Breaking News
Home / ਜੀ.ਟੀ.ਏ. ਨਿਊਜ਼ / ਪੀਲ ਪੁਲਿਸ ਨੇ ਕੀਤਾ ਸੁਚੇਤ : ਨਕਲੀਟਰੈਫਿਕਟਿਕਟ ਤੋਂ ਸਾਵਧਾਨ

ਪੀਲ ਪੁਲਿਸ ਨੇ ਕੀਤਾ ਸੁਚੇਤ : ਨਕਲੀਟਰੈਫਿਕਟਿਕਟ ਤੋਂ ਸਾਵਧਾਨ

ticket-copy-copyਟੋਰਾਂਟੋ : ਪੀਲ ਪੁਲਿਸ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਕ ਅੱਜ ਕੱਲ੍ਹ ਕਈ ਗਰੋਹਨਕਲੀਟਰੈਫਿਕਟਿਕਟਭੇਜ ਕੇ ਲੋਕਾਂ ਨੂੰ ਲੁੱਟਣ ਲਈਸਰਗਰਮਹਨ। ਪੁਲਿਸ ਮੁਤਾਬਕ ਇਹ ਨਕਲੀਟਰੈਫਿਕਟਿਕਟਾਂ ਬਿਲਕੁਲ ਅਸਲੀਵਰਗੀਆਂ ਲੱਗਦੀਆਂ ਹਨ। ਜਿਸ ਵਿਚਲੋਕਾਂ ਨੂੰ ਈਮੇਲਭੇਜ ਕੇ ਔਨਲਾਈਨ ਪੇਮੈਂਟਕਰਨਦੀਹਦਾਇਤ ਦਿੱਤੀ ਹੁੰਦੀ ਹੈ।ਪੀਲ ਪੁਲਿਸ ਨੇ ਉਸ ਨਕਲੀਟਿਕਟਦੀ ਇਕ ਕਾਪੀਵੀਜਾਰੀਕੀਤੀ ਹੈ, ਜੋ ਅਸੀਂ ਪਾਠਕਾਂ ਦੀਜਾਣਕਾਰੀਲਈਇਸਦੇ ਨਾਲਪ੍ਰਕਾਸ਼ਤਕਰਰਹੇ ਹਾਂ। ਪੀਲ ਪੁਲਿਸ ਦਾਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਅਜਿਹੀ ਟਿਕਟਮਿਲੀ ਹੈ ਤਾਂ ਉਹ ਐਂਟੀਫਰਾਡਵਿਭਾਗ ਨਾਲ ਤੁਰੰਤ ਸੰਪਰਕਕਰੇ।ਜਿਹਨਾਂ ਦੀਵੈਬਸਾਈਟwww.antifraudcentre.ca ਹੈ ਅਤੇ ਫੋਨਨੰਬਰ 905-453-2121, ਐਕਸਟੈਨਸ਼ਨ 4027 ‘ਤੇ ਸੰਪਰਕਕੀਤਾ ਜਾ ਸਕਦਾਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …