17.3 C
Toronto
Tuesday, August 25, 2026
spot_img
Homeਭਾਰਤਰਾਮ ਰਹੀਮ ਦੇ ਬੱਚੇ ਦੀ ਮਾਂ ਬਣਨਾ ਚਾਹੁੰਦੀ ਸੀ ਹਨੀਪ੍ਰੀਤ

ਰਾਮ ਰਹੀਮ ਦੇ ਬੱਚੇ ਦੀ ਮਾਂ ਬਣਨਾ ਚਾਹੁੰਦੀ ਸੀ ਹਨੀਪ੍ਰੀਤ

ਰਾਮ ਰਹੀਮ ਦੇ ਬੱਚੇ ਦੀ ਮਾਂ ਬਣਨਾ ਚਾਹੁੰਦੀ ਸੀ ਹਨੀਪ੍ਰੀਤਡੇਰੇ ਦੇ ਸਾਬਕਾ ਸਾਧੂ ਗੁਰਦਾਸ ਸਿੰਘ ਤੂਰ ਨੇ ਕੀਤਾ ਖੁਲਾਸਾ
ਨਵੀਂ ਦਿੱਲੀ/ਬਿਊਰੋ ਨਿਊਜ਼
ਡੇਰਾ ਸਿਰਸਾ ਵਿਚ ਰਾਮ ਰਹੀਮ ਦੀਆਂ ਹੈਰਾਨ ਕਰਨ ਵਾਲੀਆਂ ਕਹਾਣੀਆਂ ਅਜੇ ਤੱਕ ਆ ਹੀ ਰਹੀਆਂ ਹਨ। ਹੁਣ ਜੋ ਗੱਲ ਸਾਹਮਣੇ ਆਈ ਹੈ ਉਹ ਪਹਿਲਾਂ ਦੀਆਂ ਸਾਰੀਆਂ ਕਹਾਣੀਆਂ ਤੋਂ ਵੱਖ ਤਰ੍ਹਾਂ ਦੀ ਹੈ। ਡੇਰੇ ਦੇ ਸਾਬਕਾ ਸਾਧੂ ਗੁਰਦਾਸ ਸਿੰਘ ਤੂਰ ਨੇ ਖੁਲਾਸਾ ਕੀਤਾ ਕਿ ਰਾਮ ਰਹੀਮ ਹਨੀਪ੍ਰੀਤ ਕੋਲੋਂ ਇਕ ਬੱਚਾ ਚਾਹੁੰਦਾ ਸੀ, ਜਿਸ ਨੂੰ ਅੱਗੇ ਜਾ ਕੇ ਉਹ ਡੇਰੇ ਦਾ ਉਤਰਾਧਿਕਾਰੀ ਬਣਾ ਸਕੇ। ਗੁਰਦਾਸ ਤੂਰ ਨੇ ਕਿਹਾ ਕਿ ਇਹ ਸਕੀਮ ਹਨੀਪ੍ਰੀਤ ਦੀ ਵੀ ਸੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਕੋਈ ਡੇਰੇ ਦਾ ਉਤਰਾਧਿਕਾਰੀ ਬਣੇ। ਤੂਰ ਨੇ ਕਿਹਾ ਕਿ ਰਾਮ ਰਹੀਮ ਇਸ ਲਈ ਤਕਰੀਬਨ ਸਹਿਮਤ ਹੀ ਸੀ। ਦੂਜੇ ਪਾਸੇ ਹਨੀਪ੍ਰੀਤ ਦੇ ਪਹਿਲਾਂ ਵਾਲੇ ਪਤੀ ਵਿਸ਼ਵਾਸ ਗੁਪਤਾ ਨੇ ਵੀ ਕਿਹਾ ਸੀ ਕਿ ਹਨੀਪ੍ਰੀਤ 24 ਘੰਟਿਆਂ ਵਿਚੋਂ 23 ਘੰਟੇ ਰਾਮ ਰਹੀਮ ਨਾਲ ਹੀ ਰਹਿੰਦੀ ਹੈ।

RELATED ARTICLES
POPULAR POSTS