ਮਿਸੀਸਾਗਾ/ ਬਿਊਰੋ ਨਿਊਜ਼ ਬੀਤੀ 25 ਫਰਵਰੀ ਨੂੰ ਮਿਸੀਸਾਗਾ ਵਿਚ 33 ਸਾਲ ਦੇ ਇਕ ਵਿਅਕਤੀ ਦੇ ਅਗਵਾ ਦੇ ਮਾਮਲੇ ਵਿਚ 12 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 33 ਸਾਲਾ ਵਿਅਕਤੀ 25 ਫਰਵਰੀ ਨੂੰ ਵਿੰਸਟਨ ਚਰਚਿਲ ਬੁਲੇਵਾਰਡ ਦੇ ਕੋਲ ਕਿਸੇ ਚੀਜ਼ ਨਾਲ …
Read More »ਬਰੈਂਪਟਨ ਸੜਕ ਹਾਦਸੇ ‘ਚ ਲੋਕਾਂ ਤੋਂ ਸਹਿਯੋਗ ਦੀ ਅਪੀਲ
ਬਰੈਂਪਟਨ/ ਬਿਊਰੋ ਨਿਊਜ਼ : ਮੇਜਰ ਕੋਲੀਏਜਨ ਬਿਊਰੋ ਨੇ 21 ਮਾਰਚ ਨੂੰ ਕਵੀਨ ਸਟਰੀਟ ਅਤੇ ਗੋਰਵੇ ਡਰਾਈਵ, ਬਰੈਂਪਟਨ ਵਿਚ ਕਰੀਬ 1.30 ਵਜੇ ਹੋਏ ਇਕ ਸੜਕ ਹਾਦਸੇ ਦੀ ਜਾਂਚ ਵਿਚ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਇਸ ਸਬੰਧ ਵਿਚ ਜਾਣਕਾਰੀ ਰੱਖਦਾ ਹੈ …
Read More »ਐਮਪੀਪੀ ਮਾਂਗਟ ਨੂੰ 2016 ਲੀਡਿੰਗ ਵੁਮਨ ਐਵਾਰਡ ਮਿਲਿਆ
ਮਿਸੀਸਾਗਾ : ਐਮ.ਪੀ.ਪੀ. ਅੰਮ੍ਰਿਤ ਮਾਂਗਟ ਨੂੰ ਇਕ ਵਿਸ਼ੇਸ਼ ਸਮਾਰੋਹ ਵਿਚ ਲੀਡਿੰਗ ਵੁਮਨ ਬਿਲਡਿੰਗ ਐਵਾਰਡ ਪ੍ਰਾਪਤ ਹੋਇਆ ਹੈ। ਪ੍ਰੋਗਰਾਮ ਵਿਚ ਉਨ੍ਹਾਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਦੂਜਿਆਂ ਦੀਆਂ ਜ਼ਿੰਦਗੀਆਂ ਨੂੰ ਬਿਹਤਰ ਬਣਾਉਣ ਲਈ ਆਪਣਾ ਬਿਹਤਰੀਨ ਯੋਗਦਾਨ ਦਿੱਤਾ ਅਤੇ ਕਿਸੇ ਪ੍ਰੋਗਰਾਮ ਵਿਸ਼ੇਸ਼ ਦੀ ਅਗਵਾਈ ਕੀਤੀ। ਵੱਖ-ਵੱਖ ਮੁਹਿੰਮਾਂ, ਸਮਾਜਿਕ ਉਦੇਸ਼ਾਂ ਅਤੇ …
Read More »ਓਨਟਾਰੀਓ ‘ਚ 1 ਅਕਤੂਬਰ ਤੋਂ ਘੱਟੋ ਘੱਟ ਤਨਖਾਹ 11.40 ਡਾਲਰ ਪ੍ਰਤੀ ਘੰਟਾ
ਕੈਨੇਡਾ ‘ਚ ਸਭ ਤੋਂ ਵੱਧ ਤਨਖਾਹ ਦੇਣ ਵਾਲਾ ਸੂਬਾ ਬਣਿਆ ਓਨਟਾਰੀਓ ਟੋਰਾਂਟੋ/ ਬਿਊਰੋ ਨਿਊਜ਼ ਓਨਟਾਰੀਓ ਵਿਚ ਇਕ ਅਕਤੂਬਰ ਤੋਂ ਪ੍ਰਤੀ ਘੰਟਾ ਤਨਖ਼ਾਹ 11.40 ਡਾਲਰ ਹੋਵੇਗੀ। ਅਜੇ ਇਹ ਤਨਖ਼ਾਹ 11.25 ਡਾਲਰ ਪ੍ਰਤੀ ਘੰਟਾ ਹੈ। ਇਸ ਵਾਧੇ ਤੋਂ ਬਾਅਦ ਓਨਟਾਰੀਓ ਕੈਨੇਡਾ ਵਿਚ ਸਭ ਤੋਂ ਵਧੇਰੇ ਨਿਊਨਤਮ ਤਨਖ਼ਾਹ ਦੇਣ ਵਾਲਾ ਸੂਬਾ ਬਣ ਜਾਵੇਗਾ। …
Read More »ਬਰਫੀਲੇ ਮੀਂਹ ਨੇ ਜਨਜੀਵਨ ਨੂੰ ਲਾਈ ਬਰੇਕ
ਟੋਰਾਂਟੋ/ਬਿਊਰੋ ਨਿਊਜ਼ : ਬਰਫੀਲੇ ਮੀਂਹ ਕਾਰਨ ਪੱਛਮੀ ਤੇ ਉੱਤਰੀ ਟੋਰਾਂਟੋ ਵਿੱਚ ਜਨਜੀਵਨ ਦੀ ਗੱਡੀ ਲੀਹ ਤੋਂ ਉਤਰ ਗਈ ਹੈ। ਬਰਫੀਲੇ ਮੀਂਹ ਕਾਰਨ 38000 ਤੋਂ ਵੱਧ ਹਾਈਡਰੋ ਗਾਹਕਾਂ ਨੂੰ ਬਿਜਲੀ ਤੋਂ ਬਿਨਾ ਹੀ ਗੁਜ਼ਾਰਾ ਕਰਨਾ ਪੈ ਰਿਹਾ ਹੈ। ਬਰਫੀਲੇ ਮੀਂਹ ਕਾਰਨ ਬਿਜਲੀ ਦੀਆਂ ਤਾਰਾਂ ਉੱਤੇ ਅਤੇ ਦਰਖਤਾਂ ਦੀਆਂ ਟੁੱਟੀਆਂ ਹੋਈਆਂ ਟਾਹਣੀਆਂ …
Read More »ਲਓ ਸਮੋਕ ਫ੍ਰੀ ਓਨਟਾਰੀਓ ਐਵਾਰਡ
ਟੋਰਾਂਟੋ/ ਬਿਊਰੋ ਨਿਊਜ਼ ਸਮੋਕਫ੍ਰੀ ਓਨਟਾਰੀਓ ਰਣਨੀਤੀ ਤਹਿਤ ਜਾਰੀ ਪ੍ਰੋਗਰਾਮ ਦੇ 10ਵੇਂ ਸਾਲ ਵਿਚ ਓਨਟਾਰੀਓ ਸਰਕਾਰ ਨੇ ਹੀਥਰ ਕ੍ਰਾਊਵੀ ਸਮੋਕ ਫ੍ਰੀ ਓਨਟਾਰੀਓ ਐਵਾਰਡ ਦੇਣ ਦਾ ਐਲਾਨ ਕੀਤਾ ਹੈ। ਇਸ ਲਈ ਐਂਟ੍ਰੀਜ਼ ਵੀ ਮੰਗੀਆਂ ਗਈਆਂ ਹਨ। ਇਹ ਐਵਾਰਡ ਉਨ੍ਹਾਂ ਲੋਕਾਂ ਅਤੇ ਜਥੇਬੰਦੀਆਂ ਨੂੰ ਦਿੱਤੇ ਜਾਣਗੇ, ਜੋ ਕਿ ਸਮੋਕ ਫ੍ਰੀ ਓਨਟਾਰੀਓ ਬਣਾਉਣ ਵਿਚ …
Read More »ਇਮੀਗਰੇਸ਼ਨ ਵਿਭਾਗ ਦੀ ਹਿਰਾਸਤ ‘ਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਨੇ ਉਠਾਏ ਸਵਾਲ
ਟੋਰਾਂਟੋ/ ਬਿਊਰੋ ਨਿਊਜ਼ ਇਮੀਗਰੇਸ਼ਨ ਵਿਭਾਗ ਦੀ ਹਿਰਾਸਤ ਵਿਚ ਰਹੇ ਫ਼ਰਾਂਸਿਸਕੋ ਜੇਵੀਅਰ ਰੋਮੇਰੀਓ ਆਸਟ੍ਰੋਗਾ ਦੀ ਹਿਰਾਸਤ ਵਿਚ ਹੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੇ ਵਿਭਾਗ ‘ਤੇ ਕਈ ਤਰ੍ਹਾਂ ਦੇ ਸਵਾਲ ਉਠਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ 13 ਮਾਰਚ ਨੂੰ ਆਖ਼ਰ ਕਿਨ੍ਹਾਂ ਹਾਲਾਤਾਂ ਵਿਚ ਜੇਵੀਅਰ ਦੀ ਮੌਤ ਹੋਈ, ਉਸ ਬਾਰੇ …
Read More »ਮਿਸੀਸਾਗਾ ਬਰੈਂਪਟਨ ਸਾਊਥ ‘ਚ ਵਧੇਰੇ ਵਿਦਿਆਰਥੀਆਂ ਨੂੰ ਮਿਲੇਗੀ ਮੁਫ਼ਤ ਟਿਊਸ਼ਨ
ਓਨਟਾਰੀਓ ਸਰਕਾਰ ਐਜੂਕੇਸ਼ਨ ਨੂੰ ਬਣਾ ਰਹੀ ਹੋਰ ਸਸਤਾ ਬਰੈਂਪਟਨ/ ਬਿਊਰੋ ਨਿਊਜ਼ ਓਨਟਾਰੀਓ ਸਰਕਾਰ ਕਾਲਜ ਅਤੇ ਯੂਨੀਵਰਸਿਟੀ ਐਜੂਕੇਸ਼ਨ ਨੂੰ ਹੋਰ ਵਧੇਰੇ ਸਸਤਾ ਬਣਾ ਰਹੀ ਹੈ ਅਤੇ ਇਸ ਨੂੰ ਘੱਟ ਆਮਦਨ ਅਤੇ ਮੱਧ ਆਮਦਨ ਵਾਲੇ ਪਰਿਵਾਰਾਂ ਲਈ ਵਧੇਰੇ ਸਸਤੀ ਅਤੇ ਆਸਾਨੀ ਨਾਲ ਪਹੁੰਚ ਵਾਲੀ ਬਣਾ ਰਹੀ ਹੈ। ਮਿਸੀਸਾਗਾ ਬਰੈਂਪਟਨ ਸਾਊਥ ਵਿਚ ਸਰਕਾਰ …
Read More »ਹੋਲਾ-ਮਹੱਲਾ ਮੌਕੇ ਐਸ ਵਾਈ ਐਲ ਦਾ ਮੁੱਦਾ ਭਾਰੂ
ਪਾਣੀ ਦੇਣ ਨਾਲੋਂ ਕੁਰਬਾਨੀ ਚੰਗੀ: ਬਾਦਲ ਮੁੱਖ ਮੰਤਰੀ ਨੂੰ ‘ਕਿਸਾਨਾਂ ਦਾ ਮਸੀਹਾ’ ਅਤੇ ਉਪ ਮੁੱਖ ਮੰਤਰੀ ਨੂੰ ‘ਪਾਣੀਆਂ ਦਾ ਰਾਖਾ’ ਪੁਰਸਕਾਰ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਲਈ ਸੰਘਰਸ਼ ਕਰਨ ਵਾਸਤੇ ਪੰਜਾਬੀਆਂ ਨੂੰ ਤਿਆਰ-ਬਰ-ਤਿਆਰ ਰਹਿਣ ਦਾ ਸੱਦਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ …
Read More »ਪੰਜਾਬ ‘ਚ ਵੱਧ ਰਹੇ ਅਣਖ ਖ਼ਾਤਰ ਕਤਲਾਂ ਦਾ ਰੁਝਾਨ
ਪਿਛਲੇ ਦਿਨੀਂ ਅੰਮ੍ਰਿਤਸਰ ਨੇੜਲੇ ਇਕ ਪਿੰਡ ਵਿਚ ‘ਅਣਖ ਖ਼ਾਤਰ’ ਹੋਏ ਕਤਲ ਨੇ ਪੰਜਾਬੀਆਂ ਦੀਆਂ ਮਨੁੱਖੀ ਸੰਵੇਦਨਾਵਾਂ, ਹਰੇਕ ਬਾਲਗ ਅਵਸਥਾ ਵਾਲੇ ਮਨੁੱਖ, ਖ਼ਾਸ ਕਰਕੇ ਔਰਤਾਂ ਦੇ ਹੱਕਾਂ ਨੂੰ ਬੁਰੀ ਤਰ੍ਹਾਂ ਝੰਜੋੜਿਆ ਹੈ। ਮਜੀਠਾ ਪੁਲਿਸ ਥਾਣੇ ਅਧੀਨ ਆਉਂਦੇ ਇਕ ਪਿੰਡ ਦੇ ਨੌਜਵਾਨ ਵਲੋਂ ਆਪਣੀ ਭੈਣ ਅਤੇ ਉਸ ਦੇ ਪਤੀ ਨੂੰ ਰਾਹ ਜਾਂਦਿਆਂ …
Read More »