Breaking News
Home / ਜੀ.ਟੀ.ਏ. ਨਿਊਜ਼ / ਟੋਰਾਂਟੋ ਦੇ ਭਾਰਤੀਸਫਾਰਤਖਾਨੇ ਵੱਲੋਂ ਮਨਾਇਆਅਜ਼ਾਦੀਦਿਹਾੜਾ

ਟੋਰਾਂਟੋ ਦੇ ਭਾਰਤੀਸਫਾਰਤਖਾਨੇ ਵੱਲੋਂ ਮਨਾਇਆਅਜ਼ਾਦੀਦਿਹਾੜਾ

ਜਿੰਮੀ ਸ਼ੇਰਗਿੱਲ, ਮਲਕੀਅਤ ਸਿੰਘ ਅਤੇ ਗੀਤਾਜੈਲਦਾਰ ਨੇ ਲਵਾਈਹਾਜ਼ਰੀ, ਫੈਡਰਲਅਤੇ ਪ੍ਰੋਵੈਨਸ਼ੀਅਲਨੇਤਾઠ ਹੋਏ ਸ਼ਾਮਲ
ਟੋਰਾਂਟੋ/ਕੰਵਲਜੀਤ ਸਿੰਘ ਕੰਵਲ
ਭਾਰਤ ਦੇ 72ਵੇਂ ਅਜ਼ਾਦੀਦਿਵਸ ਦੇ ਸਬੰਧ ‘ਚ ਭਾਰਤੀ ਕੌਂਸਲੇਟ ਜਨਰਲ ਵੱਲੋਂ ਕੌਂਸਲੇਟ ਦਫਤਰ ਵਿੱਚ ਰਾਸ਼ਟਰੀ ਝੰਡਾ ਝੁਲਾਉਣਦੀਰਸਮ ਕੌਂਸਲੇਟ ਜਨਰਲਦਿਨੇਸ਼ਭਾਟੀਆਅਤੇ ਉਹਨਾਂ ਦੀਧਰਮਪਤਨੀ ਵੱਲੋਂ ਨਿਭਾਈ ਗਈ ਇਸ ਮੌਕੇ ਰਾਸ਼ਟਰੀ ਗੀਤ ਦੇ ਗੁਣਗਾਣ ਦੇ ਨਾਲਸਾਬਕਾ ਫੌਜੀਆਂ ਨੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਸ਼ੁਭ ਕਰਮਨ ਤੇ ਕਬਹੂੰ ਨਾਟਰੋਂ ਸ਼ਬਦਅਤੇ ਬੰਦੇ ਮਾਤਰਮਦਾ ਗਾਇਨਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਜਿੱਥੇ ਭਾਰਤੀਭਾਈਚਾਰੇ ਦੇ ਲੋਕਾਂ ਨੇ ਭਾਗ ਲਿਆ ਉੱਥੇ ਸੂਬਾਸਰਕਾਰ ਵੱਲੋਂ ਵੀ ਚੁਣੇ ਹੋਏ ਨੁਮਾਇੰਦਿਆਂ ਨੇ ਆਪਣੀਹਾਜ਼ਰੀਲਗਵਾਈ।ਸ਼ਾਮ ਨੂੰ ਬਰੈਂਪਟਨ ਦੇ ਪੀਅਰਸਨਕਨਵੈਨਸ਼ਨਸੈਂਟਰ ‘ਚ ਰੀਸੈਪਸ਼ਨਦਾਆਯੋਜਿਨਕੀਤਾ ਗਿਆ ਜਿਸ ਵਿੱਚ ਦੇਸ਼ਭਗਤੀਨਾਲ ਰੰਗਿਆ ਰੰਗਾਰੰਗ ਪ੍ਰੋਗਰਾਮਪੇਸ਼ਕੀਤਾ ਗਿਆ। ਭਾਰਤੀ ਕੌਂਸਲੇਟ ਜਨਰਲ ਦੇ ਸਹਿਯੋਗ ਨਾਲਪੈਨੋਰਾਮਾਂ ਇੰਡੀਆ ਸੰਸਥਾ ਵੱਲੋਂ ਟੋਰਾਂਟੋ ਦੇ ਨੇਥਨਫਿਲਪ ਸੁਕੇਅਰ ਸਿਟੀਹਾਲਟੋਰਾਂਟੋ ਵਿਖੇ ਦੇਸ਼ਭਗਤੀਦਾ ਰੰਗਾ ਰੰਗ ਪ੍ਰੋਗਰਾਮਪੇਸ਼ਕੀਤਾ ਗਿਆ ਜਿੱਥੇ ਭਾਰਤ ਦੇ ਵੱਖ ਵੱਖ ਖਿੱਤਿਆਂ ਨਾਲ ਸਬੰਧਤ ਲੋਕਾਂ ਵੱਲੋਂ ਆਪਣੀ ਸੰਸਕ੍ਰਿਤੀ ਦੇ ਜੌਹਰ ਵਿਖਾਏ ਗਏ, ਇਸ ਮੌਕੇ ਜਿੱਥੇ ਕੈਨੇਡਾਦੀਫੈਡਰਲਸਰਕਾਰ ਵੱਲੋਂ ਡਾ: ਕ੍ਰਿਸਟੀ ਡੰਕਨ ਸਾਇੰਸ ਮਨਿਸਟਰ, ਆਪੋਜੀਸ਼ਨਨੇਤਾਐਡਰੀਊ ਸ਼ੀਅਰ, ਬੌਬ ਸਰੋਆਮੈਂਬਰਪਾਰਲੀਮੈਂਟ, ਨੀਨਾਟਾਗਰੀਅਤੇ ਦੀਪਕਆਨੰਦਦੋਵੇਂ ਐਮਪੀਪੀਪ੍ਰੋਵੈਨਸ਼ੀਅਲਸਰਕਾਰ ਨੇ ਹਿੱਸਾ ਲਿਆ ਉੱਥੇ ਬੌਲੀਵੁੱਡ ਅਦਾਕਾਰ ਜਿੰਮੀ ਸ਼ੇਰ ਗਿੱਲ, ਗੋਲਡਨਸਟਾਰਮਲਕੀਤ ਸਿੰਘ ਯੂ ਕੇ ਅਤੇ ਗੀਤਾਜੈਲਦਾਰਸਮੇਤ ਕਈ ਕਲਾਕਾਰਾਂ ਨੇ ਆਪਣੀਕਲਾ ਦੇ ਜੌਹਰ ਦਿਖਾਏ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …