ਮੱਖਣ ਕੁਹਾੜ 95013-65522 ਜਦੋਂ ਤੋਂ ਭਾਰਤੀ ਜਨਤਾ ਪਾਰਟੀ ਨੇ ਸੱਤਾ ਸੰਭਾਲੀ ਹੈ, ਆਰ.ਐਸ.ਐਸ.ਦਾ ਲੁਕਵਾਂ ਅਜੰਡਾ ਬਾਹਰ ਆ ਗਿਆ ਹੈ। ਹੁਣ ਬੀ.ਜੇ.ਪੀ. ਇਸ ਨੂੰ ਲੁਕਵਾਂ ਰੱਖਣਾ ਵੀ ਨਹੀਂ ਚਾਹੁੰਦੀ। ਲੋਕ ਸਭਾ ‘ਚ ਆਪਣੀ ਜਿੱਤ ਦੀ ਖੁਮਾਰੀ ‘ਚ ਉਹ ਇਹ ਭੁੱਲ ਜਾਂਦੀ ਹੈ ਕਿ ਉਸਨੂੰ ਸਿਰਫ 31% ਵੋਟਰਾਂ ਨੇ ਹੀ ਸਮਰਥਨ ਦਿੱਤਾ …
Read More »ਚਾਈਲਡ ਟੈਕਸ ਬੈਨੀਫਿਟ ਅਤੇ ਆਰ.ਈ.ਐਸ.ਪੀ.
ਚਰਨ ਸਿੰਘ ਰਾਏ ਕਨੇਡਾ ਚਾਈਲਡ ਟੈਕਸ ਬੈਨੀਫਿਟ (ਸੀ ਸੀ ਟੀ ਬੀ) ਅਧੀਨ ਇਕ ਟੈਕਸ-ਫਰੀ ਰਕਮ ਹਰ ਮਹੀਨੇ ਬੱਚਿਆਂ ਦੀ ਪਾਲਣਾ ਅਤੇ ਦੇਖ-ਭਾਲ ਕਰਨ ਵਾਸਤੇ ਸ਼ਰਤਾਂ ਪੂਰੀਆਂ ਕਰਨ ਵਾਲੇ ਪ੍ਰੀਵਾਰਾਂ ਨੂੰ ਦਿਤੀ ਜਾਂਦੀ ਹੈ। ਇਸ ਵਿਚ ਇਕ ਬੇਸਿਕ ਬੈਨੀਫਿਟ ਹੁੰਦਾ ਹੈ ਅਤੇ ਦੂਸਰਾ ਨੈਸ਼ਨਲ ਚਾਈਲਡ ਬੈਨੀਫਿਟ ਸਪਲੀਮੈਂਟ (ਐਨ ਸੀ ਬੀ ਐਸ) …
Read More »ਨਵੇਂ ਬਿਜਨਸ ਦਾ ਟੈਕਸ ਕਿਵੇਂ ਘੱਟ ਕੀਤਾ ਜਾ ਸਕਦਾ ਹੈ?
ਰੀਆ ਦਿਓਲ ਸੀ ਜੀ ਏ-ਸੀ ਪੀ ਏ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ416-300-2359 ਜਦੋਂ ਅਸੀਂ ਆਪਣੇ ਕੰਮ -ਕਾਰ ਨੂੰ ਨਵਾਂ-ਨਵਾਂ ਕੰਪਨੀ ਵਿਚ ਤਬਦੀਲ ਕਰਦੇ ਹਾਂ ਤਾਂ ਟੈਕਸ ਭਰਨ ਦੇ ਅਤੇ ਟੈਕਸ ਬਚਾਉਣ ਦੇ ਤਰੀਕੇ ਬਦਲ ਜਾਂਦੇ ਹਨ ਅਤੇ ਕਈ ਕਿਸਮ ਦੇ ਢੰਗ ਤਰੀਕੇ ਵਰਤ ਕੇ ਆਪਣੀ ਕੰਪਨੀ ਦਾ ਟੈਕਸ ਬਚਾ ਸਕਦੇ ਹਾਂ। ਕੰਪਨੀ …
Read More »ਅਕਾਲੀ ਦਲ ਵੱਲੋਂ ਯੂਪੀ ਵਿਧਾਨ ਸਭਾ ਚੋਣਾਂ ਲੜਨ ਦੀਆਂ ਤਿਆਰੀਆਂ
ਪੰਜ ਮੈਂਬਰੀ ਕਮੇਟੀ ਕਾਇਮ, ਸਿੱਖਾਂ ਦੀ ਬਹੁਗਿਣਤੀ ਵਾਲੀਆਂ ਸੀਟਾਂ ਦੀ ਹੋਵੇਗੀ ਨਿਸ਼ਾਨਦੇਹੀ ਨਵੀਂ ਦਿੱਲੀ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਪੱਖੋਂ ਭਾਰਤ ਦੇ ਸਭ ਤੋਂ ਮਹੱਤਵਪੂਰਨ ਸੂਬੇ ਉੱਤਰ ਪ੍ਰਦੇਸ਼ (ਯੂਪੀ) ਵਿੱਚ ਆਪਣਾ ਸੰਗਠਨਾਤਮਕ ਢਾਂਚਾ ਮਜ਼ਬੂਤ ਕਰਨ ਅਤੇ ਆਪਣਾ ਪ੍ਰਭਾਵ ਖੇਤਰ ਵਧਾਉਣ ਲਈ ਕਮਰ ਕਸ ਲਈ ਹੈ। ਦਲ 2017 ਦੀਆਂ ਯੂਪੀ …
Read More »ਟਿਕਟਾਂ ਵੰਡਣ ਵਾਲੇ ਖੁਦ ਟਿਕਟਾਂ ਦੇ ਚਾਹਵਾਨ
‘ਆਪ’ ਦੀ ਚੋਣ ਪ੍ਰਚਾਰ ਕਮੇਟੀ ਦੇ 13 ਮੈਂਬਰ ਟਿਕਟਾਂ ਦੇ ਇੱਛੁਕ ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਵਿਧਾਨ ਸਭਾ ਦੀਆਂ ਸਾਲ 2017 ਵਿੱਚ ਹੋ ਰਹੀਆਂ ਚੋਣਾਂ ਲਈ ਟਿਕਟਾਂ ਵੰਡਣ ਦੀ ਵਿਧੀ ਬੜੀ ਅਜੀਬ ਹੈ ਕਿਉਂਕਿ 16 ਮੈਂਬਰੀ ਚੋਣ ਪ੍ਰਚਾਰ ਕਮੇਟੀ (ਟਿਕਟਾਂ ਵੰਡਣ ਲਈ ਅਧਿਕਾਰਤ ਬਾਡੀ) ਵਿੱਚੋਂ ਤਕਰੀਬਨ 13 …
Read More »ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ
ਅੰਮ੍ਰਿਤਸਰ-ਨਾਂਦੇੜ ਹਵਾਈ ਸੇਵਾ ਸ਼ੁਰੂ ਕਰਨ ਦਾ ਭਰੋਸਾ ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਕਿਹਾ ਕਿ ਦੇਸ਼ ਅਤੇ ਪੰਜਾਬ ਦੇ ਬਠਿੰਡਾ ਤੇ ਲੁਧਿਆਣਾ ਸਮੇਤ 32 ਹਵਾਈ ਅੱਡਿਆਂ ਨੂੰ ਮੁੜ ਵਰਤੋਂ ਵਿਚ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ। ਉਹ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ …
Read More »ਪੰਜਾਬੀਆਂ ਦੇ ਦਿਲ ‘ਤੇ ਛਾਉਣ ਲਈ ਬਾਦਲ ਕਰਨਗੇ ਟੈਲੀਫੋਨ
ਹਰ ਸੋਮਵਾਰ ਇਕ ਘੰਟਾ ਕੋਈ ਵੀ ਮੁੱਖ ਮੰਤਰੀ ਨੂੰ ਦੱਸ ਸਕੇਗਾ ਦੁੱਖ ਲੰਬੀ/ਬਿਊਰੋ ਨਿਊਜ਼ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਛੇਤੀ ਹੀ ਹਰ ਹਫ਼ਤੇ ਦੋ ਘੰਟੇ ਟੈਲੀਫੋਨ ‘ਤੇ ਪੰਜਾਬ ਦੇ ਲੋਕਾਂ ਨਾਲ ਸਿੱਧਾ ਰਾਬਤਾ ਕਰਿਆ ਕਰਨਗੇ। ਇਸ ਮੁਹਿੰਮ ਤਹਿਤ ਹਰ ਸੋਮਵਾਰ ਇਕ ਘੰਟਾ ਕੋਈ ਵੀ ਮੁੱਖ ਮੰਤਰੀ ਨਾਲ ਫੋਨ ‘ਤੇ ਸੰਪਰਕ …
Read More »ਕਾਂਗਰਸ ਕਿਸਾਨ ਸੈੱਲ ਦੇ ਕਾਰਕੁਨਾਂ ‘ਤੇ ਲਾਠੀਚਾਰਜ
ਬਾਦਲ ਦੀ ਕੋਠੀ ਵੱਲ ਜਾਣ ਤੋਂ ਰੋਕਿਆ, ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ, ਕਈ ਜ਼ਖ਼ਮੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਕਿਸਾਨ ਤੇ ਮਜ਼ਦੂਰ ਸੈੱਲ ਦੀ ਅਗਵਾਈ ਹੇਠ ਇੱਥੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਮਜ਼ਦੂਰਾਂ ‘ਤੇ ਚੰਡੀਗੜ੍ਹ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਤੇ ਲਾਠੀਚਾਰਜ ਕੀਤਾ। ਲਾਠੀਚਾਰਜ ਵਿੱਚ ਕੁਝ ਕਿਸਾਨ ਜ਼ਖ਼ਮੀ …
Read More »ਪੰਜਾਬ ਵਿਚ ਨਿੱਤ ਦਿਨ ਹੁੰਦੇ ਨੇ ਦੋ ਕਤਲ ਅਤੇ ਦੋ ਕਾਤਲਾਨਾ ਹਮਲੇ
ਥਾਂ-ਥਾਂ ਗੈਂਗਵਾਰ, ਔਰਤਾਂ ਦੀ ਸੁਰੱਖਿਆ ਨੂੰ ਸਮਰਪਿਤ ਵਰ੍ਹੇ ਦੌਰਾਨ ਹੀ ਹੋ ਰਿਹਾ ਮਹਿਲਾਵਾਂ ਦਾ ਘਾਣ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਥਾਂ-ਥਾਂ ਗੈਂਗਵਾਰਾਂ ਦਾ ਦੌਰ ਚੱਲ ਰਿਹਾ ਹੈ। ਭਾਵੇਂ ਜਸਵਿੰਦਰ ਸਿੰਘ ਰੌਕੀ ਦੇ ਕਤਲ ਤੋਂ ਬਾਅਦ ਜੇਲ੍ਹਾਂ ਵਿੱਚ ਬੰਦ ਅਤੇ ਬਾਹਰ ਗੈਂਗਸਟਰ ਵੱਲੋਂ ਸ਼ਰੇਆਮ ਖੂਨੀ ਖੇਡ ਖੇਡਣ ਦੇ ਦਾਅਵੇ ਕਰਨ ਕਾਰਨ …
Read More »ਰਾਹੁਲ ਬਣਨਗੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ?
ਪ੍ਰਸ਼ਾਂਤ ਕਿਸ਼ੋਰ ਦਾ ਸੁਝਾਅ : ਜੇ ਰਾਹੁਲ ਨਹੀਂ ਮੰਨਦੇ ਤਾਂ ਪ੍ਰਿਯੰਕਾ ਨੂੰ ਅੱਗੇ ਲਿਆਓ ਨਵੀਂ ਦਿੱਲੀ/ਬਿਊਰੋ ਨਿਊਜ਼ ਕੀ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਵਿਚੋਂ ਕੋਈ ਇਕ ਯੂਪੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਵਲੋਂ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਹੋਵੇਗਾ? ਕਾਂਗਰਸ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਪਾਰਟੀ ਨੂੰ ਕਈ ਸੁਝਾਅ ਦਿਤੇ …
Read More »