Breaking News
Home / ਜੀ.ਟੀ.ਏ. ਨਿਊਜ਼ (page 213)

ਜੀ.ਟੀ.ਏ. ਨਿਊਜ਼

ਪੁਲਿਸ ਨੇ ਆਈਐਸਆਈਐਸ ਦਾ ਸ਼ੱਕੀ ਅੱਤਵਾਦੀ ਮਾਰਿਆ

ਆਰ ਸੀ ਐਮ ਪੀ ਦਾ ਦਾਅਵਾ ਕੈਨੇਡਾ ਦੇ ਵੱਡੇ ਸ਼ਹਿਰਾਂ ‘ਚ ਆਤਮਘਾਤੀ ਹਮਲੇ ਦੀ ਯੋਜਨਾ ਬਣਾ ਰਿਹਾ ਸੀ 20 ਸਾਲਾ ਨੌਜਵਾਨ ਏਰਨ ਓਨਟਾਰੀਓ/ਬਿਊਰੋ ਨਿਊਜ਼ :  ਕੈਨੇਡਾ ਵਿਚ ਆਈਐਸਆਈਐਸ ਦਾ ਝੰਡਾ ਚੁੱਕਣ ਵਾਲਾ ਸ਼ੱਕੀ ਅੱਤਵਾਦੀ ਆਰਸੀਐਮਪੀ ਨੇ ਮਾਰ ਮੁਕਾਇਆ। ਲਗਭਗ 20 ਸਾਲਾ ਏਰਨ ਉਸ ਵਕਤ ਪੁਲਿਸ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਿਆ …

Read More »

ਕੈਨੇਡਾ ‘ਚ ਮਨਾਇਆ ਗਿਆ ਭਾਰਤ ਦਾ ਆਜ਼ਾਦੀ ਦਿਹਾੜਾ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਧਰਤੀ ‘ਤੇ ਭਾਰਤ ਦੀ ਆਜ਼ਾਦੀ ਦਾ ਦਿਹਾੜਾ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਪੈਨੋਰਮਾ ਇੰਡੀਆ ਵੱਲੋਂ ਆਯੋਜਿਤ ਆਜ਼ਾਦੀ ਦੀ 69ਵੀਂ ਵਰ੍ਹੇਗੰਢ ਮੌਕੇ ਜੋ ਪਰੇਡ ਸਜੀ ਉਹ ਇਤਿਹਾਸ ਸਿਰਜ ਗਈ। ਇਸ ਪਰੇਡ ਵਿਚ ਜਿੱਥੇ ਭਾਰਤ ਦੀਆਂ ਵੱਖੋ-ਵੱਖ 9 ਸਟੇਟਾਂ ਦੀਆਂ ਝਾਕੀਆਂ ਸ਼ਾਮਲ ਹੋਈਆਂ ਉਥੇ ਪੂਰਾ ਭਾਰਤ …

Read More »

ਡਰਾਈਵਰ ਆਖ ਰਿਹਾ ਉਸ ਨੂੰ ਗਲਤ ਚਾਰਜ ਕੀਤਾ, ਪੁਲਿਸ ਵੀਡੀਓ ‘ਚੋਂ ਲੱਭ ਰਹੀ ਸਬੂਤ

ਬਰੈਂਪਟਨ/ਬਿਊਰੋ ਨਿਊਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਹੁਣ ਉਸ ਵੀਡੀਓ ਨੂੰ ਦੇਖ ਰਹੀ ਹੈ ਜਿਸ ‘ਚ ਇਕ ਡਰਾਈਵਰ ਨੂੰ ਗਲਤ ਢੰਗ ਨਾਲ ਚਾਰਜ ਕੀਤੇ ਜਾਣ ਦਾ ਦੋਸ਼ ਲਗਾ ਰਿਹਾ ਹੈ। ਡੈਸ਼ਬੋਰਡ ਕੈਮਰੇ ਨਾਲ ਪੁਲਿਸ ਆਪਣੇ ਹੀ ਡਾਟੇ ਨੂੰ ਖੰਗਾਲ ਰਹੀ ਹੈ। ਦਰਅਸਲ ਬਰੈਂਪਟਨ ਇੰਟਰਸੈਕਸ਼ਨ ‘ਤੇ ਇਕ ਕਾਰ …

Read More »

ਟੋਰਾਂਟੋ ਫ਼ਿਲਮ ਮੇਲੇ ‘ਚ ਦਿਖਾਈ ਜਾਵੇਗੀ ਕੇਜਰੀਵਾਲ ‘ਤੇ ਡਾਕੂਮੈਂਟਰੀ

ਡਾਕੂਮੈਂਟਰੀ ‘ਚ ਪਾਰਟੀ ਦੇ ਜਨਮ ਅਤੇ ਇਸ ਦੇ ਬਾਨੀ ਕੇਜਰੀਵਾਲ ਦੇ ਸੰਘਰਸ਼ ਨੂੰ ਕੀਤਾ ਗਿਆ ਰੂਪਮਾਨ ਟੋਰਾਂਟੋ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ‘ਤੇ ਬਣੀ ਇਕ ਡਾਕੂਮੈਂਟਰੀ ਟੋਰਾਂਟੋ ਫ਼ਿਲਮ ਮਹਾਂਉਤਸਵ ਵਿਚ ਦਿਖਾਈ ਜਾਵੇਗੀ। ਇਸ ਡਾਕੂਮੈਂਟਰੀ ਵਿਚ ਪਾਰਟੀ ਦੇ ਜਨਮ ਅਤੇ ਇਸ ਦੇ ਬਾਨੀ ਨੇਤਾ ਅਰਵਿੰਦ ਕੇਜਰੀਵਾਲ ਦੇ ਸੰਘਰਸ਼ ਬਾਰੇ ਦਿਖਾਇਆ ਗਿਆ ਹੈ। …

Read More »

ਫੋਨ ਕਾਲਾਂ ਤੇ ਝੂਠੇ ਡਰਾਵੇ ਦੇ ਕੇ ਡਾਲਰ ਵਸੂਲਣ ਵਾਲੇ ਗੈਂਗ ਸਰਗਰਮ

ਕੁਝ ਮਹੀਨੇ ਜਾਂ ਸਾਲ ਪਹਿਲਾਂ ਕੈਨੇਡਾ ਆਉਣ ਵਾਲੇ ਸਾਊਥ ਏਸ਼ੀਅਨ ਲੋਕਾਂ ਨੂੰ ਜਾਲਸਾਜ ਬਣਾਉਂਦੇ ਹਨ ਨਿਸ਼ਾਨਾ ਪੁਲਿਸ ਨੇ ਲੋਕਾਂ ਨੂੰ ਕੀਤੀ ਸ਼ਿਕਾਇਤ ਕਰਨ ਦੀ ਅਪੀਲ ਬਰੈਂਪਟਨ/ ਬਿਊਰੋ ਨਿਊਜ਼ ਫ਼ੋਨ ਕਾਲਾਂ ਰਾਹੀਂ ਝੂਠੇ ਡਰਾਵੇ ਦੇ ਕੇ ਡਾਲਰ ਵਸੂਲਣ ਦੀਆਂ ਵੱਧਦੀਆਂ ਘਟਨਾਵਾਂ ਨੂੰ ਦੇਖਦਿਆਂ ਪੀਲ ਰੀਜ਼ਨਲ ਪੁਲਿਸ ਨੇ ਲੋਕਾਂ ਨੂੰ ਅਜਿਹੇ ਜਾਅਲਸਾਜ਼ਾਂ …

Read More »

ਬਰੈਂਪਟਨ ਸਿਟੀ ਕੌਂਸਲ ਨੇ ਉਬੇਰ ਦੀ ਰਾਈਡ ਸ਼ੇਅਰਿੰਗ ਸਰਵਿਸਜ਼ ਨੂੰ ਰੈਗੂਲੇਟ ਕਰਨ ਬਾਰੇ ਲੋਕਾਂ ਤੋਂ ਮੰਗੀ ਰਾਏ

ਬਰੈਂਪਟਨ/ ਬਿਊਰੋ ਨਿਊਜ਼ ਸਿਟੀ ਆਫ਼ ਬਰੈਂਪਟਨ ਨੇ ਆਮ ਲੋਕਾਂ ਕੋਲੋਂ ਉਬੇਰ ਨੂੰ ਲੈ ਕੇ ਰਾਇ ਮੰਗੀ ਹੈ। ਸਿਟੀ ਕੌਂਸਲ ਉਬੇਰ ਦੀ ਰਾਈਡ ਸ਼ੇਅਰਿੰਗ ਸਰਵਿਸਜ਼ ਨੂੰ ਰੈਗੂਲੇਟ ਕਰਨ ਦੇ ਸਬੰਧ ਵਿਚ ਆਮ ਲੋਕਾਂ ਦੀ ਰਾਇ ਜਾਨਣਾ ਚਾਹੁੰਦੀ ਹੈ। ਫ਼ਰਵਰੀ ਵਿਚ ਕੌਂਸਲਰਾਂ ਨੇ ਉਬੇਰ ਅਤੇ ਹੋਰ ਰਾਈਡ ਸ਼ੇਅਰਿੰਗ ਕੰਪਨੀਆਂ ਨੂੰ ਸ਼ਹਿਰ ਵਿਚ …

Read More »

ਭਾਬੀ ਦਾ ਕਤਲ ਕਰਨ ਦੇ ਦੋਸ਼ਾਂ ‘ਚ ਨਣਦ ਨੂੰ ਹੋਈ 12 ਸਾਲਾਂ ਦੀ ਸਜ਼ਾ

ਮਨਦੀਪ ਪੂਨੀਆ ਨੇ ਆਪਣੇ ਪਿਤਾ ਅਤੇ ਪਤੀ ਨਾਲ ਮਿਲ ਕੇ 2009 ‘ਚ ਕੀਤਾ ਸੀ ਪੂਨਮ ਲਿੱਟ ਦਾ ਕਤਲ ਟੋਰਾਂਟੋ/ਬਿਊਰੋ ਨਿਊਜ਼ : ਆਪਣੀ ਭਾਬੀ ਦਾ ਕਤਲ ਕਰਨ ਵਾਲੀ ਨਣਦ ਨੂੰ ਅਦਾਲਤ ਨੇ 12 ਸਾਲਾਂ ਦੀ ਸਜ਼ਾ ਸੁਣਾਈ ਹੈ। ਪਿਆਰ ਵਿਆਹ ਤੋਂ ਬਾਅਦ ਟੋਰਾਂਟੋ ਦੇ ਬਰੈਂਪਟਨ ਸ਼ਹਿਰ ‘ਚ ਕਤਲ ਕੀਤੀ ਗਈ ਪੰਜਾਬੀ …

Read More »

ਟਰੂਡੋ ਨੇ ਸੁਪਰੀਮ ਕੋਰਟ ਦੇ ਜੱਜਾਂ ਦੀ ਨਵੀਂ ਚੋਣ ਪ੍ਰਕਿਰਿਆ ਬਾਰੇ ਕੀਤਾ ਐਲਾਨ

ਓਟਵਾ/ਬਿਊਰੋ ਨਿਊਜ਼ :  ਫੈਡਰਲ ਲਿਬਰਲਾਂ ਨੇ ਇਹ ਫੈਸਲਾ ਕੀਤਾ ਹੈ ਕਿ ਸੁਪਰੀਮ ਕੋਰਟ ਆਫ ਕੈਨੇਡਾ ਦੇ ਨਵੇਂ ਜੱਜਾਂ ਦੀ ਚੋਣ ਸਰਕਾਰ ਨੂੰ ਨਹੀਂ ਸਗੋਂ ਨਵੇਂ ਐਡਵਾਈਜ਼ਰੀ ਬੋਰਡ ਨੂੰ ਕਰਨੀ ਚਾਹੀਦੀ ਹੈ। ਸਰਕਾਰ ਨੇ ਇਹ ਐਲਾਨ ਕੀਤਾ ਕਿ ਉਹ ਸੁਪਰੀਮ ਕੋਰਟ ਦੇ ਜੱਜ ਦੀ ਚੋਣ ਦਾ ਢੰਗ ਹੀ ਬਦਲ ਦੇਵੇਗੀ। ਸਰਕਾਰ …

Read More »

ਰਾਹਤ :ਸ਼ਰਾਬੀਪੰਜਾਬੀ ਨੂੰ ਨਹੀਂ ਮਿਲਿਆਦੋਭਾਸ਼ੀਆ ਤਾਂ ਜੱਜ ਨੇ ਕੇਸ ਕਰ ਦਿੱਤਾ ਖਾਰਜ

ਪੁਲਿਸ ਨੇ ਸ਼ਰਾਬਪੀ ਕੇ ਕਾਰ ਚਲਾਉਣ ਦੇ ਦੋਸ਼ਾਂ ਹੇਠਫੜਿਆ ਸੀ ਬਿੱਕਰ ਖੰਡਾਲ ਨੂੰ ਬਰੈਂਪਟਨ/ਬਿਊਰੋ ਨਿਊਜ਼ ਕੈਨੇਡਾ ਦੇ ਬਰੈਂਪਟਨਦੀ ਇਕ ਅਦਾਲਤਵਿਚਫੜੇ ਗਏ ਪੰਜਾਬੀਸ਼ਰਾਬੀ ਨੂੰ ਉਸ ਸਮੇਂ ਵੱਡੀ ਰਾਹਤਮਿਲੀਜਦੋਂ ਉਸ ਨੂੰ ਦੋਭਾਸ਼ੀਆਨਾ ਦਿੱਤੇ ਜਾਣਕਾਰਨ ਜੱਜ ਨੇ ਕੇਸ ਹੀ ਖਾਰਜਕਰ ਦਿੱਤਾ। ਅਸਲਵਿਚ ਬਿੱਕਰ ਖੰਡਾਲ ਨੂੰ ਨਾ ਤਾਂ ਅੰਗਰੇਜ਼ੀ ਚੰਗੀ ਤਰ੍ਹਾਂ ਬੋਲਣੀ ਆਉਂਦੀ ਹੈ …

Read More »

24 ਘੰਟਿਆਂ ‘ਚ ਦੋ ਲੁਟੇਰਿਆਂ ਨੇ ਲੁੱਟੇ 7 ਗੈਸ ਸਟੇਸ਼ਨ

26 ਅਤੇ 27 ਸਾਲ ਦੇ ਦੋਵੇਂ ਲੁਟੇਰੇ ਗ੍ਰਿਫ਼ਤਾਰ ਬਰੈਂਪਟਨ/ ਬਿਊਰੋ ਨਿਊਜ਼ ਬੀਤੀ 18 ਜੁਲਾਈ ਨੂੰ 24 ਘੰਟਿਆਂ ਅੰਦਰ ਹੀ 7 ਗੈਸ ਸਟੇਸ਼ਨਾਂ ‘ਤੇ ਹੋਈ ਲੁੱਟ-ਖੋਹ ਦੇ ਮਾਮਲਿਆਂ ਵਿਚ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰਕੀਤਾਹੈ। 22 ਡਵੀਜ਼ਨਅਤੇ ਸੈਂਟਰਲਰਾਬਰੀਬਿਊਰੋ ਨੇ ਜਾਂਚ ਤੋਂ ਬਾਅਦਇਨ੍ਹਾਂ ਦੋਵਾਂ ਲੁਟੇਰਿਆਂ ਨੂੰ ਗ੍ਰਿਫ਼ਤਾਰਕੀਤਾਹੈ।ਇਨ੍ਹਾਂ ਦੋਵਾਂ ਨੇ 18 ਜੁਲਾਈ ਨੂੰ …

Read More »