼ਨ
ਮਲਸੀਆਂ : ਕੈਨੇਡਾ ਦੀਆਂ ਸੰਸਦੀ ਚੋਣਾਂ ‘ਚ ਇਸ ਵਾਰ ਮਲਸੀਆਂ (ਜਲੰਧਰ) ਦੇ ਸਿੱਧੂ ਪਰਿਵਾਰ ਦੇ ਨੌਜਵਾਨ ਮਨਿੰਦਰ ਸਿੰਘ ਸਿੱਧੂ ਉਰਫ ਮੈਨੀ ਸਿੱਧੂ ਨੇ ਲਿਬਰਲ ਪਾਰਟੀ ਵਲੋਂ ਬਰੈਂਪਟਨ ਈਸਟ ਹਲਕੇ ਤੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਜਿੱਤ ਦੀ ਖੁਸ਼ੀ ਦਾ ਇਲਾਕੇ ਦੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ ਤੇ ਸੇਵਾ ਮਿਸ਼ਨ ਸੁਸਾਇਟੀ …
Read More »ਰੂਬੀ ਸਹੋਤਾ ਦੀ ਜਿੱਤ ‘ਤੇ ਜੰਡਾਲੀ ‘ਚ ਖੁਸ਼ੀ ਦਾ ਮਾਹੌਲ
ਅਹਿਮਦਗੜ੍ਹ : ਕੈਨੇਡਾ ਸੰਸਦੀ ਚੋਣਾਂ ‘ਚ ਸੰਸਦ ਮੈਂਬਰ ਚੁਣੀ ਗਈ ਰੂਬੀ ਸਹੋਤਾ ਦੇ ਜੱਦੀ ਪਿੰਡ ਜੰਡਾਲੀ(ਅਹਿਮਦਗੜ੍ਹ) ਵਿਖੇ ਉਨ੍ਹਾਂ ਦੇ ਹਮਾਇਤੀਆਂ ਨੇ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨੂੰ ਵਧਾਈ ਦਿੱਤੀ। ਇਥੋਂ ਦੇ ਜੰਮਪਲ ਹਰਬੰਸ ਸਿੰਘ ਜੰਡਾਲੀ ਦੀ ਹੋਣਹਾਰ ਸਪੁੱਤਰੀ ਰੂਬੀ ਸਹੋਤਾ, ਜੋ ਦੂਸਰੀ ਵਾਰ ਕੈਨੇਡਾ ਵਿਖੇ ਸੰਸਦ ਮੈਂਬਰ ਬਣੀ ਹੈ, …
Read More »ਰਮੇਸ਼ਵਰ ਸੰਘਾ ਦੀ ਜਿੱਤ ਨਾਲ ਪਿੰਡ ਖੁਰਦਪੁਰ ‘ਚ ਖੁਸ਼ੀ ਦੀ ਲਹਿਰ
ਆਦਮਪੁਰ : ਆਦਮਪੁਰ ਦੇ ਪਿੰਡ ਖੁਰਦਪੁਰ ਦੇ ਰਮੇਸ਼ਵਰ ਸੰਘਾ ਇਕ ਵਾਰ ਫਿਰ ਸੈਂਟਰਲ ਬਰੈਂਪਟਨ ਤੋਂ ਲਿਬਰਲ ਪਾਰਟੀ ਵਲੋਂ ਸੰਸਦ ਬਣੇ ਹਨ, ਉਹ ਲਗਾਤਾਰ ਦੂਜੀ ਵਾਰ ਸੰਸਦ ਬਣੇ ਹਨ। ਉਨ੍ਹਾਂ ਦੀ ਜਿੱਤ ‘ਤੇ ਉਨ੍ਹਾਂ ਦੇ ਸਹੁਰੇ ਪਿੰਡ ਖੁਰਦਪੁਰ ‘ਚ ਖੁਸ਼ੀ ਦਾ ਮਾਹੌਲ ਹੈ। ਰਮੇਸ਼ਵਰ ਸੰਘਾ ਦਾ ਜਨਮ ਪਿੰਡ ਲੇਸੜੀਵਾਲ (ਆਦਮਪੁਰ) ‘ਚ …
Read More »ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ 5 ਉਮੀਦਵਾਰ ਕੈਨੇਡਾ ‘ਚ ਜਿੱਤੇ
ਹੁਸ਼ਿਆਰਪੁਰ/ਬਿਊਰੋ ਨਿਊਜ਼ : ਕੈਨੇਡਾ ‘ਚ ਹੋਈਆਂ ਆਮ ਚੋਣਾਂ ‘ਚ ਜਿੱਤ ਦਰਜ ਕਰਨ ਵਾਲੇ 18 ਪੰਜਾਬੀਆਂ ‘ਚੋਂ ਹੁਸ਼ਿਆਰਪੁਰ ਨਾਲ ਸਬੰਧ ਰੱਖਣ ਵਾਲੇ 5 ਉਮੀਦਵਾਰਾਂ ਨੇ ਵੀ ਸਫ਼ਲਤਾ ਹਾਸਲ ਕੀਤੀ ਹੈ। ਇਹ ਸਾਰੇ ਪਹਿਲਾਂ ਵੀ ਕੈਨੇਡਾ ‘ਚ ਸੰਸਦ ਮੈਂਬਰ ਸਨ ਤੇ ਹੁਣ ਦੁਬਾਰਾ ਫਿਰ ਇਨ੍ਹਾਂ ਆਪਣੀ ਮਿਹਨਤ ਦਾ ਝੰਡਾ ਲਹਿਰਾਇਆ ਹੈ। ਪਿੰਡ …
Read More »ਟਿਮ ਉਪਲ ਦੀ ਜਿੱਤ ਲਿਆਈ ਬੱਸੀਆਂ ‘ਚ ਖੁਸ਼ੀ ਦੀ ਲਹਿਰ
ਰਾਏਕੋਟ : ਕੈਨੇਡਾ ਦੀ ਧਰਤੀ ‘ਤੇ ਸੰਸਦ ਮੈਂਬਰ ਬਣੇ ਟਿਮ ਉੱਪਲ ਦੀ ਜਿੱਤ ‘ਤੇ ਉਨ੍ਹਾਂ ਦੇ ਜੱਦੀ ਪਿੰਡ ਬੱਸੀਆਂ ਵਿਖੇ ਖੁਸ਼ੀ ਦਾ ਮਾਹੌਲ ਹੈ। ਦੱਸਣਯੋਗ ਹੈ ਕਿ ਟਿਮ ਉੱਪਲ ਦਾ ਜਨਮ 14 ਨਵੰਬਰ 1974 ਨੂੰ ਰਾਏਕੋਟ ਦੇ ਇਤਿਹਾਸਕ ਨਗਰ ਪਿੰਡ ਬੱਸੀਆਂ ਵਿਖੇ ਹੋਇਆ। ਉਨ੍ਹਾਂ ਦਾ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ …
Read More »ਰੂਬੀ ਸਹੋਤਾ ਨਾਲ ਪੀ.ਸੀ.ਐੱਚ.ਐੱਸ. ਸੀਨੀਅਰਜ਼ ਕਲੱਬ ਦੇ ਮੈਂਬਰਾਂ ਦਾ ਸੰਵਾਦ ਕਾਫ਼ੀ ਦਿਲਚਸਪ ਰਿਹਾ
ਬਰੈਂਪਟਨ/ਡਾ. ਝੰਡ 21 ਅਕਤੂਬਰ ਨੂੰ ਹੋ ਰਹੀਆਂ ਫ਼ੈੱਡਰਲ ਚੋਣਾਂ ਵਿਚ ਬਰੈਂਪਟਨ ਨੌਰਥ ਤੋਂ ਲਿਬਰਲ ਉਮੀਦਵਾਰ ਰੂਬੀ ਸਹੋਤਾ ਨਾਲ ਉਨ੍ਹਾਂ ਦੇ ਪਾਰਟੀ ਪਲੇਟਫ਼ਾਰਮ ਬਾਰੇ ਪੀ.ਸੀ.ਐੱਚ.ਐੱਸ. ਸੀਨੀਅਰਜ਼ ਕਲੱਬ ਦੇ ਗਰੁੱਪ ਮੈਂਬਰਾਂ ਵੱਲੋਂ ਦਿਲਚਸਪ ਸੰਵਾਦ ਰਚਾਇਆ ਗਿਆ। ਕਲੱਬ ਦੇ ਮੈਂਬਰਾਂ ਦੇ ਸੱਦੇ ‘ਤੇ ਰੂਬੀ ਸਹੋਤਾ ਲੱਗਭੱਗ ਸਾਢੇ ਗਿਆਰਾਂ ਵਜੇ ਸੀਨੀਅਰਾਂ ਦੀ ਮੀਟਿੰਗ ਦੇ …
Read More »69,900 ਡਾਲਰ ਦੀ ਓ.ਟੀ.ਐਫ. ਗ੍ਰਾਂਟ ਤੋਂ ਵੱਖ ਹੋਏ ਸੀਨੀਅਰਾਂ ਨੂੰ ਮਿਲੇਗੀ ਮੱਦਦ
ਮਿਸੀਸਾਗਾ/ਬਿਊਰੋ ਨਿਊਜ਼ : ਬੁੱਧਵਾਰ ਨੂੰ 54 ਸਾਲ ਪੁਰਾਣੇ ਚੈਰੀਟੇਬਲ ਸੰਗਠਨ ਸ਼ੋਸ਼ਲ ਪਲਾਨਿੰਗ ਕਾਊਂਸਿਲ ਆਫ ਪੀਲ ਨੇ ਸਥਾਨਕ ਸੀਨੀਅਰ ਸਿਟੀਜਨਜ਼ ਲਈ ਇਕ ਪ੍ਰੋਗਰਾਮ ਆਯੋਜਿਤ ਕੀਤਾ। ਇਸ ਵਿਚ ਸਥਾਨਕ ਐਮਪੀਪੀ ਦੀਪਕ ਆਨੰਦ ਅਤੇ ਉਨਟਾਰੀਓ ਟ੍ਰਿਲੀਅਮ ਫਾਊਂਡੇਸ਼ਨ ਦੇ ਵਲੰਟੀਅਰ ਡੇਵ ਕੇਨਟਰ ਨੂੰ ਵੀ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ …
Read More »