ਮੇਰਾਸ਼ਹਿਰਬਰੈਂਪਟਨਹੋਵੇ ਚੰਨਵਰਗਾ ਬਰੈਂਪਟਨ/ਬਿਊਰੋ ਨਿਊਜ਼ :ਅਗਲੇ 25 ਸਾਲਾਂ ਵਿੱਚਬਰੈਂਪਟਨਸਿਟੀਦੀਰੂਪਰੇਖਾ ਕਿਹੋ ਜਿਹੀ ਹੋਣੀਚਾਹੀਦੀ ਹੈ ਅਤੇ ਕਿਹੜੀਆਂ ਗੱਲਾਂ ਹਨਜਿਹੜੀਆਂ ਇਸਨੂੰ ਇੱਕ ਭੱਵਿਖਮੁਖੀਸ਼ਹਿਰਬਣਨਵਿੱਚ ਸਹਾਈ ਹੋਣਗੀਆਂ ਜਾਂ ਉਹ ਕਿਹੜੇ ਨੁਕਤੇ ਹਨਜਿਹਨਾਂ ਨੂੰ ਅਮਲਵਿੱਚਧਾਰਨਕਰਕੇ ਬਰੈਂਪਟਨਬਾਕੀ ਦੇ ਸਬ-ਅਰਬਨਸ਼ਹਿਰਾਂ ਨਾਲੋਂ ਵੱਖਰਾ, ਸਫ਼ਲਅਤੇ ਸੁੰਦਰਸ਼ਹਿਰਵਜੋਂ ਵਿਕਸਿਤ ਹੋ ਸਕਦਾ ਹੈ? ਇਹ ਸਾਰੇ ਸੁਆਲ ਇੱਕ ਜਾਂ ਦੂਜੇ ਰੂਪਵਿੱਚਸਮੂਹਬਰੈਂਪਟਨਵਾਸੀਆਂ ਦੇ ਦਿਲਾਂ ਵਿੱਚ ਝੂੰਮਟਮਾਰ …
Read More »ਵਿਵਾਦ ਗ੍ਰਸਤ ਸੰਪਤੀ ਨਾਲ ਮੌਰਨਿਊ ਦਾ ਕੋਈ ਸਬੰਧ ਨਹੀਂ :ਡਾਅਸਨ
ਓਟਵਾ/ਬਿਊਰੋ ਨਿਊਜ਼ : ਫੈਡਰਲਐਥਿਕਸ ਵਾਚਡੌਗ ਨੇ ਇਸ ਗੱਲ ਦੀਪੁਸ਼ਟੀਕੀਤੀ ਹੈ ਕਿ ਵਿੱਤਮੰਤਰੀਬਿੱਲ ਮੌਰਨਿਊ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦਨਿਰਅਧਾਰ ਹੈ ਕਿਉਂਕਿ ਜਿਸ ਸੰਪਤੀਦੀ ਗੱਲ ਕੀਤੀ ਜਾ ਰਹੀ ਹੈ ਉਹ ਮੰਤਰੀਦੀਨਹੀਂ ਸਗੋਂ ਕਾਰਪੋਰੇਸ਼ਨ ਦੇ ਨਾਂ ਹੈ। ਐਥਿਕਸਕਮਿਸ਼ਨਰਮੈਰੀਡਾਅਸਨਦਾਕਹਿਣਾ ਹੈ ਕਿ ਲੋਕਾਂ ਨੂੰ ਜਿਹੜੀਸੰਪਤੀ ਮੌਰਨਿਊ ਦੀਹੋਣਦਾਡਰ ਹੈ ਉਹ ਅਸਲਵਿੱਚਕਾਰਪੋਰੇਸ਼ਨਦੀ ਹੈ। ਕਾਰਪੋਰੇਸ਼ਨਕਾਨੂੰਨੀ ਤੌਰ ਉੱਤੇ …
Read More »ਕੈਨੇਡੀਅਨ ਜੋੜਾ ਪੰਜ ਸਾਲਾਂ ਬਾਅਦ ਤਾਲਿਬਾਨੀਆਂ ਦੀ ਕੈਦ ‘ਚੋਂ ਰਿਹਾਅ
ਜੋਸ਼ੂ ਬੋਇਲ ਤੇ ਉਸਦੀ ਪਤਨੀ ਨੂੰ ਤਿੰਨ ਮਾਸੂਮ ਬੱਚਿਆਂ ਸਮੇਤ ਅਫਗਾਨਿਸਤਾਨ ‘ਚੋਂ ਕਰ ਲਿਆ ਸੀ ਅਗਵਾ ਟੋਰਾਂਟੋ/ਬਿਊਰੋ ਨਿਊਜ਼ : ਤਾਲਿਬਾਨੀਆਂ ਵੱਲੋਂ ਅਗਵਾ ਕੀਤੇ ਗਏ ਕੈਨੇਡੀਅਨ ਜੋੜੇ ਨੂੂੰ ਉਨ੍ਹਾਂ ਦੇ ਤਿੰਨ ਮਾਸੂਮ ਬੱਚਿਆਂ ਸਮੇਤ ਪੰਜ ਸਾਲ ਬਾਅਦ ਰਿਹਾਈ ਨਸੀਬ ਹੋਈ ਹੈ। ਕੈਨੇਡੀਅਨ ਜੋਸ਼ੂ ਬੋਇਲ ਤੇ ਉਸ ਦੀ ਅਮਰੀਕਨ ਪਤਨੀ ਸਮੇਤ ਤਿੰਨ …
Read More »ਸਾਵਧਾਨ : ਜੇ ਤੁਸੀਂ ਮੈਟਰੋ ਕਰਮਚਾਰੀ ਹੋ ਤਾਂ ਛਟਨੀ ਹੋਣ ਵਾਲਿਆਂ ‘ਚ ਤੁਹਾਡਾ ਵੀ ਨਾਂ ਹੋ ਸਕਦਾ ਹੈ ਸ਼ਾਮਲ
ਚਰਚੇ ਕਿ ਮੈਟਰੋ ਪੰਜ ਸਾਲਾਂ ‘ਚ 300 ਦੇ ਕਰੀਬ ਕਰਮਚਾਰੀਆਂ ਦੀ ਕਰੇਗੀ ਛੁੱਟੀ ਓਨਟਾਰੀਓ/ਬਿਊਰੋ ਨਿਊਜ਼ ਜੇਕਰ ਤੁਸੀਂ ਮੈਟਰੋ ਇਨਕਾਰਪੋਰੇਸ਼ਨ ਦਾ ਹਿੱਸਾ ਹੋ ਤਾਂ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਚਰਚੇ ਹਨ ਕਿ ਆਉਂਦੇ 5 ਵਰ੍ਹਿਆਂ ‘ਚ ਮੈਟਰੋ ਆਪਣੇ ਕਰਮਚਾਰੀਆਂ ਦੀ ਛਟਨੀ ਕਰਦਿਆਂ 300 ਦੇ ਕਰੀਬ ਮੁਲਾਜ਼ਮਾਂ ਦੀ ਛੁੱਟੀ ਕਰ ਸਕਦੀ …
Read More »ਸਿਆਸੀ ਹਮਲਾ : ਕੰਸਰਵੇਟਿਵ ਐਮਪੀਜ਼ ਨੇ ਲਿਬਰਲ ਸਰਕਾਰ ਨੂੰ ਲਿਆ ਨਿਸ਼ਾਨੇ ‘ਤੇ
‘ਲੋਕਾਂ ਦੀ ਜੇਬ ‘ਤੇ ਹੁਣ ਸਰਕਾਰ ਦੀ ਅੱਖ’ ਟੋਰਾਂਟੋ : ਕੁੱਝ ਕੰਸਰਵੇਟਿਵ ਐਮਪੀਜ ਤੇ ਬਿਜਨਸ ਲੌਬੀ ਗਰੁੱਪਸ ਵੱਲੋਂ ਲਿਬਰਲ ਸਰਕਾਰ ਉੱਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ ਘੱਟ ਆਮਦਨ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਲਈ ਟੈਕਸੇਸ਼ਨ ਆਫ ਇੰਪਲਾਈ ਡਿਸਕਾਊਂਟ ਸਬੰਧੀ ਨਵੇਂ ਨਿਯਮ ਲਿਆ ਰਹੀ ਹੈ।ਕੈਨੇਡਾ ਰੈਵੀਨਿਊ ਏਜੰਸੀ ਦੇ ਟੈਕਸ ਫੋਲੀਓ …
Read More »ਨਵੇਂ ਮੌਕਿਆਂ ਤੋਂ ਲਾਭ ਲੈਣ ਦੀ ਮੁਹਾਰਤ ਸਿੱਖਣੀ ਹੋਵੇਗੀ ਕੈਨੇਡੀਅਨਾਂ ਨੂੰ : ਬੈਂਸ
ਟੋਰਾਂਟੋ/ਬਿਊਰੋ ਨਿਊਜ਼ ਫੈਡਰਲ ਸਰਕਾਰ ‘ਚ ਮੰਤਰੀ ਨਵਦੀਪ ਬੈਂਸ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਕਾਰਪੋਰੇਸ਼ਨਾਂ ਅਤੇ ਬਿਜਨਸਾਂ ਵਿੱਚ ਵਧੇਰੇ ਵਿਭਿੰਨਤਾ ਪੈਦਾ ਕਰਨ ਦੀ ਲੋੜ ਹੈ। ਟੋਰਾਂਟੋ ਵਿਖੇ ਟੈਡ ਰੋਜ਼ਰਜ਼ ਸਕੂਲ ਆਫ ਮੈਨੇਜਮੈਂਟ ਦੀ ਰਾਇਰਸਨ ਯੂਨੀਵਰਸਿਟੀ ਵਿਖੇ ਡਾਇਵਰਸਿਟੀ ਇਨਸਟੀਚਿਊਟ ਵਿਖੇ ਬੋਲਦੇ ਹੋਏ ਨਵਦੀਪ ਬੈਂਸ ਨੇ ਕਿਹਾ ਕਿ ਆਧੁਨਿਕ ਵਿਸ਼ਵ ਵਿੱਚ ਪੈਦਾ …
Read More »ਐਨਡੀਪੀਦੀਲੀਡਰਸ਼ਿਪਚੋਣ ‘ਚ ਆਪਣੇ ਤਿੰਨਵਿਰੋਧੀਸਾਥੀਆਂ ਨੂੰ ਪਛਾੜਨਵਾਲੇ
ਜਗਮੀਤ ਨੇ ਸਿਰਜਿਆਇਤਿਹਾਸ ਇਹ ਜਿੱਤ ਮੇਰੀਨਹੀਂ, ਮੇਰੇ ਸਮਰਥਕਾਂ ਅਤੇ ਵਾਲੰਟੀਅਰਾਂ ਦੀਹੈ :ਜਗਮੀਤ ਸਿੰਘ ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਅਖ਼ੀਰਜਗਮੀਤ ਸਿੰਘ ਨੇ ਐੱਨ.ਡੀ.ਪੀ.ਦੀਲੀਡਰਸ਼ਿਪਵਾਲਾਮੋਰਚਾਫ਼ਤਿਹਕਰ ਹੀ ਲਿਆ।ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਜਦੋਂ ਤੋਂ ਉਹ ਇਸ ਲੀਡਰਸ਼ਿਪ ਦੌੜ ਵਿਚਸ਼ਾਮਲ ਹੋਏ ਸਨ, ਉਹ ਆਪਣੇ ਸਰਗ਼ਰਮਵਾਲੰਟੀਅਰਾਂ ਦੀਮਦਦਨਾਲਆਪਣੀ ਇਸ ਚੋਣ-ਮੁਹਿੰਮ ਨੂੰ ਕੈਨੇਡਾ-ਭਰਵਿਚਬੜੇ ਜੋਸ਼ੀਲੇ ਤੇ ਜ਼ੋਰਦਾਰ ਢੰਗ ਨਾਲਚਲਾਰਹੇ ਸਨ।ਉਨ੍ਹਾਂ ਦੀ …
Read More »ਟੈਕਸ ਸੁਧਾਰ ਤਹਿਤ ਤਬਦੀਲੀਆਂ ਹੋਣਾਲਾਜ਼ਮੀ : ਮੌਰਨਿਊ
ਓਟਵਾ/ਬਿਊਰੋ ਨਿਊਜ਼ ਵਿੱਤਮੰਤਰੀਬਿੱਲ ਮੌਰਨਿਊ ਦਾਕਹਿਣਾ ਹੈ ਕਿ ਟਰੂਡੋ ਸਰਕਾਰਵੱਲੋਂ ਟੈਕਸਸਿਸਟਮਵਿੱਚਸੁਧਾਰ ਲਿਆਉਣ ਲਈ ਚੱਲ ਰਹੀਪ੍ਰਕਿਰਿਆਤਹਿਤਤਬਦੀਲੀਆਂ ਹੋਣੀਆਂ ਲਾਜ਼ਮੀਹਨ। ਮੌਰਨਿਊ ਨੇ ਆਖਿਆ ਕਿ ਇਸ ਮੁੱਦੇ ਸਬੰਧੀਸਰਕਾਰਸੋਮਵਾਰ ਨੂੰ ਮੁੱਕੇ 75 ਦਿਨਾਂ ਦੇ ਸਲਾਹਮਸ਼ਵਰੇ ਸਬੰਧੀਅਰਸੇ ਦੌਰਾਨ ਹਾਸਲ ਹੋਈ ਫੀਡਬੈਕਦਾਮੁਲਾਂਕਣਕਰੇਗੀ। ਸੈਨੇਟਸਾਹਮਣੇ ਪੇਸ਼ਹੋਣ ਤੋਂ ਬਾਅਦਉਨ੍ਹਾਂ ਆਖਿਆ ਕਿ ਸਰਕਾਰਆਪਣੇ ਟੈਕਸਪਲੈਨਵਿੱਚਤਬਦੀਲੀਆਂ ਜ਼ਰੂਰਕਰੇਗੀ ਤਾਂ ਕਿ ਆਪਣੇ ਟੀਚਿਆਂ ਨੂੰ ਪੂਰਾਕਰ ਸਕੇ। …
Read More »ਨਿਆਗਰਾਫਾਲ ਵੱਲ ਗਈ 26 ਸਾਲਾ ਪੰਜਾਬਣ ਔਰਤ ਦੀ ਹੋ ਰਹੀ ਹੈ ਭਾਲ
ਮਿਸੀਸਾਗਾ/ ਬਿਊਰੋ ਨਿਊਜ਼ : 21 ਡਵੀਜ਼ਨਅਪਰਾਧਿਕ ਜਾਂਚ ਬਿਊਰੋ ਨੇ ਮਿਸੀਸਾਗਾਸਿਟੀ ਤੋਂ ਲਾਪਤਾ 26 ਸਾਲਾ ਔਰਤ ਦਾਪਤਾ ਲਗਾਉਣ ਵਿਚਜਨਤਾਦੀਸਹਾਇਤਾਦੀ ਮੰਗ ਕੀਤੀਹੈ।ਲਵਨੀਤ ਕੌਰ ਮਾਂਗਟ ਨੂੰ ਬੁੱਧਵਾਰ, 4 ਅਕਤੂਬਰ 2017 ਨੂੰ ਲਗਭਗ 6:00 ਵਜੇ, ਸ਼ਾਲਫੋਰਡਰੋਡਅਤੇ ਮਿਸੀਸਾਗਾਸਿਟੀਵਿਚਵਰਨਰਡਰਾਈਵ ਦੇ ਖੇਤਰ ‘ਚ ਸਥਿਤਆਪਣੇ ਨਿਵਾਸ’ਤੇ ਦੇਖਿਆ ਗਿਆ ਸੀ। ਜਾਂਚਕਰਤਾਵਾਂ ਦਾਮੰਨਣਾ ਹੈ ਕਿ ਲਵਨੀਤ ਕੌਰ ਮਾਂਗਟ ਨੇ ਟ੍ਰਾਂਜਿਟ …
Read More »ਪੁਲਿਸ ਅਧਿਕਾਰੀ’ਤੇ ਚਾਕੂ ਨਾਲ ਹਮਲਾ ਤੇ ਚਾਰ ਯਾਤਰੂ ਕੁਚਲੇ
ਇਹ ਅੱਤਵਾਦੀ ਹਮਲਾ ਹੈ? ਮੌਂਟਰੀਅਲ : ਕੈਨੇਡਾਪੁਲਿਸ ਨੇ ਇੱਕ ਅਧਿਕਾਰੀ ਨੂੰ ਚਾਕੂ ਮਾਰਨਅਤੇ ਚਾਰਯਾਤਰੀਆਂ ਨੂੰ ਜ਼ਖਮੀਕਾਰਨਵਾਲੇ ਸ਼ੱਕੀ ਨੂੰ ਗ੍ਰਿਫ਼ਤਾਰਕੀਤਾ ਹੈ। ਇਨਾਂ ਹਿੰਸਕ ਘਟਨਾਵਾਂ ਦੀ ਜਾਂਚ ਅੱਤਵਾਦੀਘਟਨਾ ਦੇ ਤੌਰ ‘ਤੇ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਐਡਮਿੰਟਨਸ਼ਹਿਰਵਿਚ ਇੱਕ ਫੁੱਟਬਾਲਸਟੇਡੀਅਮ ਦੇ ਬਾਹਰਅਪਰਾਧਿਕਘਟਨਾਵਾਂ ਦਾ ਇਹ ਸਿਲਸਿਲਾਸ਼ੁਰੂ ਹੋਇਆ ਅਤੇ ਕੁਝ ਘੰਟਿਆਂ ਤੱਕਚਲਦਾਰਿਹਾ। …
Read More »