10.4 C
Toronto
Saturday, November 8, 2025
spot_img
Homeਖੇਡਾਂਭਾਰਤ ਨੇ ਛੇਵੀਂ ਵਾਰ ਜਿੱਤਿਆ ਮਹਿਲਾ ਟੀ-20 ਏਸ਼ੀਆ ਕੱਪ ਦਾ ਖ਼ਿਤਾਬ

ਭਾਰਤ ਨੇ ਛੇਵੀਂ ਵਾਰ ਜਿੱਤਿਆ ਮਹਿਲਾ ਟੀ-20 ਏਸ਼ੀਆ ਕੱਪ ਦਾ ਖ਼ਿਤਾਬ

cricket-copy-copyਪਾਕਿਸਤਾਨ ਨੂੰ 17 ਦੌੜਾਂ ਨਾਲ ਹਰਾਇਆ
ਬੈਂਕਾਕ/ਬਿਊਰੋ ਨਿਊਜ਼
ਭਾਰਤੀਮਹਿਲਾਕ੍ਰਿਕਟਰਾਂ ਨੇ ਇੱਥੇ ਏਸ਼ੀਆਕੱਪਵਿੱਚਆਪਣਾਦਬਦਬਾਜਾਰੀਰੱਖਦੇ ਹੋਏ ਆਪਣੇ ਰਵਾਇਤੀਵਿਰੋਧੀਪਾਕਿਸਤਾਨ ਨੂੰ ਹਰਾ ਕੇ ਛੇਵੇਂ ਸੀਜ਼ਨਵਿੱਚਛੇਵਾਂ ਖ਼ਿਤਾਬਆਪਣੀਝੋਲੀਵਿੱਚਪਾਇਆ। ਤਜਰਬੇਕਾਰਮਿਤਾਲੀਰਾਜ ਨੇ ਨਾਬਾਦ 73 ਦੌੜਾਂ ਦੀਪਾਰੀਖੇਡੀ ਜਿਸ ਨਾਲਭਾਰਤ ਨੇ 20 ਓਵਰਾਂ ਵਿੱਚਪੰਜਵਿਕਟਾਂ ਗੁਆ ਕੇ 121 ਦੌੜਾਂ ਬਣਾਈਆਂ। ਜ਼ਿਕਰਯੋਗ ਹੈ ਕਿ ਟੂਰਨਾਮੈਂਟਸ਼ੁਰੂ ਹੋਣ ਤੋਂ ਪਹਿਲਾਂ ਮਿਤਾਲੀ ਨੂੰ ਟੀ-20 ਦੀਕਪਤਾਨੀ ਤੋਂ ਹਟਾਦਿੱਤਾ ਗਿਆ ਸੀ। ਇਸ ਤੋਂ ਬਾਅਦ ਗੇਂਦਬਾਜ਼ਾਂ ਨੇ ਸ਼ਾਨਦਾਰਪ੍ਰਦਰਸ਼ਨਕਰਦੇ ਹੋਏ ਪਾਕਿਸਤਾਨ ਨੂੰ ਛੇ ਵਿਕਟਾਂ ‘ਤੇ 104 ਦੌੜਾਂ ਹੀ ਬਣਾਉਣਦਿੱਤੀਆਂ ਅਤੇ ਟੀਮ ਨੂੰ 17 ਦੌੜਾਂ ਤੋਂ ਜਿੱਤਦਿਵਾਈ।
ਗੇਂਦਬਾਜ਼ੀਵਿੱਚਸਟਾਰ ਇਕ ਵਾਰਫਿਰਖੱਬੇ ਹੱਥਦੀਸਪਿੰਨਰਏਕਤਾਬਿਸ਼ਟਰਹੀ ਜਿਸ ਨੇ ਆਪਣੇ ਚਾਰਓਵਰਾਂ ਵਿੱਚ 22 ਦੌੜਾਂ  ਦੇ ਕੇ ਦੋ ਵਿਕਟਾਂ ਲਈਆਂ। ਇਹ ਦੂਜੀਵਾਰ ਹੈ ਜਦੋਂ ਭਾਰਤ ਨੇ ਟੂਰਨਾਮੈਂਟਵਿੱਚਪਾਕਿਸਤਾਨ ਨੂੰ ਹਰਾਇਆਹੋਵੇ। ਇਸ ਤੋਂ ਪਹਿਲਾਂ ਉਸ ਨੇ ਲੀਗ ਸੈਸ਼ਨਵਿੱਚਪੰਜਵਿਕਟਾਂ ਨਾਲਜਿੱਤਦਰਜਕੀਤੀ ਸੀ। ਭਾਰਤੀਟੀਮ ਇਸ ਤੋਂ ਪਹਿਲਾਂ ਫਾਈਨਲਤੱਕ ਦੇ ਸਫ਼ਰਤੱਕਪੰਜਮੈਚਾਂ ਵਿੱਚਹਾਰੀਨਹੀਂ ਹੈ। ਭਾਰਤੀਟੀਮਲਈ ਇਹ ਇਕ ਤਰ੍ਹਾਂ ਤੋਂ ਬਦਲਾਲੈਣਵਰਗਾ ਸੀ ਜੋ ਮਾਰਚਵਿੱਚਘਰੇਲੂ ਮੈਦਾਨ’ਤੇ ਵਿਸ਼ਵਟੀ20 ਦੌਰਾਨ ਪਾਕਿਸਤਾਨ ਤੋਂ ਹਾਰ ਗਈ ਸੀ। ਹਾਲਵਿੱਚ ਆਈਸੀਸੀ ਨੇ ਪਾਕਿਸਤਾਨਨਾਲਨਾਖੇਡਣਲਈਉਨ੍ਹਾਂ ਦੇ ਛੇ ਅੰਕ ਕੱਟਦਿੱਤੇ ਸਨ। ਇਸ ਯਾਦਗਾਰਜਿੱਤਨਾਲਭਾਰਤੀਟੀਮ ਨੇ ਇਸ ਮਹਾਦੀਪ ਦੇ ਮੁਕਾਬਲੇ ਵਿੱਚਆਪਣਾਸ਼ਾਨਦਾਰਰਿਕਾਰਡਵੀਕਾਇਮਰੱਖਿਆ ਜਿਸ ਨੇ ਹੁਣਤੱਕ ਹੋਏ ਛੇ ਸੈਸ਼ਨਾਂ ਵਿੱਚੋਂ ਸਾਰਿਆਂ ਵਿਚਖ਼ਿਤਾਬਆਪਣੇ ਨਾਂ ਕੀਤਾ ਹੈ।
ਗੋਸਵਾਮੀ ਬਣੀ ਟੀ20 ‘ਚ ਵਿਕਟਾਂ ਦਾ ਅਰਧਸੈਂਕੜਾ ਪੂਰਾ ਕਰਨ ਵਾਲੀ ਪਹਿਲੀ ਭਾਰਤੀ
ਨਵੀਂ ਦਿੱਲੀ: ਮਹਿਲਾਕ੍ਰਿਕਟਦੀ’ਕਪਿਲਦੇਵ’ਮੰਨਜਾਣਵਾਲੀਝੂਲਨ ਗੋਸਵਾਮੀਮਹਿਲਾਟੀ20 ਕੌਮਾਂਤਰੀ ਕ੍ਰਿਕਟਵਿੱਚ 50 ਵਿਕਟਾਂ ਲੈਣਵਾਲੀਭਾਰਤਦੀਪਹਿਲੀ ਤੇ ਦੁਨੀਆਂ ਦੀਅੱਠਵਾਂ ਗੇਂਦਬਾਜ਼ ਬਣ ਗਈ ਹੈ। ਮੱਧਮ ਗਤੀ ਦੇ ਇਸ ਗੇਂਦਬਾਜ਼ ਨੇ ਇਹ ਉਪਲਬਧੀਪਾਕਿਸਤਾਨਖ਼ਿਲਾਫ਼ਬੈਂਕਾਕਵਿਚਖੇਡੇ ਗਏ ਏਸ਼ੀਆਕੱਪਫਾਈਨਲਜ਼ ‘ਚ ਹਾਸਲਕੀਤੀ। ਝੂਲਨ ਨੇ ਇਸ ਮੈਚਵਿਚਪਾਕਿਸਤਾਨਦੀਸਲਾਮੀਬੱਲੇਬਾਜ਼ ਆਯਸ਼ਾ ਜ਼ਫ਼ਰ ਨੂੰ ਬਾਊਲਡਕਰਕੇ ਕ੍ਰਿਕਟ ਦੇ ਸਭ ਤੋਂ ਛੋਟੇ ਰੂਪਵਿਚ 50 ਵਿਕਟਪੂਰੇ ਕੀਤੇ।

RELATED ARTICLES

POPULAR POSTS