ਲਿਬਰਲ ਪਾਰਟੀ ਨੂੰ ਨੀਂਦ ਤੋਂ ਜਾਗਣ ਦੀ ਲੋੜ : ਨੈਨੋਜ਼ ਓਟਵਾ/ਬਿਊਰੋ ਨਿਊਜ਼ : ਨੈਨੋਜ਼ ਵੱਲੋਂ ਕਰਵਾਏ ਗਏ ਇੱਕ ਤਾਜਾ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਪਿਛਲੇ ਚਾਰ ਹਫਤਿਆਂ ਵਿੱਚ ਕੰਸਰਵੇਟਿਵ ਪਾਰਟੀ ਦੀ ਸਥਿਤੀ ਮਜ਼ਬੂਤ ਹੋਈ ਹੈ ਜਦਕਿ ਪਸੰਦੀਦਾ ਪਾਰਟੀ ਦੇ ਇੰਡੈਕਸ ਵਿੱਚ ਪੰਜ ਫੀਸਦੀ ਦੀ ਕਮੀ ਤੋਂ ਬਾਅਦ ਲਿਬਰਲ ਦੂਜੇ …
Read More »ਸਕਾਰਬਰੋ ‘ਚ ਗੋਲੀਆਂ ਮਾਰ ਕੇ 17 ਸਾਲਾ ਲੜਕੇ ਦਾ ਕੀਤਾ ਗਿਆ ਕਤਲ
ਸਕਾਰਬਰੋ : ਲੰਘੇ ਦਿਨੀਂ ਸਕਾਰਬਰੋ ਵਿੱਚ ਇੱਕ 17 ਸਾਲਾ ਲੜਕੇ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਘਟਨਾ ਦੁਪਹਿਰੇ 3:43 ਉੱਤੇ ਗਿਲਡਰ ਡਰਾਈਵ ਤੇ ਐਗਲਿੰਟਨ ਐਵਨਿਊ ਈਸਟ ਏਰੀਆ ਵਿੱਚ ਇੱਕ ਰਿਹਾਇਸ਼ੀ ਇਮਾਰਤ ਨੇੜੇ ਵਾਪਰੀ। ਪੁਲਿਸ ਨੇ ਦੱਸਿਆ ਕਿ ਪੰਜ ਟੀਨੇਜਰਜ਼ ਨੂੰ ਇਲਾਕੇ ਤੋਂ ਭੱਜਕੇ ਜਾਂਦਿਆਂ ਵੇਖਿਆ …
Read More »ਮਹਾਰਾਣੀ ਦੇ ਸਸਕਾਰ ਦੇ ਦਿਨ ਕੈਨੇਡਾ ‘ਚ ਸਰਕਾਰੀ ਛੁੱਟੀ ਦਾ ਐਲਾਨ
ਟੋਰਾਂਟੋ/ਸਤਪਾਲ ਸਿੰਘ ਜੌਹਲ : ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ-2 ਦੇ ਅੰਤਿਮ ਸਸਕਾਰ ਦੇ ਦਿਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਉਸ ਦਿਨ ਦੇਸ਼ ਭਰ ‘ਚ ਕੇਂਦਰ ਸਰਕਾਰ ਦੇ ਦਫ਼ਤਰ ਬੰਦ ਰਹਿਣਗੇ। ਇਸ ਦੇ ਨਾਲ ਹੀ ਕੁਝ ਰਾਜ ਸਰਕਾਰਾਂ ਨੇ ਛੁੱਟੀ ਦਾ ਐਲਾਨ ਕੀਤਾ …
Read More »ਡਗ ਫੋਰਡ ਨੇ ਦਿੱਤੀ ਮਹਾਰਾਣੀ ਐਲਿਜ਼ਾਬੈੱਥ ਨੂੰ ਸ਼ਰਧਾਂਜਲੀ
ਓਨਟਾਰੀਓ : ਲੰਘੇ ਦਿਨੀਂ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਮਹਾਰਾਣੀ ਐਲਿਜਾਬੈੱਥ ਨੂੰ ਸਰਧਾਂਜਲੀ ਦਿੰਦਿਆਂ ਆਖਿਆ ਕਿ ਔਖੇ ਵੇਲਿਆਂ ਵਿੱਚ ਵੀ ਕਦੇ ਮਹਾਰਾਣੀ ਨੇ ਆਪਣੇ ਲੋਕਾਂ ਦਾ ਸਾਥ ਨਹੀਂ ਛੱਡਿਆ ਤੇ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹਦੀ ਰਹੀ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਦੀ ਕਈ ਸਾਧਨਾਂ ਰਾਹੀਂ ਅਣਥੱਕ ਸੇਵਾ ਕੀਤੀ। ਪ੍ਰੋਵਿੰਸ …
Read More »ਫੋਰਡੇਬਿਲਿਟੀ ਪੈਕੇਜ ਲਈ ਟਰੂਡੋ ਨੇ ਜਲਦ ਹੀ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕਰਨ ਦਾ ਕੀਤਾ ਵਾਅਦਾ
ਓਟਵਾ/ਬਿਊਰੋ ਨਿਊਜ਼ : ਅਫੋਰਡੇਬਿਲਿਟੀ (ਸਮਰੱਥਾ) ਦੇ ਮੁੱਦੇ ਉੱਤੇ ਲਿਬਰਲਾਂ ਵੱਲੋਂ ਜਿਸ ਤਰ੍ਹਾਂ ਕੰਮ ਕੀਤਾ ਜਾ ਰਿਹਾ ਹੈ ਉਸ ਦਾ ਖੁਲਾਸਾ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨੈਸਨਲ ਡੈਂਟਲ ਕੇਅਰ ਪਲੈਨ ਦੇ ਪਹਿਲੇ ਪੜਾਅ ਨੂੰ ਲਾਗੂ ਕਰਨ, ਕਿਰਾਏਦਾਰਾਂ ਲਈ ਹਾਊਸਿੰਗ ਬੈਨੇਫਿਟ ਤੇ ਫੈਡਰਲ ਜੀਐਸਟੀ ਛੋਟ ਨੂੰ ਦੁੱਗਣਾ ਕਰਨ ਲਈ ਬਿੱਲ ਪਾਰਲੀਆਮੈਂਟ …
Read More »ਟੋਰਾਂਟੋ ਫਿਲਮ ਮੇਲੇ ਦੌਰਾਨ ਲਿਫਟ ‘ਚ ਫਸੀ ਅਦਾਕਾਰਾ ਨੂੰ ਬਚਾਅ ਅਮਲੇ ਨੇ ਬਾਹਰ ਕੱਢਿਆ
ਟੋਰਾਂਟੋ/ਸਤਪਾਲ ਸਿੰਘ ਜੌਹਲ : ਟੋਰਾਂਟੋ ਵਿਖੇ ਅੰਤਰਰਾਸ਼ਟਰੀ ਫਿਲਮ ਮੇਲੇ ‘ਟਿਫ਼’ ਦੌਰਾਨ ਇਕ ਲਿਫਟ ‘ਚ ਫਸੇ ਅੱਧੀ ਦਰਜਨ ਵਿਅਕਤੀਆਂ ਨੂੰ ਬਚਾਓ ਅਮਲੇ ਵਲੋਂ ਵਿਸ਼ੇਸ਼ ਪੌੜੀ ਲਗਾ ਕੇ ਬਾਹਰ ਕੱਢਣਾ ਪਿਆ, ਜਿਨ੍ਹਾਂ ‘ਚ ਹਾਲੀਵੁੱਡ ਅਤੇ ਅਮਰੀਕੀ ਟੈਲੀਵਿਜ਼ਨ ਸਕਰੀਨ ਦੀ ਚਰਚਿਤ ਅਭਿਨੇਤਰੀ ਐਨਾ ਕੈਂਡਰਿਕ ਵੀ ਸ਼ਾਮਿਲ ਸੀ। ਐਨਾ ਆਪਣੀ ਫਿਲਮ ‘ਐਲੀਸ, ਡਾਰਲਿੰਗ’ ਦੇ …
Read More »ਗ੍ਰੀਨ ਪਾਰਟੀ ਦੇ ਸੰਸਦ ਮੈਂਬਰਾਂ ਨੇ ਪਾਰਟੀ ਛੱਡਣ ਦੀ ਦਿੱਤੀ ਧਮਕੀ
ਓਟਵਾ : ਗ੍ਰੀਨ ਪਾਰਟੀ ਦੇ ਦੋ ਮੌਜੂਦਾ ਐਮਪੀਜ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਕਿ ਜੇ ਲੀਡਰਸ਼ਿਪ ਦੌੜ ਮੁਲਤਵੀ ਕੀਤੀ ਜਾਂਦੀ ਹੈ ਤਾਂ ਉਹ ਦੋਵੇਂ ਪਾਰਟੀ ਛੱਡ ਕੇ ਆਜ਼ਾਦ ਉਮੀਦਵਾਰਾਂ ਵਜੋਂ ਬੈਠਣਗੇ। ਇਹ ਜਾਣਕਾਰੀ ਅੰਦਰੂਨੀ ਈਮੇਲ ਤੋਂ ਹਾਸਲ ਹੋਈ। ਪਾਰਟੀ ਦੀ ਪ੍ਰੈਜੀਡੈਂਟ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਗ੍ਰੀਨ ਪਾਰਟੀ …
Read More »ਸਿਰਫਿਰੇ ਵਿਅਕਤੀ ਵੱਲੋਂ ਚਲਾਈਆਂ ਗੋਲੀਆਂ ਕਾਰਨ ਪੁਲਿਸ ਅਧਿਕਾਰੀ ਦੀ ਹੋਈ ਮੌਤ
ਟੋਰਾਂਟੋ/ਬਿਊਰ ਨਿਊਜ਼ : ਲੰਘੇ ਸੋਮਵਾਰ ਨੂੰ ਮਿਸੀਸਾਗਾ ਵਿੱਚ ਲੰਚ ਬ੍ਰੇਕ ਦੌਰਾਨ ਘਾਤ ਲਾ ਕੇ ਕੀਤੇ ਗਏ ਹਮਲੇ ਵਿੱਚ ਟੋਰਾਂਟੋ ਦੇ 48 ਸਾਲਾ ਪੁਲਿਸ ਅਧਿਕਾਰੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਟੋਰਾਂਟੋ ਪੁਲਿਸ ਵੱਲੋਂ ਇਸ ਅਧਿਕਾਰੀ ਦੀ ਪਛਾਣ ਕਾਂਸਟੇਬਲ ਐਂਡਰਿਊ ਹੌਂਗ ਵਜੋਂ ਕੀਤੀ ਗਈ ਹੈ, ਉਹ 22 ਸਾਲਾਂ ਤੋਂ ਪੁਲਿਸ …
Read More »ਬੈਂਕ ਆਫ਼ ਕੈਨੇਡਾ ਨੇ ਵਿਆਜ਼ ਦਰਾਂ’ਚ ਮੁੜ ਕੀਤਾ ਵਾਧਾ
ਬੈਂਕ ਦਾ ਪਾਲਿਸੀ ਰੇਟ 2.5 ਫੀਸਦੀ ਤੋਂ ਵਧ ਕੇ 3.25 ਫੀਸਦੀ ਹੋਇਆ ਓਟਵਾ/ਬਿਊਰੋ ਨਿਊਜ਼ : ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ 75 ਬੇਸਿਸ ਅੰਕਾਂ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਬੈਂਕ ਦਾ ਪਾਲਿਸੀ ਰੇਟ 2.5 ਫੀਸਦੀ ਤੋਂ ਵਧ ਕੇ 3.25 ਫੀਸਦੀ ਹੋ ਗਿਆ ਹੈ। ਮਾਰਚ ਤੋਂ ਲੈ ਕੇ …
Read More »ਕੈਨੇਡਾ ਦੀਆਂ ਮੁੱਖ ਟੈਲੀਕੌਮ ਕੰਪਨੀਆਂ ਦਰਮਿਆਨ ਹੋਇਆ ਅਹਿਮ ਸਮਝੌਤਾ
ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਦੀਆਂ ਮੁੱਖ ਟੈਲੀਕੌਮ ਕੰਪਨੀਆਂ ਵੱਲੋਂ ਐਮਰਜੈਂਸੀ ਰੋਮਿੰਗ ਤੇ ਕਿਸੇ ਵੀ ਤਰ੍ਹਾਂ ਦੀ ਵੱਡੀ ਗੜਬੜੀ (ਇਕਿਉਪਮੈਂਟ ਫੇਲ੍ਹ ਹੋਣ ਵਰਗੀ) ਦੇ ਚੱਲਦਿਆਂ ਆਪਸੀ ਸਹਿਯੋਗ ਕਰਨ ਲਈ ਰਸਮੀ ਸਹਿਮਤੀ ਪ੍ਰਗਟਾਈ। ਇਨੋਵੇਸ਼ਨ, ਸਾਇੰਸ ਤੇ ਇੰਡਸਟਰੀ ਮੰਤਰੀ ਫਰੈਂਕੌਇਸ ਫਿਲਿਪ ਸੈਂਪੇਨ ਨੇ ਮੰਗਲਵਾਰ ਨੂੰ ਵੈਨਕੂਵਰ ਵਿੱਚ ਕੈਬਨਿਟ ਰਟਰੀਟ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ …
Read More »