ਵੱਡੀ ਗਿਣਤੀ ‘ਚ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ ਅੰਮ੍ਰਿਤਸਰ : ਇੱਥੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼੍ਰੋਮਣੀ ਕਮੇਟੀ ਵੱਲੋਂ ਸਮੂਹ ਸਭਾ ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸੋਮਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਅੰਮ੍ਰਿਤ ਵੇਲੇ ਤੋਂ ਹੀ …
Read More »ਸ਼ਰਧਾਲੂ ਬੀਬੀ ਵੱਲੋਂ ਹਰਿਮੰਦਰ ਸਾਹਿਬ ਲਈ ਸੋਨੇ ਦਾ ਹਾਰ ਭੇਟ
ਅੰਮ੍ਰਿਤਸਰ : ਮੁੰਬਈ ਵਾਸੀ ਬੀਬੀ ਸੁਰਜੀਤ ਕੌਰ ਨੇ ਸ੍ਰੀ ਹਰਿਮੰਦਰ ਸਾਹਿਬ ਵਾਸਤੇ ਖੰਡੇ ਸਮੇਤ ਸੋਨੇ ਦੇ ਹਾਰ (ਸਿਹਰਾ ਪੱਟੀ) ਦੀ ਸੇਵਾ ਕਰਵਾਈ। ਇਹ ਸੋਨੇ ਦਾ ਹਾਰ ਲਗਭਗ 985 ਗ੍ਰਾਮ ઠਵਜ਼ਨ ਦਾ ਹੈ ਅਤੇ ਇਸ ਦਾ ਮੁੱਲ ਕਰੀਬ 32 ਲੱਖ ਰੁਪਏ ਹੈ। ਇਹ ਬੀਬੀ ਪਹਿਲਾਂ ਵੀ ਗੁਰੂ ਘਰ ਵਾਸਤੇ ਕਈ ਅਜਿਹੀਆਂ …
Read More »ਗੁਰਦੁਆਰੇ ‘ਤੇ ਕਬਜ਼ੇ ਲਈ ਲੜਾਈ; ਤਿੰਨ ਮੌਤਾਂ, ਛੇ ਜ਼ਖ਼ਮੀ
ਗਿੱਦੜਬਾਹਾ ਦੇ ਪਿੰਡ ਮੱਲਣ ‘ਚ ਹੋਈ ਵਾਰਦਾਤ; ਪੁਲਿਸ ਵੱਲੋਂ ਕੇਸ ਦਰਜ ਗਿੱਦੜਬਾਹਾ/ਬਿਊਰੋ ਨਿਊਜ਼ : ਹਲਕਾ ਗਿੱਦੜਬਾਹਾ ਅਧੀਨ ਪੈਂਦੇ ਪਿੰਡ ਮੱਲਣ ਦੇ ਗੁਰਦੁਆਰਾ ਰਾਮਸਰ ਸਾਹਿਬ ਉਤੇ ਕਬਜ਼ੇ ਨੂੰ ਲੈ ਕੇ ਬੁੱਢਾ ਦਲ ਦੇ ਦੋ ਧੜਿਆਂ ਵਿਚਕਾਰ ਹੋਈ ਲੜਾਈ ਵਿੱਚ ਤਿੰਨ ਵਿਅਕਤੀ ਮਾਰੇ ਗਏ ਅਤੇ ਅੱਧੀ ਦਰਜਨ ਵਿਅਕਤੀ ਜ਼ਖ਼ਮੀ ਹੋਏ ਹਨ। ਕਾਫੀ …
Read More »ਵਿਧਾਨ ਸਭਾ ਚੋਣਾਂ ‘ਚ ਅਕਾਲੀ-ਭਾਜਪਾ ਗਠਜੋੜ 85 ਸੀਟਾਂ ਜਿੱਤੇਗਾ : ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ/ਬਿਊਰੋ ਨਿਊਜ਼ : “ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ 85 ਸੀਟਾਂ ਜਿੱਤੇਗਾ ਤੇ ਆਮ ਆਦਮੀ ਪਾਰਟੀ ਨੂੰ ਸਿਰਫ਼ 10 ਸੀਟਾਂ ਮਿਲਣਗੀਆਂ। ਸਾਡਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਨਹੀਂ ਕਾਂਗਰਸ ਨਾਲ ਹੈ।” ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ। ਉਨ੍ਹਾਂ ਅੱਜ ਚੰਡੀਗੜ੍ਹ …
Read More »ਪਿੰਡ ਬਾਦਲ ਵਿੱਚ ਭਜਾ-ਭਜਾ ਕੇ ਕੁੱਟੇ ਸੁਵਿਧਾ ਮੁਲਾਜ਼ਮ
ਅੱਥਰੂ ਗੈਸ ਤੇ ਜਲ ਤੋਪਾਂ ਦੀ ਵਰਤੋਂ; ਡੇਢ ਦਰਜਨ ਜ਼ਖ਼ਮੀ; ਪੁਲਿਸ ਕਮਾਂਡੋ ਦੀ ਲੱਤ ਟੁੱਟੀ ਲੰਬੀ : ਪਿੰਡ ਬਾਦਲ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਵੱਲ ਵਧਦੇ ਸੈਂਕੜੇ ਸੁਵਿਧਾ ਕਾਮਿਆਂ ਨੂੰ ਪੰਜਾਬ ਪੁਲਿਸ ਨੇ ਛੱਲੀਆਂ ਵਾਂਗ ਕੁੱਟਿਆ। ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਨ ਲਈ ਦੋ ਘੰਟੇ ਲਗਾਏ, ਜਿਸ …
Read More »ਸ਼ਹੀਦ ਦੀ ਪਤਨੀ ਨੇ ਵਾਪਸ ਕੀਤਾ ਮੈਡਲ
1987 ‘ਚ ਲਿੱਟੇ ਖਿਲਾਫ ਸਰਜੀਕਲ ਸਟਰਾਈਕ ‘ਚ ਸ਼ਹੀਦ ਹੋਏ ਸਨ ਹਵਾਲਦਾਰ ਕਸ਼ਮੀਰ ਸਿੰਘ ਲੁਧਿਆਣਾ : ਸਰਜੀਕਲ ਸਟ੍ਰਾਈਕ ਵਿਚ ਸ਼ਹੀਦ ਹੋਏ ਫ਼ੌਜੀ ਦੀ ਪਤਨੀ ਨੇ ਸਰਕਾਰੀ ਅਣਦੇਖੀ ਕਾਰਨ ਸੈਨਾ ਮੈਡਲ ਪ੍ਰਧਾਨ ਮੰਤਰੀ ਨੂੰ ਵਾਪਸ ਕਰਨ ਲਈ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਹੈ। 1987 ਦੇ ਸ਼੍ਰੀਲੰਕਾ ਵਿਚ ਹੋਏ ਆਪ੍ਰੇਸ਼ਨ ਪਵਨ ਦੌਰਾਨ …
Read More »ਕਾਨੂੰਨ ਤੋੜ ਕੇ ਧੂੜਾਂ ਪੱਟ ਰਹੀ ਹੈ ਕੈਪਟਨ ਦੀ ਬੱਸ
ਬਠਿੰਡਾ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕਿਸਾਨ ਯਾਤਰਾ ਲਈ ਜਿਹੜੀ ਬੱਸ ਵਰਤ ਰਹੇ ਹਨ, ਉਹ ਬਿਨਾਂ ਨੰਬਰ ਤੋਂ ਹੀ ਚੱਲ ਰਹੀ ਹੈ। ਮੋਟਰ ਵਾਹਨ ਐਕਟ ਮੁਤਾਬਕ ਹਰ ਵਾਹਨ ਦੇ ਅੱਗੇ ਤੇ ਪਿੱਛੇ ਰਜਿਸਟਰੇਸ਼ਨ ਨੰਬਰ ਹੋਣਾ ਲਾਜ਼ਮੀ ਹੈ। ਇਸ ਬੱਸ ‘ਤੇ ਰਜਿਸਟਰੇਸ਼ਨ ਨੰਬਰ ਦੀ ਥਾਂ ਕੈਪਟਨ ਦੀ ‘ਉਸਤਤ’ …
Read More »ਚਿੱਟੇ ਰਾਵਣ ‘ਤੇ ਕਾਂਗਰਸੀਆਂ ਨੇ ਲਗਾਏ ਬਾਦਲਾਂ ਅਤੇ ਮਜੀਠੀਆ ਦੇ ਚਿਹਰੇ, ਜਲਾਉਣ ‘ਚ ਛੁੱਟੇ ਪਸੀਨੇ
ਲੁਧਿਆਣਾ : ਇਕ ਪਾਸੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਚ ਮੋਦੀ ਉਦਯੋਗਪਤੀਆਂ ਨੂੰ ਸਨਮਾਨਿਤ ਕਰ ਰਹੇ ਸਨ, ਦੂਸਰੇ ਪਾਸੇ ਇਥੋਂ 10 ਕਿਲੋਮੀਟਰ ਦੂਰ ਚੰਡੀਗੜ੍ਹ ਰੋਡ ‘ਤੇ ਗਲਾਡਾ ਗਰਾਊਂਡ ਵਿਚ ਕਾਂਗਰਸੀਆਂ ਨੇ ਕੈਪਟਨ ਦੀ ਅਗਵਾਈ ਵਿਚ ਚਿੱਟਾ ਰਾਵਣ ਜਲਾਇਆ। ਉਹਨਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ …
Read More »ਭਾਰਤ ਨੂੰ ਪਾਕਿ ਦੇ ਅਵਾਮ ਨਾਲ ਨਫ਼ਰਤ ਨਹੀਂ: ਰਾਜਨਾਥ
ਪਾਕਿ ਅੰਦਰਲੇ ਅੱਤਵਾਦ ਦੇ ਖਾਤਮੇ ਲਈ ਭਾਰਤ ਮੱਦਦ ਕਰਨ ਨੂੰ ਤਿਆਰ, ਸਰਹੱਦ ਸੀਲ ਕੀਤੇ ਜਾਣ ‘ਤੇ ਦਿੱਤਾ ਜ਼ੋਰ ਚੰਡੀਗੜ੍ਹ : ਪਾਕਿਸਤਾਨ ਆਜ਼ਾਦੀ ਘੁਲਾਟੀਆਂ ਤੇ ਅੱਤਵਾਦੀਆਂ ਦਰਮਿਆਨ ਵਖਰੇਵਾਂ ਕਰਨਾ ਭੁੱਲ ਗਿਆ ਹੈ। ਇਸੇ ਕਰਕੇ ਉਹ ਆਲਮੀ ઠਪੱਧਰ ਉੱਤੇ ਅਲੱਗ-ਥਲੱਗ ਪੈ ਰਿਹਾ ਹੈ। ਭਾਰਤ ਨੂੰ ਪਾਕਿਸਤਾਨ ਦੇ ਅਵਾਮ ਨਾਲ ਕੋਈ ਨਫ਼ਰਤ ਨਹੀਂ …
Read More »ਪਾਕਿ ਦੇ ਮੰਦਰ ‘ਚ ਡੇਢ ਸਦੀ ਤੋਂ ਜਗ ਰਿਹਾ ਹੈ ਦੀਵਾ
ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਸੂਬਾ ਸਿੰਧ ਵਿੱਚ ਟੰਡੂ ਅੱਲ੍ਹਾਯਾਰ ਸ਼ਹਿਰ ਦੇ ਸ੍ਰੀ ਰਾਮਦੇਵ ਰਾਮਾ ਪੀਰ ਮੰਦਰ ਵਿੱਚ ਸਥਾਪਤ ਕੀਤਾ ਦੀਵਾ 150 ਸਾਲਾਂ ਤੋਂ ਨਿਰੰਤਰ ਜਗ ਰਿਹਾ ਹੈ। ਮੰਦਰ ਦੇ ਮੁੱਖ ਪ੍ਰਬੰਧਕ ਈਸ਼ਵਰ ਦਾਸ ਦਾ ਕਹਿਣਾ ਹੈ ਕਿ ਸੰਨ 1855 ਦੇ ਆਸ-ਪਾਸ ਟੰਡੂ ਅੱਲ੍ਹਾਯਾਰ ਦੇ ਖੱਤਰੀ ਸ੍ਰੀ ਰੂਪ ਚੰਦ ਨੇ ਰਾਜਸਥਾਨ …
Read More »