Breaking News
Home / Mehra Media (page 3721)

Mehra Media

ਪ੍ਰੈਸ ਦੀ ਆਜ਼ਾਦੀ ਦੇ ਮਾਮਲੇ ‘ਚ ਭਾਰਤ 133ਵੇਂ ਸਥਾਨ ‘ਤੇ

‘ਰਿਪੋਰਟਰਜ਼ ਵਿਦਾਊਟ ਬਾਰਡਰ’ ਦੀ ਰਿਪੋਰਟ ਦਾ ਖੁਲਾਸਾ, ਮੋਦੀ ਦੀ ਗੈਰ ਗੰਭੀਰਤਾ ‘ਤੇ ਉਂਗਲ ਧਰੀ ਵਾਸ਼ਿੰਗਟਨ : ਰਿਪੋਰਟਰਜ਼ ਵਿਦਾਊਟ ਬਾਰਡਰ (ਆਰਸੀਐਫ) ਵੱਲੋਂ ਜਾਰੀ ਆਲਮੀ ਪ੍ਰੈਸ ਦੀ ਆਜ਼ਾਦੀ ਦਰਜਾਬੰਦੀ ਵਿੱਚ ਭਾਰਤ ਨੂੰ 180 ਮੁਲਕਾਂ ਵਿੱਚੋਂ 133ਵਾਂ ਸਥਾਨ ਮਿਲਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਪੱਤਰਕਾਰਾਂ ਨੂੰ ਦਰਪੇਸ਼ ਖ਼ਤਰਿਆਂ ਨੂੰ ਪ੍ਰਧਾਨ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਆਪਣਾ ਇਸ ਮਹੀਨੇ ਦਾ ਸਮਾਗ਼ਮ ‘ਸਿੱਖ ਹੈਰੀਟੇਜ ਮੰਥ’ ਨੂੰ ਸਮਰਪਿਤ ਕੀਤਾ

ਬਰੈਂਪਟਨ/ਡਾ.ਝੰਡ ਬੀਤੇ ਐਤਵਾਰ 17 ਅਪ੍ਰੈਲ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਅਪ੍ਰੈਲ ਮਹੀਨੇ ਦਾ ਸਮਾਗ਼ਮ ਕੈਨੇਡਾ ਵਿੱਚ ਮਨਾਏ ਜਾਂਦੇ ‘ਸਿੱਖ ਹੈਰੀਟੇਜ ਮੰਥ’ ਨੂੰ ਸਮਰਪਿਤ ਕੀਤਾ ਗਿਆ। ਸਭਾ ਦੇ ਮੈਂਬਰਾਂ ਅਤੇ ਹਾਜ਼ਰ ਵਿਅਕਤੀਆਂ ਵੱਲੋਂ ਇਸ ਮੌਕੇ ਵਿਰਾਸਤ ਅਤੇ ਖ਼ਾਸ ਤੌਰ ‘ਤੇ ਸਿੱਖ-ਵਿਰਾਸਤ ਨਾਲ ਸਬੰਧਿਤ ਵਿਸ਼ਿਆਂ ਉੱਪਰ ਸੰਜੀਦਾ ਵਿਚਾਰ-ਵਟਾਂਦਰਾ ਕੀਤਾ ਗਿਆ। …

Read More »

ਜੱਸ ਕੌਰ ਵੱਲੋਂ ਸਿੱਖ ਹੈਰੀਟੇਜ ਮਿਊਜ਼ੀਅਮ ‘ਚ ਕਲਾ ਪ੍ਰਦਰਸ਼ਨੀ 22 ਅਪਰੈਲ ਤੋਂ

ਬਰੈਂਪਟਨ/ਬਿਊਰੋ ਨਿਊਜ਼ : ਸਿੱਖ ਰੂਹਾਨੀ ਅਨੁਭਵ ਨੂੰ ਆਪਣੇ ਰੰਗਾਂ ਰਾਹੀਂ ਅਨੂਠਾ ਸਰੂਪ ਦੇਣ ਲਈ ਜਾਣੇ ਜਾਂਦੇ ਕਲਾਕਾਰ ਜੱਸ ਕੌਰ ਦੀਆਂ ਪੇਟਿੰਗਜ਼ ਦੀ ਇਕ ਪ੍ਰਦਰਸ਼ਨੀ ਇਸ ਮਹੀਨੇ ਸਿੱਖ ਹੈਰੀਟੇਜ ਮਿਊਜ਼ੀਅਮ ਵਿਚ ਲੱਗ ਰਹੀ ਹੈ। ਕੀਨੀਆ ਵਿਚ ਜਨਮੇ ਜੱਸ ਕੌਰ ਪਿਛਲੇ ਲੰਬੇ ਅਰਸੇ ਤੋਂ ਮਾਂਟਰੀਅਲ ਵਿਚ ਰਹਿ ਰਹੇ ਹਨ। ਉਨਾਂ ਦੀ ਇਹ …

Read More »

ਕੈਨੇਡੀਅਨ ਸਿੱਖ ਐਸੋਸੀਏਸ਼ਨ ਵੱਲੋਂ ਮਨਾਈ ਗਈ ਵਿਸਾਖੀ

ਆਪਣੇ ਟੀਚੇ ਅਤੇ ਇਛਾਵਾਂ ਬਾਰੇ ਕੀਤਾ ਜਾਗਰੂਕ ਟਰਾਂਟੋ/ਕੰਵਲਜੀਤ ਸਿੰਘ ਕੰਵਲ ਅਪਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮਹੀਨੇਂ ਵੱਜੋਂ ਮਨਾਏ ਜਾ ਰਹੇ ਸਮਾਗਮਾਂ ਦੀ ਕੜੀ ਨੂੰ ਅੱਗੇ ਤੋਰਦਿਆਂ ਹਰ ਸਾਲ ਦੀ ਤਰਾ੍ਹਂ ਵਿਸਾਖੀ ਤਿਉਹਾਰ ਨੂੰ ਓਨਟਾਰੀਓ ਸੂਬੇ ਦੀ ਵਿਧਾਨ ਸਭਾ (ਕੂਈਨਜ਼ ਪਾਰਕ) ਚ ਮਨਾਉਣ ਦਾ ਉਪਰਾਲਾ ਕੀਤਾ ਗਿਆ। ਇਸ ਸਮੇਂ ਆਯੋਜਿਤ ਰਿਸੈਪਸ਼ਨ …

Read More »

ਰੂਬੀ ਸਹੋਤਾ ਐੱਮ.ਪੀ. ਨੇ ‘ਨੈਸ਼ਨਲ ਔਰਗਨ ਐਂਡ ਟਿਸ਼ੂ ਡੋਨੇਸ਼ਨ ਅਵੇਅਰਨੈੱਸ ਵੀਕ’ ਉਤੇ ਅੰਗ ਦਾਨ ਕਰਨ ਲਈ ਕੀਤੀ ਅਪੀਲ

ਔਟਵਾ/ਡਾ ਝੰਡ : ਕੈਨੇਡਾ ਵਿੱਚ 18 ਤੋਂ 22 ਅਪ੍ਰੈਲ ਦਾ ਹਫ਼ਤਾ ‘ਨੈਸ਼ਨਲ ਔਰਗਨ ਐਂਡ ਟਿਸ਼ੂ ਡੋਨੇਸ਼ਨ ਵੀਕ’ ਵਜੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ 19 ਅਪ੍ਰੈਲ ਮੰਗਲਵਾਰ ਨੂੰ ਬਰੈਂਪਟਨ ਉੱਤਰੀ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਕੈਨੇਡਾ ਦੇ ‘ਹਾਊਸ ਆਫ਼ ਕਾਮਨਜ’ ਵਿੱਚ ਖਲੋ ਕੇ ਸਪੀਕਰ ਸਾਹਿਬ ਨੂੰ ਸੰਬੋਧਨ ਹੁੰਦਿਆਂ ਹੋਇਆਂ …

Read More »

ਖਾਲਸਾ ਸਾਜਨਾ ਦਿਵਸ ਸਬੰਧੀ ਵਿਸ਼ੇਸ਼ ਸੈਮੀਨਾਰ ਦਾ ਆਯੋਜਨ

ਬਰੈਂਪਟਨ : ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ ਜਨਰਲ ਸਕੱਤਰ ਦਸਮੇਸ਼ ਕੈਨੇਡੀਅਨ ਸਿੱਖ ਸੁਸਾਇਟੀ ਕੈਨੇਡਾ ਸੂਚਨਾ ਦਿੰਦੇ ਹਨ, ਕਿ ਮਿਤੀ 17 ਐਪਰੈਲ 2016 ਦਿਨ ਐਤਵਾਰ ਬਾਅਦ  ਦੁਪਹਿਰ 2 ਵਜੇ ਗੁਰਦੁਆਰਾ ਜੋਤ ਪਰਕਾਸ਼ ਬਰੈਂਪਟਨ ਵਿਖੇ ਬੱਚਿਆਂ ਅਤੇ ਮਾਪਿਆਂ ਲਈ ਵਿਸੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਬੱਚਿਆਂ ਨੂੰ ਖਾਲਸਾ ਸਾਜਨਾ ਦਿਵਸ ਬਾਰੇ, ਸਫਲ ਜੀਵਨ ਅਤੇ …

Read More »

ਮਿਸੀਸਾਗਾ ਸੀਨੀਅਰਜ਼ ਕਲੱਬ ਵਲੋਂ ਵਿਸਾਖੀ ਦਾ ਜਸ਼ਨ ਮਨਾਇਆ

ਮਿਸੀਸਾਗਾ/ਬਿਊਰੋ ਨਿਊਜ਼ ਮਿਸੀਸਾਗਾ ਸੀਨੀਅਰਜ਼ ਕਲੱਬ ਵਲੋਂ ਸਾਊਥ ਕਾਮਨ ਰੈਕ੍ਰੀਏਸ਼ਨ ਸੈਂਟਰ ਵਿਖੇ ਬਹੁਤ ਸਲੀਕੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਇਕ ਸਾਲ ਵੀ ਵਿਸਾਖੀ ਦਾ ਜਸ਼ਨ ਮਨਾਇਆ ਗਿਆ। ਮਿਸੀਸਾਗਾ ਕਲੱਬ ਦੇ ਸੁਯੋਗ ਤੇ ਸਮਰੱਥ ਪ੍ਰਧਾਨ ਡਾ. ਅਮਰਜੀਤ ਸਿੰਘ ਬਨਵਾਤ ਵਲੋਂ ਉਚਿਤ ਸ਼ਬਦਾਂ ਰਾਹੀਂ ਸਮੂਹ (ਲਗਭਗ 200) ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਇਸ …

Read More »

ਤਰਕਸ਼ੀਲ ਸੁਸਾਇਟੀ ਦਾ ਜਨਰਲ ਇਜਲਾਸ ਅਤੇ ਚੋਣ ਹੋਈ

ਬਰੈਂਪਟਨ/ਬਿਊਰੋ ਨਿਊਜ਼ ਨੌਰਥ ਅਮੈਰਕਿਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦਾ ਜਨਰਲ ਇਜਲਾਸ ਡਾ:ਬਲਜਿੰਦਰ  ਸੇਖੋਂ ਦੀ ਪਰਧਾਨਗੀ ਹੇਠ ਹੋਇਆ। ਜਿਸ ਵਿੱਚ ਚਾਹ ਪਾਣੀ ਤੋਂ ਬਾਅਦ ਅਗਲੇ ਦੋ ਸਾਲਾਂ ਲਈ ਮੈਂਬਰਸ਼ਿੱਪ ਨਵਿਆਈ ਗਈ। ਇਸ ਉਪਰੰਤ ਪ੍ਰਬੰਧਕੀ ਕੁਆਰਡੀਨੇਟਰ ਨਛੱਤਰ ਬਦੇਸ਼ਾ ਨੇ ਪਿਛਲੇ ਦੋ ਸਾਲਾਂ ਦੇ ਸ਼ੈਸ਼ਨ ਦੀਆਂ ਗਤੀ-ਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਅਤੇ ਵਿੱਤ …

Read More »

‘ਸਿੱਖ-ਮਹੀਨੇ’ ਵਿਚ ਅਦਭੁੱਤ ਜਗ੍ਹਾ ਦੇ ਦਰਸ਼ਨ

ਬਰੈਂਪਟਨ : ਮਗਨੈਟਿਕ ਹਿੱਲ ਜਾਂ ਗਰੈਵਿਟੀ ਹਿਲ ਦੀ ਚਰਚਾ ਸਦੀਆਂ ਤੋਂ ਹੈ। ਕੁਦਰਤ ਦੇ ਇਸ ਕਮਾਲ ਨੂੰ ਦੁਨੀਆਂ ਵਿਚ ਸੈਂਕੜੇ ਜਗ੍ਹਾ ਵੇਖਿਆ ਜਾ ਸਕਦਾ ਹੈ। 10 ਕਨੇਡਾ ਵਿਚ ਅਤੇ ਦੋ ਤਿੰਨ ਅੰਟਾਰੀਓ ਵਿਚ ਅਜਿਹੀਆਂ ਜਗਾਹ ਹਨ। ਇਕ ਜਗਾਹ ਸਾਡੇ ਬਿਲਕੁਲ ਨਜ਼ਦੀਕ ਹੈ, ਕੈਲੇਡਨ ਵਿਚ। ਉਸ ਏਰੀਏ ਵਿਚ ਰਹਿਣ ਵਾਲੇ ਕੁਝ …

Read More »

ਤੀਸਰਾ ਮਲਟੀਕਲਚਰ ਡੇਅ ਧੂਮ ਧੜੱਕੇ ਨਾਲ ਮਨਾਇਆ ਜਾਵੇਗਾ

ਬਰੈਂਪਟਨ : ਕੈਨੇਡਾ ਦੀ ਨੈਸ਼ਨਲ ਸਪਿਰਟ ਦਾ ਪ੍ਰਤੀਕ ਮਲਟੀਕਲਟਰ ਡੇਅ ਪਿਛਲੇ ਦੋ ਸਾਲਾਂ ਤੋਂ ਬਰੈਂਪਟਨ ਸੌਕਰ ਸੈਂਟਰ ਵਿਚ ਮਨਾਇਆ ਜਾ ਰਿਹਾ ਹੈ। ਪਿਛਲੇ ਸਾਲ ਭਾਰਤੀ ਕੰਨਸੂਲੇਟ ਜਨਰਲ ਸ੍ਰੀ ਅਖਿਲੇਖ ਮਿਸਰਾ ਜੀ ਇਸਦੇ ਚੀਫ ਗੈਸਟ ਸਨ। ਉਸ ਤੋਂ ਪਹਿਲਾਂ ਮਨਾਏ ਗਏ ਐਸੇ ਹੀ ਦਿਨ ਉਪਰ ਕੀਤੀ ਇਕ ਵਿਸ਼ਾਲ ਰੈਲੀ ਸਮੇ ਪਰਵਾਸੀ …

Read More »