ਗਾਂਧੀ ਜੈਅੰਤੀ ਮੌਕੇ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਦਸਤਾਵੇਜ਼ ਸੌਂਪੇ ਸੰਯੁਕਤ ਰਾਸ਼ਟਰ : ਆਲਮੀ ਪੱਧਰ ‘ਤੇ ਸਭ ਤੋਂ ਵੱਧ ਕਾਰਬਨ ਨਿਕਾਸੀ ਕਰਨ ਵਾਲੇ ਤੀਜੇ ਮੁਲਕ ਭਾਰਤ ਨੇ ਇਤਿਹਾਸਕ ਪੈਰਿਸ ਜਲਵਾਯੂ ਸਮਝੌਤੇ ਦੀ ਤਾਈਦ ਕੀਤੀ ਹੈ, ਜਿਸ ਨਾਲ ਇਸ ਸਮਝੌਤੇ ਦੇ ਇਸ ਵਰ੍ਹੇ ਦੇ ਅੰਤ ਤੱਕ ਅਮਲ ਵਿੱਚ ਆਉਣ ਦੀ ਉਮੀਦ …
Read More »ਪੰਜਾਬੀ ਸੱਭਿਆਚਾਰ ਮੰਚ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਬਰੈਂਪਟਨ/ਬਾਸੀ ਹਰਚੰਦ ਭਾਰਤ ਦੀ ਅਜ਼ਾਦੀ ਦੀ ਲੜਾਈઠ ਵਿੱਚ ਛੋਟੀ ਉਮਰ ਵਿੱਚ ਵੱਡੇ ਕਾਰਨਾਮੇ ਕਰਦਿਆਂ ਜਿਸ ਨੌਜਵਾਨ ਸ:ਭਗਤ ਸਿੰਘ ਨੇ ਸ਼ਹੀਦੀ ਦੇ ਕੇ ਨਾਮਾ ਖੱਟਿਆ ਅਤੇ ਭਾਰਤ ਦੀ ਅਜ਼ਾਦੀઠ ਦੀ ਲੜਾਈ ਨੂੰ ਤੇਜ਼ ਕੀਤਾ। ਸਮਾਗਮ ਦੀ ਪ੍ਰਧਾਨਗੀ ਬਲਦੇਵ ਸਿੰਘ ਸਹਿਦੇਵ, ਅਮ੍ਰਿੰਤ ਢਿਲੋਂ, ਸੁਖਦੇਵ ਸਿੰਘ ਧਾਲੀਵਾਲ, ਜਰਨੈਲ ਸਿੰਘ ਅਚਰਵਾਲ, ਡਾ:ਬਲਜਿੰਦਰ ਸਿੰਘ ਸੇਖੋਂ, …
Read More »ਮੁਲਾਜ਼ਮਾਂ ਨੂੰ ਮਿਲਦਾ ਡੀ ਏ ਦਾਨ ਜਾਂ ਇਨਾਮ ਨਹੀਂ
ਮਹਿੰਗਾਈ ਨਾਲ ਤਨਖਾਹਾਂ/ਪੈਨਸ਼ਨਾਂ ਨੂੰ ਲੱਗੇ ਖੋਰੇ ਦੀ ਪੂਰਤੀ ਹੈ ਪਿਛਲੇ ਦਿਨਾਂ ਵਿੱਚ ਵਿਦੇਸ਼ਾਂ ਵਿੱਚ ਵਸਦੇ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਦੀ ਪੈਨਸ਼ਨ ਤੇ ਮਿਲਣ ਵਾਲੇ ਡੀ ਏ ਮੈਡੀਕਲ ਭੱਤਾ ਆਦਿઠ ਦੇ ਬੰਦ ਕੀਤੇ ਜਾਣઠਦਾ ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ। ਭਾਰਤ ਦੇ ਕਿਸੇ ਹੋਰ ਰਾਜ ਜਾਂ ਭਾਰਤ ਸਰਕਾਰ ਨੇ …
Read More »ਪੰਜਾਬੀ ਸੱਭਿਆਚਾਰ ਮੰਚ
ਪ੍ਰੀਮੀਅਰ ਕੈਥਲੀਨ ਦਾ ਵਿੱਤੀ ਸਥਿਤੀ ‘ਤੇ ਬਿਆਨ ਸਹੀ ਨਹੀਂ : ਪੈਟ੍ਰਿਕ ਬ੍ਰਾਊਨ ਟੋਰਾਂਟੋ/ ਬਿਊਰੋ ਨਿਊਜ਼ ਓਨਟਾਰੀਓ ‘ਚ ਵਿਰੋਧੀ ਧਿਰ ਦੇ ਨੇਤਾ ਪੈਟ੍ਰਿਕ ਬ੍ਰਾਊਨ ਨੇ ਪ੍ਰੀਮੀਅਰ ਕੈਥਲੀਨ ਵਿਨ ਦੇ ਉਸ ਵਿੱਤੀ ਸਟੇਟਮੈਂਟ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਓਨਟਾਰੀਓ ਦੇ ਆਡੀਟਰ ਜਨਰਲ ਦੀ ਰਾਇ ਲੈਣ ਤੋਂ ਪਹਿਲਾਂ ਅਜਿਹਾ ਬਿਆਨ …
Read More »ਓਨਟਾਰੀਓ ਨੇ ਹਸਪਤਾਲ ਪਾਰਕਿੰਗ ਨੂੰ ਕੀਤਾ ਸਸਤਾ
ਟੋਰਾਂਟੋ/ ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਨੇ ਮਰੀਜ਼ਾਂ ਅਤੇ ਉਨ੍ਹਾਂ ਨੂੰ ਮਿਲਣ ਲਈ ਆਉਣ ਵਾਲੇ ਲੋਕਾਂ ਲਈ ਹਸਪਤਾਲ ਪਾਰਕਿੰਗ ਨੂੰ ਵਧੇਰੇ ਸਸਤਾ ਬਣਾਉਣ ਦਾ ਯਤਨ ਕੀਤਾ ਹੈ। ਇਸ ਸਮੇਂ ਪਾਰਕਿੰਗ ਲਈ 10 ਡਾਲਰ ਰੋਜ਼ਾਨਾ ਲੱਗਦੇ ਹਨ ਪਰ ਨਵਾਂ ਪਾਰਕਿੰਗ ਪਾਸ ਜਾਰੀ ਕੀਤਾ ਜਾਵੇਗਾ ਅਤੇ ਇਸ ਨਾਲ ਪਾਰਕਿੰਗ ਖਰਚਾ 50 ਫ਼ੀਸਦੀ …
Read More »ਗੁਰਪ੍ਰੀਤ ਢਿੱਲੋਂ ਨੇ ਨੌਜਵਾਨਾਂ ਲਈ ਸ਼ੁਰੂ ਕੀਤਾ ਬਾਰਬੀਕਿਊ ਪ੍ਰੋਗਰਾਮ
ਬਰੈਂਪਟਨ/ ਬਿਊਰੋ ਨਿਊਜ਼ ਬਰੈਂਪਟਨ ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ 11 ਅਕਤੂਬਰ ਤੋਂ ਆਪਣਾ ਫ੍ਰੀ ਡਰਾਪ ਇਨ ਬਾਰਬੇਕਿਊ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਫ੍ਰੀ ਵੀਕਲੀ ਬਾਰਬੇਕਿਊ ਡਰਾਪ ਇਨ ਬਰੈਂਪਟਨ ਦੇ ਨੌਜਵਾਨਾਂ ਲਈ ਖੇਡਣ ਦੀ ਇਕ ਸੁਰੱਖਿਅਤ ਥਾਂ ਹੈ। ਇਥੇ ਉਨ੍ਹਾਂ ਨੂੰ ਡਰੱਗਸ, ਗੈਂਗਾਂ ਅਤੇ ਹਿੰਸਾ ਤੋਂ …
Read More »ਨਵੇਂ ਇਲੈਕਟ੍ਰਾਨਿਕ ਟਰੈਵਲ ਆਥੋਰਾਈਜੇਸ਼ਨ ਦਾ ਐਲਾਨ
ਕੈਨੇਡਾ ਆਉਣ ਵਾਲੇ ਲੋਕਾਂ ਲਈ ਨਵੇਂ ਪ੍ਰੀਕਲੀਅਰੈਂਸ ਟਰੈਵਲ ਸਿਸਟਮ ਬਰੈਂਪਟਨ : ਕੈਨੇਡਾ ‘ਚ ਨਵੇਂ ਇਲੈਕਟ੍ਰਾਨਿਕ ਟਰੈਵਲ ਆਥੋਰਾਈਜੇਸ਼ਨ (ਈ.ਟੀ.ਏ.) ਨੂੰ ਲਾਗੂ ਕੀਤਾ ਜਾ ਰਿਹਾ ਹੈ, ਜਿਸ ਵਿਚ ਪ੍ਰੀਕਲੀਅਰੈਂਸ ਟਰੈਵਲ ਸਿਸਟਮ ਨੂੰ ਲਾਗੂ ਕੀਤਾ ਜਾਵੇਗਾ ਅਤੇ ਇਹ ਕੈਨੇਡਾ ‘ਚ ਪ੍ਰਵੇਸ਼ ਕਰਨ ਵਾਲੇ ਕਈ ਲੋਕਾਂ ‘ਤੇ ਲਾਗੂ ਹੋਣਗੇ। ਇਮੀਗਰੇਸ਼ਨ, ਰਫ਼ਿਊਜ਼ੀ ਐਂਡ ਸਿਟੀਜਨਸ਼ਿਪ ਮੰਤਰੀ …
Read More »ਬਰਤਾਨੀਆ ਦੇ ਤਿੰਨ ਭੌਤਿਕ ਵਿਗਿਆਨੀਆਂ ਨੂੰ ਨੋਬਲ ਪੁਰਸਕਾਰ
ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੇ ਤਿੰਨ ਵਿਗਿਆਨੀਆਂ ਨੇ ਇਸ ਸਾਲ ਦੇ ਭੌਤਿਕ ਵਿਗਿਆਨ ਦੇ ਖੇਤਰ ਵਿਚ ਨੋਬਲ ਪੁਰਸਕਾਰ ‘ਤੇ ਆਪਣਾ ਕਬਜ਼ਾ ਕੀਤਾ ਹੈ। ਬ੍ਰਿਟੇਨ ਦੇ ਡੇਵਿਡ ਥੂਲੇਸ, ਡੰਕਨ ਹਾਲਡੇਨ ਅਤੇ ਮਾਈਕਲ ਕੋਸਟਰਲਿਟਜ ਨੂੰ ਇਸ ਸਾਲ ਦੇ ਭੌਤਿਕ ਵਿਗਿਆਨ ਦੇ ਨੋਬਲ ਪੁਰਸਕਾਰ ਲਈ ਚੁਣਿਆ ਗਿਆ ਹੈ। ਜਿਊਰੀ ਨੇ ਕਿਹਾ ਕਿ ਇਸ …
Read More »ਸਭ ਤੋਂ ਲੰਬੀ ਵਿਆਹੁਤਾ ਜ਼ਿੰਦਗੀ ਜਿਊਣ ਵਾਲੇ ਪੰਜਾਬੀ ਬਜ਼ੁਰਗ ਦਾ ਦੇਹਾਂਤ
ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਵਿੱਚ ਰਹਿੰਦੇ ਪੰਜਾਬੀ ਮੂਲ ਦੇ ਬਜ਼ੁਰਗ ਕਰਮ ਚੰਦ (110), ਜਿਨ੍ਹਾਂ ਦਾ ਸਭ ਤੋਂ ਲੰਬੀ ਵਿਆਹੁਤਾ ਜ਼ਿੰਦਗੀ ਨਿਭਾਉਣ ਦਾ ਰਿਕਾਰਡ ਮੰਨਿਆ ਜਾਂਦਾ ਹੈ, ਦਾ ਲੰਘੇ ਦਿਨੀਂ ਇਥੇ ਦੇਹਾਂਤ ਹੋ ਗਿਆ। ਉਨ੍ਹਾਂ ਨੇ ਛੇ ਹਫ਼ਤਿਆਂ ਤੱਕ ਆਪਣਾ 111ਵਾਂ ਜਨਮ ਦਿਨ ਮਨਾਉਣਾ ਸੀ। ਇਸ ਤੋਂ ਪਹਿਲਾਂ ਕਰਮ ਚੰਦ ਤੇ …
Read More »ਆਰਥਿਕ ਪੱਖੋਂ ਤਕੜੇ ਹੋਣ ਦੇ ਬਾਵਜੂਦ ਬਜ਼ੁਰਗ ਨਹੀਂ ਸੁਖਾਲੇ
ਯੋਜਨਾਵਾਂ ਦੀ ਘਾਟ ਕਾਰਨ ਉਮਰ ਦੇ ਅਖੀਰਲੇ ਪੜ੍ਹਾਅ ‘ਤੇ ਪਰੇਸ਼ਾਨ ਹੋਣ ਲਈ ਮਜਬੂਰ ਨਵੀਂ ਦਿੱਲੀ/ਬਿਊਰੋ ਨਿਊਜ਼ : ਆਰਥਿਕ ਪੱਖੋਂ ਤਕੜੇ ਹੋਣ ਦੇ ਬਾਵਜੂਦ ਬਜ਼ੁਰਗਾਂ ਦਾ ਜੀਵਨ ਸੌਖਾ ਨਹੀਂ ਹੈ। ਨਵੇਂ ਅਧਿਐਨ ਮੁਤਾਬਕ ਬਜ਼ੁਰਗਾਂ ਨੂੰ ਮੈਡੀਕਲ, ਸਮਾਜਿਕ ਅਤੇ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਜਵੈੱਲ ਫਾਊਂਡੇਸ਼ਨ ਵੱਲੋਂ ਕਰਵਾਏ ਗਏ …
Read More »