ਅਦਾਰਾਪਰਵਾਸੀਨਾਲ ਓਮਪੁਰੀ ਦੇ ਲੰਮੇ ਅਤੇ ਨਿੱਘੇ ਰਿਸ਼ਤਿਆਂ ਨੂੰ ਕੀਤਾ ਗਿਆ ਯਾਦ ਬਰੈਂਪਟਨ/ਪਰਵਾਸੀਬਿਊਰੋ ਲੰਘੇ ਐਤਵਾਰ ਨੂੰ ਅਦਾਰਾਪਰਵਾਸੀ ਵੱਲੋਂ ਸ਼ਿੰਗਾਰ ਬੈਂਕੁਅਟਹਾਲ ਵਿੱਚ ਇਕ ਵਿਸ਼ੇਸ਼ਸਮਾਗਮਆਯੋਜਤਕਰਕੇ ਸਵਰਗੀਅਦਾਕਾਰ ਓਮਪੁਰੀ ਨੂੰ ਇਕ ਭਾਵਪੂਰਨਸ਼ਰਧਾਂਜਲੀ ਦਿੱਤੀ ਗਈ, ਜਿਸ ਵਿੱਚ ਕਮਿਊਨਿਟੀ ਦੇ ਵੱਖ-ਵੱਖ ਵਰਗਾਂ ਤੋਂ 200 ਦੇ ਕਰੀਬਵਿਅਕਤੀਸ਼ਾਮਲ ਹੋਏ। ਵਰਨਣਯੋਗ ਹੈ ਕਿ 2009 ਵਿੱਚ ਚੌਥੇ ਪਰਵਾਸੀਅਵਾਰਡਜ਼ ਸਮਾਗਮ ਵਿੱਚ ਮੁੱਖ …
Read More »ਕੈਨੇਡਾ ‘ਚ 50% ਆਬਾਦੀਹੋਵੇਗੀ ਇਮੀਗ੍ਰਾਂਟਸਦੀ
2036 ਤੱਕ ਕੈਨੇਡਾਦੀ ਕੁਲ ਆਬਾਦੀਦਾ ਅੱਧਾ ਹਿੱਸਾ ਇਮੀਗ੍ਰਾਂਟਸ ਤੇ ਉਨ੍ਹਾਂ ਦੇ ਬੱਚੇ ਹੋਣਗੇ ਟੋਰਾਂਟੋ/ਬਿਊਰੋ ਨਿਊਜ਼ : ਆਉਂਦੇ ਸਮੇਂ ਦੌਰਾਨ ਜੇਕਰਕੈਨੇਡਾਵਿਚ ਕੁਲ ਆਬਾਦੀਦਾ 50 ਫੀਸਦੀ ਹਿੱਸਾ ਇਮੀਗ੍ਰਾਂਟਸਹੋਣ ਤਾਂ ਹੈਰਾਨਹੋਣਦੀਲੋੜਨਹੀਂ।ਵਰਤਮਾਨ ਰੁਝਾਨ ਦੇ ਮੁਤਾਬਕ ਸਾਲ 2036 ਤੱਕ ਕੈਨੇਡਾਦੀ ਕੁਲ ਆਬਾਦੀਦਾ 50 ਫੀਸਦੀ ਹਿੱਸਾ ਇਮੀਗ੍ਰਾਂਟਸ ਜਾਂ ਇਮੀਗ੍ਰਾਂਟਸ ਦੇ ਬੱਚੇ ਹੋਣਗੇ। ਇਸ ਵਕਤਅਮਰੀਕਾ ਤੇ ਯੂਰਪਵਿਚਐਂਟੀਇਮੀਗ੍ਰਾਂਟਸਭਾਵਨਾਵਾਂ …
Read More »ਬਰੈਂਪਟਨਵਿਚ ਇਕ ਹੀ ਜਗ੍ਹਾ ਤੋਂ ਤਿੰਨ ਕਾਰਾਂ ਚੋਰੀ
ਬਰੈਂਪਟਨ/ਬਿਊਰੋ ਨਿਊਜ਼ ਲੰਘੇ ਐਤਵਾਰਦੀਸਵੇਰੇ ਚਾਰਘੰਟੇ ਤੋਂ ਵੀ ਘੱਟ ਸਮੇਂ ਵਿਚਹਰਨੰਦੇਜਪਰਿਵਾਰਦੀਆਂ ਚਾਰਕਾਰਾਂ ਵਿਚੋਂ ਤਿੰਨਚੋਰੀ ਹੋ ਗਈਆਂ। ਇਹ ਸਾਰੀਆਂ ਕਾਰਾਂ ਪਰਿਵਾਰ ਦੇ ਘਰ ਦੇ ਬਾਹਰ ਇਕ ਡਰਾਈਵੇਅਵਿਚਪਾਰਕਕੀਤੀਆਂ ਗਈਆਂ ਸਨ।ਪਰਿਵਾਰ ਦੇ ਮੈਂਬਰ ਜੋਸੇ ਨੇਰਿਸ ਨੇ ਦੱਸਿਆ ਕਿ ਜਦ ਉਨ੍ਹਾਂ ਆਪਣੇ ਦੋਸਤਾਂ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਨੂੰ ਲੱਗਿਆ ਮੈਂ ਮਜ਼ਾਕਕਰਰਿਹਾ ਹਾਂ। ਉਨ੍ਹਾਂ …
Read More »ਏਂਡ੍ਰਿਆਹੋਰਵਾਥ ਤੇ ਜਗਮੀਤ ਸਿੰਘ ਨੇ ਓਨਟਾਰੀਓਦੀਆਂ ਸਾਊਥਏਸ਼ੀਅਨਮੀਡੀਆਸੰਸਥਾਵਾਂ ਨੂੰ ਸਨਮਾਨਿਤ ਕੀਤਾ ਕੀ ਜਗਮੀਤ ਸਿੰਘ ਫੈਡਰਲ ਲੀਡਰਸ਼ਿਪ ਦੀ ਚੋਣ ਲੜਨਗੇ?
ਬਰੈਂਪਟਨ/ ਬਿਊਰੋ ਨਿਊਜ਼ ਬੀਤੇ ਦਿਨੀਂ ਓਨਟਾਰੀਓਐਨ.ਡੀ.ਪੀ. ਨੇਤਾ ਏਂਡ੍ਰਿਆਹੋਰਵਾਥਅਤੇ ਡਿਪਟੀਲੀਡਰਜਗਮੀਤ ਸਿੰਘ ਨੇ ਓਨਟਾਰੀਓ ਦੇ ਨਾਲਏਸ਼ੀਅਨਮੀਡੀਆਸੰਸਥਾਵਾਂ ਨੂੰ ਇਕ ਵਿਸ਼ੇਸ਼ਸਮਾਰੋਹਵਿਚਸਨਮਾਨਿਤਕੀਤਾ, ਜਿਨ੍ਹਾਂ ‘ਚ ਅਦਾਰਾ’ਪਰਵਾਸੀ’ਵੀ ਪ੍ਰਮੁੱਖ ਸੀ। ਉਨ੍ਹਾਂ ਨੇ ਬਰੈਂਪਟਨਵਿਚ ਉਨ੍ਹਾਂ ਦੇ ਸਨਮਾਨਵਿਚ ਇਕ ਰਿਸੈਪਸ਼ਨਅਤੇ ਡਿਨਰਪਾਰਟੀਵੀ ਦਿੱਤੀ। ਇਸ ਮੌਕੇ ‘ਤੇ ਹੋਰਵਾਥ ਨੇ ਕਿਹਾ ਕਿ ਸਾਡੇ ਲੋਕਤੰਤਰ ਦੇ ਇਕ ਮਜ਼ਬੂਤਆਧਾਰ ਤੇਜ਼ੀ ਨਾਲ ਵੱਧ ਰਹੇ ਹਨਅਤੇ ਆਜ਼ਾਦਪ੍ਰੈਸ …
Read More »ਸਿੱਖ ਨੌਜਵਾਨ ਨੇ ਹਾਂਗਕਾਂਗ ‘ਚ ਜਿੱਤੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ
ਹਾਂਗਕਾਂਗ : 15 ਸਾਲ ਦਾ ਤਕਦੀਰ ਸਿੰਘ ਉਸ ਵੇਲੇ ਸੁਰਖੀਆਂ ਵਿਚ ਆ ਗਿਆ ਜਦੋਂ ਉਸ ਨੇ ਈ-1 ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ 37 ਸਾਲ ਦੇ ਅਮੀਗੋ ਚੋਈ ਨੂੰ ਪਛਾੜ ਦਿਤਾ। ਤਕਦੀਰ ਸਿੰਘ ਦੀ ਲਿਆਕਤ ਵੇਖ ਕੇ ਹਰ ਕੋਈ ਉਸ ਦੀ ਪਿੱਠ ਥਾਪੜ ਰਿਹਾ ਸੀ। ਹਾਂਗਕਾਂਗ ਵਿਚ ਹੋਈ ਇਸ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੌਰਾਨ …
Read More »ਜਲੀਕੱਟੂ ਨੂੰ ਲੈ ਕੇ ਚੱਲ ਰਿਹਾ ਪ੍ਰਦਰਸ਼ਨ ਹੋਇਆ ਹਿੰਸਕ
ਤਾਮਿਲਨਾਡੂ ਵਿਧਾਨ ਸਭਾ ਨੇ ਸਰਬ ਸੰਮਤੀ ਨਾਲ ਪਾਸ ਕੀਤਾ ਜਲੀਕੱਟੂ ਬਿੱਲ ਚੇਨਈ : ਤਾਮਿਲਨਾਡੂ ਵਿਚ ਜਲੀਕੱਟੂ ਦੇ ਸਮੱਰਥਨ ਵਿਚ ਲਗਪਗ ਇਕ ਹਫ਼ਤੇ ਤੋਂ ਚੱਲ ਰਿਹਾ ਪ੍ਰਦਰਸ਼ਨ ਸੋਮਵਾਰ ਨੂੰ ਹਿੰਸਕ ਹੋ ਗਿਆ। ਵਿਰੋਧ ਪ੍ਰਦਰਸ਼ਨ ਦੇ ਕੇਂਦਰ ਮਰੀਨਾ ਤੱਟ ਤੋਂ ਪੁਲਿਸ ਦੇ ਜ਼ਬਰਨ ਹਟਾਉਣ ਤੋਂ ਨਾਰਾਜ਼ ਪ੍ਰਦਰਸ਼ਨਕਾਰੀਆਂ ਦੀਆਂ ਪੁਲਿਸ ਨਾਲ ਝੜੱਪਾਂ ਹੋਈਆਂ …
Read More »ਵਰਲਡ ਦੇ ਬੈਸਟ ਹਾਕੀ ਸਟਾਰ ਚੰਡੀਗੜ੍ਹ ‘ਚ ਹੋਣਗੇ ਸਨਮਾਨਿਤ
ਚੰਡੀਗੜ੍ਹ/ ਬਿਊਰੋ ਨਿਊਜ਼ ਅੰਤਰਰਾਸ਼ਟਰੀ ਹਾਕੀ ਮਹਾਂਸੰਘ (ਐਫ਼.ਆਈ.ਐੱਚ.) ਆਪਣਾ ਹਾਕੀ ਸਟਾਰ ਪੁਰਸਕਾਰ ਸਮਾਗਮ 23 ਫਰਵਰੀ ਨੂੰ ਚੰਡੀਗੜ੍ਹ ਵਿਚ ਕਰਨ ਜਾ ਰਿਹਾ ਹੈ। ਇਸ ਵਿਚ ਹਾਕੀ ਦੇ ਬਿਹਤਰੀਨ ਖਿਡਾਰੀਆਂ, ਗੋਲਕੀਪਰ, ਉਭਰਦੇ ਸਟਾਰ ਖਿਡਾਰੀਆਂ ਅਤੇ ਅੰਪਾਇਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਐਫ਼.ਆਈ.ਐੱਚ. ਭਾਰਤ ਵਿਚ ਹਾਕੀ ਦੀ ਸੰਸਥਾ ਹਾਕੀ ਇੰਡੀਆ ਦੇ ਸਹਿਯੋਗ ਨਾਲ 23 ਫਰਵਰੀ …
Read More »ਭਾਰਤ-ਯੂਏਈ ਵਿਚਕਾਰ 14 ਸਮਝੌਤਿਆਂ ‘ਤੇ ਦਸਤਖਤ
ਦੁਵੱਲੇ ਸਬੰਧਾਂ ਨੂੰ ਲੈ ਕੇ ਹਰਪਹਿਲੂ ‘ਤੇ ਹੋਇਆ ਵਿਚਾਰਵਟਾਂਦਰਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤਅਤੇ ਯੂਏਈ ਨੇ ਰਣਨੀਤਕਰਿਸ਼ਤਿਆਂ ਨੂੰ ਹੋਰਮਜ਼ਬੂਤਕਰਦਿਆਂ ਰੱਖਿਆ, ਸੁਰੱਖਿਆ, ਵਪਾਰਅਤੇ ਊਰਜਾਖੇਤਰਾਂ ਸਮੇਤ 14 ਸਮਝੌਤਿਆਂ ‘ਤੇ ਦਸਤਖ਼ਤਕੀਤੇ। ਇਨ੍ਹਾਂ ਸਮਝੌਤਿਆਂ ‘ਚ ਯੂਏਈਦਾ 75 ਅਰਬਡਾਲਰਦਾਨਿਵੇਸ਼ਫੰਡਸ਼ਾਮਲਨਹੀਂ ਹੈ। ਪ੍ਰਧਾਨਮੰਤਰੀਨਰਿੰਦਰਮੋਦੀਅਤੇ ਅਬੂਧਾਬੀ ਦੇ ਸ਼ਹਿਜ਼ਾਦੇ ਸ਼ੇਖ਼ਮੁਹੰਮਦਬਿਨ ਜ਼ਾਏਦਅਲਨਾਹਯਾਨਦਰਮਿਆਨਵਾਰਤਾ ਤੋਂ ਬਾਅਦ 14 ਸਮਝੌਤਿਆਂ ‘ਤੇ ਦਸਤਖ਼ਤਕੀਤੇ ਗਏ। ਅਲਨਾਹਯਾਨ ਉੱਚ ਪੱਧਰੀਵਫ਼ਦਨਾਲਭਾਰਤ …
Read More »ਨਿੱਕੀ ਹੇਲੀ ਨੇ ਅਹੁਦੇ ਦੀ ਚੁੱਕੀ ਸਹੁੰ
ਵਾਸ਼ਿੰਗਟਨ : ਨਿੱਕੀਹੇਲੀ ਨੇ ਸੰਯੁਕਤਰਾਸ਼ਟਰਵਿੱਚਅਮਰੀਕੀਸਫ਼ੀਰਵਜੋਂ ਸਹੁੰ ਚੁੱਕੀ। ਇਸ ਦੇ ਨਾਲ ਹੀ ਉਹ ਭਾਰਤੀਮੂਲਦੀਪਹਿਲੀ ਅਜਿਹੀ ਸ਼ਖ਼ਸ ઠਬਣ ਗਈ, ਜੋ ਕਿਸੇ ਅਮਰੀਕੀਰਾਸ਼ਟਰਪਤੀ ਦੇ ਪ੍ਰਸ਼ਾਸਨਵਿੱਚਕੈਬਨਿਟਦਰਜੇ ਉਤੇ ਸੇਵਾਨਿਭਾਏਗੀ। ਦੱਖਣੀਕੈਰੋਲਾਈਨਾਦੀ 45 ਸਾਲਾਸਾਬਕਾ ਗਵਰਨਰਹੇਲੀ ਨੂੰ ਉਪਰਾਸ਼ਟਰਪਤੀਮਾਈਕਪੈਨਸ ਨੇ ਸਹੁੰ ਚੁਕਾਈ। ਨਿੱਕੀਹੇਲੀ ਦੇ ਨਾਂ ਨੂੰ ਸੈਨੇਟਦੀਵਿਦੇਸ਼ਮਾਮਲਿਆਂ ਬਾਰੇ ਕਮੇਟੀ ਨੇ 96-4 ਦੇ ਜ਼ਬਰਦਸਤਫਤਵੇ ਨਾਲਮਨਜ਼ੂਰ ਕੀਤਾ ਸੀ। ਉਹ ਸਮਾਂਥਾਪਵਾਰਦੀ ਥਾਂ …
Read More »ਗਲਤੀ ਨਾਲ ਪਾਕਿ ਪਹੁੰਚੇ ਭਾਰਤੀ ਫੌਜੀ ਨੂੰ ਵਾਪਸ ਭੇਜਿਆ
ਅੰਮ੍ਰਿਤਸਰ/ਬਿਊਰੋ ਨਿਊਜ਼ : ਭੁਲੇਖੇ ਨਾਲਸਰਹੱਦਪਾਰਕਰ ਕੇ ਪਾਕਿਸਤਾਨ ਗਏ ਭਾਰਤੀ ਫੌਜੀ ਚੰਦੂ ਬਾਬੂ ਲਾਲਚਵਾਨ (22) ਨੂੰ ਪਾਕਿਸਤਾਨਸਰਕਾਰ ਨੇ ਜਾਂਚ ਮਗਰੋਂ ਅਟਾਰੀ-ਵਾਹਗਾਸਰਹੱਦਰਸਤੇ ਭਾਰਤਹਵਾਲੇ ਕਰਦਿੱਤਾ। ਇੱਥੇ ਪੁੱਜਦਿਆਂ ਹੀ ਫੌਜੀ ਅਧਿਕਾਰੀ ਉਸ ਨੂੰ ਆਪਣੇ ਨਾਲਲੈ ਗਏ। ਪਾਕਿਸਤਾਨੀ ਰੇਂਜਰਾਂ ਨੇ ਇਸ ਫੌਜੀ ਨੂੰ ਬੀਐਸਐਫਹਵਾਲੇ ਕੀਤਾ। ਪਾਕਿਸਤਾਨੀ ਰੇਂਜਰਾਂ ਨੇ ਉਸ ਦੀਵਰਦੀਅਤੇ ਹਥਿਆਰਵੀਵਾਪਸਕੀਤੇ ਹਨ। ਇਹ ਫੌਜੀ 29 …
Read More »