ਬਰੈਂਪਟਨ/ਹਰਜੀਤ ਬੇਦੀ : ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਸ਼ਹੀਦ ਭਗਤ ਸਿੰਘ ਅਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ‘ ਵਾਅਕ ਐਂਡ ਰਨ’ ਦਾ ਆਯੋਜਨ 30 ਸਤੰਬਰ 2018 ਨੂੰ ਕੀਤਾ ਜਾ ਰਿਹਾ ਹੈ। ਇਹ ਈਵੈਂਟ ਬਰੈਂਪਟਨ ਦੇ ਚਿੰਕੂਜੀ ਪਾਰਕ ਵਿੱਚ ਹੋਵੇਗਾ। ਇਹ ਰਨ ਐਂਡ ਵਾਕ 5 ਕਿ: ਮੀ ਅਤੇ …
Read More »ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ 30 ਸਤੰਬਰ ਨੂੰ
ਮਿਸੀਸਾਗਾ/ਬਿਊਰੋ ਨਿਊਜ਼ : ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ 30 ਸਤੰਬਰ ਐਤਵਾਰ ਨੂੰ 7355 Torbram Road ਤੇ ਨੈਸ਼ਨਲ ਬੈਂਕੁਇਟ ਹਾਲ ਮਿੱਸੀਸਾਗਾ ਵਿਖੇ ਹੋਵੇਗੀ। ਇਹ ਹਾਲ Torbram Road ਅਤੇ Kimbel Street ਦੇ ਨਜ਼ਦੀਕ ਹੈ। ਮੈਂਬਰਾਂ ਨੂੰ ਸੂਚਤ ਕੀਤਾ ਜਾਂਦਾ ਹੈ ਕਿ Torbram Road ਤੇ ਰੀਪੇਅਰ ਹੋਣ ਕਰਕੇ Steel Aveneu ਵਾਲੇ ਪਾਸੇ ਰਸਤਾ …
Read More »ਅਰਲ ਬੇਲ਼ਸ ਕਮਿਊਨਿਟੀ ਸੈਂਟਰ ਮੁੜ ਖੁੱਲ੍ਹਿਆ
ਟੋਰਾਂਟੋ : ਟੋਰਾਂਟੋ ਦੇ ਅਰਲ ਬੇਲਸ ਕਮਿਊਨਿਟੀ ਸੈਂਟਰ ਨੂੰ ਮੁਰੰਮਤ ਤੋਂ ਬਾਅਦ ਜਨਤਾ ਲਈ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ। ਇਸ ਸਬੰਧੀ ਕਰਵਾਏ ਇੱਕ ਸਮਾਰੋਹ ਵਿੱਚ ਟੋਰਾਂਟੋ ਦੇ ਮੇਅਰ ਅਤੇ 10 ਯੌਰਕ ਸੈਂਟਰ ਵਾਰਡ ਦੇ ਕੌਂਸਲਰਾਂ ਅਤੇ ਇੱਥੋਂ ਦੇ ਨਿਵਾਸੀਆਂ ਨੇ ਸ਼ਿਰਕਤ ਕੀਤੀ। ਮੇਅਰ ਨੇ ਸੈਂਟਰ ਦਾ ਉਦਘਾਟਨ ਕੀਤਾ। ਇਸ …
Read More »ਲਿੰਡਾ ਜੈਫਰੀ 22 ਨੂੰ ਕਰਨਗੇ ਚੋਣ ਪ੍ਰਚਾਰ ਦੀ ਸ਼ੁਰੂਆਤ
ਬਰੈਂਪਟਨ/ਬਿਊਰੋ ਨਿਊਜ਼ : ਸਿਟੀ ਆਫ਼ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਅਗਲੀ ਵਾਰ ਦੇ ਲਈ ਇਕ ਵਾਰ ਫਿਰ ਤੋਂ ਮੇਅਰ ਦੇ ਅਹੁਦੇ ਲਈ ਆਪਣੀ ਦਾਵਅੇਦਾਰੀ ਪੇਸ਼ ਕਰ ਰਹੀ ਹੈ ਅਤੇ ਉਹ 22 ਸਿਤੰਬਰ ਨੂੰ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਹ 51 ਮਾਊਂਟੇਨੇਸ਼ਨ ਰੋਡ, ਯੂਨਿਟ 7 ਬਰੈਂਪਟਨ, ਓਨਆਰੀਓ ‘ਚ 22 ਸਿਤੰਬਰ …
Read More »‘ਸਰਵਿਸ ਕੈਨੇਡਾ’ ਵੱਲੋਂ ਪੈਨਸ਼ਨਾਂ ਬਾਰੇ ਅਹਿਮ ਵਰਕਸ਼ਾਪ
ਬਰੈਂਪਟਨ : ਬਰੈਂਪਟਨ ਦੀਆਂ ਸਾਰੀਆਂ ਜਥੇਬੰਦੀਆਂ ਦੇ ਅਹੁਦੇਦਾਰਾਂ ਅਤੇ ਹਰ ਵਰਗ ਦੇ ਸਰਬੱਤ ਮਾਈ ਭਾਈ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਨਿਊ ਹੋਪ ਸੀਨੀਅਰ ਸਿਟੀਜਨ ਕਲੱਬ ਬਰੈਂਪਟਨ ਦੇ ਪ੍ਰਧਾਨ ਸੰਭੂ ਦੱਤ ਸ਼ਰਮਾ ਵੱਲੋਂ ਇਸ ਵਾਰ 26 ਸਤੰਬਰ ਦੇ ਬੁਧਵਾਰ ਦਿਨ ਦੇ ਦੋ ਵਜੇ ਤੋਂ ਪੰਜ ਵਜੇ ਤੱਕ ਗੋਰ ਮੀਡੋ …
Read More »ਸੀਆਈਸੀਐਸ ਵੱਲੋਂ ‘ਥੈਂਕਸ ਗਿਵਿੰਗ’ ਪ੍ਰੋਗਰਾਮ
ਬਰੈਂਪਟਨ : ਸੈਂਟਰ ਫਾਰ ਇਮੀਗ੍ਰੇਸ਼ਨ ਐਂਡ ਕਮਿਊਨਿਟੀ ਸਰਵਿਸਿਜ਼ (ਸੀਆਈਸੀਐੱਸ) ਵੱਲੋਂ 5 ਅਕਤੂਬਰ ਨੂੰ ‘ਥੈਂਕਸ ਗਿਵਿੰਗ’ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ। ਇਸ ਵਿੱਚ ਕੈਨੇਡਾ ਦੇ ‘ਥੈਂਕਸ ਗਿਵਿੰਗ’ ਇਤਿਹਾਸ ਅਤੇ ਪਰੰਪਰਾਵਾਂ ‘ਤੇ ਰੌਸ਼ਨੀ ਪਾਈ ਜਾਏਗੀ। ਇਸ ਦੌਰਾਨ ਇੱਥੇ ਹੋਰ ਵੀ ਮਨੋਂਰੰਜਕ ਗਤੀਵਿਧੀਆਂ ਹੋਣਗੀਆਂ। ਇਸਦੇ ਨਾਲ ਹੀ ਸੀਆਈਸੀਐੱਸ ਵੱਲੋਂ 10 ਅਤੇ 12 ਅਕਤੂਬਰ …
Read More »ਗੁਰੂ ਨਾਨਕ ਅਕੈਡਮੀਂ ਰੈਕਸਡੇਲ ਵਿਖੇ ਗੁਰਮਤਿ ਸਮਾਗਮ ਅਯੋਜਿਤ
ਬਰੈਂਪਟਨ : ਪਿਛਲੇ ਹਫਤੇ ਗੁਰੂ ਨਾਨਕ ਅਕੈਡਮੀਂ ਰੈਕਸਡੇਲ ਵਿਖੇ ਗੁਰਮੱਤਿ ਸਮਾਗਮ ਅਯੋਜਿਤ ਕੀਤਾ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਅਤੇ ਬੀਬੀਆਂ ਨੇ ਗੁਰਮੱਤਿ ਲੈਕਚਰ, ਕਵਿਤਾਵਾਂ ਵਿੱਚ ਭਾਗ ਲਿਆ। ਬੀਬੀ ਸਤਵੰਤ ਕੌਰ, ਬੀਬੀ ਹਰਿੰਦਰ ਕੌਰ, ਬੀਬੀ ਗੁਰਮੀਤ ਕੌਰ ਅਤੇ ਬੀਬੀ ਪਰਮਜੀਤ ਕੌਰ ਨੇ ਵੀ ਧਾਰਮਿਕ ਗੀਤ ਗਾਇਣ ਕੀਤੇ। ਇਸ ਸਮੇਂ …
Read More »ਬਰੈਂਪਟਨ ਵਿਚ ‘ਯੂਥ 4 ਕਮਿਊਨਿਟੀ’ ਵੱਲੋਂ ਸਤਪਾਲ ਸਿੰਘ ਜੌਹਲ ਨਾਲ ਰੂਬਰੂ
ਬਰੈਂਪਟਨ/ਡਾ. ਝੰਡ : ਬਰੈਂਪਟਨ ‘ਚ ਵਾਰਡ 9-10 ਤੋਂ ਸਕੂਲ ਟ੍ਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਦੀ ਚੋਣ ਮੁਹਿੰਮ ਨੂੰ ਭਰਵਾਂ ਹੁਲਾਰਾ ਮਿਲਿਆ ਜਦ ਸਥਾਨਕ ‘ਯੂਥ 4 ਕਮਿਊਨਿਟੀ’ ਸੰਸਥਾ ਵੱਲੋਂ ਉਨ੍ਹਾਂ ਨਾਲ ਆਯੋਜਿਤ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਨੌਜਵਾਨ ਅਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ। ਵਿਸ਼ੇਸ਼ ਪ੍ਰੋਗਰਾਮ ਸਤਪਾਲ ਸਿੰਘ ਜੌਹਲ ਨਾਲ ਰੂ-ਬ-ਰੂ ਸੀ ਜਿਸ …
Read More »ਮੇਅਫੀਲਡ ਅਤੇ ਮੇਕਵੀਨ ‘ਤੇ ਬਣਨ ਵਾਲੇ ਪਲਾਜੇ ਦਾ ਫੈਸਲਾ ਆਇਆ ਲੋਕਾਂ ਦੇ ਹੱਕ ‘ਚ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਿਟੀ ਕਾਉਂਸਿਲ ਦੇ ਪਲਾਨਿੰਗ ਬੋਰਡ ਦੇ ਸਟਾਫ ਨੇ ਲੋਕ ਰੋਹ ਨੂੰ ਸਮਝਦਿਆਂ ਅਤੇ ਲੋਕ ਭਾਵਨਾਵਾਂ ਦੀ ਕਦਰ ਕਰਦਿਆਂ ਮੇਅਫੀਲਡ ਤੇ ਮੇਕਵੀਨ ‘ਤੇ ਬਣਨ ਵਾਲੇ ਪਲਾਜੇ ਦੇ ਅਸਲ ਪਲਾਨ ਨੂੰ ਮਨਜੂਰ ਕਰ ਲਿਆ ਗਿਆ ਹੈ। ਜਿਸ ਵਿਚ ਉੱਥੇ ਬਿਜਨਸ ਸਟੋਰ ਤੇ ਹੋਰ ਵਪਾਰਕ ਅਦਾਰੇ ਲੈ ਕੇ ਆਉਣ …
Read More »ਕਮਲ ਖਹਿਰਾ ਅੰਤਰਰਾਸ਼ਟਰੀ ਵਿਕਾਸ ਦੀ ਪਾਰਲੀਮਾਨੀ ਸਕੱਤਰ ਨਿਯੁਕਤ
ਬਰੈਂਪਟਨ : ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖਹਿਰਾ, ਜੋ ਕਿ ਪਹਿਲਾਂ ਪਾਰਲੀਮਾਨੀ ਸਕੱਤਰ (ਨੈਸ਼ਨਲ ਰੈਵੇਨਿਊ) ਅਤੇ ਪਾਰਲੀਮਾਨੀ ਸਕੱਤਰ (ਸਿਹਤ) ਰਹਿ ਚੁੱਕੇ ਹਨ, ਨੂੰ ਅੰਤਰਰਾਸ਼ਟਰੀ ਵਿਕਾਸ ਬਾਰੇ ਮੰਤਰੀ ਦੀ ਪਾਰਲੀਮਾਨੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਾਰਲੀਮਾਨੀ ਸਕੱਤਰਾਂ ਵੱਲੋਂ ਕੈਬਨਿਟ ਮੰਤਰੀਆਂ ਨੂੰ ਮਿਲੀਆਂ ਜਿੰਮੇਵਾਰੀਆਂ, ਜਿਸ ਵਿੱਚ ਹਾਊਸ ਆਫ ਕਾਮਨਜ਼ ਦੇ ਬਿਜਨਸ …
Read More »