20,000 ਤੋਂ ਵਧੇਰੇ ਨਾਜਾਇਜ਼ ਸਾਈਨਬੋਰਡ ਹਟਾਏ ਗਏ ਬਰੈਂਪਟਨ/ ਬਿਊਰੋ ਨਿਊਜ਼ : ਲਾਈਟਪੋਸਟਰਸ ਅਤੇ ਪਬਲਿਕ ਪ੍ਰਾਪਰਟੀਜ਼ ‘ਤੇ ਹਰ ਪਾਸੇ ਫ਼ੈਲੇ ਹੋਏ ਸਾਈਨਏਜ਼ ਅਤੇ ਬੋਰਡਾਂ ਦੀ ਭੀੜ ਨਾਲ ਲੋਕ ਅਕਸਰ ਪ੍ਰੇਸ਼ਾਨ ਹੁੰਦੇ ਹਨ। ਇਹ ਪੂਰੀ ਤਰ੍ਹਾਂ ਨਾਜਾਇਜ਼ ਹਨ ਅਤੇ ਸਿਟੀ ਕੌਂਸਲ ਨੇ ਇਕ ਮੁਹਿੰਮ ਚਲਾਉਂਦਿਆਂ ਹੋਏ 20 ਹਜ਼ਾਰ ਤੋਂ ਵਧੇਰੇ ਨਾਜਾਇਜ਼ ਲਾਨ …
Read More »ਗਲੋਬਲ ਸਕਿੱਲ ਰਣਨੀਤੀ ਦਾ ਇਕੋ ਮਕਸਦ ਕੈਨੇਡੀਅਨ ਦੇ ਲਈ ਚੰਗੇ ਰੋਜ਼ਗਾਰ
ਹਾਈ ਸਕਿੱਲ ਵਰਕਰਾਂ ਨੂੰ ਤੇਜੀ ਨਾਲ ਮਿਲੇਗਾ ਕੈਨੇਡਾ ਦਾ ਵੀਜ਼ਾ, ਨਿਵੇਸ਼ ਨੂੰ ਬੜਾਵਾ ਮਿਸੀਸਾਗਾ/ਬਿਊਰੋ ਨਿਊਜ਼ : ਕੈਨੇਡੀਅਨ ਕੰਪਨੀਆਂ ਨੂੰ ਹੁਣ ਆਪਣੀ ਜ਼ਰੂਰਤ ਦੇ ਅਨੁਸਾਰ ਦੇ ਪੂਰੀ ਦੁਨੀਆ ਤੋਂ ਹਾਈ ਸਕਿੱਲ ਮਾਹਿਰ ਅਤੇ ਵਰਕਰਾਂ ਨੂੰ ਕਾਫ਼ੀ ਤੇਜ਼ੀ ਨਾਲ ਕੈਨੇਡਾ ਲਿਆ ਸਕਣਗੇ। ਇਸ ਨਾਲ ਭਵਿੱਖ ਵਿਚ ਕੈਨੇਡੀਅਨ ਨੌਜਵਾਨਾਂ ਨੂੰ ਵੀ ਬਿਹਤਰ ਰੁਜ਼ਗਾਰ …
Read More »ਆਂਡਿਆਂ ਵਾਲੇ ਠੱਗ ਬਾਬੇ ਦੀ ਸਜ਼ਾ ‘ਚ ਪੰਜਸਾਲਦਾਹੋਰਵਾਧਾ
ਆਪਣੇ ਜੀਵਨ ਤੇ ਬਿਜਨਸ ਨੂੰ ਦਾਅ’ਤੇ ਲਾ ਕੇ ਪਰਮਜੀਤ ਭੁੱਲਰ ਨੇ ਹਰ ਥਾਂ ਪੈੜ ਨੱਪੀ ਠੱਗ ਬਾਬੇ ਦੀ ਬਰੈਂਪਟਨ/ਬਿਊਰੋ ਨਿਊਜ਼ ਆਂਡਿਆਂ ਵਾਲੇ ਠੱਗ ਬਾਬੇ ਦੀ ਸਜ਼ਾ ‘ਚ ਪੰਜਸਾਲਦਾਹੋਰਵਾਧਾ ਹੋ ਗਿਆ ਹੈ। ਅੰਧ-ਵਿਸ਼ਵਾਸ਼ੀ ਅਤੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਲਾਬਾਬਾ ਜੋ ਕਿ ‘ਆਂਡਿਆਂ ਵਾਲਾਬਾਬਾ’ ਦੇ ਨਾਂ ਤੇ ਮਸ਼ਹੂਰ ਹੈ ਜੂਨ 2007 …
Read More »ਟੋਰਾਂਟੋ ‘ਚ ਰੋਡਟੋਲ ਲਾਉਣ ਦੀਤਿਆਰੀ
ਹੁਣ ਡੀਵੀਪੀਅਤੇ ਗਾਡੀਨਰਜਾਣਲਈ ਲੱਗੇਗਾ ਟੋਲ ਮੇਅਰਟੋਰੀ ਨੇ ਕੀਤਾਐਲਾਨ-ਕਈ ਹੋਰਟੈਕਸਾਂ ‘ਚ ਵੀਹੋਵੇਗਾ ਬਦਲਾਅ ਟੋਰਾਂਟੋ/ਬਿਊਰੋ ਨਿਊਜ਼ ਜੇਕਰ ਤੁਸੀਂ ਡੋਨਵੈਲੀਪਾਰਕਵੇਅਅਤੇ ਗਾਡੀਨਰ ਦੇ ਰਾਹੀਂ ਸ਼ਹਿਰ ਤੋਂ ਬਾਹਰ ਜਾਂ ਅੰਦਰ ਆਉਂਦੇ ਹੋ ਤਾਂ ਆਪਣੀਜੇਬ ਢਿੱਲੀ ਕਰਨਲਈਤਿਆਰਰਹੋ।ਸਿਟੀਹਾਲ ਦੇ ਸੂਤਰਾਂ ਨੂੰ ਸਹੀ ਸਾਬਤਕਰਦੇ ਹੋਏ ਮੇਅਰ ਜੌਨ ਟੋਰੀ ਨੇ ਜ਼ਿਆਦਾਵਰਤੋਂ ਵਿਚ ਆਉਣ ਵਾਲੇ ਐਕਸਪ੍ਰੈਸਵੇਅ’ਤੇ ਰੋਡਟੋਲ ਲਾਉਣ ਦੀਯੋਜਨਾਤਿਆਰਕਰਲਈਹੈ। ਜਿਸ …
Read More »ਪੀਲ ਪੁਲਿਸ ਨੇ ਕੀਤਾ ਸੁਚੇਤ : ਨਕਲੀਟਰੈਫਿਕਟਿਕਟ ਤੋਂ ਸਾਵਧਾਨ
ਟੋਰਾਂਟੋ : ਪੀਲ ਪੁਲਿਸ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਕ ਅੱਜ ਕੱਲ੍ਹ ਕਈ ਗਰੋਹਨਕਲੀਟਰੈਫਿਕਟਿਕਟਭੇਜ ਕੇ ਲੋਕਾਂ ਨੂੰ ਲੁੱਟਣ ਲਈਸਰਗਰਮਹਨ। ਪੁਲਿਸ ਮੁਤਾਬਕ ਇਹ ਨਕਲੀਟਰੈਫਿਕਟਿਕਟਾਂ ਬਿਲਕੁਲ ਅਸਲੀਵਰਗੀਆਂ ਲੱਗਦੀਆਂ ਹਨ। ਜਿਸ ਵਿਚਲੋਕਾਂ ਨੂੰ ਈਮੇਲਭੇਜ ਕੇ ਔਨਲਾਈਨ ਪੇਮੈਂਟਕਰਨਦੀਹਦਾਇਤ ਦਿੱਤੀ ਹੁੰਦੀ ਹੈ।ਪੀਲ ਪੁਲਿਸ ਨੇ ਉਸ ਨਕਲੀਟਿਕਟਦੀ ਇਕ ਕਾਪੀਵੀਜਾਰੀਕੀਤੀ ਹੈ, ਜੋ ਅਸੀਂ ਪਾਠਕਾਂ ਦੀਜਾਣਕਾਰੀਲਈਇਸਦੇ ਨਾਲਪ੍ਰਕਾਸ਼ਤਕਰਰਹੇ ਹਾਂ। ਪੀਲ …
Read More »ਰਿਮੈਂਬਰੈਂਸ ਡੇਅ ‘ਤੇ ਕੈਨੇਡੀਅਨ ਸੈਨਿਕਾਂ ਨੇ ਗੁਰਦੁਆਰਾ ਸਾਹਿਬ ‘ਚ ਸੀਸ ਝੁਕਾਇਆ
ਓਨਟਾਰੀਓ : ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਕੈਨੇਡੀਅਨ ਆਰਮਡ ਫੋਰਸਿਜ਼ ਨੇ ਆਪਣਾ ਸਾਲਾਨਾ ਸਮ੍ਰਿਤੀ ਦਿਵਸ ਸਕਾਰਬਰੋ ਓਨਟਾਰੀਓ ਸਥਿਤ ਇਕ ਗੁਰਦੁਆਰਾ ਸਾਹਿਬ ਵਿਚ ਮਨਾਇਆ। ਕੈਨੇਡੀਅਨ ਸੈਨਾ ਦੀ 7ਵੀਂ ਟੋਰਾਂਟੋ ਰੈਜੀਮੈਂਟ ਅਤੇ ਰਾਇਲ ਰੈਜੀਮੈਂਟ ਆਫ ਕੈਨੇਡੀਅਨ ਆਟਿਲਰੀ ਨੇ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਅਤੇ ਗੁਰੂ ਸਿੱਖ ਸਭਾ ਕੈਨੇਡਾ ਦੇ ਸਹਿਯੋਗ ਨਾਲ …
Read More »ਪੂਨਮ ਕਤਲ ਕਾਂਡ ‘ਚ ਸਹੁਰੇ ਨੂੰ ਸਜ਼ਾ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ 4 ਫਰਵਰੀ 2009 ਤੋਂ ਚਰਚਿਤ ਪੂਨਮ ਕਤਲ ਕੇਸ ਵਿਚ ਲੰਘੇ ਸ਼ੁੱਕਰਵਾਰ ਆਖਰੀ ਦੋਸ਼ੀ ਕੁਲਵੰਤ ਲਿੱਟ (67) ਨੂੰ ਬਰੈਂਪਟਨ ਸਥਿਤ ਅਦਾਲਤ ਦੇ ਜੱਜ ਨੇ 6 ਸਾਲ 8 ਮਹੀਨੇ ਸਜ਼ਾ ਸੁਣਾਈ। ਜੇਲ੍ਹ ਵਿਚ ਬੰਦ ਦੋਸ਼ੀ ਆਪਣੀ ਨੂੰਹ ਪੂਨਮ ਲਿੱਟ ਦੀ ਲਾਸ਼ ਗੱਦੇ ਵਿਚ ਲਪੇਟ ਕੇ ਵਿਰਾਨ ਥਾਂ …
Read More »ਲੱਖਾਂ ਦੀ ਠੱਗੀ ਮਾਰਨ ਵਾਲੇ ਨਕਲੀ ਬਾਬੇ ਦੇ ਹੁਣ ਜੇਲ੍ਹ ‘ਚ ਡੇਰੇ
ਪੀੜਤਾਂ ਨੂੰ ਪੈਸੇ ਵਾਪਸ ਨਾ ਕਰਨ ਬਦਲੇ ਜ਼ਿਆਦਾ ਕੱਟਣੀ ਪਵੇਗੀ ਜੇਲ੍ਹ ਟੋਰਾਂਟੋ :ਵਸ਼ੀਕਰਨ, ਪ੍ਰੇਮ ਜਾਲ, ਮਨਪਸੰਦ ਔਰਤ ਨਾਲ ਵਿਆਹ ਕਰਵਾਉਣ, ਪੀ.ਆਰ. ਦਿਵਾਉਣ ਆਦਿ ਵਰਗੇ ਝੂਠੇ ਵਾਅਦੇ ਕਰਕੇ ਅਮਰੀਕਾ ਤੋਂ ਕੈਨੇਡਾ ਤੱਕ ਹਜ਼ਾਰਾਂ ਲੋਕਾਂ ਨਾਲ 60 ਲੱਖ ਡਾਲਰ ਤੋਂ ਵੱਧ ਦੀ ਠੱਗੀ ਮਾਰਨ ਵਾਲੇ 51 ਸਾਲਾ ਨਕਲੀ ਬਾਬੇ ਮੁਹੰਮਦ ਅਸਰਫ਼ ਨੂੰ …
Read More »ਜਹਾਜ਼ ਦੇ ਕਿਰਾਏ ਤੋਂ ਲੈ ਕੇ ਪਾਰਕਿੰਗ ਚਾਰਜ ਦੇ 3 ਡਾਲਰ ਤੱਕ ਮੋੜ ਰਹੀ ਸਰਕਾਰ
ਓਟਵਾ/ਬਿਊਰੋ ਨਿਊਜ਼ :ਨਵੇਂ ਜਾਰੀ ਕੀਤੇ ਗਏ ਰਿਕਾਰਡ ਤੋਂ ਸਾਹਮਣੇ ਆਇਆ ਹੈ ਕਿ ਕਾਰ ਦੀ ਵਰਤੋਂ ਨਾਲ ਜੁੜੇ ਵਿਵਾਦ ਤੋਂ ਬਾਅਦ ਹੁਣ ਸਿਹਤ ਮੰਤਰੀ ਜੇਨ ਫਿਲਪੌਟ ਤੇ ਉਨ੍ਹਾਂ ਦਾ ਅਮਲਾ 3 ਡਾਲਰ ਤੱਕ ਦੀ ਨਿੱਕੀ ਰਕਮ ਵੀ ਮੋੜ ਰਿਹਾ ਹੈ। ਸਸਕਾਟੂਨ ਦੇ ਗ੍ਰਾਸਵੁੱਡ ਐਮਪੀ ਕੈਵਿਨ ਵਾਅ ਵੱਲੋਂ ਪੁੱਛੇ ਸਵਾਲ ਦੇ ਜਵਾਬ …
Read More »ਭਾਰਤੀ ਕੌਂਸਲੇਟ ਜਨਰਲ ਨੇ ਕੈਂਪ ‘ਚ ਬਜ਼ੁਰਗਾਂ ਨੂੰ ਮੌਕੇ ‘ਤੇ ਦਿੱਤੇ ਲਾਈਫ ਸਰਟੀਫਿਕੇਟ
ਬਰੈਂਪਟਨ/ਕੰਵਲਜੀਤ ਸਿੰਘ ਕੰਵਲ ਟੋਰਾਂਟੋ ਵਿਚਲੇ ਭਾਰਤੀ ਸਫਾਰਤਖਾਨੇ ਵੱਲੋਂ ਭਾਰਤੀ ਬਜ਼ੁਰਗਾਂ ਦੀ ਸਹੂਲਤ ਲਈ ਲਾਈਫ ਸਰਟੀਫੀਕੇਟ ਇਸ਼ੂ ਕੀਤੇ ਜਾਣ ਲਈ ਲੰਘੇ ਐਤਵਾਰ ਓਕਵਿੱਲ ਸ਼ਹਿਰ ਦੇ ਪੁਲਿਸ ਹੈਡਕਵਾਟਰ ਵਿੱਖੇ ਕੈਂਪ ਲਾਇਆ ਗਿਆ ਸੀ ਜਿੱਥੇ ਸੈਂਕੜੇ ਬਜ਼ੁਰਗਾਂ ਨੇ ਲਾਈਫ ਸਰਟੀਫੀਕੇਟ ਪ੍ਰਾਪਤ ਕੀਤੇ, ਇਸ ਕੜੀ ਨੂੰ ਅੱਗੇ ਤੋਰਦਿਆਂ ਟੋਰਾਂਟੋ ਦੇ ਕੌਂਸਲੇਟ ਜਨਰਲ ਦਿਨੇਸ਼ ਭਾਟੀਆ …
Read More »