ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤੀ ਟੀਮ ਦੇ ਬੱਲੇਬਾਜ਼ ਅਤੇ ਆਈਪੀਐਲ ‘ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਗੌਤਮ ਗੰਭੀਰ ਸ਼ਨੀਵਾਰ ਨੂੰ ਆਪਣੀ ਪਤਨੀ ਨਤਾਸ਼ਾ ਅਤੇ ਬੇਟੀ ਆਜੀਨ ਗੰਭੀਰ ਦੇ ਨਾਲ ਦਰਬਾਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ। ਗੌਤਮ ਗੰਭੀਰ ਨੇ ਦਰਬਾਰ ਸਾਹਿਬ ‘ਚ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਸੇਵਾ ਵੀ …
Read More »ਆਰਥਿਕ ਸੰਕਟ ਦਾ ਅਸਰ ਟਰੂਡੋ ਸਰਕਾਰ ਦੇ ਬਜਟ ‘ਤੇ
ਨਵੇਂ ਖਰਚੇ ਕਰਨ ਤੋਂ ਲਿਬਰਲ ਸਰਕਾਰ ਹਟੀ ਪਿੱਛੇ, ਪੁਰਾਣੇ ਫੰਡਾਂ ‘ਤੇ ਹੀ ਧਿਆਨ ਕੇਂਦਰਿਤ ਓਟਵਾ/ਬਿਊਰੋ ਨਿਊਜ਼ ਆਰਥਿਕ ਸੰਕਟ ਦਾ ਅਸਰ ਟਰੂਡੋ ਸਰਕਾਰ ਦੇ ਬਜਟ ‘ਤੇ ਸਾਫ ਨਜ਼ਰ ਆਇਆ। ਸਾਲ 2017 ਦੇ ਬਜਟ ਵਿੱਚ ਲਿਬਰਲ ਸਰਕਾਰ ਵੱਲੋਂ ਕੋਈ ਨਵਾਂ ਖਰਚਾ ਕਰਨ ਦੀ ਗੱਲ ਨਹੀਂ ਆਖੀ ਗਈ ਹੈ। ਆਰਥਿਕ ਸੰਕਟ ਦੇ ਚੱਲਦਿਆਂ …
Read More »ਹੋਮ ਕੇਅਰ ‘ਤੇ 10 ਸਾਲਾਂ ‘ਚ 6 ਬਿਲੀਅਨ ਡਾਲਰ ਖਰਚਣ ਦੀ ਯੋਜਨਾ
ਲਿਬਰਲ ਸਰਕਾਰ ਨੇ ਹੋਮ ਕੇਅਰ ਉੱਤੇ ਅਗਲੇ ਦਸ ਸਾਲਾਂ ਵਿੱਚ 6 ਬਿਲੀਅਨ ਡਾਲਰ ਖਰਚਣ ਦੀ ਯੋਜਨਾ ਵੀ ਬਣਾਈ ਹੈ ਤੇ ਅਗਲੇ ਦਸ ਸਾਲਾਂ ਵਿੱਚ ਮਾਨਸਿਕ ਸਿਹਤ ਪਹਿਲਕਦਮੀਆਂ ਲਈ 5 ਬਿਲੀਅਨ ਡਾਲਰ ਰੱਖੇ ਹਨ। ਇਸ ਦੇ ਨਾਲ ਹੀ ਸਰਕਾਰ ਨੇ ਮਾਪਿਆਂ ਵੱਲੋਂ ਇੰਪਲਾਇਮੈਂਟ ਇੰਸ਼ੋਰੈਂਸ ਪੇਰੈਂਟਲ ਲੀਵ ਦੇ ਬੈਨੇਫਿਟਜ਼ 12 ਦੀ ਥਾਂ …
Read More »ਸੋਨੀਆ ਸਿੱਧੂ, ਰੂਬੀ ਸਹੋਤਾ ਤੇ ਰਾਜ ਗਰੇਵਾਲ ਦਾ ਮੰਨਣਾ
ਮਿਡਲ ਕਲਾਸ ਨੂੰ ਮਜ਼ਬੂਤ ਕਰੇਗਾ ਫੈਡਰਲ ਬਜਟ 2017 ਬਰੈਂਪਟਨ: ਸਾਲ 2017 ਦਾ ਫ਼ੈਡਰਲ ਬਜਟ ਨਵੀਆਂ ਨੌਕਰੀਆਂ ਤੇ ਸਕਿੱਲ ਪੈਦਾ ਕਰਨ ਅਤੇ ਮਿਡਲ ਕਲਾਸ ਨੂੰ ਮਜ਼ਬੂਤ ਕਰਨ ‘ਤੇ ਕੇਂਦਰਿਤ ਹੈ। ਇਸ ਵਿੱਚ ਪਰਿਵਾਰਾਂ, ਬਿਜ਼ਨੈੱਸ-ਅਦਾਰਿਆਂ, ਵੱਖ-ਵੱਖ ਕਮਿਊਨਿਟੀਆਂ, ਨੌਜਵਾਨਾਂ, ਸੀਨੀਅਰਾਂ ਅਤੇ ਕੈਨੇਡਾ-ਵਾਸੀਆਂ ਲਈ ਬਹੁਤ ਕੁਝ ਸ਼ਾਮਲ ਹੈ। ਇਸ ਦਾ ਵਿਸਥਾਰ www.budget.gc.ca ‘ਤੇ ਜਾ …
Read More »ਕੰਸਰਵੇਟਿਵ ਪਾਰਟੀ ਦੇ ਜਾਅਲੀ ਮੈਂਬਰਾਂ ਦਾ ਮਾਮਲਾ ਭਖਿਆ
ਬਰੈਂਪਟਨ ਦੇ ਪੰਜਾਬੀ ਫਿਰ ਚਰਚਾ ਵਿੱਚ ਬਰੈਂਪਟਨ/ਪਰਵਾਸੀ ਬਿਊਰੋ ਕੰਸਰਵੇਟਿਵ ਪਾਰਟੀ ਦੇ ਫੈਡਰਲ ਲੀਡਰ ਦੀ ਚੋਣ ਲਈ ਲਈ ਚਲ ਰਹੀ ਚੋਣ ਪ੍ਰਕ੍ਰਿਆ ਦੌਰਾਨ ਬਰੈਂਪਟਨ ਇਲਾਕੇ ਵਿੱਚ ਜਾਅਲੀ ਮੈਂਬਰ ਬਣਾਏ ਜਾਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਵਰਨਣਯੋਗ ਹੈ ਕਿ ਪ੍ਰਸਿੱਧ ਬਿਜ਼ਨਸਮੈਨ ਅਤੇ ਲੀਡਰਸ਼ਿਪ ਉਮੀਦਵਾਰ ਕੇਵਿਕ ਓ ਲੈਰੀ ਨੇ ਬੀਤੇ ਦਿਨੀਂ ਇਹ …
Read More »ਖੁਸ਼ਹਾਲ ਦੇਸ਼ਾਂ ਦੀ ਸੂਚੀ ‘ਚ ਕੈਨੇਡਾ ਖਿਸਕਿਆ ਸੱਤਵੇਂ ਨੰਬਰ ‘ਤੇ
ਦੁਨੀਆ ਦਾ ਨੰਬਰ ਵਨ ਖੁਸ਼ਹਾਲ ਦੇਸ਼ ਬਣਿਆ ਨਾਰਵੇ ਔਟਵਾ/ਬਿਊਰੋ ਨਿਊਜ਼ ਹਾਲ ਹੀ ਵਿੱਚ ਰੀਲੀਜ਼ ਹੋਈ ”ਵਰਲਡ ਹੈਪੀਨੈੱਸ ਰਿਪੋਰਟ” ਵਿੱਚ ਕੈਨੇਡਾ ਨੂੰ ਦੁਨੀਆਂ ਦੇ ਵੱਧ ਖੁਸ਼ਹਾਲ ਦੇਸ਼ਾਂ ਵਿੱਚ ਸੱਤਵੇਂ ਨੰਬਰ ਉਪਰ ਦਰਸਾਇਆ ਗਿਆ ਹੈ। ਇਸ ਦਾ ਰੈਂਕ ਖਿਸਕੇ ਆਪਣੇ ਪਿਛਲੇ ਵਾਲੇ ਰੈਂਕ ਤੋਂ ਹੇਠਾਂ ਆਇਆ ਹੈ ਜੋ ਦੇਸ਼ ਲਈ ਚਿੰਤਾ ਦਾ …
Read More »ਪੰਜਾਬ-ਚੁਣੌਤੀਆਂ ਤੇ ਸੰਭਾਵਨਾਵਾਂ
ਸਤਨਾਮ ਸਿੰਘ ਮਾਣਕ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਗਏ ਫ਼ਤਵੇ ਦੇ ਆਧਾਰ ‘ਤੇ ਰਾਜ ਵਿਚ ਵੱਡੀ ਰਾਜਨੀਤਕ ਤਬਦੀਲੀ ਆ ਚੁੱਕੀ ਹੈ। 10 ਸਾਲ ਦੇ ਸਮੇਂ ਤੋਂ ਬਾਅਦ ਪੰਜਾਬ ਕਾਂਗਰਸ ਇਕ ਵਾਰ ਫਿਰ ਸੱਤਾ ਵਿਚ ਪਰਤ ਆਈ ਹੈ। ਪਿਛਲਾ ਇਕ ਸਾਲ ਦਾ ਸਮਾਂ ਇਕ ਤਰਾਂ ਨਾਲ ਅਨਿਸਚਿਤਤਾ ਭਰਿਆ ਹੀ ਰਿਹਾ ਹੈ। …
Read More »ਭਗਤ ਸਿੰਘ ਦੀਆਂ ਲਾਹੌਰ ਵਿਚਲੀਆਂ ਯਾਦਾਂ
ਹਰਜੀਤ ਬੇਦੀ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜੀਵਨ ਨਾਲ ਲਾਹੌਰ ਦਾ ਬਹੁਤ ਕੁੱਝ ਜੁੜਿਆ ਹੋਇਆ ਹੈ । ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕਰਕੇ ਉਸ ਨੇ ਲਾਹੌਰ ਦੇ ਡੀ ਏ ਵੀ ਸਕੂਲ ਤੋਂ ਸਕੂਲੀ ਵਿੱਦਿਆ ਪ੍ਰਾਪਤ ਕੀਤੀ। ਇੱਥੇ ਹੀ ਨੈਸ਼ਨਲ ਕਾਲਜ ਵਿੱਚ ਪੜ੍ਹ ਕੇ ਉਸਨੇ ਸ਼ਪਸ਼ਟ ਵਿਚਾਰਧਾਰਾ …
Read More »ਅਮਰੀਕੀ ਮਖੌਟਾ ਬੇਨਕਾਬ
ਕਲਵੰਤ ਸਿੰਘ ਸਹੋਤਾ 604-589-5919 ਅਮਰੀਕਾ ਦੀ ਬੇਲੋੜੀ ਦੁਨੀਆਂ ਤੇ ਥਾਣੇਦਾਰੀ ਕਰਨ ਦੀ ਗੱਲ ਆਪਾਂ ਵੀਅਤਨਾਮ ਦੀ ਲੜਾਈ ਤੋਂ ਸ਼ੁਰੂ ਕਰਦੇ ਹਾਂ, ਜਿਸ ਨੂੰ ਦੂਸਰਾ ਇੰਡੋ-ਚਾਈਨਾਂ ਯੁੱਧ ਵੀ ਕਹਿੰਦੇ ਹਨ, ਇਹ 1954 ਤੋਂ 1975 ਤੱਕ ਚੱਲਿਆ ਜਿਸ ‘ਚ ਬੇਅੰਤ ਜ਼ੁਲਮ ਤੇ ਅੱਤਿਆਚਾਰ ਹੋਏ। ਪਿਛਲੀ ਸਦੀ ਦੇ ਪੰਜਾਹਵਿਆਂ ਦੇ ਅੰਤ ਵਿਚ ਅਮਰੀਕੀ …
Read More »ਪਰਗਟ ਫਿਰ ਪਰਗਟ
ਪ੍ਰਿੰ. ਸਰਵਣ ਸਿੰਘ ਪਿਛਲੇ ਸਾਲ ਪਰਗਟ ਸਿੰਘ ਨੂੰ ਮੁੱਖ ਸੰਸਦੀ ਸਕੱਤਰੀ ਦਾ ਚੋਗਾ ਪਾਇਆ ਗਿਆ ਸੀ ਜੋ ਉਸ ਨੇ ਨਹੀਂ ਸੀ ਚੁਗਿਆ। ਉਦੋਂ ਦੋਸਤਾਂ ਮਿੱਤਰਾਂ ਨੇ ਉਹਨੂੰ ਸੁਚੇਤ ਕਰਦਿਆਂ ਕਿਹਾ ਸੀ, ਪਰਗਟ, ਤੂੰ ਪਰਗਟ ਈ ਰਹੀਂ! ਅਤੇ ਪਰਗਟ, ਪਰਗਟ ਹੀ ਰਿਹਾ! ਹੁਣ ਪਰਗਟ ਫਿਰ ਪਰਗਟ ਹੋ ਗਿਐ। ਬਾਦਲ ਦਲ ਨੇ …
Read More »