Breaking News
Home / Mehra Media (page 3301)

Mehra Media

ਕੌਂਸਲਰ ਗੁਰਪ੍ਰੀਤ ਢਿੱਲੋਂ ਮਿਊਂਸੀਪਲ 101 ਦੀ ਮੇਜ਼ਬਾਨੀਲਈਤਿਆਰ

ਬਰੈਂਪਟਨਵਾਸੀਆਂ ਲਈਵਿਸ਼ੇਸ਼ਸੈਸ਼ਨ ਬਰੈਂਪਟਨ/ ਬਿਊਰੋ ਨਿਊਜ਼ : ਸ਼ਹਿਰਵਾਸੀਆਂ ਨੂੰ ਸਿਟੀਸਰਵਿਸਜ਼ ਅਤੇ ਸਹੂਲਤਾਂ ਬਾਰੇ ਵਧੇਰੇ ਜਾਣਕਾਰੀਦੇਣਲਈ ਕੌਂਸਲਰ ਗੁਰਪ੍ਰੀਤ ਢਿੱਲੋਂ ਵਲੋਂ ਮਿਊਸੀਪਲ 101 ਸੈਸ਼ਨਕਰਵਾਇਆ ਜਾ ਰਿਹਾਹੈ। ਇਸ ਦੌਰਾਨ ਉਨ੍ਹਾਂ ਨੂੰ ਸਿਟੀਆਫ਼ਬਰੈਂਪਟਨਵਲੋਂ ਚਲਾਈਆਂ ਜਾ ਰਹੀਆਂ ਸੇਵਾਵਾਂ ਅਤੇ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਬਾਰੇ ਜਾਣਕਾਰੀਦਿੰਦਿਆਂ ਢਿੱਲੋਂ ਨੇ ਦੱਸਿਆ ਕਿ ਸ਼ਹਿਰਵਾਸੀਆਂ ਲਈਸਥਾਨਕਪ੍ਰਸ਼ਾਸਨ ਦੇ ਕੰਮਕਰਨ ਦੇ …

Read More »

ਹਾਈ ਸਕੂਲ ‘ਚ ਹੋਈ ਛੁਰੇਮਾਰੀ ‘ਚ ਇਕ ਗ੍ਰਿਫ਼ਤਾਰ

ਮਿਸੀਸਾਗਾ/ ਬਿਊਰੋ ਨਿਊਜ਼ ਸੈਂਟਫ਼੍ਰਾਂਸਿਸਜੇਵੀਅਰ ਸੀ.ਐਸ.ਐਸ.ਸਕੂਲ ਦੇ ਇਕ ਕਲਾਸਰੂਮਵਿਚ ਹੋਈ ਛੁਰੇਮਾਰੀ ਦੀਘਟਨਾਦੀ ਜਾਂਚ ਤੋਂ ਬਾਅਦ 12 ਡਵੀਜ਼ਨਲਕ੍ਰਿਮੀਨਲਇਨਵੈਸਟੀਗੇਸ਼ਨਬਿਊਰੋ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰਕਰਲਿਆਹੈ। ਇਸ ਘਟਨਾ ‘ਚ ਦਿਨਵਿਚਸਵੇਰੇ 11 ਵਜੇ ਹੀ ਇਕ 15 ਸਾਲਾ ਮੁੰਡੇ ਨੂੰ ਛੁਰਾ ਮਾਰ ਦਿੱਤਾ ਗਿਆ ਸੀ। ਮਾਮੂਲੀਲੜਾਈ ਤੋਂ ਬਾਅਦ 16 ਸਾਲਾ ਮੁੰਡੇ ਨੇ ਇਸ ਮੁੰਡੇ ਨੂੰ ਛੁਰਾ ਮਾਰ …

Read More »

ਹਾਈਵੇ 401 ‘ਤੇ ਕੰਕਰੀਟ ਦੇ ਸਿੰਡਰਬਲਾਕ ਕੌਣ ਸੁੱਟ ਰਿਹਾ ਹੈ?

ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਕੁਝ ਦਿਨਾਂ ਤੋਂ ਹਾਈਵੇ 401 ‘ਤੇ ਕੋਈ ਸ਼ਰਾਰਤੀਲਗਾਤਾਰਕੰਕਰੀਟ ਦੇ ਸਿੰਡਰਬਲਾਕ, ਇਕ ਕਿਸਮਦੀਆਂ ਇੱਟਾਂ ਸੁੱਟ ਰਿਹਾ ਹੈ ਅਤੇ ਓਨਟਾਰੀਓਪ੍ਰੋਵਿੰਸ਼ੀਅਲ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰਰਹੀਹੈ। ਪੁਲਿਸ ਦਾਕਹਿਣਾ ਹੈ ਕਿ ਇਸ ਪ੍ਰਕਾਰਦੀਤਿੰਨਘਟਨਾਵਾਂ ਹੋ ਚੁੱਕੀਆਂ ਹਨਅਤੇ ਕੋਈ ਇਹ ਹਰਕਤ ਜਾਣਬੁੱਝ ਕੇ ਕਰਰਿਹਾਹੈ। ਸਾਰਜੈਂਟਕੈਰੀਸ਼ਿਮਡਿਟ ਨੇ ਦੱਸਿਆ ਕਿ ਸਵੇਰੇ 11:15 …

Read More »

ਦੁਬਈ ‘ਚ ਫਾਂਸੀ ਦੇ ਸਜ਼ਾਯਾਫ਼ਤਾ 10 ਪੰਜਾਬੀਆਂ ਦੀ ਜਾਨ ਬਚੀ

ਅਦਾਲਤ ਨੇ ਫਾਂਸੀ ਮੁਆਫ਼ ਕਰਨ ਦੇ ਫ਼ੈਸਲੇ ‘ਤੇ ਲਾਈ ਪੱਕੀ ਮੋਹਰ ਪਟਿਆਲਾ/ਬਿਊਰੋ ਨਿਊਜ਼ : ਆਬੂਧਾਬੀ ਦੀ ਅਲ ਐਨ ਅਦਾਲਤ ਨੇ ਇਕ ਪਾਕਿਸਤਾਨੀ ਦੇ ਕਤਲ ਦੇ ਕੇਸ ਵਿਚ ਫਾਂਸੀ ਦੀ ਸਜ਼ਾਯਾਫ਼ਤਾ 10 ਪੰਜਾਬੀਆਂ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਨ ਦੇ ਫ਼ੈਸਲੇ ‘ਤੇ ਪੱਕੀ ਮੋਹਰ ਲਾ ਦਿਤੀ ਹੈ। ਅਦਾਲਤ ਨੇ ਇਨ੍ਹਾਂ 10 …

Read More »

ਅਮਰੀਕੀ ਅਪੀਲੀ ਕੋਰਟ ‘ਚ ਜੱਜ ਬਣੇ ਭਾਰਤੀ ਮੂਲ ਦੇ ਥਾਪਰ

ਵਾਸ਼ਿੰਗਟਨ: ਅਮਰੀਕਾ ਦੀ ਅਪੀਲੀ ਕੋਰਟ ਦੇ ਮੁੱਖ ਨਿਆਇਕ ਅਹੁਦੇ ‘ਤੇ ਭਾਰਤੀ ਮੂਲ ਦੇ ਅਮੂਲ ਥਾਪਰ ਦੀ ਨਿਯੁਕਤੀ ‘ਤੇ ਸੈਨੇਟਰ ਨੇ ਆਪਣੀ ਮੋਹਰ ਲਗਾ ਦਿੱਤੀ ਹੈ। ਉਹ ਪਹਿਲੇ ਭਾਰਤੀ ਹਨ ਜਿਨ੍ਹਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਰਕਿਟ ਕੋਰਟ ਆਫ ਅਪੀਲ ਦੇ ਜੱਜ ਦੇ ਤੌਰ ‘ਤੇ ਨਾਮਜ਼ਦ ਕੀਤਾ ਸੀ। ਇਸ ਕੋਰਟ ਵਿਚ …

Read More »

ਬਰਤਾਨੀਆ ‘ਚ ਸੈਂਕੜੇ ਮਾਪੇ ਮਾਨਸਿਕ ਪੀੜਾ ਦੇ ਸ਼ਿਕਾਰ

ਸਕੂਲਾਂ ‘ਚ ਬੱਚਿਆਂ ਕੋਲੋਂ ਬਰਾਮਦ ਹੋ ਰਹੇ ਹਨ ਹਥਿਆਰ : ਪੁਲਿਸ ਦਾ ਦਾਅਵਾ ਲੰਡਨ : ਬੱਚਿਆਂ ਦੀ ਜਿਹੜੀ ਉਮਰ ਹੱਥਾਂ ਵਿਚ ਖਿਡੌਣੇ ਲੈ ਕੇ ਖੇਡਣ ਤੇ ਪੜ੍ਹਨ ਦੀ ਹੁੰਦੀ ਹੈ, ਜੇਕਰ ਉਸ ਉਮਰ ਵਿਚ ਘਰ ਦੇ ਲਾਡਲਿਆਂ ਕੋਲੋਂ ਤੇਜ਼ਧਾਰ ਚਾਕੂ, ਕੁਹਾੜੀਆਂ ਅਤੇ ਏਅਰਗੰਨਾਂ ਫੜੀਆਂ ਜਾਣ ਤਾਂ ਮਾਪਿਆਂ ਦੀ ਮਾਨਸਿਕ ਦਸ਼ਾ …

Read More »

ਅਮਰੀਕਾ ‘ਚ ਪੀਐੱਚਡੀ ਕਰਨ ਵਾਲੇ ਭਾਰਤੀਆਂ ਨੂੰ ਰਾਹਤ

ਐੱਚ-1 ਬੀ ਵੀਜ਼ੇ ਨਾਲ ਸਬੰਧਤ ਸੋਧ ਮਤਾ ਸੰਸਦ ‘ਚ ਪੇਸ਼ ਵਾਸ਼ਿੰਗਟਨ : ਅਮਰੀਕੀ ਸੰਸਦ ਦੀ ਪ੍ਰਤੀਨਿਧ ਸਭਾ ਵਿਚ ਸੋਧ ਦੇ ਨਾਲ ਐੱਚ-1 ਬੀ ਵੀਜ਼ੇ ਨਾਲ ਸਬੰਧਤ ਬਿੱਲ ਫਿਰ ਤੋਂ ਪੇਸ਼ ਕੀਤਾ ਗਿਆ ਹੈ। ਇਸ ਸੋਧ ਬਿੱਲ ਵਿਚ ਵਿਗਿਆਨ, ਤਕਨੀਕੀ, ਇੰਜੀਨੀਅਰਿੰਗ ਅਤੇ ਗਣਿਤ ਵਿਸ਼ਿਆਂ ‘ਚ ਖੋਜ (ਪੀਐੱਚਡੀ) ਕਰਨ ਵਾਲੇ ਵਿਦਿਆਰਥੀਆਂ ਨੂੰ …

Read More »

ਭਾਰਤ ਤੇ ਜਰਮਨੀ ਵਲੋਂ ਅੱਤਵਾਦ ਨਾਲ ਸਿੱਝਣ ਦਾ ਤਹੱਈਆ

ਅੱਤਵਾਦ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਡੀ ਸਮੱਸਿਆ : ਨਰਿੰਦਰ ਮੋਦੀ ਬਰਲਿਨ : ਭਾਰਤ ਤੇ ਜਰਮਨੀ ਨੇ ਅੱਤਵਾਦ ਨੂੰ ਹੱਲਾਸ਼ੇਰੀ, ਹਮਾਇਤ ਤੇ ਵਿੱਤੀ ਇਮਦਾਦ ਦੇਣ ਵਾਲਿਆਂ ਖ਼ਿਲਾਫ਼ ‘ਤਕੜੇ ਹੋ ਕੇ ਸਿੱਝਣ’ ਦਾ ਤਹੱਈਆ ਕੀਤਾ ਹੈ। ਦੋਵਾਂ ਮੁਲਕਾਂ ਨੇ ਸਾਇਬਰ ਪਾਲਿਸੀ, ਹੁਨਰ ਵਿਕਾਸ, ਡਿਜੀਟਲਾਈਜ਼ੇਸ਼ਨ, ਰੇਲਵੇ ਸੁਰੱਖਿਆ ਤੇ ਵੋਕੇਸ਼ਨਲ ਟਰੇਨਿੰਗ ਸਮੇਤ ਕੁੱਲ 12 …

Read More »

ਮੋਦੀ ਵੱਲੋਂ ਪ੍ਰਿਅੰਕਾ ਚੋਪੜਾ ਨਾਲ ਮੁਲਾਕਾਤ

ਬਰਲਿਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਲਿਨ ਵਿੱਚ ਦੁਵੱਲੀ ਗੱਲਬਾਤ ਤੇ ਮੀਟਿੰਗਾਂ ਦੇ ਆਪਣੇ ਰੁਝੇਵਿਆਂ ਭਰੇ ਪ੍ਰੋਗਰਾਮ ਵਿਚੋਂ ਸਮਾਂ ਕੱਢਦਿਆਂ ਭਾਰਤੀ ਫ਼ਿਲਮ ਅਦਾਕਾਰ ਪ੍ਰਿਅੰਕਾ ਚੋਪੜਾ ਨਾਲ ਮੁਲਾਕਾਤ ਕੀਤੀ। ਬੌਲੀਵੁੱਡ ਕਮ ਹੌਲੀਵੁੱਡ ਦੀ ਇਹ ਅਦਾਕਾਰਾ ਅੱਜ ਕੱਲ੍ਹ ਆਪਣੀ ਨਵੀਂ ਫ਼ਿਲਮ ‘ਬੇਅਵਾਚ’ ਦੀ ਵਿਸ਼ੇਸ਼ ਪ੍ਰਮੋਸ਼ਨ ਲਈ ਸ਼ਹਿਰ ਵਿੱਚ ਮੌਜੂਦ ਹੈ। ਅਦਾਕਾਰ ਨੇ …

Read More »

ਭਾਰਤ ਤੇ ਸਪੇਨ ‘ਚ ਹੋਏ 7 ਸਮਝੌਤੇ

ਮੈਡਰਿਡ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਪੇਨ ਦੇ ਰਾਸ਼ਟਰਪਤੀ ਮਾਰੀਆਨੋ ਰਜੋਏ ਨੇ ਅੱਤਵਾਦ ਖ਼ਿਲਾਫ਼ ਇਕੱਠਿਆਂ ਲੜਾਈ ਲੜਨ ਦੀ ਪ੍ਰਤੀਬੱਧਤਾ ਜਤਾਈ ਹੈ। ਆਪਣੀ ਚਾਰ ਦੇਸ਼ਾਂ ਦੀ ਯਾਤਰਾ ਦੇ ਦੂਸਰੇ ਪੜਾਅ ਤਹਿਤ ਸਪੇਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਰਜੋਏ ਨਾਲ ਮੁਲਾਕਾਤ ਕੀਤੀ, ਜਿਸ ਵਿਚ ਉਨ੍ਹਾਂ ਦੁਵੱਲੇ, ਖੇਤਰੀ ਤੇ ਸਾਂਝੇ ਹਿੱਤਾਂ …

Read More »