Breaking News
Home / ਕੈਨੇਡਾ (page 601)

ਕੈਨੇਡਾ

ਕੈਨੇਡਾ

ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਵਲੋਂ ਨੌਵਾਂ ਸਾਲਾਨਾ ਯਾਦਗਾਰੀ ਨਾਟਕ ਸਮਾਗਮ 29 ਸਤੰਬਰ ਨੂੰ ਕੈਲਗਰੀ ਵਿੱਚ

ਕੈਲਗਰੀ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਪਿਛਲੇ ਸਾਲਾਂ ਵਾਂਗ 9ਵਾਂ ਨਾਟਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਵਿਸ਼ੇਸ਼ ਰੂਪ ਵਿੱਚ ਨਾਟਕ, ਕੋਰੀਓਗ੍ਰਾਫੀਆਂ ਅਤੇ ਗਿੱਧੇ ਦੀਆਂ ਸੱਭਿਆਚਾਰਕ ਵੰਨਗੀਆਂ ਭਰਪੂਰ ਹੋਵੇਗਾ। ਇਸ ਸਮਾਗਮ ਦੀਆਂ ਤਿਆਰੀਆਂ ਲਈ ਇੰਡੀਆ ਤੋਂ ਹਰਕੇਸ਼ ਚੌਧਰੀ ਨਿਰਦੇਸ਼ਕ, ਲੋਕ ਕਲਾ ਮੰਚ ਮੁੱਲਾਂਪੁਰ ਵਿਸ਼ੇਸ਼ ਰੂਪ ਵਿੱਚ ਪਹੁੰਚ ਚੁੱਕੇ ਹਨ। …

Read More »

ਆਸ਼ਾ ਸੇਠ ਵੱਲੋਂ ਡਿਨਰ ਦਾ ਕੀਤਾ ਆਯੋਜਨ

ਬਰੈਂਪਟਨ/ਬਿਊਰੋ ਨਿਊਜ਼ : ਸਿਆਸਤਦਾਨ ਆਸ਼ਾ ਸੇਠ ਅਤੇ ਡਾ. ਅਰੁਣ ਸੇਠ ਨੇ ਭਾਰਤੀ ਅਤੇ ਕੈਨੇਡੀਆਈ ਭਾਈਚਾਰੇ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਆਪਣੀ ਰਿਹਾਇਸ਼ ‘ਤੇ ਪਿਛਲੇ ਦਿਨੀਂ ਡਿਨਰ ਦਾ ਆਯੋਜਨ ਕੀਤਾ। ਇਸ ਦੌਰਾਨ ਸਤਿਕਾਰਤ ਮਹਿਮਾਨ ਵਜੋਂ ਭਾਰਤ ਤੋਂ ਡਾ. ਦਾਊਜੀ ਗੁਪਤਾ ਸ਼ਾਮਲ ਹੋਏ। ਆਸ਼ਾ ਸੇਠ ਨੇ ਡਾ. ਦਾਊਜੀ ਗੁਪਤਾ ਦੀ ਜਾਣ …

Read More »

ਗੁਰਪ੍ਰੀਤ ਸਿੰਘ ਢਿੱਲੋਂ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ‘ਚਾਂਦਨੀ ਕਨਵੈਨਸ਼ਨ ਸੈਂਟਰ’ ਤੋਂ ਕੀਤੀ

ਬਰੈਂਪਟਨ ਦੇ ਵਾਰਡ 9-10 ਤੋਂ ਰੀਜਨਲ ਕਾਊਂਸਲਰ ਲਈ ਉਮੀਦਵਾਰ ਹਨ ਗੁਰਪ੍ਰੀਤ ਸਿੰਘ ਢਿੱਲੋਂ ਬਰੈਂਪਟਨ/ਡਾ. ਝੰਡ : ਬਰੈਂਪਟਨ ਦੇ ਵਾਰਡ 9-10 ਤੋਂ ਰੀਜਨਲ ਕਾਊਂਸਲਰ ਲਈ ਉਮੀਦਵਾਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਆਪਣੀ ਚੋਣ-ਮੁਹਿੰਮ ਬਾ-ਕਾਇਦਾ ਆਗ਼ਾਜ਼ ਲੰਘੇ ਐਤਵਾਰ 9 ਸਤੰਬਰ ਨੂੰ ਸਥਾਨਕ ‘ਚਾਂਦਨੀ ਕਨਵੈੱਨਸ਼ਨ ਸੈਂਟਰ’ ਵਿਚ ਹੋਏ ਇਕ ਭਰਪੂਰ ਸਮਾਗ਼ਮ ਤੋਂ ਕੀਤਾ। ਬਾਅਦ …

Read More »

ਜੌਹਨ ਸੁਪਰੋਵਰੀ ਨੇ ਕਮਿਊਨਿਟੀ ਮੀਟਿੰਗ ਦੀ ਸ਼ੁਰੂਆਤ ਕੀਤੀ

ਬਰੈਂਪਟਨ : ਰੀਜ਼ਨਲ ਕਾਊਂਸਲਰ ਜੌਹਨ ਸੁਪਰੋਵਰੀ ਨੇ ਨੇਵਰਹੁੱਡ ਵਾਇਲੈਂਸ ‘ਤੇ ਕਮਿਊਨਿਟੀ ਬੈਠਕਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਇਸ ਬੈਠਕ ਵਿਚ ਪੀਲ ਪੁਲਿਸ ਅਧਿਕਾਰੀ ਵੀ ਕਮਿਊਨਿਟੀ ਦੇ ਮੁੱਦਿਆਂ ‘ਤੇ ਵਿਚਾਰ ਕਰਨ ਲਈ ਹਾਜ਼ਰ ਰਹਿਣਗੇ। ਇਸ ਸਬੰਧ ਵਿਚ ਪਹਿਲੀ ਬੈਠਕ 12 ਸਤੰਬਰ ਨੂੰ ਸਪਰਿੰਗਡੇਲ ਪਬਲਿਕ ਲਾਇਬ੍ਰੇਰੀ ਵਿਚ ਸ਼ਾਮ 6 ਵਜੇ ਤੋਂ …

Read More »

ਗੁਰਪ੍ਰੀਤ ਕੌਰ ਬੈਂਸ ਨੇ ਕੰਪੇਨ ਲਾਂਚ ਦਾ ਸਫਲ ਆਯੋਜਨ ਕੀਤਾ

ਬਰੈਂਪਟਨ : ਵਾਰਡ ਨੰਬਰ 2 ਅਤੇ 6 ਤੋਂ ਰੀਜ਼ਨਲ ਕਾਊਂਸਲਰ ਪਦ ਲਈ ਉਮੀਦਵਾਰ ਗੁਰਪ੍ਰੀਤ ਕੌਰ ਬੈਂਸ ਨੇ ਇਕ ਸਫਲ ਕੰਪੇਨ ਲਾਂਚ ਦਾ ਆਯੋਜਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਆਪਣੇ ਵੋਟਰਾਂ ਦਾ ਵੀ ਸਵਾਗਤ ਕੀਤਾ ਅਤੇ ਸਮਰਥਨ ਕਰਨ ਲਈ ਅਪੀਲ ਕੀਤੀ। ਇਸ ਮੌਕੇ ‘ਤੇ ਵੱਡੀ ਸੰਖਿਆ ਵਿਚ ਉਨ੍ਹਾਂ ਦੇ ਸਮਰਥਕ, …

Read More »

ਖੇਤਰੀ ਕੌਂਸਲਰ ਦੀ ਚੋਣ ਲੜ ਰਹੇ ਜੋਅ ਲੀ ਦੇ ਪੱਖ ਵਿੱਚ ਪ੍ਰਚਾਰ

ਬਰੈਂਪਟਨ : ਖੇਤਰੀ ਕੌਂਸਲਰ ਦੀ ਚੋਣ ਲੜ ਰਹੇ ਜੋਅ ਲੀ ਨੇ ਇੱਥੇ ਇੱਕ ਸਮਾਗਮ ਕੀਤਾ। ਉਨ੍ਹਾਂ ਦੇ ਸਮਰਥਨ ਵਿੱਚ ਪ੍ਰਚਾਰ ਕਰਨ ਲਈ ਸਾਬਕਾ ਮੰਤਰੀ ਪੀਟਰ ਮੈਕੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਮੈਕੇ ਨੇ ਜੋਅ ਲੀ ਦੀਆਂ ਉਪਲੱਬਧੀਆਂ ‘ਤੇ ਰੌਸ਼ਨੀ ਪਾਈ। ਜੋਅ ਲੀ ਮਾਰਖਾਮ ਅਤੇ ਯੌਰਕ ਰੀਜ਼ਨ ਤੋਂ ਦੋ ਵਾਰ ਖੇਤਰੀ …

Read More »

ਮਾਰਟਿਨ ਮੈਡੀਰੋਸ ਨੇ ਮੁੜ ਸਮਰਥਨ ਮੰਗਿਆ

ਬਰੈਂਪਟਨ : ਬਰੈਂਪਟਨ ਅਤੇ ਪੀਲ ਰੀਜਨ ਦੇ ਵਾਰਡ ਨੰਬਰ 3 ਅਤੇ 4 ਤੋਂ ਖੇਤਰੀ ਕੌਂਸਲਰ ਮਾਰਟਿਨ ਮੈਡੀਰੋਸ ਇਸ ਖੇਤਰ ਤੋਂ ਮੁੜ ਚੋਣ ਲੜ ਰਹੇ ਹਨ। ਖੇਤਰੀ ਕੌਂਸਲਰ ਦੀ ਆਗਾਮੀ ਚੋਣ ਲਈ ਉਨ੍ਹਾਂ ਵੋਟਰਾਂ ਤੋਂ ਸਮਰਥਨ ਮੰਗਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਖੇਤਰ ਦੇ ਵਿਕਾਸ ਲਈ ਵਚਨਬੱਧ ਹਨ, ਪਰ ਇਸ ਲਈ …

Read More »

ਪੱਤੋ ਹੀਰਾ ਸਿੰਘ ਪਿਕਨਿਕ ‘ਚ ਸਤਪਾਲ ਸਿੰਘ ਜੌਹਲ ਦਾ ਸਨਮਾਨ

ਬਰੈਂਪਟਨ/ਡਾ. ਝੰਡ : ਪੱਤੋ ਹੀਰਾ ਸਿੰਘ (ਮੋਗਾ) ਦੇ ਬਰੈਂਪਟਨ ਏਰੀਆ ਨਿਵਾਸੀਆਂ ਨੇ ਪਿਛਲੇ ਐਤਵਾਰ ਨੂੰ ਹਾਰਟਲੇਕ ਕੰਜ਼ਰਵੇਸ਼ਨ ਏਰੀਆ ਵਿੱਚ ਸਲਾਨਾ ਪਿਕਨਿਕ ਦਾ ਆਯੋਜਨ ਕੀਤਾ ਸੀ ਜਿਸ ਵਿੱਚ ਦੇਰ ਸ਼ਾਮ ਤੱਕ ਰੌਣਕ ਲੱਗੀ ਰਹੀ ਅਤੇ ਪਰਿਵਾਰਾਂ ਨੇ ਬੱਚਿਆਂ ਅਤੇ ਬਜ਼ੁਰਗਾਂ ਸਮੇਤ ਸ਼ਮੂਲੀਅਤ ਕੀਤੀ। ਖਾਣ ਅਤੇ ਪੀਣ ਦਾ ਖੁੱਲ੍ਹਾ ਪ੍ਰਬੰਧ ਕੀਤਾ ਗਿਆ …

Read More »

ਲੇਖਿਕਾ ਦਲਵੀਰ ਕੌਰ ਯੂ.ਕੇ. ਨਾਲ ਸਾਹਿਤਕ ਮਿਲਣੀ

ਕੈਲਗਰੀ : ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਰੂੜ੍ਹੀਵਾਦੀ ਰੀਤਾਂ ਵਿਚ ਤਬਦੀਲੀ ਪਸੰਦ ਲੇਖਿਕਾ ਅਤੇ ਸਮਾਜਿਕ ਸਮੱਸਿਆਵਾਂ ਅਤੇ ਮਨੁੱਖੀ ਰਿਸ਼ਤਿਆਂ ਦੀਆਂ ਪਰਤਾਂ ਨੂੰ ਫਰੋਲਣ ਵਾਲੀ ਗੰਭੀਰ ਕਵਿੱਤਰੀ ਦਲਵੀਰ ਕੌਰ ਵੁਲਵਰਹੈਂਪਟਨ (ਯੂ.ਕੇ.) ਨਾਲ ਵਿਸ਼ੇਸ਼ ਸਾਹਿਤਕ ਮਿਲਣੀ ਦਾ ਆਯੋਜਨ ਕੈਲਗਰੀ ਦੇ ਇੰਡੀਆ ਪੈਲੇਸ ਰੈਸਟੋਰੈਂਟ ‘ਤੇ ਕੀਤਾ ਗਿਆ। ਲੇਖਿਕਾ ਨੇ ਆਪਣੇ ਜੀਵਨ ਅਤੇ ਲੇਖਣੀ …

Read More »

ਸ਼ੇਖ ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ 23 ਸਤੰਬਰ ਨੂੰ ਮਨਾਇਆ ਜਾਵੇਗਾ

ਮਾਲਟਨ : ਸਮੂਹ ਇਲਾਕਾ ਫ਼ਰੀਦਕੋਟ ਦੀਆਂ ਸੰਗਤਾਂ ਵੱਲੋ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੇਖ ਬਾਬਾ ਫ਼ਰੀਦ ਜੀ ਦੇ ਅਗਮਨ ਪੁਰਬ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵਿੱਖੇ ਬੜੀ ਧੂਮ ਧਾਮ ਨਾਲ ਮਨਾਏ ਜਾ ਰਹੇ ਹਨ। ਸਮੂਹ ਸੰਗਤਾਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਹੇਠ …

Read More »