ਬਰਲਿੰਗਟਨ : ਹਰ ਸਾਲ ਵਾਂਗ ਬਰਲਿੰਗਟਨ ਸ਼ਹਿਰ ਦੇ ਸਾਊਥ ਏਸ਼ੀਅਨ ਸੀਨੀਅਰਜ਼ ਅਤੇ ਭਾਈਚਾਰੇ ਵਲੋਂ ਕੈਨੇਡੀਅਨ ਕਮਿਊਨਿਟੀ ਨਾਲ਼ ਰਲ਼ ਕੇ ਪੱਤਝੜ ਦਾ ਮੇਲਾ (FALL FAIR) 10 ਸਤੰਬਰ 2016 ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ। ਇਹ ਮੇਲਾ ਨਾਰਥ ਬਰਲਿੰਗਟਨ ਬੈਪਟਿਸਟ ਚਰਚ 1377 WALKERS LINE ਵਿਖੇ ਹੋਵੇਗਾ। ਇਸ ਮੇਲੇ ਵਿੱਚ ਬੱਚਿਆਂ ਵਾਸਤੇ …
Read More »ਵਿਧਾਇਕ ਅਜੀਤ ਸਿੰਘ ਮੋਫਰ ਟੋਰਾਂਟੋ ਵਿੱਚ
ਬਰੈਂਪਟਨ/ਬਿਊਰੋ ਨਿਊਜ਼ : ਅਜੀਤ ਇੰਦਰ ਸਿੰਘ ਮੋਫਰ, ਮੌਜੂਦਾ ਹਲਕਾ ਵਿਧਾਇਕ ਸਰਦੂਲਗੜ੍ਹ ਜ਼ਿਲਾ ਮਾਨਸਾ, ਇਹਨਾਂ ਦੇ ਨਾਲ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਕੁਲਜੀਤ ਸਿੱਧੂ 25 ਅਗਸਤ, 2016 ਨੂੰ ਕੈਨੇਡਾ ਪਹੁੰਚ ਰਹੇ ਹਨ। ਇਹ 3 ਸਤੰਬਰ, 2016 ਤੱਕ ਕੈਨੇਡਾ ਵਿਚ ਹੀ ਰਹਿਣਗੇ। ਹਲਕਾ ਨਿਵਾਸੀ ਜਾਂ ਦੋਸਤ ਇਸ ਨੰਬਰ ‘ਤੇ ਇਹਨਾਂ ਨਾਲ ਸੰਪਰਕ …
Read More »ਨੌਰਥ ਅਮੈਰਿਕਨ ਸਿੱਖ ਲੀਗ ਟਰਾਂਟੋ ਵਲੋਂ ਸਿਹਤ ਅਤੇ ਸਰਕਾਰੀ ਸੇਵਾਵਾਂ ਬਾਰੇ ਸੈਮੀਨਾਰ ਐਤਵਾਰ 4 ਸਤੰਬਰ ਨੂੰ
ਬਰੈਂਪਟਨ/ਕੁਲਦੀਪ ਰੰਧਾਵਾ ਨੌਰਥ ਅਮੈਰਿਕਨ ਸਿੱਖ ਲੀਗ ਚੈਰੀਟੇਬਲ ਫਾਉਂਡੇਸ਼ਨ ਟਰਾਂਟੋ ਵਲੋਂ ਆਉਣ ਵਾਲੇ ਐਤਵਾਰ 4 ਸਤੰਬਰ ਸਵੇਰ 10 ਤੋਂ 3 ਵਜੇ ਦੁਪਹਿਰ ਨੂੰ ਕੈਸੀ ਕੈਂਬਲ ਰੈਕਰੀਏਸ਼ਨ ਸੈਂਟਰ (ਸੈਂਡਲਵੁਡ ਤੇ ਚਿੰਗੂਸੀ) ਵਿਖੇ ਸਿਹਤ, ਪੁਲਿਸ ਅਤੇ ਲੋੜੀਂਦੀਆਂ ਸਥਾਨਕ ਸਰਕਾਰੀ ਸੇਵਾਂਵਾਂ ਸੰਬੰਧੀ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਡਾਇਆਬੀਟਿਜ (ਸ਼ਕਰ ਰੋਗ) ਤੋਂ ਰਾਹਤ …
Read More »ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਭਾਰਤ ਦਾ ਆਜ਼ਾਦੀ ਦਿਵਸ 11 ਸਤੰਬਰ ਨੂੰ ਮਨਾਇਆ ਜਾਵੇਗਾ
ਕਲੱਬ ਦੀ ਚੋਣ ਵੀ ਹੋਵੇਗੀ ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਭਾਰਤ ਦਾ 70ਵਾਂ ਆਜ਼ਾਦੀ ਦਿਵਸ ਸ਼ਾਮੀਂ 4.00 ਵਜੇ ਤੋਂ 6.00 ਵਜੇ ਤੱਕ ਦਿਨ ਐਤਵਾਰ, ਸਤੰਬਰ 11, 2016 ਨੂੰ ਬਲੂ ਓਕ ਪਾਰਕ ਵਿਚ ਮਨਾਇਆ ਜਾ ਰਿਹਾ ਹੈ। ਉਸ ਦਿਨ ਕਲੱਬ ਦੇ ਅਹੁਦੇਦਾਰਾਂ ਦੀ ਨਵੀਂ ਚੋਣ ਵੀ ਕੀਤੀ ਜਾਵੇਗੀ। …
Read More »ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਮੀਟਿੰਗ 9 ਸਤੰਬਰ ਨੂੰ
ਬਰੈਂਪਟਨ/ਹਰਜੀਤ ਬੇਦੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਬਰੈਂਪਟਨ ਦੀ ਜਨਰਲ ਬਾਡੀ ਮਿਿਟੰਗ 9 ਸਤੰਬਰ ਦਿਨ ਸ਼ੁਕਰਵਾਰ 10:30 ਵਜੇ ਜਗਮੀਤ ਸਿੰਘ ਐਮ ਐਮ ਪੀ ਦੇ ਦਫਤਰ ਵਿੱਚ ਹੋਵੇਗੀ ਜੋ ਕਿ ਕਰਾਈਸਲਰ ਡਰਾਈਵ ਅਤੇ ਵਿਲੀਅਮ ਪਾਰਕਵੇਅ ਦੇ ਇੰਟਰਸੈਕਸ਼ਨ ਤੇ ਹੈ। ਇਸ ਮੀਟਿੰਗ ਵਿੱਚ ਅੱਪਡੇਟਸ, ਸੀਨੀਅਰਜ਼ ਨੂੰ ਦਰਪੇਸ਼ ਮੁਸ਼ਕਲਾ ਅਤੇ ਐਸੋਸੀਏਸ਼ਨ ਦੇ ਵਿਧਾਨ ਸਬੰਧੀ …
Read More »ਹਰਭਜਨ ਸਿੰਘ ਝੱਜ ਨਮਿਤ ਅੰਤਮ ਅਰਦਾਸ 3 ਨੂੰ
ਬਰੈਂਪਟਨ : ਹਰਭਜਨ ਸਿੰਘ ਝੱਜ ਪਿੰਡ ਬੁਆਣੀ, ਜ਼ਿਲ੍ਹਾ ਲੁਧਿਆਣਾ, ਜੋ ਲੰਮੇ ਸਮੇਂ ਤੋਂ ਬਰੈਂਪਟਨ ਵਿਚ ਰਹਿ ਰਹੇ ਸਨ। ਬੀਤੇ ਦਿਨੀਂ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਉਹਨਾਂ ਦੇ ਅੰਤਮ ਦਰਸ਼ਨ ਅਤੇ ਫਿਊਨਰਲ 3 ਸਤੰਬਰ ਦਿਨ ਸ਼ਨੀਵਾਰ ਨੂੰ 2.30 ਵਜੇ ਤੋਂ 4.00 ਵਜੇ ਸ਼ਾਮ ਤੱਕ Brampton Crematorium & Visitation …
Read More »ਪ੍ਰੋ. ਮੋਹਿੰਦਰਦੀਪ ਗਰੇਵਾਲ ‘ਵਰਲਡ ਯੂਨੀਅਨ ਆਫ਼ ਪੋਇਟਸ’ ਦੇ ਡਿਪਟੀ ਜਨਰਲ ਨਿਯੁੱਕਤ
ਉਹ ਪਹਿਲਾਂ ਵੀ ‘ਵਰਲਡ ਐਸੋਸੀਏਸ਼ਨ ਆਫ਼ ਇੰਗਲਿਸ਼ ਪੋਇਟਰੀ’ ਦੇ ਮੁੱਢਲੇ ਪ੍ਰਧਾਨ ਹਨ ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਪ੍ਰੋ; ਮੋਹਿੰਦਰਦੀਪ ਗਰੇਵਾਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਨੂੰ ਬੀਤੇ ਦਿਨੀਂ ‘ਵਰਲਡ ਐਸੋਸੀਏਸ਼ਨ ਆਫ਼ ਇੰਗਲਿਸ਼ ਰਾਈਟਰਜ਼’ ਕੋਲੋਂ ਈ-ਮੇਲ ਰਾਹੀਂ ‘ਵਰਲਡ ਯੂਨੀਅਨ ਆਫ਼ ਪੋਇਟਸ’ ਦੇ ਡਿਪਟੀ ਜਨਰਲ ਡਾਇਰੈਕਟਰ ਵਜੋਂ ਅਪਵਾਇੰਟਮੈਂਟ ਸਰਟੀਫੀਕੇਟ ਪ੍ਰਾਪਤ ਹੋਇਆ ਹੈ। …
Read More »ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਵਲੋਂ ਸਵੀਪ ਟੂਰਨਾਮੈਂਟ 3 ਸਤੰਬਰ ਨੂੰ
ਈਟੋਬੀਕੋ/ਹਰਜੀਤ ਬੇਦੀ ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਦੇ ਪਰਧਾਨ ਦੇਵ ਸੂਦ ਵਲੋਂ ਮਿਲੀ ਸੂਚਨਾ ਅਨੁਸਾਰ 3 ਸਤੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ ਇੱਕ ਵਜੇ ਤਾਸ਼ ਦਾ ਸਵੀਪ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਨਾਰਥ ਕਿਪਲਿੰਗ ਕਮਿਊਨਿਟੀ ਸੈਂਟਰ ਵਿੱਚ ਹੋਵੇਗਾ। ਇਹ ਮੁਕਾਬਲੇ ਸਵੀਪ ਦੇ ਖਿਲਾੜੀਆਂ ਲਈ ਓਪਨ ਹੋਣਗੇ। ਦੁਪਿਹਰ 1:00 …
Read More »ਜਨਗਣਨਾ 2016 ਨੂੰ ਰਿਸਪਾਂਸ ਦੀ ਦਰ 98 ਫ਼ੀਸਦੀ ਤੋਂ ਵਧੇਰੇ
ਮਿਸੀਸਾਗਾ : 2016 ਦੀ ਜਨਗਣਨਾ ਲਈ ਪੂਰੇ ਦੇਸ਼ ਤੋਂ ਲੋਕਾਂ ਨੇ ਕਾਫ਼ੀ ਦਿਲਚਸਪੀ ਦਿਖਾਈ ਹੈ ਅਤੇ 98 ਫ਼ੀਸਦੀ ਤੋਂ ਵਧੇਰੇ ਲੋਕਾਂ ਨੇ ਸਰਕਾਰ ਨੂੰ ਅੰਕੜੇ ਮੁਹੱਈਆ ਕਰਵਾਉਣ ‘ਚ ਸਹਿਯੋਗ ਦਿੱਤਾ ਹੈ। ਇਹ ਸਹਿਯੋਗ ਦਰ ਹੁਣ ਤੱਕ ਦੀ ਸਭ ਤੋਂ ਬਿਹਤਰ ਦਰ ਰਹੀ ਹੈ। ਇਕੱਤਰ ਅੰਕੜਿਆਂ ਨਾਲ ਮਿਸੀਸਾਗਾ-ਮਾਲਟਨ ਦੇ ਲੋਕਾਂ ਦੀਆਂ …
Read More »ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ 6 ਮੈਂਬਰਾਂ ਦੇ ਜਨਮ ਦਿਨ ਮਨਾਏ
ਬਰੈਂਪਟਨ : ਮਾਊਂਟੇਨਐਸ਼ ਸੀਨੀਅਰਜ਼ ਕਲੱਬ ਵਲੋਂ ਮਿਤੀ 28 ਅਗਸਤ ਨੂੰ ਅਗਸਤ ਵਿਚ ਜਨਮੇ ਕਲੱਬ ਦੇ 6 ਮੈਂਬਰਾਂ ਦਾ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਪ੍ਰਧਾਨ, ਉਪ ਪ੍ਰਧਾਨ ਤੇ ਹੋਰ ਮੈਂਬਰਾਂ ਵਲੋ ਮੈਬਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਸਭਨਾਂ ਨੂੰ ਕੇਕ, ਮਿਠਾਈਆਂ, ਸਮੋਸੇ ਤੇ ਚਾਹ ਵਰਤਾਈ ਗਈ। ਪ੍ਰਧਾਨ ਬਖਸ਼ੀਸ਼ ਸਿੰਘ …
Read More »