ਕੈਪਟਨ ਅਮਰਿੰਦਰ ਨੇ ਟੀਐਮਸੀ ਆਗੂ ਸੁਰੇਸ਼ ਗੋਗੀਆ ਦਾ ਕੀਤਾ ਸਵਾਗਤ ਨਵੀਂ ਦਿੱਲੀ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਤ੍ਰਿਣਮੂਲ ਕਾਂਗਰਸ ਨੂੰ ਝਟਕਾ ਲੱਗਿਆ ਹੈ, ਜਿਸਦੇ ਕਈ ਮੁੱਖ ਆਗੂ ਪਾਰਟੀ ਵਿਚ ਸ਼ਾਮਲ ਹੋਣ ਤੋਂ ਛੇ ਮਹੀਨਿਆਂ ਤੋਂ ਘੱਟ ਸਮੇਂ ਦੇ ਅੰਦਰ ਕਾਂਗਰਸ ਵਿਚ ਸ਼ਾਮਿਲ ਹੋ ਗਏ। …
Read More »ਕਰਜ਼ਾ ਮੁਆਫੀ ਨੂੰ ਲੈ ਕੇ ਪੰਜਾਬ ‘ਚ ਮੰਤਰੀਆਂ ਦੇ ਘਰਾਂ ਅੱਗੇ ਕਿਸਾਨਾਂ ਨੇ ਲਾਏ ਧਰਨੇ
ਪਰਮਿੰਦਰ ਢੀਂਡਸਾ ਦੇ ਕੋਠੀ ਅੱਗੇ ਕਿਸਾਨ ਨੇ ਖਾਧਾ ਜ਼ਹਿਰ ਹਾਲਤ ਚਿੰਤਾਜਨਕ, ਕਿਸਾਨ ਹਸਪਤਾਲ ਦਾਖਲ ਸੰਗਰੂਰ/ਬਿਊਰੋ ਨਿਊਜ਼ ਅੱਜ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਕੋਠੀ ਅੱਗੇ ਹਾਲਾਤ ਉਦੋਂ ਚਿੰਤਾਜਨਕ ਬਣ ਗਈ ਜਦੋਂ ਕਰਜ਼ਾ ਮੁਆਫ਼ੀ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠੇ ਕਿਸਾਨਾਂ ਵਿਚੋਂ 50 ਸਾਲਾ ਕਿਸਾਨ ਦਰਸ਼ਨ ਸਿੰਘ ਨੇ ਕੋਈ …
Read More »ਪਹਿਲੇ ਹੀ ਸੈਂਕੜੇ ਨੂੰ 300 ਰਨਾਂ ਵਿਚ ਬਦਲਣ ਵਾਲੇ ਪਹਿਲੇ ਭਾਰਤੀ ਬਣੇ ਨਾਇਰ
ਸਚਿਨ-ਲਕਸ਼ਮਣ ਤੇ ਦ੍ਰਾਵਿੜ ਨੂੰ ਛੱਡਿਆ ਪਿੱਛੇ ਨਵੀਂ ਦਿੱਲੀ/ਬਿਊਰੋ ਨਿਊਜ਼ ਆਪਣੇ ਕੈਰੀਅਰ ਦੇ ਪਹਿਲੇ ਸੈਂਕੜੇ ਨੂੰ ਹੀ ਡਬਲ ਸੈਂਕੜੇ ਤੇ ਫਿਰ ਤ੍ਰਿਪਲ ਸੈਂਕੜੇ ਵਿਚ ਤਬਦੀਲ ਕਰਨ ਵਾਲੇ ਕਰੁਣ ਨਾਇਰ ਪਹਿਲੇ ਭਾਰਤੀ ਅਤੇ ਦੁਨੀਆ ਦੇ ਤੀਸਰੇ ਕ੍ਰਿਕਟਰ ਬਣ ਗਏ ਹਨ। ਇੰਗਲੈਂਡ ਖਿਲਾਫ ਖੇਡੇ ਜਾ ਰਹੇ ਆਖਰੀ ਟੈਸਟ ਮੈਚ ਵਿਚ ਜਿੱਥੇ ਭਾਰਤ ਜਿੱਤ …
Read More »ਰਾਹੁਲ ਗਾਂਧੀ ਪਹੁੰਚੇ ਡੇਰਾ ਬਿਆਸ
ਰਾਹੁਲ ਤੇ ਕੈਪਟਨ ਨੇ ਸਤਿਸੰਗ ਵੀ ਸੁਣਿਆ ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਮਰਥਨ ਪ੍ਰਾਪਤ ਕਰਨ ਦੇ ਇਰਾਦੇ ਨਾਲ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਡੇਰਾ ਬਿਆਸ ਦਾ ਦੌਰਾ ਕੀਤਾ ਅਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਸ਼ਨੀਵਾਰ ਰਾਤ ਵਿਸ਼ੇਸ਼ ਜਹਾਜ਼ ਰਾਹੀਂ …
Read More »ਐਸ ਪੀ ਸਲਵਿੰਦਰ ਸਿੰਘ ਚਾਰ ਮਹੀਨਿਆਂ ਤੋਂ ਭਗੌੜਾ
ਪਠਾਨਕੋਟ ਏਅਰਬੇਸ ‘ਤੇ ਹਮਲੇ ਤੋਂ ਬਾਅਦ ਆਇਆ ਸੀ ਚਰਚਾ ‘ਚ ਚੰਡੀਗੜ੍ਹ/ਬਿਊਰੋ ਨਿਊਜ਼ ਪਠਾਨਕੋਟ ਏਅਰਬੇਸ ‘ਤੇ ਹਮਲੇ ਤੋਂ ਬਾਅਦ ਵਿਵਾਦਾਂ ਵਿਚ ਆਇਆ ਪੰਜਾਬ ਦਾ ਐਸਪੀ ਸਲਵਿੰਦਰ ਸਿੰਘ ਪਿਛਲੇ ਚਾਰ ਮਹੀਨਿਆਂ ਤੋਂ ਭਗੌੜਾ ਹੈ ਪੁਲਿਸ ਨੂੰ ਉਸ ਦੇ ਥਹੁ ਟਿਕਾਣੇ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਸਲਵਿੰਦਰ ਸਿੰਘ ‘ਤੇ ਡਿਊਟੀ …
Read More »ਪੰਜਾਬ ਦੇ ਪਾਣੀਆਂ ਬਾਰੇ ‘ਆਪ’ ਨੇ ਦਿੱਤਾ ਸਪੱਸ਼ਟੀਕਰਨ
ਅੰਮ੍ਰਿਤਸਰ : ਪੰਜਾਬ ਦੇ ਪਾਣੀਆਂ ਬਾਰੇ ਆਮ ਆਦਮੀ ਪਾਰਟੀ ਨੇ ਆਪਣਾ ਸਟੈਂਡ ਸਪਸ਼ਟ ਕੀਤਾ ਹੈ। ‘ਆਪ’ ਦੇ ਬੁਲਾਰੇ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਹੈ ਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਸ਼ੇਰਗਿੱਲ ਨੇ ਕਿਹਾ ਕਿ ਕੇਜਰੀਵਾਲ ਨੇ ਕਦੇ ਵੀ ਨਹੀਂ ਕਿਹਾ ਕਿ ਪੰਜਾਬ …
Read More »ਪੰਜਾਬ ‘ਚ ਰੋਜ਼ਾਨਾ ਸੜਕ ਹਾਦਸਿਆਂ ‘ਚ ਹੁੰਦੀਆਂ 13 ਮੌਤਾਂ
ਹਰ ਰੋਜ਼ ਹੁੰਦੇ ਹਨ 17 ਸੜਕ ਹਾਦਸੇ ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਦੀਆਂ ਸੜਕਾਂ ‘ਤੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਤੇ ਧੁੰਦ ਦੀ ਸ਼ੁਰੂਆਤ ਨਾਲ ਹੀ ਸੜਕ ਹਾਦਸਿਆਂ ਵਿੱਚ ਇਕਦਮ ਵਾਧਾ ਹੋ ਜਾਂਦਾ ਹੈ। ਲੰਘੇ ਤਿੰਨ ਵਰ੍ਹਿਆਂ ਦੀ ਔਸਤ ਦੇਖੀਏ ਤਾਂ ਪੰਜਾਬ ਦੀਆਂ ਸੜਕਾਂ ‘ਤੇ ਰੋਜ਼ਾਨਾ 13 ਮਨੁੱਖੀ ਜਾਨਾਂ ਜਾਂਦੀਆਂ ਹਨ …
Read More »ਆਰਕੈਸਟਰਾ ਗੋਲੀ ਕਾਂਡ : ਗਵਾਹ ਲੜਕੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ
ਬਠਿੰਡਾ/ਬਿਊਰੋ ਨਿਊਜ਼ : ਪਿਛਲੇ ਦਿਨੀਂ ਮੌੜ ਮੰਡੀ ਵਿੱਚ ਵਿਆਹ ਸਮਾਗਮ ਦੌਰਾਨ ਗੋਲੀ ਨਾਲ ਮਾਰੀ ਆਰਕੈਸਟਰਾ ਗਰੁੱਪ ਨਾਲ ਸਬੰਧਤ ਲੜਕੀ ਕੁਲਵਿੰਦਰ ਕੌਰ ਦੇ ਮਾਮਲੇ ਦੀ ਗਵਾਹ ਲੜਕੀ ਪ੍ਰਿਯਾ ਉਤੇ ਗਵਾਹੀ ਤੋਂ ਮੁੱਕਰਨ ਲਈ ਧਮਕੀ ਦੇ ਕੇ ਦਬਾਅ ਬਣਾਇਆ ਜਾਣ ਲੱਗਿਆ ਹੈ। ਪ੍ਰਿਯਾ ਦੀ ਮਾਤਾ ਲਖਵਿੰਦਰ ਕੌਰ ਪਤਨੀ ਮਿੱਠਾ ਸਿੰਘ ਵਾਸੀ ਸ਼ਹੀਦ …
Read More »‘ਲੱਗਦਾ ਵੋਟਾਂ ਦੇ ਦਿਨ ਨੇੜੇ ਆ ਗਏ।
‘ਲੱਗਦਾ ਵੋਟਾਂ ਦੇ ਦਿਨ ਨੇੜੇ ਆ ਗਏ। ਤਲਵਾਰਾਂ-ਟਕੂਏ-ਤ੍ਰਿਸ਼ੂਲ ਬਾਹਰ ਆ ਗਏ॥’ ਤ੍ਰੈਭਾਸ਼ੀ ਕਵੀ ਦਰਬਾਰ ‘ਚ ਦੀਪਕ ਚਨਾਰਥਲ ਨੇ ਲੁੱਟੀ ਮਹਿਫ਼ਲ ‘ਲੱਗਦਾ ਵੋਟਾਂ ਦੇ ਦਿਨ ਨੇੜੇ ਆ ਗਏ, ਤਲਵਾਰਾਂ-ਟਕੂਏ-ਤ੍ਰਿਸ਼ੂਲ ਬਾਹਰ ਆ ਗਏ। ਦਿੱਖ ਨਾ ਜਾਵਣ ਦਾਗ ਸਿਆਸਤ ਦੇ, ਲੀਡਰ ਧਰਮਾਂ ਦੇ ਬਾਣੇ ਪਾ ਬਾਹਰ ਆ ਗਏ। ਭੁੱਲ ਕੇ ਵੀ ਨਾ ਪੁੱਛ …
Read More »ਸੁਖਬੀਰ ਬਾਦਲ ਦਾ ਪਾਣੀ ‘ਚ ਬੱਸ ਚਲਾਉਣ ਦਾ ਸੁਫਨਾ ਹੋਇਆ ਪੂਰਾ
ਹਰੀਕੇ ਝੀਲ ਵਿੱਚ ਚੱਲੀ ਜਲ ਬੱਸ, ਕਿਹਾ, ਮਜ਼ਾਕ ਉਡਾਉਣ ਵਾਲਿਆਂ ਦੀ ਹੁਣ ਬੋਲਤੀ ਬੰਦ ਕਿਉਂ ਕਾਂਗਰਸੀ ਅਤੇ ‘ਆਪ’ ਵਾਲੇ ਇਸ ਬੱਸ ‘ਚ ਸਵਾਰ ਹੋ ਕੇ ਕੁਦਰਤੀ ਨਜ਼ਾਰੇ ਲੈ ਸਕਦੇ ਹਨ : ਸੁਖਬੀਰ ਬਾਦਲ ਹਰੀਕੇ/ਬਿਊਰੋ ਨਿਊਜ਼ : ਸਤਲੁਜ-ਬਿਆਸ ਦਰਿਆ ਦੇ ਸੰਗਮ ‘ਤੇ ਬਣੀ ਹਰੀਕੇ ਝੀਲ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ …
Read More »