ਸਰੀ : 20 ਮਾਰਚ 2016 ਨੂੰ ਸਭਾ ਦਾ ਵਿਸ਼ੇਸ਼ ਸਲਾਨਾ ਸਮਾਗਮ ਇਥੇ ਬੰਬੇ ਬੈਂਕੁਇਟ ਹਾਲ ਵਿਖੇ ਸ਼ਾਮ ਦੇ 6:00 ਵਜੇ ਰੱਖਿਆ ਗਿਆ ਚਾਹ ਪਾਣੀ ਨਾਲ ਤਰੋਤਾਜ਼ਾ ਹੋਣ ਤੋਂ ਬਾਦ ਸਰੋਤੇ, ਵੱਡੀ ਗਿਣਤੀ ਵਿੱਚ ਲੇਖਕ ਅਤੇ ਸਾਰੇ ਹੀ ਮੀਡੀਏ ਨਾਲ ਸਬੰਧਤ ਸਖਸ਼ੀਅਤਾਂ ਆਪਣੀਆਂ ਸੀਟਾਂ ਤੇ ਆ ਬੈਠੀਆਂ । ਸਕਤੱਰ ਪ੍ਰਿਤਪਾਲ ਗਿੱਲ …
Read More »ਉਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ ਯੂਬੀਸੀ ਵਲੋਂ ਸਨਮਾਨ
ਸਰੀ/ਬਿਊਰੋ ਨਿਊਜ਼ : ਪੰਜਾਬੀ ਦੇ ਉਘੇ ਨਾਵਲਕਾਰ ਤੇ ਜਾਣੇ ਪਛਾਣੇ ਸਾਹਿਤਕਾਰ ਜਰਨੈਲ ਸਿੰਘ ਸੇਖਾ ਨੂੰ ਯੁਨਿਵਰਸਿਟੀ ਆਫ ਬਰਿਟਿਸ਼ ਕੋਲੰਬੀਆ ਵਿਚ ਪੰਜਾਬੀ ਸਾਹਿਤ ਤੇ ਬੋਲੀ ਵਿਚ ਪਾਏ ਯੋਗਦਾਨ ਸਦਕਾ ਸਨਮਾਨਿਤ ਕੀਤਾਾ ਗਿਆ। ਯੂ ਬੀ ਸੀ ਦੇ ਏਸ਼ੀਅਨ ਸਟਡੀਜ਼ ਡਿਪਾਰਟਮੈਂਟ ਵਲੋਂ ਇਹ ਸਨਮਾਨ ਪੰਜਾਬੀ ਬੋਲੀ ਦੇ ਅੱਠਵੇਂ ਸਾਲਾਨਾ ਜਸ਼ਨ ਮਨਾਉਣ ਵੇਲੇ ਹਰਜੀਤ …
Read More »ਕਮਲ ਖੈਰਾ ਇਕ ਹੋਣਹਾਰ ਰਾਜਨੀਤਕ ਆਗੂ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵੈਸਟ ਤੋਂ ਲਿਬਰਲ ਐਮ ਪੀ ਕਮਲ ਖੈਰਾ ਨੇ ਆਪਣੇ ਨਵੇਂ ਦਫਤਰ ਦਾ ਓਪਨ ਹਾਊਸ ਐਤਵਾਰ 13 ਮਾਰਚ, 2016 ਨੂੰ ਕਰ ਲਿਆ ਸੀ। ਜੀਟੀਏ ਵਿਚ ਸਰਗਰਮ ਵਲੰਟੀਅਰ ਗਰੁਪ ਬ੍ਰਗੇਡੀਅਰ ਨਵਾਬ ਸਿੰਘ ਦੀ ਅਗਵਾਈ ਵਿਚ ਉਨ੍ਹਾਂ ਨੂੰ ਮੰਗਲਵਾਰ, 15 ਮਾਰਚ ਨੂੰ ਇਸ ਨਵੇਂ ਦਫਤਰ ਵਿਚ ਮਿਲਿਆ। ਉਨ੍ਹਾਂ ਆਪਣੇ ਕਾਰਜ …
Read More »ਸਾਡੇ ਸੀਨੀਅਰਜ਼ ਮਾਣਮੱਤੀ ਸੇਵਾ-ਮੁਕਤ ਜ਼ਿੰਦਗੀ ਦੇ ਪੂਰੇ ਹੱਕਦਾਰ ਹਨ : ਜਗਮੀਤ ਸਿੰਘ
ਬਰੈਂਪਟਨ/ਡਾ. ਝੰਡ ਓਨਟਾਰੀਓ ਦੀ ਲਿਬਰਲ ਸਰਕਾਰ ਨੇ ਇਸ ਮਹੀਨੇ ਪੇਸ਼ ਕੀਤੇ ਆਪਣੇ ਬੱਜਟ ਵਿੱਚ ਬਜ਼ੁਰਗਾਂ ਨੂੰ ਸਿਹਤਮੰਦ ਰੱਖਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਦੁੱਗਣਾ ਵਾਧਾ ਕਰ ਦਿੱਤਾ ਹੈ ਅਤੇ ਉੱਪਰੋਂ ਸਿੱਤਮ ਇਹ ਕਿ ਇਹ ਫੈਸਲਾ ਸਰਕਾਰ ਵੱਲੋਂ ਕਿਸੇ ਨੂੰ ਬਿਨਾਂ ਪੁੱਛੇ-ਦੱਸੇ ਲਿਆ ਗਿਆ ਹੈ। ਇਹ ਗੱਲ ਕਿਸੇ ਹੋਰ ਨੇ ਨਹੀਂ, …
Read More »ਵਿਸ਼ਵ ਰੰਗਮੰਚ ਦਿਵਸ ਸਮਾਗਮ 3 ਨੂੰ, ਨਾਟਕ ‘ਇਹ ਲਹੂ ਕਿਸਦਾ ਹੈ’ ਦੀ ਹੋਵੇਗੀ ਪੇਸ਼ਕਾਰੀ
ਬਰੈਂਪਟਨ : ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਵੱਲੋਂ ਹਰ ਸਾਲ ਵਿਸ਼ਵ ਰੰਗਮੰਚ ਦਿਵਸ ਮੌਕੇ ਕੀਤਾ ਜਾਂਦਾ ਸਮਾਗਮ ਇਸ ਸਾਲ 3 ਅਪਰੈਲ 2016 ਨੂੰ ਐਤਵਾਰ ਵਾਲੇ ਦਿਨ ਲੋਫ਼ਰ ਲੇਕ ਕਮਿਊਨਿਟੀ ਸੈਂਟਰ ਨੇੜੇ ਹਰਟ ਲੇਕ ਟਾਊਨ ਸੈਂਟਰ (ਸੈਂਦਲਵੁੱਡ ਐਂਡ ਕੈਨੇਡੀ) ਬਰੈਂਪਟਨ ਦੇ ਸੀਰਿਲ ਕਲਾਰਕ ਆਡੀਟੋਰੀਅਮ ਵਿੱਚ 5:00 ਵਜੇ ਸ਼ਾਮ ਤੋਂ 7:00 ਵਜੇ …
Read More »ਮਿਸੀਸਾਗਾ ਅਗਵਾ ਕੇਸ ਦੀ ਜਾਂਚ ‘ਚ ਦੋ ਖਿਲਾਫ਼ ਦੋਸ਼
ਮਿਸੀਸਾਗਾ/ ਬਿਊਰੋ ਨਿਊਜ਼ ਬੀਤੀ 25 ਫਰਵਰੀ ਨੂੰ ਮਿਸੀਸਾਗਾ ਵਿਚ 33 ਸਾਲ ਦੇ ਇਕ ਵਿਅਕਤੀ ਦੇ ਅਗਵਾ ਦੇ ਮਾਮਲੇ ਵਿਚ 12 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 33 ਸਾਲਾ ਵਿਅਕਤੀ 25 ਫਰਵਰੀ ਨੂੰ ਵਿੰਸਟਨ ਚਰਚਿਲ ਬੁਲੇਵਾਰਡ ਦੇ ਕੋਲ ਕਿਸੇ ਚੀਜ਼ ਨਾਲ …
Read More »ਬਰੈਂਪਟਨ ਸੜਕ ਹਾਦਸੇ ‘ਚ ਲੋਕਾਂ ਤੋਂ ਸਹਿਯੋਗ ਦੀ ਅਪੀਲ
ਬਰੈਂਪਟਨ/ ਬਿਊਰੋ ਨਿਊਜ਼ : ਮੇਜਰ ਕੋਲੀਏਜਨ ਬਿਊਰੋ ਨੇ 21 ਮਾਰਚ ਨੂੰ ਕਵੀਨ ਸਟਰੀਟ ਅਤੇ ਗੋਰਵੇ ਡਰਾਈਵ, ਬਰੈਂਪਟਨ ਵਿਚ ਕਰੀਬ 1.30 ਵਜੇ ਹੋਏ ਇਕ ਸੜਕ ਹਾਦਸੇ ਦੀ ਜਾਂਚ ਵਿਚ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਇਸ ਸਬੰਧ ਵਿਚ ਜਾਣਕਾਰੀ ਰੱਖਦਾ ਹੈ …
Read More »ਐਮਪੀਪੀ ਮਾਂਗਟ ਨੂੰ 2016 ਲੀਡਿੰਗ ਵੁਮਨ ਐਵਾਰਡ ਮਿਲਿਆ
ਮਿਸੀਸਾਗਾ : ਐਮ.ਪੀ.ਪੀ. ਅੰਮ੍ਰਿਤ ਮਾਂਗਟ ਨੂੰ ਇਕ ਵਿਸ਼ੇਸ਼ ਸਮਾਰੋਹ ਵਿਚ ਲੀਡਿੰਗ ਵੁਮਨ ਬਿਲਡਿੰਗ ਐਵਾਰਡ ਪ੍ਰਾਪਤ ਹੋਇਆ ਹੈ। ਪ੍ਰੋਗਰਾਮ ਵਿਚ ਉਨ੍ਹਾਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਦੂਜਿਆਂ ਦੀਆਂ ਜ਼ਿੰਦਗੀਆਂ ਨੂੰ ਬਿਹਤਰ ਬਣਾਉਣ ਲਈ ਆਪਣਾ ਬਿਹਤਰੀਨ ਯੋਗਦਾਨ ਦਿੱਤਾ ਅਤੇ ਕਿਸੇ ਪ੍ਰੋਗਰਾਮ ਵਿਸ਼ੇਸ਼ ਦੀ ਅਗਵਾਈ ਕੀਤੀ। ਵੱਖ-ਵੱਖ ਮੁਹਿੰਮਾਂ, ਸਮਾਜਿਕ ਉਦੇਸ਼ਾਂ ਅਤੇ …
Read More »ਓਨਟਾਰੀਓ ‘ਚ 1 ਅਕਤੂਬਰ ਤੋਂ ਘੱਟੋ ਘੱਟ ਤਨਖਾਹ 11.40 ਡਾਲਰ ਪ੍ਰਤੀ ਘੰਟਾ
ਕੈਨੇਡਾ ‘ਚ ਸਭ ਤੋਂ ਵੱਧ ਤਨਖਾਹ ਦੇਣ ਵਾਲਾ ਸੂਬਾ ਬਣਿਆ ਓਨਟਾਰੀਓ ਟੋਰਾਂਟੋ/ ਬਿਊਰੋ ਨਿਊਜ਼ ਓਨਟਾਰੀਓ ਵਿਚ ਇਕ ਅਕਤੂਬਰ ਤੋਂ ਪ੍ਰਤੀ ਘੰਟਾ ਤਨਖ਼ਾਹ 11.40 ਡਾਲਰ ਹੋਵੇਗੀ। ਅਜੇ ਇਹ ਤਨਖ਼ਾਹ 11.25 ਡਾਲਰ ਪ੍ਰਤੀ ਘੰਟਾ ਹੈ। ਇਸ ਵਾਧੇ ਤੋਂ ਬਾਅਦ ਓਨਟਾਰੀਓ ਕੈਨੇਡਾ ਵਿਚ ਸਭ ਤੋਂ ਵਧੇਰੇ ਨਿਊਨਤਮ ਤਨਖ਼ਾਹ ਦੇਣ ਵਾਲਾ ਸੂਬਾ ਬਣ ਜਾਵੇਗਾ। …
Read More »ਬਰਫੀਲੇ ਮੀਂਹ ਨੇ ਜਨਜੀਵਨ ਨੂੰ ਲਾਈ ਬਰੇਕ
ਟੋਰਾਂਟੋ/ਬਿਊਰੋ ਨਿਊਜ਼ : ਬਰਫੀਲੇ ਮੀਂਹ ਕਾਰਨ ਪੱਛਮੀ ਤੇ ਉੱਤਰੀ ਟੋਰਾਂਟੋ ਵਿੱਚ ਜਨਜੀਵਨ ਦੀ ਗੱਡੀ ਲੀਹ ਤੋਂ ਉਤਰ ਗਈ ਹੈ। ਬਰਫੀਲੇ ਮੀਂਹ ਕਾਰਨ 38000 ਤੋਂ ਵੱਧ ਹਾਈਡਰੋ ਗਾਹਕਾਂ ਨੂੰ ਬਿਜਲੀ ਤੋਂ ਬਿਨਾ ਹੀ ਗੁਜ਼ਾਰਾ ਕਰਨਾ ਪੈ ਰਿਹਾ ਹੈ। ਬਰਫੀਲੇ ਮੀਂਹ ਕਾਰਨ ਬਿਜਲੀ ਦੀਆਂ ਤਾਰਾਂ ਉੱਤੇ ਅਤੇ ਦਰਖਤਾਂ ਦੀਆਂ ਟੁੱਟੀਆਂ ਹੋਈਆਂ ਟਾਹਣੀਆਂ …
Read More »