Breaking News
Home / Mehra Media (page 3439)

Mehra Media

ਬਠਿੰਡਾ ਹਵਾਈ ਅੱਡੇ ਤੋਂ ਬਠਿੰਡਾ-ਦਿੱਲੀ ਉਡਾਣ ਹੋਈ ਸ਼ੁਰੂ

ਬਠਿੰਡਾ/ਬਿਊਰੋ ਨਿਊਜ਼ : ਬਠਿੰਡਾ ਦੇ ਹਵਾਈ ਅੱਡੇ ਤੋਂ ਬਠਿੰਡਾ-ਦਿੱਲੀ-ਬਠਿੰਡਾ ਉਡਾਣ ਸ਼ੁਰੂ ਹੋ ਗਈ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਪੀ. ਅਸ਼ੋਕ ਗਜਪਤੀ ਰਾਜੂ ਨੇ ਪਿੰਡ ਵਿਰਕ ਕਲਾਂ ਵਿੱਚ ਕਰੀਬ ਚਾਰ ਵਰ੍ਹੇ ਪਹਿਲਾਂ ਮੁਕੰਮਲ ਹੋਏ ਹਵਾਈ ਅੱਡੇ ਦਾ ਉਦਘਾਟਨ ਕੀਤਾ। ਹਵਾਬਾਜ਼ੀ ਮੰਤਰੀ ਨੇ ਉਦਘਾਟਨ ਮਗਰੋਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ …

Read More »

‘ਜੱਜ ਦਾ ਅਰਦਲੀ’ ਦਾ ਤੇਲਗੂ ਅਨੁਵਾਦ 18 ਨੂੰ ਰਿਲੀਜ਼ ਹੋਵੇਗਾ

ਸਨਮਾਨੇ ਜਾਣਗੇ ਪ੍ਰੋ.ਰਹੀਮ ਅਤੇ ਵਿਕਰਮਜੀਤ ਦੁੱਗਲ ਹੈਦਰਾਬਾਦ : ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਕਾਲਮ-ਨਵੀਸ  ਨਿੰਦਰ ਘੁਗਿਆਣਵੀ ਦੀ ਬਹੁ-ਚਰਚਿਤ ਸਵੈ-ਜੀਵਨੀ ਰਚਨਾ ‘ਮੈਂ ਸਾਂ ਜੱਜ ਦਾ ਅਰਦਲੀ’ ਦਾ ਮੋਲਾਨਾ ਅਜ਼ਾਦ ਨੈਸ਼ਨਲ ਯੂਨੀਵਰਸਿਟੀ ਹੈਦਰਾਬਾਦ ਦੇ ਪ੍ਰੋਫੈਸਰ ਪਟਨ ਰਹੀਮ ਖਾਂ ਵੱਲੋਂ ਕੀਤਾ ਗਿਆ ਤੇਲਗੂ ਵਿੱਚ ਅਨੁਵਾਦ 18 ਦਸੰਬਰ ਨੂੰ ਰਿਲੀਜ਼ ਹੋਵੇਗਾ। ਤੇਲਗੂ ਭਾਸ਼ਾ ਵਿੱਚ …

Read More »

ਅਕਾਲੀ-ਭਾਜਪਾ ਚੋਣ ਮੁਕਾਬਲੇ ਤੋਂ ਬਾਹਰ : ਅਮਰਿੰਦਰ

‘ਆਪ’ ਆਗੂ ਲਖਨਪਾਲ ਸਾਥੀਆਂ ਸਮੇਤ ਕਾਂਗਰਸ ‘ਚ ਹੋਏ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਹੋਵੇਗਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਪ੍ਰਿਅੰਕਾ ਗਾਂਧੀ ਨੂੰ ਬੇਨਤੀ …

Read More »

ਜਗਮੀਤ ਸਿੰਘ ਤੇ ‘ਸਿੰਘ ਖਾਲਸਾ ਸੇਵਾ ਕਲੱਬ’ ਨੇ ਛੁੱਟੀਆਂ ਦੇ ਸੀਜ਼ਨ ਵਿੱਚ ਲੋੜਵੰਦਾਂ ਲਈ ਦਾਨ ਦੇਣ ਲਈ ਕਿਹਾ

ਬਰੈਂਪਟਨ/ਡਾ.ਝੰਡ ਲੰਘੇ ਐਤਵਾਰ ਐੱਮ.ਪੀ.ਪੀ. ਜਗਮੀਤ ਸਿੰਘ ਅਤੇ ਸਿੰਘ ਖਾਲਸਾ ਸੇਵਾ ਕਲੱਬ ਨੇ ਪਿਛਲੇ ਦਿਨੀਂ ਇਕੱਠੇ ਕੀਤੇ ਹੋਏ 2300 ਪੌਂਡ ਖਾਧ-ਪਦਾਰਥ ਅਤੇ ਕੰਬਲ ‘ਨਾਈਟਸ ਟੇਬਲ’ ਸੰਸਥਾ ਦੇ ਹਵਾਲੇ ਕੀਤੇ ਜੋ ਇਨ੍ਹਾਂ ਨੂੰ ਲੋੜਵੰਦਾਂ ਤੱਕ ਪਹੁੰਚਾਏਗੀ। ਇਹ ਵਸਤਾਂ ਨਵੰਬਰ ਮਹੀਨੇ ਵਿੱਚ ਦਾਨ ਵਜੋਂ ਗੁਰਦੁਆਰਾ ਸਿੱਖ ਸੰਗਤ ਬਰੈਂਪਟਨ ਅਤੇ ਸ੍ਰੀ ਗੁਰੂ ਨਾਨਕ ਸਿੱਖ …

Read More »

ਗੋਰ ਸੀਨੀਅਰਜ਼ ਕਲੱਬ ਨੇ ਮੈਂਬਰਾਂ ਦੇ ਜਨਮ ਦਿਨ ਮਨਾਏ

ਬਰੈਂਪਟਨ/ਬਿਊਰੋ ਨਿਊਜ਼ : ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਆਪਣੇ ਮੈਂਬਰਾਂ ਦੇ ਜਨਮ ਦਿਨ ਮਨਾਉਂਦਾ ਰਹਿੰਦਾ ਹੈ। ਇਸੇ ਸੰਦਰਭ ਵਿਚ ਨਵੰਬਰ, ਦਸੰਬਰ 2016 ਵਿਚ ਸੁਖਦੇਵ ਸਿੰਘ ਗਿੱਲ, ਹਰਭਜਨ ਸਿੰਘ ਜੱਸਲ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਢੀਂਡਸਾ, ਹਰਪਾਲ ਸਿੰਘ ਗਿੱਲ, ਪਿਆਰਾ ਸਿੰਘ ਰੰਧਾਵਾ ਦੇ ਜਨਮ ਦਿਨ ਬੜੀ ਖੁਸ਼ੀ ਅਤੇ ਪਿਆਰ ਨਾਲ ਮਨਾਏ ਗਏ। ਜਨਰਲ …

Read More »

ਮੋਮਬੱਤੀਆਂ ਬਾਲ ਕੇ ਕੁਲਵਿੰਦਰ ਕੌਰ ਨੂੰ ਦਿੱਤੀ ਸ਼ਰਧਾਂਜ਼ਲੀ

ਮਾਲਟਨ/ਹਰਜੀਤ ਸਿੰਘ ਬਾਜਵਾ ਇੱਥੇ ਲਾਗਲੇ ਸ਼ਹਿਰ ਮਾਲਟਨ ਦੇ ਗਰੇਟ ਪੰਜਾਬ ਪਲਾਜ਼ਾ ਵਿੱਖੇ ਅਮਰ ਕਰਮਾ ਸੰਸਥਾ ਦੀ ਸਸਚਾਲਕਾ ਬੀਬਾ ਲਵੀਨ ਗਿੱਲ ਅਤੇ ਵੱਲੋਂ ਹੋਰ ਕਈ ਸੰਸਥਾਵਾਂ ਦੇ ਸੁਹਿਰਦ ਲੋਕਾਂ ਨਾਲ ਮਿਲ ਕੇ ਪੰਜਾਬ ਵਿੱਚ ਗੁੰਡਿਆਂ ਦੀ ਗੋਲੀ ਦਾ ਸ਼ਿਕਾਰ ਹੋ ਕਿ ਮੌਤ ਦੇ ਮੂੰਹ ਵਿੱਚ ਜਾ ਪਈ ਕੁਲਵਿੰਦਰ ਕੌਰ ਨਾਮੀ ਕੁੜੀ …

Read More »

ਕੈਨੇਡਾ ਦੀ ਪਾਰਲੀਮੈਂਟ ਤੱਕ ਪਈ, ਦਰਸ਼ਨ ਖੇਲਾ ਦੇ ਗੀਤ ‘ਮੁਆਫੀਨਾਮਾ’ ਦੀ ਗੂੰਜ

ਬਰੈਂਪਟਨ/ਹਰਜੀਤ ਸਿੰਘ ਬਾਜਵਾ ਕਾਮਾਗਾਟਾਮਾਰੂ ਕਾਂਡ ‘ਤੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੰਗੀ ਮੁਆਫੀ ‘ਤੇ ਨਾਮਵਰ ਪੰਜਾਬੀ ਗਾਇਕ ਦਰਸ਼ਨ ਖੇਲਾ ਦਾ ਨਵਾਂ ਗੀਤ ‘ਮੁਆਫੀਨਾਮਾਂ’ ਜਿੱਥੇ ਯੂ ਟਿਊਬ ‘ਤੇ ਕਾਫੀ ਮਕਬੂਲ ਹੋ ਰਿਹਾ ਹੈ ਉੱਥੇ ਹੀ ਇਸਦੇ ਬੋਲ ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਜਾ ਗੂੰਜੇ ਹਨ ਜਿੱਥੇ ਕਿ ਗਾਇਕ ਦਰਸ਼ਨ …

Read More »

ਵਲੰਟੀਅਰ ਐਮ.ਬੀ.ਸੀ.ਨੇ ਇੰਟਰਨੈਸ਼ਨਲ ਵਾਲੰਟੀਅਰ ਡੇਅ ਮਨਾਇਆ

ਬਰੈਂਪਟਨ/ ਬਿਊਰੋ ਨਿਊਜ਼ : ਬੀਤੇ ਦਿਨੀਂ ਵਲੰਟੀਅਰ ਐਮ.ਬੀ.ਸੀ. ਐਨੁਅਲ ਹਾਲੀਡੇਅ ਓਪਨ ਹਾਊਸ ‘ਚ ਇੰਟਰਨੈਸ਼ਨਲ ਵਲੰਟੀਅਰ ਡੇਅ ਮਨਾਇਆ ਗਿਆ। ਇੰਟਰਨੈਸ਼ਨਲ ਵਲੰਟੀਅਰ ਡੇਅ ਨੂੰ ਯੂ.ਐਨ.ਮਹਾਂਸਭਾ ਨੇ ਉਨ੍ਹਾਂ ਲੋਕਾਂ ਦੀ ਯਾਦ ‘ਚ ਮਨਾਉਣ ਲਈ ਤੈਅ ਕੀਤਾ ਹੈ, ਜਿਹੜੇ ਕਿ ਦੂਜਿਆਂ ਦੀ ਮਦਦ ਕਰਦਿਆਂ ਸਮਾਜ ‘ਚ ਆਪਣਾ ਯੋਗਦਾਨ ਪਾਉਂਦਾ ਹੈ। ਇਸ ਦਿਨ ਵਲੰਟੀਅਰ ਐਮ.ਬੀ.ਸੀ. …

Read More »

ਫੈਡਰਲ ਲਿਬਰਲ ਐਸੋਸੀਏਸ਼ਨ ਵਲੋਂ ਸਫਲ ਫੰਡ ਰੇਜਿੰਗ ਦਾ ਆਯੋਜਨ

ਬਰੈਂਪਟਨ : ਫੈਡਰਲ ਲਿਬਰਲ ਐਸੋਸੀਏਸ਼ਨ ਵਲੋਂ ਇਕ ਸਫਲ ਫੰਡ ਰੇਜਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਬਰੈਂਪਟਨ ਸੈਂਟਰ ਦੇ ਇਸ ਫੰਡ ਰੇਜਿੰਗ ਸਮਾਗਮ ਦਾ ਆਯੋਜਨ ਸਪੇਰਾਨਾਜ਼ਾ ਬੈਂਕੁਇਟ ਹਾਲ ਵਿਚ ਕੀਤਾ ਗਿਆ। ਜਿਸ ਵਿਚ ਕੈਬਨਿਟ ਮੰਤਰੀ ਨਵਦੀਪ ਬੈਂਸ ਸਮੇਤ ਬਰੈਂਪਟਨ ਦੇ ਹੋਰ ਐਮ ਪੀਜ਼ ਦਾ ਜਿੱਥੇ ਧੰਨਵਾਦ ਕੀਤਾ ਗਿਆ, ਉਥੇ ਐਮ ਪੀ …

Read More »

ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਗੁਰੂਘਰ ਓਕਵਿਲ ਵਿਖੇ 25 ਦਸੰਬਰ ਨੂੰ ਮਨਾਇਆ ਜਾਵੇਗਾ

ਓਕਵਿਲ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਇਥੋਂ ਦੇ ਗੁਰੂਘਰ ਵਿਖੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ 25 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ। ਗੁਰੂਘਰ ਦੀ ਪ੍ਰਬੰਧਕ ਕਮੇਟੀ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਂਘ …

Read More »