ਟੋਰਾਂਟੋ/ਬਿਊਰੋ ਨਿਊਜ਼ : ਰਿਆਦ ਦੀ ਡਿਪਲੋਮੈਟਿਕ ਕਮਿਊਨਿਟੀ ਨੂੰ ਅਚਾਨਕ ਹੀ ਸਮਝ ਨਹੀਂ ਆਇਆ ਕਿ ਉਹ ਹੁਣ ਆਪਣੀਆਂ ਗਰਮੀਆਂ ਕੈਨੇਡਾ ‘ਚ ਕਿਵੇਂ ਕੱਟ ਸਕਣਗੇ, ਜਦੋਂ ਬੀਤੇ ਹਫ਼ਤੇ ਸਾਊਦੀ ਅਰਬ ਨੇ ਅਚਾਨਕ ਹੀ ਕੈਨੇਡੀਅਨ ਅੰਬੈਸਡਰ ਨੂੰ ਦੇਸ਼ ਵਿਚੋਂ ਕੱਢਣ ਅਤੇ ਕੈਨੇਡਾ ਨਾਲੋਂ ਹਰ ਤਰ੍ਹਾਂ ਦੇ ਸਬੰਧ ਖ਼ਤਮ ਕਰਨ ਦਾ ਐਲਾਨ ਕੀਤਾ ਹੈ। …
Read More »ਦਾਦਕੇ ਅਤੇ ਨਾਨਕੇ ਬੁਲਾ ਕੇ ਕੈਨੇਡਾ ਰੱਖਣੇ ਹੋਏ ਆਸਾਨ
ਹੁਣ ਕੈਨੇਡਾ ‘ਚ ਹਰ ਵਾਰ ਦੋ ਸਾਲ ਲਈ ਰੁਕਿਆ ਜਾ ਸਕੇਗਾ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਸਰਕਾਰ ਦਾ ਦਾਅਵਾ ਹੈ ਕਿ ਦੇਸ਼ ਦੇ ਇਮੀਗ੍ਰੇਸ਼ਨ ਸਿਸਟਮ ਦਾ ਮੁੱਖ ਮਕਸਦ ਪਰਿਵਾਰਾਂ ਨੂੰ ਇਕੱਠੇ ਰੱਖਣਾ ਹੈ। ਲੰਘੇ ਕੁਝ ਸਮੇਂ ਤੋਂ ਕੈਨੇਡਾ ਦੀ ਆਰਥਿਕਤਾ ਅਤੇ ਰੋਜ਼ਗਾਰ ਮਾਰਕੀਟ ਦੀਆਂ ਲੋੜਾਂ ਅਨੁਸਾਰ ਸਰਕਾਰ ਵਲੋਂ ਇਮੀਗ੍ਰੇਸ਼ਨ ਕਾਨੂੰਨਾਂ ਵਿਚ …
Read More »ਜਗਮੀਤ ਸਿੰਘ ਨੇ ਬਰਨਾਬੀ ਤੋਂ ਜ਼ਿਮਨੀ ਚੋਣ ਲੜਨ ਦੀ ਤਿਆਰੀ ਕੀਤੀ
ਬੀਸੀ: ਐਨਡੀਪੀ ਆਗੂ ਜਗਮੀਤ ਸਿੰਘ ਬਰਨਾਬੀ ਸਾਊਥ ਤੋਂ ਜ਼ਿਮਨੀ ਚੋਣ ਲੜਨ ਲਈ ਤਿਆਰ ਹਨ। ਲੰਘੇ ਬੁੱਧਵਾਰ ਨੂੰ ਜਗਮੀਤ ਸਿੰਘ ਨੇ ਐਲਾਨ ਕੀਤਾ ਕਿ ਉਹ ਬਰਨਾਬੀ ਸਾਊਥ ਤੋਂ ਜ਼ਿਮਨੀ ਚੋਣ ਲੜਨਗੇ ਵੀ ਅਤੇ ਸੀਟ ਜਿੱਤ ਕੇ ਵੀ ਵਿਖਾਉਣਗੇ। ਜ਼ਿਕਰਯੋਗ ਹੈ ਕਿ ਇਹ ਸੀਟ ਐਨਡੀਪੀ ਦੇ ਸਾਬਕਾ ਐਮਪੀ ਕੈਨੇਡੀ ਸਟੀਵਾਰਟ ਕੋਲ ਸੀ …
Read More »ਟੋਰਾਂਟੋ ‘ਚ ਮੀਂਹ ਦਾ ਕਹਿਰ, ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ
ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਦਿਨੀਂ ਟੋਰਾਂਟੋ ‘ਚ ਭਾਰੀ ਮੀਂਹ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਅਤੇ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਇਲਾਕੇ ‘ਚ ਪਾਣੀ ਭਰ ਜਾਣ ਕਾਰਨ ਕਈ ਵਾਹਨ ਸੜਕਾਂ ‘ਤੇ ਖੜ੍ਹੇ ਰਹੇ ਜਿਨ੍ਹਾਂ ਨੂੰ ਬਾਹਰ ਕੱਢਣ ਲਈ ਕਾਫ਼ੀ ਕੋਸ਼ਿਸ਼ਾਂ ਕਰਨੀਆਂ ਪਈਆਂ। ਵਾਤਾਵਰਨ ਕੈਨੇਡਾ ਵਲੋਂ ਇਕ ਖਾਸ ਸਟੇਟਮੈਂਟ …
Read More »ਗੋਰੇ ਵੱਲੋਂ ਭਾਰਤੀ ਜੋੜੇ ਨੂੰ ਧਮਕੀ
ਕਿਹਾ-ਤੁਹਾਡੇ ਬੱਚਿਆਂ ਨੂੰ ਮਾਰ ਦਿਆਂਗਾ, ਆਪਣੇ ਦੇਸ਼ ਵਾਪਸ ਚਲੇ ਜਾਓ ਟੋਰਾਂਟੋ : ਕੈਨੇਡਾ ਵਿਚ ਇਕ ਵਿਅਕਤੀ ਨੇ ਭਾਰਤੀ ਜੋੜੇ ‘ਤੇ ਨਸਲੀ ਟਿੱਪਣੀ ਕੀਤੀ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਮਾਰਨ ਦੀ ਧਮਕੀ ਦਿੱਤੀ। ਟੋਰਾਂਟੋ ਦੀ ਪੁਲਿਸ ਨੇ ਇਸ ਨੂੰ ਨਸਲੀ ਹਮਲਾ ਮੰਨ ਕੇ ਕੇਸ ਦਰਜ ਕਰ ਲਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ …
Read More »ਸਰਵੇ ‘ਚ ਆਇਆ ਸਾਹਮਣੇ, ਹਰ ਕੈਨੇਡੀਅਨ ਨੌਜਵਾਨ 4000 ਤੋਂ ਵੱਧ ਡਾਲਰ ਸਿਹਤ ਦੇ ਨਾਂ ‘ਤੇ ਕਰੇਗਾ ਖਰਚ
ਪਬਲਿਕ ਹੈਲਥ ਕੇਅਰ ‘ਤੇ 13 ਹਜ਼ਾਰ ਡਾਲਰ ਦੇ ਕਰੀਬ ਅਦਾ ਕਰੇਗਾ ਹਰ ਕੈਨੇਡੀਅਨ ਟੱਬਰ ਟੋਰਾਂਟੋ/ਬਿਊਰੋ ਨਿਊਜ਼ : ਸਰਵੇ ‘ਚ ਸਾਹਮਣੇ ਆਇਆ ਹੈ ਕਿ ਜਿੱਥੇ ਕੈਨੇਡਾ ਦੇ ਪ੍ਰਤੀ ਨਾਗਰਿਕ ਨੂੰ ਪਬਲਿਕ ਹੈਲਥ ਕੇਅਰ ‘ਤੇ 4000 ਤੋਂ ਵੱਧ ਡਾਲਰ ਖਰਚੇ ਕਰਨੇ ਪੈਣਗੇ, ਉਥੇ ਹੀ 4 ਮੈਂਬਰਾਂ ਵਾਲੇ ਹਰ ਟੱਬਰ ਦਾ ਹੈਲਥ ਕੇਅਰ …
Read More »ਸਿੱਖ ਹੈਰੀਟੇਜ ਮਿਊਜ਼ੀਅਮ ਆਫ਼ ਕੈਨੇਡਾ ਨੂੰ ਕੈਨੇਡਾ ਹਿਸਟਰੀ ਫੰਡ ਤੋਂ ਮਿਲੀ ਸਹਾਇਤਾ
ਬਰੈਂਪਟਨ/ ਬਿਊਰੋ ਨਿਊਜ਼ ਇਕ ਵੱਡੇ ਘਟਨਾਕ੍ਰਮ ‘ਚ ਸਿੱਖ ਹੈਰੀਟੇਜ ਮਿਊਜ਼ੀਅਮ ਆਫ਼ ਕੈਨੇਡਾ ਨੂੰ ਕੈਨੇਡਾ ਹਿਸਟਰੀ ਫੰਡ ਤੋਂ ਸਹਾਇਤਾ ਮਿਲੀ ਹੈ। ਬਰੈਂਪਟਨ ਨਾਰਥ ਤੋਂ ਐਮ.ਪੀ. ਰੂਬੀ ਸਹੋਤਾ ਨੇ ਇਨੋਵੇਸ਼ਨ, ਸਾਇੰਸ ਅਤੇ ਇਕਨਾਮਿਕ ਡਿਵੈਲਪਮੈਂਟ ਮੰਤਰੀ ਅਤੇ ਮਿਸੀਸਾਗਾ-ਮਾਲਟਨ ਤੋਂ ਐਮ.ਪੀ. ਨਵਦੀਪ ਬੈਂਸ ਦੇ ਨਾਲ ਐਲਾਨ ਕੀਤਾ ਕਿ ਸਿੱਖ ਹੈਰੀਟੇਜ ਮਿਊਜ਼ੀਅਮ ਆਫ਼ ਕੈਨੇਡਾ ਨੂੰ …
Read More »ਯਾਰਕ ਯੂਨੀਵਰਸਿਟੀ ਦੀ ਹੜਤਾਲ ਖਤਮ
ਪੰਜਮਹੀਨਿਆਂ ਤੋਂ ਹੜਤਾਲ’ਤੇ ਚੱਲ ਰਹੇ ਟੀਚਰਾਂ ਨੇ ਕਲਾਸਾਂ ਲੈਣੀਆਂ ਸ਼ੁਰੂ ਕੀਤੀਆਂ ਯਾਰਕ/ਬਿਊਰੋ ਨਿਊਜ਼ : ਓਨਟਾਰੀਓਸਰਕਾਰ ਨੇ ਅਸੈਂਬਲੀ ‘ਚ ਇਕ ਮਤਾਪਾਸਕਰਕੇ ਯਾਰਕਯੂਨੀਵਰਸਿਟੀ ‘ਚ ਪੰਜਮਹੀਨਿਆਂ ਤੋਂ ਚੱਲੀ ਆ ਰਹੀਹੜਤਾਲ ਨੂੰ ਖਤਮਕਰ ਦਿੱਤਾ ਹੈ।ਪ੍ਰੋਗਰੈਸਿਵਕੰਸਰਵੇਟਿਵਪਾਰਟੀ ਵੱਲੋਂ ਪੇਸ਼ਕੀਤੇ ਗਏ ਇਸ ਮਤੇ ਨੂੰ ਅਸੈਂਬਲੀ ‘ਚ ਪਾਸਕਰ ਦਿੱਤਾ ਗਿਆ। ਟੋਰਾਂਟੋ ਯੂਨੀਵਰਸਿਟੀ ‘ਚ ਇਹ ਵਿਵਾਦ ਲੰਘੀ 5 ਮਾਰਚ …
Read More »ਕੈਨੇਡੀਅਨ ਮੁਸਲਿਮ ਕਮਿਊਨਿਟੀਵਲੋਂ ਟੋਰਾਂਟੋ ਗੋਲੀਬਾਰੀਦੀਨਿੰਦਾ
ਅਹਿਮਦੀਆ ਮੁਸਲਿਮ ਜਮਾਤ ਨੇ ਪੀੜਤਾਂ ਲਈਕੀਤੀਅਰਦਾਸ ਟੋਰਾਂਟੋ/ ਬਿਊਰੋ ਨਿਊਜ਼ : ਅਹਿਮਦੀਆ ਮੁਸਲਿਮ ਜਮਾਤ ਨੇ ਕੈਨੇਡਾ ‘ਚ ਬੀਤੇ ਦਿਨੀਂ 22 ਜੁਲਾਈ ਨੂੰ ਟੋਰਾਂਟੋ ‘ਚ ਹੋਈ ਗੋਲੀਬਾਰੀਦੀਘਟਨਾਦੀਨਿੰਦਾਕੀਤੀਹੈ। ਇਸ ਘਟਨਾ ‘ਚ 29 ਸਾਲ ਦੇ ਇਕ ਹਮਲਾਵਰ ਨੇ ਗੋਲੀਆਂ ਚਲਾ ਦਿੱਤੀਆਂ ਸਨਅਤੇ ਕੈਫੇ, ਰੈਸਟੋਰੈਂਟਾਂ ਅਤੇ ਬਾਰਆਦਿ ‘ਚ ਬੈਠੇ ਲੋਕਾਂ ਨੂੰ ਨਿਸ਼ਾਨਾਬਣਾਇਆ ਸੀ। ਗ੍ਰੀਕਟਾਊਨ ‘ਚ …
Read More »ਵਿਆਹ ਦੇ ਬੰਧਨ ‘ਚ ਬੱਝੇ ਰਾਜ ਗਰੇਵਾਲ
ਬਰੈਂਪਟਨ : ਕੈਨੇਡਾ ਦੇ ਐੱਮ. ਪੀ. ਰਾਜ ਗਰੇਵਾਲ (ਰਵਿੰਦਰ ਗਰੇਵਾਲ) ਵਿਆਹ ਦੇ ਬੰਧਨਵਿਚਬੱਝ ਗਏ ਹਨ। ਇਸ ਗੱਲ ਦੀਜਾਣਕਾਰੀਉਨ੍ਹਾਂ ਨੇ ਖੁਦਸੋਸ਼ਲਮੀਡੀਆ’ਤੇ ਦਿੱਤੀ ਹੈ। ਉਨ੍ਹਾਂ ਨੇ ਸਿੱਖ ਮਰਿਆਦਾ ਅਨੁਸਾਰ ਆਪਣੀ ਮੰਗੇਤਰਸ਼ਿਖਾਨਾਲਵਿਆਹਕਰਵਾਇਆ। ਇਸ ਤੋਂ ਪਹਿਲਾਂ ਗਰੇਵਾਲ ਨੇ ਅਪ੍ਰੈਲਮਹੀਨੇ ਆਪਣੇ ਰਿਸ਼ਤੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਨੇ ਟਵੀਟਕਰਦਿਆਂ ਕਿਹਾ, ”ਸਾਡੇ ਪਰਿਵਾਰਵਿਚ ਅੱਜ ਨਵਾਂ …
Read More »