ਚੰਡੀਗੜ੍ਹ/ਬਿਊਰੋ ਨਿਊਜ਼ : ਕੈਬਨਿਟ ਦੀ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਸਕਤਰ ਕਰਨ ਅਵਤਾਰ ਸਿੰਘ ਨੇ ਸਾਰੇ ਮੰਤਰੀਆਂ ਤੋਂ ਸਮੂਹਿਕ ਮੁਆਫ਼ੀ ਮੰਗ ਕੇ ਮਾਮਲਾ ਨਿਬੇੜ ਦਿੱਤਾ। ਇੰਝ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਆਪਣੇ ਪਸੰਸੀਦਾ ਅਧਿਕਾਰੀ ਨੂੰ ਬਚਾਅ ਲਿਆ, ਉਥੇ ਹੀ ਰੁੱਸੇ ਮੰਤਰੀਆਂ ਨੂੰ ਲੰਚ ‘ਤੇ ਬੁਲਾ ਕੇ ਮਨਾ ਲਿਆ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਕੈਪਟਨ ਸਰਕਾਰ ਨੂੰ ਘੇਰ ਵੀ ਰਹੀਆਂ ਹਨ।
ਕਰੋਨਾ ਅੰਕੜਾ ਅਪਡੇਟ
ਸੰਸਾਰ
ਕੁੱਲ ਪੀੜਤ
58 ਲੱਖ 62 ਹਜ਼ਾਰ ਤੋਂ ਪਾਰ
ਕੁੱਲ ਮੌਤਾਂ
3 ਲੱਖ 60 ਹਜ਼ਾਰ ਤੋਂ ਪਾਰ
(25 ਲੱਖ 67 ਹਜ਼ਾਰ ਤੋਂ ਵੱਧ ਹੋਏ ਸਿਹਤਯਾਬ)
ਅਮਰੀਕਾ
ਕੁੱਲ ਪੀੜਤ
17 ਲੱਖ 60 ਹਜ਼ਾਰ ਤੋਂ ਪਾਰ
ਕੁੱਲ ਮੌਤਾਂ
1 ਲੱਖ 3 ਹਜ਼ਾਰ ਤੋਂ ਪਾਰ
(4 ਲੱਖ 95 ਹਜ਼ਾਰ ਦੇ ਕਰੀਬ ਹੋਏ ਸਿਹਤਯਾਬ)
ਕੈਨੇਡਾ
ਕੁੱਲ ਪੀੜਤ
88 ਹਜ਼ਾਰ 500 ਤੋਂ ਵੱਧ
ਕੁੱਲ ਮੌਤਾਂ
6870 ਤੋਂ ਪਾਰ
(46,700 ਤੋਂ ਵੱਧ ਹੋਏ ਸਿਹਤਯਾਬ)
ਭਾਰਤ
ਕੁੱਲ ਪੀੜਤ
1 ਲੱਖ 66 ਹਜ਼ਾਰ ਤੋਂ ਵੱਧ
ਕੁੱਲ ਮੌਤਾਂ
4,800 ਤੋਂ ਪਾਰ
(71,000 ਤੋਂ ਵੱਧ ਹੋਏ ਸਿਹਤਯਾਬ)
ਕੈਨੇਡਾ ਦੇ ਸਭ ਤੋਂ ਵੱਧ ਪ੍ਰਭਵਿਤ ਖੇਤਰਾਂ ਦੀ ਸਥਿਤੀ
ਕਿਊਬਿਕ
ਕੁੱਲ ਪੀੜਤ
49 ਹਜ਼ਾਰ 139 ਤੋਂ ਪਾਰ
ਕੁੱਲ ਮੌਤਾਂ
4,227 ਤੋਂ ਪਾਰ
ਓਨਟਾਰੀਓ
ਕੁੱਲ ਪੀੜਤ
26 ਹਜ਼ਾਰ 866 ਤੋਂ ਪਾਰ
ਕੁੱਲ ਮੌਤਾਂ
2,187 ਤੋਂ ਪਾਰ
ਅਲਬਰਟਾ
ਕੁੱਲ ਪੀੜਤ
6,926 ਤੋਂ ਵੱਧ
ਕੁੱਲ ਮੌਤਾਂ
140 ਤੋਂ ਪਾਰ
ਬ੍ਰਿਟਿਸ ਕੋਲੰਬੀਆ
ਕੁੱਲ ਪੀੜਤ
2,550 ਤੋਂ ਪਾਰ
ਕੁੱਲ ਮੌਤਾਂ
161 ਤੋਂ ਪਾਰ
ਨੋਟ : ਇਹ ਅੰਕੜੇ ਅਖਬਾਰ ਤਿਆਰ ਕਰਨ ਦੇ ਸਮੇਂ ਤੱਕ ਦੇ ਹਨ
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …