24.7 C
Toronto
Wednesday, August 12, 2026
spot_img
Homeਦੁਨੀਆਆਸਟਰੇਲੀਆ ਦਾ ਪੁਰਾਣਾ ਸੰਸਦ ਭਵਨ ਤਿਰੰਗੇ ਦੀਆਂ ਰੋਸ਼ਨੀਆਂ 'ਚ ਰੰਗਿਆ

ਆਸਟਰੇਲੀਆ ਦਾ ਪੁਰਾਣਾ ਸੰਸਦ ਭਵਨ ਤਿਰੰਗੇ ਦੀਆਂ ਰੋਸ਼ਨੀਆਂ ‘ਚ ਰੰਗਿਆ

ਆਸਟਰੇਲੀਆ ਦਾ ਪੁਰਾਣਾ ਸੰਸਦ ਭਵਨ ਤਿਰੰਗੇ ਦੀਆਂ ਰੋਸ਼ਨੀਆਂ ‘ਚ ਰੰਗਿਆਕੈਨਬਰਾ/ਬਿਊਰੋ ਨਿਊਜ਼ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਸਵਾਗਤ ‘ਚ ਆਸਟਰੇਲੀਆ ਦਾ ਪੁਰਾਣਾ ਸੰਸਦ ਭਵਨ ਤਿਰੰਗੇ ਦੀਆਂ ਰੋਸ਼ਨੀਆਂ ‘ਚ ਰੰਗਿਆ ਦਿਖਾਈ ਦਿੱਤਾ।
ਨਿਊਜ਼ੀਲੈਂਡ ਦੀ ਯਾਤਰਾ ਪੂਰੀ ਕਰਨ ਬਾਅਦ ਜੈਸ਼ੰਕਰ ਆਸਟਰੇਲੀਆ ਪਹੁੰਚੇ ਹਨ। ਜੈਸ਼ੰਕਰ ਨੇ ਕਿਹਾ, ‘ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਕੈਨਬਰਾ ‘ਚ ਬੀਤੇ ਦਿਨੀਂ ਜਿਸ ਤਰ੍ਹਾਂ ਮੇਰਾ ਸਵਾਗਤ ਕੀਤਾ ਗਿਆ, ਉਸ ਲਈ ਸ਼ੁਕਰੀਆ ਕਰਨਾ ਚਾਹਾਂਗਾ। ਮੈਂ ਉੱਥੇ ਪੁਰਾਣੇ ਸੰਸਦ ਭਵਨ ਨੂੰ ਸਾਡੇ ਕੌਮੀ ਝੰਡੇ ਦੇ ਰੰਗਾਂ ‘ਚ ਰੰਗਿਆ ਦੇਖਿਆ।’

 

RELATED ARTICLES
POPULAR POSTS