ਚੇਨਈ/ਬਿਊਰੋ ਨਿਊਜ਼ : ਅੰਨਾ ਡੀਐਮਕੇ ਵਿਚ ਬਗਾਵਤ ਹੋ ਗਈ ਹੈ। ਸ਼ਸ਼ੀ ਕਲਾ ਨੂੰ ਤਾਲਿਮਨਾਡੂ ਦੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਅੰਨਾ ਡੀਐਮਕੇ ਦੇ 130 ਵਿਧਾਇਕਾਂ ਨੂੰ ਬੱਸ ਰਾਹੀਂ ਚੇਨਈ ਦੇ ਫਾਈਵ ਸਟਾਰ ਹੋਟਲ ਵਿਚ ਲਿਜਾਇਆ ਗਿਆ ਤਾਂ ਜੋ ਉਹ ਸ਼ਸ਼ੀ ਕਲਾ ਦੇ ਹੱਕ ਵਿਚ ਭੁਗਤ ਸਕਣ। ਦੂਜੇ ਪਾਸੇ ਮੁੱਖ ਮੰਤਰੀ ਪਨੀਰਸੇਲਬਮ ਨੇ ਜੈਲਲਿਤਾ ਦੀ ਮੌਤ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਜਾਂਚ ਕਮਿਸ਼ਨ ਦੀ ਅਗਵਾਈ ਇਕ ਰਿਟਾਇਰਡ ਜੱਜ ਕਰਨਗੇ।
Check Also
ਸੰਸਦ ਮੈਂਬਰਾਂ ਦੀ ਤਨਖਾਹ 24% ਵਧੀ
ਹਰ ਸੰਸਦ ਮੈਂਬਰ ਨੂੰ ਹੁਣ ਹਰ ਮਹੀਨੇ ਮਿਲਣਗੇ 1 ਲੱਖ 24 ਹਜ਼ਾਰ ਰੁਪਏ ਨਵੀਂ ਦਿੱਲੀ/ਬਿਊਰੋ …