17.4 C
Toronto
Monday, June 1, 2026
spot_img
Homeਹਫ਼ਤਾਵਾਰੀ ਫੇਰੀਨਵਾਂ ਸਾਲ ਮੁਬਾਰਕ

ਨਵਾਂ ਸਾਲ ਮੁਬਾਰਕ

‘ਅਦਾਰਾ ਪਰਵਾਸੀ’ ਸਾਰਿਆਂ ਨੂੰ ਨਵੇਂ ਸਾਲ 2026 ਦੀਆਂ ਮੁਬਾਰਕਾਂ ਦਿੰਦਾ ਹੈ ਅਤੇ ਸਾਰਿਆਂ ਦੀ ਤੰਦਰੁਸਤੀ ਲਈ ਕਾਮਨਾ ਕਰਦਾ ਹੈ। ‘ਅਦਾਰਾ ਪਰਵਾਸੀ’ ਆਪਣੇ ਪਾਠਕਾਂ, ਸਰੋਤਿਆਂ ਅਤੇ ਇਸ਼ਤਿਹਾਰਾਂ ਦੇ ਰੂਪ ਵਿਚ ਸਹਿਯੋਗ ਕਰਨ ਵਾਲਿਆਂ ਦਾ ਦਿਲੋਂ ਧੰਨਵਾਦ ਕਰਦਾ ਹੈ ਅਤੇ ਅੱਗੇ ਤੋਂ ਵੀ ਸਹਿਯੋਗ ਦੀ ਆਸ ਕਰਦਾ ਹੈ। ‘ਅਦਾਰਾ ਪਰਵਾਸੀ’ ਸਰਬੱਤ ਦਾ ਭਲਾ ਮੰਗਦਾ ਹੋਇਆ ਅਰਦਾਸ ਕਰਦਾ ਹੈ ਕਿ ਨਵਾਂ ਸਾਲ ਸਾਡੇ ਸਭ ਲਈ ਖੁਸ਼ੀਆਂ-ਖੇੜੇ ਲੈ ਕੇ ਆਵੇ।
ਰਜਿੰਦਰ ਸੈਣੀ
ਮੁਖੀ, ਅਦਾਰਾ ਪਰਵਾਸੀ

RELATED ARTICLES
POPULAR POSTS