Breaking News
Home / Mehra Media (page 3652)

Mehra Media

ਐਸੋਸੀਏਸ਼ਨ ਆਫ ਸੀਨੀਅਰਜ ਵਲੋਂ ਮਲਟੀਕਲਚਰ ਡੇਅ ਬਾਰੇ ਸ਼ਪਸ਼ਟੀਕਰਨ

ਬਰੈਂਪਟਨ/ਹਰਜੀਤ ਬੇਦੀ : ਬੀਤੇ ਦਿਨ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਦੀ ਕਾਰਜਕਾਰਣੀ ਦੀ ਹੰਗਾਮੀ ਮੀਟਿੰਗ ਪਰਮਜੀਤ ਬੜਿੰਗ ਦੀ ਪਰਧਾਨਗੀ ਹੇਠ ਹੋਈ। ਇਸ ਵਿੱਚ ਪਿਛਲੇ ਦਿਨੀਂ ਮਲਟੀਕਲਚਰਲ ਡੇਅ ਮਨਾਉਣ ਬਾਰੇ ਵੱਖ ਵੱਖ ਅਖਬਾਰਾਂ ਵਿੱਚ ਆ ਰਹੀਆਂ ਖਬਰਾਂ ਬਾਰੇ ਵਿਚਾਰ ਵਟਾਂਦਰਾ ਹੋਇਆ। ਇਹਨਾਂ ਖਬਰਾਂ ਦਾ ਨੋਟਿਸ ਲੈਂਦਿਆਂ ਸਰਬਸੰਤੀ ਨਾਲ ਇਹ ਫੈਸਲਾ ਹੋਇਆ …

Read More »

ਬਰੈਂਪਟਨ ਵਿਚ ਇਕ ਘਰ ‘ਚੋਂ ਦੋ ਲਾਸ਼ਾਂ ਮਿਲੀਆਂ

ਬਰੈਂਪਟਨ : ਬਰੈਂਪਟਨ ਬੈਂਕਸਫੀਲਡ ਐਵੀਨਿਊ ਸਥਿਤ ਇਕ ਘਰ ਵਿਚੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਦੋਵਾਂ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ ਅਤੇ ਇਨ੍ਹਾਂ ਵਿਚ ਇਕ ਔਰਤ ਅਤੇ ਇਕ ਆਦਮੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲੰਘੇ ਬੁੱਧਵਾਰ ਨੂੰ ਦੁਪਹਿਰ ਕਰੀਬ 3.00 ਵਜੇ ਪੁਲਿਸ ਨੂੰ ਸਟੀਲਸ ਐਵੇਨਿਊ …

Read More »

‘ਪਠਾਨਕੋਟ ਅੱਤਵਾਦੀ ਹਮਲੇ’ਨਾਲ ਜੁੜੇ ਨਵੇਂ ਖ਼ਤਰੇ!

ਜਨਵਰੀਮਹੀਨੇ ਭਾਰਤ’ਤੇ ਹੋਏ ‘ਪਠਾਨਕੋਟ ਅੱਤਵਾਦੀ ਹਮਲੇ’ ਦੇ ਵਿਵਾਦ ਰੁਕਣ ਦਾਨਾਂਅਨਹੀਂ ਲੈਰਹੇ।ਭਾਰਤਦੀ ਗ੍ਰਹਿਮਾਮਲਿਆਂ ਦੀਸਥਾਈਸੰਸਦੀਕਮੇਟੀਦੀਤਾਜ਼ਾਰਿਪੋਰਟਵਿਚਖ਼ਦਸ਼ਾਪ੍ਰਗਟਕੀਤਾ ਗਿਆ ਹੈ ਕਿ ਜਨਵਰੀਮਹੀਨੇ ਹੋਏ ‘ਪਠਾਨਕੋਟ ਅੱਤਵਾਦੀ ਹਮਲੇ’ਨਾਲਸਬੰਧਤ ਅੱਤਵਾਦੀ ਅਨਸਰਹਾਲੇ ਵੀਪਠਾਨਕੋਟ ਦੇ ਆਸ-ਪਾਸ ਦੇ ਖੇਤਰਾਂ ਵਿਚ ਲੁਕੇ ਹੋ ਸਕਦੇ ਹਨਅਤੇ ਉਹ ਮੁੜ ਪਠਾਨਕੋਟ ਦੇ ਏਅਰਫ਼ੋਰਸ ਦੇ ਏਅਰਬੇਸ’ਤੇ ਹਮਲਾਕਰਸਕਦੇ ਹਨ।ਹਾਲਾਂਕਿ ਇਸ ਤੋਂ ਪਹਿਲਾਂ ਵੀਮਈਮਹੀਨੇ ਸੰਸਦਵਿਚਪੇਸ਼ ਹੋਈ ਸੰਸਦੀਕਮੇਟੀਦੀઠ197ਵੀਂ ਰਿਪੋਰਟਵਿਚਪਠਾਨਕੋਟ …

Read More »

ਕੁੰਬਲੇ ਬਣੇ ਭਾਰਤੀਕ੍ਰਿਕਟਟੀਮ ਦੇ ਕੋਚ

ਨਵੀਂ ਦਿੱਲੀ : ਅਨਿਲ ਕੁੰਬਲੇ ਨੂੰ ਭਾਰਤੀਕ੍ਰਿਕਟਟੀਮਦਾਨਵਾਂ ਮੁੱਖ ਕੋਚ ਬਣਾਇਆ ਗਿਆ ਹੈ।ਬੀਸੀਸੀਆਈ ਮੁਖੀ ਅਨੁਰਾਗ ਠਾਕੁਰ ਨੇ ਅੱਜ ਧਰਮਸ਼ਾਲਾਵਿਚ ਇਸ ਦਾਐਲਾਨਕੀਤਾ। ਉਹਨਾਂ ਆਖਿਆ ਕਿ ਸਚਿਨ ਤੇਂਦੂਲਕਰ, ਸੌਰਵ ਗਾਂਗੁਲੀ ਅਤੇ ਵੀਵੀਐਸਲਕਸ਼ਮਣਵਰਗੇ ਵੱਡੇ ਖਿਡਾਰੀਆਂ ਨੇ ਕੁਝ ਨਾਮਚੁਣ ਕੇ ਸਾਨੂੰ ਦਿੱਤੇ ਸਨ, ਜਿਸ ‘ਤੇ ਗੰਭੀਰਵਿਚਾਰ ਤੋਂ ਬਾਅਦਅਗਲੇ ਇਕ ਸਾਲਲਈਅਨਿਲ ਕੁੰਬਲੇ ਨੂੰ ਭਾਰਤੀਕ੍ਰਿਕਟਟੀਮਦਾ ਮੁੱਖ ਕੋਚ …

Read More »

ਕੈਨੇਡਾ ਭਾਜਪਾ ਦੀ ਦੋ ਰੋਜ਼ਾ ਕਾਨਫਰੰਸ ਜ਼ੋਰ-ਸ਼ੋਰ ਨਾਲ ਸੰਪੰਨ

ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਕੈਨੇਡਾ ‘ਚ ਗਿਣਾਈਆਂ ਟੋਰਾਂਟੋ/ਬਿਊਰੋ ਨਿਊਜ਼ ਪਿਛਲੇ ਦਿਨੀਂ ਕੈਨੇਡਾਫਰੈਂਡਸਆਫਭਾਜਪਾਦੀ ਇਕ ਦੋ ਰੋਜ਼ਾ ਕਾਨਫਰੰਸ 18 ਅਤੇ 19 ਜੂਨ ਨੂੰ ਸਿਨਗੇਰੀ ਬੈਂਕੁਇਟ ਹਾਲਵਿਚ ਹੋਈ। ਜਿਸ ਦਾ ਮੁੱਖ ਮੰਤਵਭਾਰਤਵਿਚਨਰਿੰਦਰਮੋਦੀਸਰਕਾਰਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਲੈ ਕੇ ਜਾਣਾਅਤੇ ਕੈਨੇਡਾਵਿਖੇ ਭਾਰਤੀਜਨਤਾਪਾਰਟੀ ਦੇ ਢਾਂਚੇ ਦਾਨਵੇਂ ਸਿਰੇ ਤੋਂ ਗਠਨਕਰਨਾ ਸੀ। ਇਸ ਕਾਨਫਰੰਸਵਿਚਭਾਜਪਾ ਦੇ ਭਾਰਤ ਤੋਂ …

Read More »

ਬਰੈਂਪਟਨ ‘ਚ ਹਜ਼ਾਰਾਂ ਲੋਕਾਂ ਨੇ ਵਿਸ਼ਵ ਯੋਗ ਦਿਵਸ ਪ੍ਰੋਗਰਾਮ ‘ਚ ਲਿਆ ਹਿੱਸਾ

ਕੈਨੇਡਾ ‘ਚ ਆਪਣੀਤਰ੍ਹਾਂ ਦਾਪਹਿਲਾਪ੍ਰੋਗਰਾਮ ਬਰੈਂਪਟਨ/ ਬਿਊਰੋ ਨਿਊਜ਼ ਵਿਸ਼ਵ ਯੋਗ ਦਿਵਸ’ਤੇ ਬਰੈਂਪਟਨਸਾਕਰਸੈਂਟਰਵਿਚਦੂਜਾਸਾਲਾਨਾ ਯੋਗ ਦਿਵਸਪ੍ਰੋਗਰਾਮਕਰਵਾਇਆ ਗਿਆ, ਜਿਸ ਵਿਚ ਦੋ ਹਜ਼ਾਰ ਤੋਂ ਵਧੇਰੇ ਲੋਕਾਂ ਨੇ ਹਿੱਸਾ ਲਿਆ।ਪੂਰਾਦਿਨ 12 ਘੰਟਿਆਂ ਦੌਰਾਨ 30 ਤੋਂ ਵਧੇਰੇ ਪ੍ਰੋਗਰਾਮਕਰਵਾਏ ਗਏ। ਫ਼ੈਮਿਲੀਫ਼ਨਵਿਚ ਯੋਗਾ ਸੈਸ਼ਨਜ਼ ਅਤੇ ਸੰਗੀਤਅਤੇ ਡਰਾਮਾਪੇਸ਼ਕਾਰੀਆਂ ਦੇ ਨਾਲਫ਼ੂਡ, ਹੈਲਥਅਤੇ ਵੇਲਨੈੱਸਸਟਾਲਸਵੀਲਗਾਏ ਗਏ। ਸ਼ਾਮ ਨੂੰ ਊਰਜਾਨਾਲਭਰਪੂਰ ਯੋਗਾ ਰੇਵਵੀਕਰਵਾਈ ਗਈ। ਇਸ …

Read More »

ਬਰੈਂਪਟਨ ਵਿੱਚ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਸਬੰਧੀ ਮਤਾ ਸਰਬ ਸੰਮਤੀ ਨਾਲ ਮਨਜ਼ੂਰ

ਬਰੈਂਪਟਨ : ਬਰੈਂਪਟਨਸਿਟੀਕਾਊਂਸਲਰਜ਼  ਨੇ ਬੁੱਧਵਾਰ ਨੂੰ ਕਾਊਂਸਲਰ ਗੁਰਪ੍ਰੀਤਢਿੱਲੋਂ ਵੱਲੋਂ ਲਿਆਂਦੇ ਮਤੇ ਨੂੰ ਸਰਬਸੰਮਤੀਨਾਲਪਾਸਕਰਦਿੱਤਾ। ਇਹ ਮਤਾਚਿਰਾਂ ਤੋਂ ਸਥਾਨਕਲੋਕਾਂ ਵੱਲੋਂ ਰੋਜ਼ਗਾਰ ਦੇ ਮੌਕੇ ਪੈਦਾਕਰਨ ਤੇ ਅਣਵਿਕਸਤ ਜ਼ਮੀਨ ਉੱਤੇ ਰਿਹਾਇਸ਼ੀਉਸਾਰੀਆਂ ਨਾਕੀਤੇ ਜਾਣ ਦੇ ਸਬੰਧਵਿੱਚ ਸੀ। ਇਸ ਮੌਕੇ ਢਿੱਲੋਂ ਨੇ ਆਖਿਆ ਕਿ ਅਗਲੇ 25 ਸਾਲਾਂ ਵਿੱਚ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾਕਰਨ ਤੇ 25,000 ਉੱਚ …

Read More »

15 ਸਤੰਬਰ ਤੋਂ ਸਿੰਗਲ ਡਰਾਈਵਰਾਂ ਲਈ ਪਾਇਲਟ ਪ੍ਰੋਜੈਕਟ ਦੀ ਹੋਵੇਗੀ ਸ਼ੁਰੂਆਤ

ਹਰ ਟਰਮ ਤਿੰਨਮ ਹੀਨੇ ਦੀ ਅਤੇ ਖਰਚਾ ਆਵੇਗਾ 180 ਡਾਲਰ ਟੋਰਾਂਟੋ : ਬੀਤੇ ਦਸੰਬਰਵਿਚਰਾਜਸਰਕਾਰ ਨੇ ਐਲਾਨਕੀਤਾ ਸੀ ਕਿ ਟ੍ਰਫਲਗਰਰੋਡ, ਓਕਵਿਲਅਤੇ ਗੁਲੇਫ ਲਾਈਨ, ਬਰਲਿੰਗਟਨਵਿਚਕਾਰਵਰਤਮਾਨ ਹਾਈ ਆਕੂਪੈਂਸੀਵਹੀਕਲ (ਐਚਓਬੀ) ਨੂੰ ਹੁਣ ਹਾਟਲੇਨਸ ਦੇ ਤੌਰ ‘ਤੇ ਐਲਾਨਕੀਤਾ ਗਿਆ ਹੈ। ਵੀਰਵਾਰ ਨੂੰ ਆਵਾਜਾਈਮੰਤਰੀਸਟੀਫਨਡੇਲ ਡੁਕਾ ਨੇ ਕਿਹਾ ਕਿ ਚਾਰਸਾਲ ਦੇ ਇਸ ਪਾਇਲਟਪ੍ਰੋਜੈਕਟਦੀ ਸ਼ੁਰੂਆਤ 15 ਸਤੰਬਰ ਨੂੰ …

Read More »

ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ‘ਚ ਚਲਦੇ ਨਾਨਕਸ਼ਾਹੀ ਸਿੱਕੇ ਫਿਰ ਜਾਰੀ

ਨਵੀਂ ਦਿੱਲੀ : ਕੇਂਦਰੀਵਿੱਤ ਤੇ ਸੂਚਨਾਪ੍ਰਸਾਰਣਮੰਤਰੀਅਰੁਣਜੇਤਲੀ ਨੇ ਬਾਬਾਬੰਦਾ ਸਿੰਘ ਬਹਾਦਰਦੀਤੀਜੀਸ਼ਹੀਦੀਸ਼ਤਾਬਦੀ ਦੇ ਸਬੰਧਵਿੱਚਯਾਦਗਾਰੀ ਸਿੱਕਾ ਇੱਥੇ ਕੌਮੀ ਮੀਡੀਆ ਕੇਂਦਰਵਿੱਚਜਾਰੀਕੀਤਾ। ਜੇਤਲੀ ਨੇ ਚਾਂਦੀਦਾ ਸਿੱਕਾ ਜਾਰੀਕਰਦੇ ਹੋਏ ਕਿਹਾ ਕਿ ਬਾਬਾਬੰਦਾ ਸਿੰਘ ਬਹਾਦਰ ਨੇ ਮੁਗ਼ਲਾਂ ਦੀਹਕੂਮਤ ਨੂੰ ਉਖਾੜਨਵਿੱਚਅਹਿਮਭੂਮਿਕਾਨਿਭਾਈ। ਉਨ੍ਹਾਂ ਕਿਹਾ ਕਿ ਅਜਿਹੇ ਯੋਧਿਆਂ ਦੀਆਂ ਕੁਰਬਾਨੀਆਂ ਭਰੇ ਇਤਿਹਾਸ ਨੂੰ ਆਮਲੋਕਾਂ ਤੱਕ ਪੁੱਜਦਾਕਰਨਾ ਜ਼ਰੂਰੀ ਹੈ। ਉਨ੍ਹਾਂ ਦਿੱਲੀ …

Read More »

ਆਸਾ ਰਾਮ ਦੇ ਕੋਲਕਰੋੜਾਂ ਦੀ ਬੇਨਾਮੀ ਜਾਇਦਾਦ

ਨਵੀਂ ਦਿੱਲੀ/ਬਿਊਰੋ ਨਿਊਜ਼ ਜਬਰਜਨਾਹ ਦੇ ਦੋਸ਼ਵਿਚਜੇਲ੍ਹ ‘ਚ ਬੰਦ ਆਸਾ ਰਾਮਕੋਲ 2,300 ਕਰੋੜਰੁਪਏ ਦੀਬੇਨਾਮੀਜਾਇਦਾਦਦੀਰਿਪੋਰਟਮਿਲੀ ਹੈ। ਜਾਣਕਾਰੀਮੁਤਾਬਿਕਆਮਦਨਕਰਵਿਭਾਗ ਨੇ ਸਿਫਾਰਿਸ਼ਕੀਤੀ ਹੈ ਕਿ ਆਸਾ ਰਾਮਵੱਲੋਂ ਚਲਾਏ ਜਾ ਰਹੇ ਚੈਰੀਟੇਬਲਟਰੱਸਟਾਂ ਨੂੰ ਟੈਕਸਵਿਚਦਿੱਤੀਜਾਣਵਾਲੀਛੋਟਬੰਦਕੀਤੀਜਾਵੇ।ਰਿਪੋਰਟਮੁਤਾਬਿਕਆਮਦਨਕਰਵਿਭਾਗ ਨੂੰ ਜਾਂਚ ਵਿਚਪਤਾਲੱਗਿਆ ਕਿ ਆਸਾ ਰਾਮ ਨੇ 2008-09 ਤੋਂ ਲਗਾਤਾਰ 2,300 ਕਰੋੜਰੁਪਏ ਦੀਅਣ-ਐਲਾਨੀਆਮਦਨ ਨੂੰ ਵਿਭਾਗ ਕੋਲੋਂ ਲੁਕੋ ਕੇ ਰੱਖਿਆ ਸੀ। ਜਾਂਚ ਵਿਚ ਅਜਿਹੇ …

Read More »