22.3 C
Toronto
Thursday, September 18, 2025
spot_img
Homeਜੀ.ਟੀ.ਏ. ਨਿਊਜ਼ਟੋਰਾਂਟੋ 'ਚ ਰੋਡਟੋਲ ਲਾਉਣ ਦੀਤਿਆਰੀ

ਟੋਰਾਂਟੋ ‘ਚ ਰੋਡਟੋਲ ਲਾਉਣ ਦੀਤਿਆਰੀ

gardian-copy-copyਹੁਣ ਡੀਵੀਪੀਅਤੇ ਗਾਡੀਨਰਜਾਣਲਈ ਲੱਗੇਗਾ ਟੋਲ
ਮੇਅਰਟੋਰੀ ਨੇ ਕੀਤਾਐਲਾਨ-ਕਈ ਹੋਰਟੈਕਸਾਂ ‘ਚ ਵੀਹੋਵੇਗਾ ਬਦਲਾਅ
ਟੋਰਾਂਟੋ/ਬਿਊਰੋ ਨਿਊਜ਼
ਜੇਕਰ ਤੁਸੀਂ ਡੋਨਵੈਲੀਪਾਰਕਵੇਅਅਤੇ ਗਾਡੀਨਰ ਦੇ ਰਾਹੀਂ ਸ਼ਹਿਰ ਤੋਂ ਬਾਹਰ ਜਾਂ ਅੰਦਰ ਆਉਂਦੇ ਹੋ ਤਾਂ ਆਪਣੀਜੇਬ ਢਿੱਲੀ ਕਰਨਲਈਤਿਆਰਰਹੋ।ਸਿਟੀਹਾਲ ਦੇ ਸੂਤਰਾਂ ਨੂੰ ਸਹੀ ਸਾਬਤਕਰਦੇ ਹੋਏ ਮੇਅਰ ਜੌਨ ਟੋਰੀ ਨੇ ਜ਼ਿਆਦਾਵਰਤੋਂ ਵਿਚ ਆਉਣ ਵਾਲੇ ਐਕਸਪ੍ਰੈਸਵੇਅ’ਤੇ ਰੋਡਟੋਲ ਲਾਉਣ ਦੀਯੋਜਨਾਤਿਆਰਕਰਲਈਹੈ। ਜਿਸ ਦਾਐਲਾਨਟੋਰਾਂਟੋ ਰੀਜ਼ਨਬੋਰਡਆਫਟਰੇਡਵਿਚ ਲੰਚ ਓਵਰਸਪੀਚ ਦੌਰਾਨ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਰੋਡਟੋਲਦਾਐਲਾਨਕੀਤਾ। ਇਸ ਦੀਦਰਸਿਰਫ ਦੋ ਡਾਲਰਹੋਵੇਗੀ ਅਤੇ ਇਸ ‘ਤੇ ਹਰਸਾਲ 200 ਮਿਲੀਅਨਡਾਲਰਦੀਆਮਦਨਹੋਵੇਗੀ ਅਤੇ ਇਸ ਨਾਲਟੋਰਾਂਟੋ ਕੌਂਸਲ ਦੀਆਂ ਆਰਥਿਕ ਜ਼ਰੂਰਤਾਂ ਨੂੰ ਪੂਰਾਕੀਤਾ ਜਾ ਸਕੇਗਾ। ਇਸ ਕਦਮ ਨੂੰ ਸਿਟੀ ਦੇ ਚੀਫਪਲੈਨਰ ਨੇ ਵੀਸਮਰਥਨ ਦਿੱਤਾ ਹੈ।ਬਜਟਚੀਫ ਗੈਰੀ ਦੇ ਅਨੁਸਾਰ ਇਸ ‘ਤੇ ਫੈਸਲਾਲੈਣ ਤੋਂ ਬਾਅਦ ਇਸ ਨੂੰ ਲਾਗੂਕਰਨਵਿਚ ਦੋ ਜਾਂ ਤਿੰਨਵਰ੍ਹਿਆਂ ਦਾਵਕਤ ਲੱਗ ਸਕਦਾਹੈ।ਜ਼ਿਕਰਯੋਗ ਹੈ ਕਿ ਮੇਅਰਟੋਰੀ ਨੇ ਕਈ ਹੋਰਟੈਕਸਬਦਲਾਵਾਂ ਦੇ ਵੀ ਸਪੱਸ਼ਟ ਸੰਕੇਤ ਦਿੱਤੇ ਹਨ।
ਟੋਲ ਲਾਉਣ ਦੇ ਹੱਕ ਤੇ ਵਿਰੋਧ ‘ਚ ਉਠਣ ਲੱਗੀਆਂ ਆਵਾਜ਼ਾਂ
ਇਕ ਪਾਸੇ ਜਿੱਥੇ ਟੋਲ ਲਾਉਣ ਦੇ ਮੇਅਰ ਦੇ ਫੈਸਲੇ ਦੇ ਹੱਕ ਵਿਚਆਵਾਜ਼ਾਂ ਆ ਰਹੀਆਂ ਹਨ, ਉਥੇ ਕੁਝ ਵਿਰੋਧਵਿਚਵੀਆਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ।ਬੋਨੀ ਕਰੌਂਬੀ ਨੇ ਟੋਰਾਂਟੋ ਦੇ ਮੇਅਰ ਜੌਨ ਟੋਰੀ ਦੇ ਇਸ ਸੁਝਾਅ ਦਾਸਮਰਥਨਕਰਦੇ ਹੋਏ ਆਖਿਆ ਕਿ ਇਸ ਰਾਹੀਂ ਆਉਣ ਵਾਲੀਆਮਦਨਰਾਹੀਂ ਅਜਿਹੇ ਵਿਕਾਸਕਾਰਜਹੋਣੇ ਚਾਹੀਦੇ ਹਨ, ਜੋ ਲੋਕਾਂ ਨੂੰ ਨਜ਼ਰੀਂ ਵੀ ਆਉਣ। ਉਹਨਾਂ ਆਖਿਆ ਕਿ ਜਿਨ੍ਹਾਂ ਸੜਕਾਂ ‘ਤੇ ਟੋਲ ਲੱਗ ਰਿਹਾ ਹੈ, ਉਸ ਨਾਲਨਾਸਿਰਫ ਉਹਨਾਂ ਸ਼ਹਿਰਾਂ ਦੇ ਲੋਕਪ੍ਰਭਾਵਤਹੋਣਗੇ ਬਲਕਿ ਉਹ ਲੋਕਵੀਪ੍ਰਭਾਵਿਤਹੋਣਗੇ ਜੋ 905 ਏਰੀਆਵਿਚਰਹਿੰਦੇ ਹਨ।ਟੋਲ ਲਾਉਣ ਦੇ ਫੈਸਲੇ ‘ਤੇ ਸ਼ਹਿਰਵਾਸੀਆਂ ਦੀਰਾਏ ਵੀ ਵੱਖੋ-ਵੱਖਰੀ ਹੈ ਤੇ ਆਉਂਦੇ ਦਿਨਾਂ ਵਿਚ ਇਸ ਸਬੰਧੀਬਹਿਸ ਗਰਮ ਹੋ ਸਕਦੀਹੈ।

RELATED ARTICLES
POPULAR POSTS