Breaking News
Home / Mehra Media (page 3451)

Mehra Media

ਭ੍ਰਿਸ਼ਟਾਚਾਰ, ਲੋਕਪਾਲ ਅਤੇ ਰਾਜਨੇਤਾ

ਗੁਰਮੀਤ ਸਿੰਘ ਪਲਾਹੀ ਸਾਢੇ ਚਾਰ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਦੇਸ਼ ਨੂੰ ਜੋ ਲੋਕਪਾਲ ਕਾਨੂੰਨ ਮਿਲਿਆ, ਉਹ ਬੇਹਤਰ, ਸਖ਼ਤ ਅਤੇ ਪਾਰਦਰਸ਼ੀ ਹੈ। ਇਹ ਕਾਨੂੰਨ ਦਸੰਬਰ 2013 ਵਿਚ ਸੰਸਦ ਵਿਚ ਪਾਸ ਹੋਇਆ। ਇਸ ਕਾਨੂੰਨ ਦੇ ਪਾਸ ਹੋਣ ਤੋਂ ਅੱਗੇ ਦੇਸ਼ ਵਿਚ ਲੋਕਪਾਲ ਸੰਸਥਾ ਦਾ ਜਨਮ ਹੋਣਾ ਹੈ, ਪਰ ਪੁਰਾਣੀ ਸਰਕਾਰ …

Read More »

ਤੀਰਥ ਯਾਤਰਾਵਾਂ ਅਤੇ ਚੋਣਾਂ ਦਾ ਭਵਸਾਗਰ

ਲਕਸ਼ਮੀ ਕਾਂਤਾ ਚਾਵਲਾ ਦੇਸ਼ ਦੇ ਜਿਨ੍ਹਾਂ ਪ੍ਰਾਂਤਾ ਵਿਚ ਸਾਲ 2017 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਉਥੋਂ ਦੀਆਂ ਸਰਕਾਰਾਂ ਆਪਣੀ ਸੱਤਾ ਕਾਇਮ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਉਦਘਾਟਨਾਂ ਦਾ ਜਿਵੇਂ ਹੜ੍ਹ ਆ ਗਿਆ ਹੈ। ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਨਾਂ ‘ਤੇ ਥਾਂ-ਥਾਂ ਨੁੱਕੜ ਮੀਟਿੰਗਾਂ ਅਤੇ ਸੰਗਤ ਦਰਸ਼ਨ …

Read More »

ਜਗਦੀਸ਼ ਸਿੰਘ ਖੇਹਰ ਭਾਰਤ ਦੇ ਪਹਿਲੇ ਸਿੱਖ ਚੀਫ਼ ਜਸਟਿਸ

ਸਰਕਾਰੀ ਸਕੂਲ ਅਤੇ ਸਰਕਾਰੀ ਕਾਲਜ ‘ਚ ਪੜ੍ਹ ਕੇ ਇਸ ਅਹੁਦੇ ਤੱਕ ਪਹੁੰਚਣ ਵਾਲੇ ਖੇਹਰ 4 ਜਨਵਰੀ ਨੂੰ ਚੁੱਕਣਗੇ ਸਹੁੰ ਚੰਡੀਗੜ੍ਹ : ਚੰਡੀਗੜ੍ਹ ਨਿਵਾਸੀ ਜਸਟਿਸ ਜਗਦੀਸ਼ ਸਿੰਘ ਖੇਹਰ ਦੇਸ਼ ਦੇ ਅਗਲੇ (44ਵੇਂ) ਅਤੇ ਪਹਿਲੇ ਸਿੱਖ ਚੀਫ ਜਸਟਿਸ ਹੋਣਗੇ। ਖੇਹਰ ਚਾਰ ਜਨਵਰੀ 2017 ਨੂੰ ਸਹੁੰ ਚੁੱਕਣਗੇ। ਚੀਫ ਜਸਟਿਸ ਟੀਐਸ ਠਾਕੁਰ ਨੇ ਮੰਗਲਵਾਰ …

Read More »

ਪੁਲਿਸ ਦੀਆਂ ਰੋਕਾਂ ਦੇ ਬਾਵਜੂਦ ਹੋਇਆ ਸਰਬੱਤ ਖਾਲਸਾ

ਬਾਦਲ ਪਿਓ-ਪੁੱਤ ਪੰਥ ‘ਚੋਂ ਛੇਕੇ ਤਲਵੰਡੀ ਸਾਬੋ/ਬਿਊਰੋ ਨਿਊਜ਼ ਪੰਥਕ ਧਿਰਾਂ ਨੇ 6 ਦਸੰਬਰ ਤੋਂ ਸਥਾਨਕ ਨੱਤ ਰੋਡ ‘ਤੇ ਸਰਬੱਤ ਖ਼ਾਲਸਾ ਵਾਲੀ ਜਗ੍ਹਾ ਉਪਰ ਪੁਲਿਸ ਪ੍ਰਸ਼ਾਸਨ ਨੂੰ ਝਕਾਨੀ ਦੇ ਕੇ ਆਰੰਭ ਕੀਤੇ ਅਖੰਡ ਪਾਠ ਦੇ ਭੋਗ ਵੀਰਵਾਰ ਨੂੰ ਤਣਾਅ ਭਰੇ ਮਾਹੌਲ ਵਿੱਚ ਪਾ ਦਿੱਤੇ। ਮੁਤਵਾਜ਼ੀ ਜਥੇਦਾਰਾਂ ਦੀ ਗ਼ੈਰਹਾਜ਼ਰੀ ਵਿੱਚ ਪ੍ਰਬੰਧਕਾਂ ਨੇ …

Read More »

‘ਆਪ’ ਆਗੂ ਭਗਵੰਤ ਮਾਨ ਸਰਦ ਰੁੱਤ ਸੈਸ਼ਨ ‘ਚੋਂ ਮੁਅੱਤਲ

ਸੰਸਦ ਭਵਨ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾਉਣ ਸਬੰਧੀ ਵਿਵਾਦਾਂ ‘ਚ ਘਿਰ ਗਏ ਸਨ ਭਗਵੰਤ ਮਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਸੰਸਦ ਭਵਨ ਦੀ ਵੀਡੀਓ ਬਣਾਉਣ ਦੇ ਮਾਮਲੇ ਦੀ ਜਾਂਚ ਕਰ ਰਹੀ ਸੰਸਦੀ ਕਮੇਟੀ ਨੇ ਵੀਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਬਾਕੀ ਰਹਿੰਦੇ …

Read More »

ਬੱਲੇ-ਬੱਲੇ : ਪੰਜਾਬ ਦੇ ਵਜ਼ੀਰਾਂ ਕੋਲ ਚਾਰ ਕਰੋੜ ਦਾ ਸੋਨਾ

ਮਹਿਲਾ ਵਿਧਾਇਕਾਂ ਵਿਚੋਂ ਨਵਜੋਤ ਕੌਰ ਸਿੱਧੂ ਅੱਗੇ, ਕੇਂਦਰੀ ਵਜ਼ੀਰਾਂ ਵਿਚੋਂ ਹਰਸਿਮਰਤ ਕੌਰ ਕੋਲ 6.02 ਕਰੋੜ ਦੇ ਗਹਿਣੇ ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਦੇ ਵਜ਼ੀਰਾਂ ਕੋਲ 4.19 ਕਰੋੜ ਦਾ ਸੋਨਾ ਹੈ, ਜਦੋਂਕਿ ਮਹਿਲਾ ਵਿਧਾਇਕਾਂ ਕੋਲ 2.80 ਕਰੋੜ ਦੇ ਗਹਿਣੇ ਹਨ। ਉਧਰ ਕੇਂਦਰੀ ਮਹਿਲਾ ਵਜ਼ੀਰਾਂ ਕੋਲ 8.11 ਕਰੋੜ ਦਾ ਸੋਨਾ ਹੈ, ਜਿਨ੍ਹਾਂ ਵਿੱਚੋਂ …

Read More »

ਚੋਣਾਂ ਸਿਰ ‘ਤੇ ਫਿਰ ਵੀ ਨਹੀਂ ਲੈ ਰਿਹਾ ਕੋਈ ਕਿਸਾਨਾਂ ਦੀ ਸਾਰ

ਕਰਜ਼ੇ ਦੇ ਬੋਝ ਕਾਰਨ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਹੋਣੀ ਨੂੰ ਬਿਆਨਦੇ ਕਿਸਾਨ ਸੰਘਰਸ਼ਾਂ ਬਾਰੇ ਸਰਕਾਰੀ ਦ੍ਰਿਸ਼ਟੀ ਧੁੰਦਲੀ ਨਜ਼ਰ ਆ ਰਹੀ ਹੈ। ਉਪ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਗਿਣੇ-ਚੁਣੇ ਨਕਸਲੀ ਕਾਰਕੁਨਾ ਦਾ ਠੱਪਾ ਲਾ ਕੇ ਕਿਸਾਨੀ ਸੰਕਟ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਵਿਧਾਨ …

Read More »

ਰੁਜ਼ਗਾਰ ਹਾਸਲ ਕਰਨ ਲਈ ਬਸ ਟੈਂਕੀਆਂ ਦਾ ਸਹਾਰਾ

ਪੰਜਾਬ ਦੇ ਮੁਲਾਜ਼ਮ ਅਤੇ ਬੇਰੁਜ਼ਗਾਰ ਚੋਣ ਜ਼ਾਬਤੇ ਤੋਂ ਪਹਿਲਾਂ ਆਪਣੀਆਂ ਮੰਗਾਂ ਮੰਨਵਾਉਣ ਲਈ ਪੂਰੀ ਜੱਦੋ-ਜਹਿਦ ਕਰ ਰਹੇ ਹਨ ਪਰ ਬਾਦਲ ਸਰਕਾਰ ਨੇ ਅਜੇ ਵੀ ਟਾਲ-ਮਟੋਲ ਦੀ ਨੀਤੀ ਅਪਣਾਈ ਹੋਈ ਹੈ, ਜਿਸ ਕਾਰਨ ਸੰਘਰਸ਼ਸ਼ੀਲ ਕਾਰਕੁਨ ਹੈਰਾਨ-ਪ੍ਰੇਸ਼ਾਨ ਹਨ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਖ਼ੁਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ …

Read More »

ਪੰਜਾਬੀ ਦੇ ਮੁਹਾਵਰਿਆਂ ਵਿੱਚ ਮਨੋਵਿਗਿਆਨਕ ਅੰਸ਼

ਅੰਮ੍ਰਿਤਪਾਲ ਸਿੰਘ ਸੰਧੂ ਮਨੁੱਖ ਭਾਸ਼ਾ ਦੇ ਮਾਧਿਅਮ ਨਾਲ ਆਪਣੇ ਦਿਲੀ ਜ਼ਜਬੇ ਦੂਸਰਿਆਂ ਨਾਲ ਸਾਂਝੇ ਕਰਦਾ ਹੈ। ਅਜਿਹਾ ਕਰਨ ਨਾਲ ਇਕ ਤਾਂ ਆਪਣੇ ਆਪ ਨੂੰ ਮਾਨਸਿਕ ਰੂਪ ਤੋਂ ਹੌਲਾ ਫੁੱਲ ਮਹਿਸੂਸ ਕਰਦਾ ਹੈ, ਦੂਸਰਾ ਆਪਣਾ ਸੁਨੇਹਾ ਹੋਰ ਲੋਕਾਂ ਤੱਕ ਪਹੁੰਚਾ ਦਿੰਦਾ ਹੈ। ਦੋਵੇਂ ਮਨੋਰਥਾਂ ਨੂੰ ਮੁੱਖ ਰੱਖਕੇ ਭਾਸ਼ਾ ਕੁਝ ਖਾਸ ਵਿਸ਼ੇਸ਼ਤਾਵਾਂ …

Read More »

ਖਰੀਦ ਕੇ ਪੜ੍ਹਨ ਵਾਲੀ ਹੈ ਕਿਤਾਬ ‘ਯੱਬਲੀਆਂ’

ਪੁਸਤਕ ਰੀਵਿਊ ‘ਯੱਬਲੀਆਂ’, ਲੇਖਕ ਕੁਲਜੀਤ ਮਾਨ, ਲੁਧਿਆਣਾ, ਪੰਨੇ 120, ਕੀਮਤ 150 ਰੁਪਏ/15 ਡਾਲਰ. (ਰੀਵਿਊਕਾਰ: ਡਾ. ਸੁਖਦੇਵ ਸਿੰਘ ਝੰਡ) ਕੁਲਜੀਤ ਮਾਨ ਵਧੀਆ ਕਹਾਣੀਕਾਰ ਹੈ। ਉਸ ਨੇ ਆਪਣੀਆਂ ਕਹਾਣੀਆਂ ਦੀਆਂ ਕਿਤਾਬਾਂ ‘ਪੁੱਤਰਦਾਨ’, ‘ਵਿਚਲੀ ਉਂਗਲ’ ਤੇ ‘ਝੁਮਕੇ’ ਨਾਲ ਪੰਜਾਬੀ ਸਾਹਿਤ ਜਗਤ ਵਿੱਚ ਜ਼ਿਕਰਯੋਗ ਥਾਂ ਬਣਾਈ ਹੋਈ ਹੈ ਅਤੇ ਉਸ ਦਾ ਨਾਵਲ ‘ਕਿੱਟੀ ਮਾਰਸ਼ਲ …

Read More »