Breaking News
Home / ਭਾਰਤ / ਟੈਸਟ ਕ੍ਰਿਕਟ ਵਿਚ ਕੋਹਲੀ ਨੇ ਠੋਕਿਆ 16ਵਾਂ ਸੈਂਕੜਾ

ਟੈਸਟ ਕ੍ਰਿਕਟ ਵਿਚ ਕੋਹਲੀ ਨੇ ਠੋਕਿਆ 16ਵਾਂ ਸੈਂਕੜਾ

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਜਲਬਾ ਬਰਕਰਾਰ ਹੈ। ਬੰਗਲਾ ਦੇਸ਼ ਖਿਲਾਫ ਟੈਸਟ ਮੈਚ ਦੇ ਪਹਿਲੇ ਦਿਨ ਵਿਰਾਟ ਕੋਹਲੀ ਨੇ ਆਪਣੇ ਟੈਸਟ ਕੈਰੀਅਰ ਦਾ 16ਵਾਂ ਸੈਂਕੜਾ ਠੋਕ ਦਿੱਤਾ। ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਭਾਰਤ ਨੇ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 356 ਰਨ ਬਣਾ ਲਏ ਹਨ। ਵਿਰਾਟ ਕੋਹਲੀ 111 ਰਨ ਬਣਾ ਕੇ ਨਾਬਾਦ ਹਨ ਅਤੇ ਰਹਾਣੇ 45 ਰਨਾਂ ‘ਤੇ ਖੇਡ ਰਹੇ ਹਨ। ਇਸੇ ਮੈਚ ਵਿਚ ਮੁਰਲੀ ਵਿਜੇ ਨੇ ਵੀ ਸ਼ਾਨਦਾਰ 108 ਰਨਾਂ ਦੀ ਪਾਰੀ ਖੇਡੀ। ਜਦੋਂ ਕਿ ਪੁਜਾਰਾ 83 ਰਨ ਬਣਾ ਕੇ ਆਊਟ ਹੋਏ।

Check Also

ਚਾਰ ਧਾਮ ਯਾਤਰਾ ਤੋਂ ਪਾਬੰਦੀ ਹਟੀ

ਕਰੋਨਾ ਵਾਇਰਸ ਦੇ ਚਲਦਿਆਂ ਲਗਾਈਆਂ ਗਈਆਂ ਸਨ ਪਾਬੰਦੀਆਂ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਦੇ ਚਲਦਿਆਂ …