Breaking News
Home / Mehra Media (page 3401)

Mehra Media

ਸੱਤਵੇਂ ਅਮਰ ਕਰਮਾ ‘ਗਿਵ ਏ ਹਾਰਟ’ ਗਾਲਾ ਦਾ ਖਾਸ ਆਕਰਸ਼ਣ- ਨਾੜੂ-ਦਾਨ

ਕਈ ਸਾਲਾਂ ਤੋਂ ਅਮਰ ਕਰਮਾ ਹੈਲਥ ਅਵਰਨੈੱਸ ਨੈਟਵਰਕ  ਨੇ ਬਹੁਤ ਸਾਰੇ ਪਰਿਵਾਰਾਂ ਨਾਲ ਰਲਕੇ ‘ਵੈਲਨਟਾਈਨ ਡੇ’ ਨੂੰ ਇਕ ਨਿਵੇਕਲੇ ਢੰਗ ਨਾਲ ਮਨਾ ਕੇ ਇਕ ਮੀਲਪੱਥਰ ਸਥਾਪਿਤ ਕੀਤਾ ਹੈ। ਅਮਰ ਕਰਮਾ ਇਸ ਵਾਰ ਫਿਰ 4 ਫਰਵਰੀ, 2017 ਨੂੰ ਅਪੋਲੋ ਕਨਵੈਨਸ਼ਨ ਸੈਂਟਰ ਵਿਚ ਆਪਣਾ ਸੱਤਵਾਂ ‘ਗਿਵ ਏ ਹਾਰਟ’ ਈਵੈਂਟ ਮਨਾ ਰਿਹਾ ਹੈ। …

Read More »

ਤਰਕਸ਼ੀਲ ਸੁਸਾਇਟੀ ਵਲੋਂ ਦਰਸ਼ਨ ਧਾਲੀਵਾਲ ਵਰਗੇ ਠੱਗ ਬਾਬਿਆਂ ਤੋਂ ਬਚ ਕੇ ਰਹਿਣ ਦਾ ਸੱਦਾ

ਬਰੈਂਪਟਨ/ਹਰਜੀਤ ਬੇਦੀ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਸਥਾਪਨਾ ਇਸ ਆਸ਼ੇ ਨਾਲ ਕੀਤੀ ਗਈ ਹੈ ਕਿ ਲੋਕਾਂਂ ਨੂੰ ਅੰਧ-ਵਿਸ਼ਵਾਸ਼ ਅਤੇ ਵਹਿਮਾਂ ਭਰਮਾਂ ‘ਚੋਂ ਕੱਢਿਆ ਜਾਵੇ ਤਾਂ ਕਿ ਉਹ ਤਰਕਸ਼ੀਲ ਸੋਚ ਅਪਣਾ ਕੇ ਆਪਣੇ ਜੀਵਨ ਦੇ ਮਸਲਿਆਂ ਦਾ ਹੱਲ ਕਰਨ। ਅੱਜ ਵੀ ਬਹੁਤ ਸਾਰੇ ਠੱਗ ਲੋਕਾਂ ਵਲੋਂ ਭੋਲੇ ਭਾਲੇ ਲੋਕਾਂ …

Read More »

ਐਮ.ਪੀ. ਸੋਨੀਆ ਸਿੱਧੂ ਨੇ ਐਮ.ਡੀ.ਏ.ਦੀ ਬਰੈਂਪਟਨ ਯੂਨਿਟ ‘ਚ ਕੀਤਾ ਟੂਰ

ਬਰੈਂਪਟਨ/ ਬਿਊਰੋ ਨਿਊਜ਼ ਐਮ.ਪੀ. ਸੋਨੀਆ ਸਿੱਧੂ ਨੇ ਹੋਰ ਸਥਾਨਕ ਐਮ.ਪੀ.ਦੇ ਨਾਲ ਐਮ.ਡੀ.ਏ. ਦੀ ਬਰੈਂਪਟਨ ਸਹੂਲਤ ਦਾ ਦੌਰਾ ਕੀਤਾ ਜੋ ਕਿ ਕੈਨੇਡਾ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਸਫ਼ਲ ਸਪੇਸ ਕੰਪਨੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਟੂਰ ਲਈ ਮੈਂ ਐਮ.ਡੀ.ਏ. ਦਾ ਧੰਨਵਾਦ ਕਰਦੀ ਹਾਂ ਜੋ ਕਿ ਬਰੈਂਪਟਨ ਦੀ ਇਕ …

Read More »

ਸੰਤ ਬਾਬਾ ਘਨੱਈਆ ਸਿੰਘ ਜੀ ਪਠਲਾਵੇ ਵਾਲਿਆਂ ਤੇ ਸੰਤ ਬਾਬਾ ਸੇਵਾ ਸਿੰਘ ਜੀ ਨੌਰੇ ਵਾਲਿਆਂ ਦੀ ਬਰਸੀ 29 ਨੂੰ

ਬਰੈਂਪਟਨ : ਸੰਤ ਬਾਬਾ ਘਨੱਈਆ ਸਿੰਘ ਜੀ ਪਠਲਾਵੇ ਵਾਲੇ ਅਤੇ ਸੰਤ ਬਾਬਾ ਸੇਵਾ ਸਿੰਘ ਜੀ ਨੌਰੇ ਵਾਲੇ ਕਾਰ ਸੇਵਕ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਦੀ ਸਲਾਨਾ ਬਰਸੀ ਗੁਰਦੁਆਰਾ ਸਿੱਖ ਹੈਰੀਟੇਜ 11796 ਏਅਰਪੋਰਟ ਰੋਡ ਅਤੇ ਮੇਫੀਲਡ ਵਿਖੇ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਆਰੰਭ ਸ੍ਰੀ ਅਖੰਡ ਪਾਠ 27 ਜਨਵਰੀ ਦਿਨ ਸ਼ੁੱਕਰਵਾਰ …

Read More »

ਇੰਡੋ-ਕੈਨੇਡੀਅਨ ਵਰਕਰਜ ਵਲੋਂ ਸ਼ਹੀਦੀ ਸਮਾਗਮ 26 ਮਾਰਚ ਨੂੰ

ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ: ਜਗਮੋਹਨ ਹੋਣਗੇ ਮੁੱਖ ਬੁਲਾਰੇ ਬਰੈਂਪਟਨ/ਹਰਜੀਤ ਬੇਦੀ : ਲੰਘੇ ਐਤਵਾਰ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੀ ਮੀਟਿੰਗ ਸੰਸਥਾ ਦੇ ਸੀਨੀਅਰ ਮੈਂਬਰ ਜੋਗਿੰਦਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਆਰੰਭ ਵਿੱਚ ਗੁਰਬਚਨ ਸਿੰਘ ਸੂਚ ਨੂੰ ਜੋ ਕਿ ਇਸ ਸੰਸਥਾ ਦੇ ਬਾਨੀ ਮੈਂਬਰ ਅਤੇ ਪਹਿਲੇ ਸਕੱਤਰ …

Read More »

‘ਉੜਤਾ ਪੰਜਾਬ’ ਅਕਾਲੀ ਦਲ ਦੇ ਮੈਨੀਫੈਸਟੋ ‘ਤੇ ਆ ਬੈਠਿਆ

‘ਉੜਤਾ ਪੰਜਾਬ’ ਫਿਲਮ ਨਾਲ ਪੂਰੇ ਦੇਸ਼ ਵਿਚ ਚਰਚਾ ਸ਼ੁਰੂ ਹੋ ਗਈ ਕਿ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਹੈ। ਜਵਾਬ ਵਿਚ ਇਲੈਕਟ੍ਰੋਨਿਕ ਮੀਡੀਆ ਰਾਹੀਂ ਕੰਪੇਨ ਚਲਾਈ ਗਈ ਕਿ ਪੰਜਾਬ ਵਿਚ ਨਸ਼ਾ ਨਹੀਂ ਹੈ। ਸਰਕਾਰ ਦੇ ਮੰਤਰੀ ਹਰ ਮੰਚ ‘ਤੇ ਇਹ ਗੱਲ ਦੁਹਰਾਉਂਦੇ ਰਹੇ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। …

Read More »

ਬਰਫੀਲੇ ਤੂਫਾਨ ਦੀ ਚਪੇਟ ‘ਚ ਆਉਣ ਨਾਲ 11 ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ ‘ਚ ਬਰਫ਼ ਦਾ ਪਹਾੜ ਆਰਮੀ ਦੀ ਪੋਸਟ ‘ਤੇ ਆ ਡਿੱਗਿਆ ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਵਿਚ ਬੁੱਧਵਾਰ ਨੂੰ ਆਏ ਬਰਫੀਲੇ ਤੂਫਾਨ ਦੀ ਚਪੇਟ ਵਿਚ ਆਉਣ ਕਾਰਨ 11 ਭਾਰਤੀ ਜਵਾਨ ਸ਼ਹੀਦ ਹੋ ਗਏ। ਇਕੋ ਦਿਨ ਵਿਚ ਤਿੰਨ ਐਵਲਾਂਚ ਆਏ ਜਿਸ ਵਿਚ ਆਰਮੀ ਦਾ ਇਕ ਮੇਜਰ ਰੈਂਕ ਦਾ ਅਧਿਕਾਰੀ, …

Read More »

ਬੁਰਜ਼ ਖਲੀਫ਼ਾ ਨੂੰ ਚੜ੍ਹਿਆ ਭਾਰਤੀ ਤਿਰੰਗੇ ਦਾ ਰੰਗ

ਭਾਰਤ ਦੇ 68ਵੇਂ ਗਣਤੰਤਰ ਦਿਵਸ ਮੌਕੇ ਦੁਨੀਆ ਦੀ ਸਭ ਤੋਂ ਉਚੀ ਇਮਾਰਤ ਬੁਰਜ਼ ਖਲੀਫ਼ਾ ਵੀ ਤਿਰੰਗੇ ਦੇ ਰੰਗ ਵਿਚ ਰੰਗਿਆ ਹੋਇਆ ਜਗਮਗਾਉਂਦਾ ਹੋਇਆ ਨਜ਼ਰ ਆਇਆ। ਦੁਬਈ ਸਥਿਤ ਬੁਰਜ਼ ਖਲੀਫ਼ਾ ਦੀ ਉਚਾਈ 823 ਮੀਟਰ ਹੈ।

Read More »

ਕਾਲੀ ਵੇਈਂ ਨੂੰ ਨਵਾਂ ਜੀਵਨ ਦੇਣ ਵਾਲੇ ਸੰਤ ਸੀਚੇਵਾਲ ਨੂੰ ਪਦਮਸ੍ਰੀ

7 ਨੂੰ ਪਦਮ ਵਿਭੂਸ਼ਣ, 7 ਨੂੰ ਪਦਮ ਭੂਸ਼ਣ ਤੇ 75 ਨੂੰ ਪਦਮਸ੍ਰੀ ਕੋਹਲੀ, ਕੈਲਾਸ਼ ਖੇਰ,ਦੀਪਾ ਮਲਿਕ ਤੇ ਸਾਖਸ਼ੀ ਨੂੰ ਵੀ ਪਦਮਸ੍ਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਲੀ ਵੇਈਂ ਨੂੰ ਕਾਰ ਸੇਵਾ ਰਾਹੀਂ ਨਵਾਂ ਜਨਮ ਦੇਣ ਵਾਲੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਹੁਰਾਂ ਨੂੰ ਪਦਮਸ੍ਰੀ ਸਨਮਾਨ ਮਿਲਿਆ। ਕੇਂਦਰ ਸਰਕਾਰ ਨੇ ਪਦਮ ਪੁਰਸਕਾਰਾਂ …

Read More »

ਪੰਜਾਬ ਦੇ ਚੋਣ ਦੰਗਲ ‘ਚ 1146 ਉਮੀਦਵਾਰ ਡਟੇ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਚੋਣਾਂ ਲਈ 1146 ਉਮੀਦਵਾਰ ਆਪਣੇ ਸਿਆਸੀ ਭਵਿੱਖ ਨੂੰ ਅਜ਼ਮਾਉਣਗੇ। ਨਾਮਜ਼ਦਗੀਆਂ ਵਾਪਸ ਲੈਣ ਦੇ ਅੰਤਮ ਦਿਨ 114 ਉਮੀਦਵਾਰਾਂ ਨੇ ਨਾਮ ਵਾਪਸ ਲਏ। ਕਾਗਜ਼-ਪੱਤਰ ਵਾਪਸ ਲੈਣ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਹੁਣ ਸਮੁੱਚੀ ਸਿਆਸੀ ਜੰਗ ‘ਚੋਣ ਮੈਦਾਨ’ ਵਿੱਚ ਤਬਦੀਲ ਹੋ ਗਈ ਹੈ। ਸਾਲ 2012 ਵਿਚ ਹੋਈਆਂ …

Read More »