11.9 C
Toronto
Saturday, October 18, 2025
spot_img
Homeਦੁਨੀਆਗੁਰਦੁਆਰਾ ਕਰਤਾਰਪੁਰ ਸਾਹਿਬਨਤਮਸਤਕ ਹੋਏ ਐਂਟੋਨੀਓ ਗੁਟੇਰੇਸ

ਗੁਰਦੁਆਰਾ ਕਰਤਾਰਪੁਰ ਸਾਹਿਬਨਤਮਸਤਕ ਹੋਏ ਐਂਟੋਨੀਓ ਗੁਟੇਰੇਸ

ਲਾਹੌਰ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਪਾਕਿਸਤਾਨਵਲੋਂ ਕਰਤਾਰਪੁਰ ਸਾਹਿਬਲਾਂਘਾਖੋਲ੍ਹਣਾ ਇਸ ਮੁਲਕ (ਪਾਕਿਸਤਾਨ) ਦੀਅਮਨ-ਸ਼ਾਂਤੀਅਤੇ ਧਾਰਮਿਕਸਦਭਾਵਨਾਬਣਾਈ ਰੱਖਣ ਦੀ ਇੱਛਾ ਦੀਅਮਲੀਮਿਸਾਲ ਹੈ। ਮੰਗਲਵਾਰ ਨੂੰ ਕਰਤਾਰਪੁਰ ਸਾਹਿਬਸਥਿਤ ਗੁਰਦੁਆਰਾ ਦਰਬਾਰਸਾਹਿਬਵਿਖੇ ਪਹੁੰਚੇ ਗੁਟੇਰੇਜ਼ ਦਾਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀਵਲੋਂ ਸਵਾਗਤਕੀਤਾ ਗਿਆ। ਗੁਟੇਰੇਜ਼ ਨੂੰ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨਅਤੇ ਭਾਰਤਵਿਚਾਲੇ ਹੋਏ ਸਮਝੌਤੇ ਬਾਰੇ ਜਾਣੂਕਰਵਾਇਆ ਗਿਆ।
ਉਨ੍ਹਾਂ ਨੂੰ ਦੱਸਿਆ ਗਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨਖਾਨ ਨੇ ਭਾਰਤ ਦੇ ਸਿੱਖ ਭਾਈਚਾਰੇ ਦੀਸਹੂਲਤਲਈ ਇਹ ਪਹਿਲਕਦਮੀਕੀਤੀ ਹੈ। ਬਾਅਦ ਵਿੱਚ ਮੀਡੀਆਨਾਲ ਗੱਲਬਾਤ ਮੌਕੇ ਗੁਟੇਰੇਜ਼ ਨੇ ਕਿਹਾ ਕਿ ਕਰਤਾਰਪੁਰ ਲਾਂਘਾਖੋਲ੍ਹਣਾਪਾਕਿਸਤਾਨਦੀਅਮਨ-ਸ਼ਾਂਤੀਅਤੇ ਧਾਰਮਿਕਸਦਭਾਵਨਾਬਣਾਈ ਰੱਖਣ ਦੀ ਇੱਛਾ ਦੀਅਮਲੀਮਿਸਾਲ ਹੈ। ਉਨ੍ਹਾਂ ਕਿਹਾ ਕਿ ਲਾਂਘਾਖੋਲ੍ਹਣਾਬਹੁਤ ਚੰਗਾ ਕਦਮ ਹੈ ਅਤੇ ਇਸ ਨਾਲਸਹਿਣਸ਼ੀਲਤਾਅਤੇ ਧਾਰਮਿਕਸਦਭਾਵਨਾਵਧੇਗੀ। ਸੰਯੁਕਤ ਰਾਸ਼ਟਰ ਮੁਖੀ ਨੇ ਗੁਰਦੁਆਰਾ ਕੰਪਲੈਕਸ ਵਿੱਚ ਸਿੱਖ ਸ਼ਰਧਾਲੂਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀਸ਼ਲਾਘਾਕੀਤੀ। ਇਸ ਤੋਂ ਪਹਿਲਾਂ ਸਵੇਰਵੇਲੇ ਗੁਟੇਰੇਜ਼ ਵਲੋਂ ਲਾਹੌਰ ਯੂਨੀਵਰਸਿਟੀਆਫਮੈਨੇਜਮੈਂਟ ਸਾਇੰਸਿਜ਼ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਵੀਂ ਤਕਨਾਲੋਜੀ’ਤੇ ਧਿਆਨ ਕੇਂਦਰਿਤਕਰਨਦੀਅਪੀਲਕੀਤੀ ਗਈ। ਉਨ੍ਹਾਂ ਜਲਵਾਯੂਤਬਦੀਲੀ ਨੂੰ ਪੂਰੀ ਦੁਨੀਆਂ ਲਈ ਮੌਜੂਦਾ ਦੌਰ ਦਾ ਵੱਡਾ ਮੁੱਦਾ ਦੱਸਿਆ। ਉਨ੍ਹਾਂ ਪੋਲੀਓਰੋਕੂ ਮੁਹਿੰਮ ਦੀਵੀਸ਼ੁਰੂਆਤਕੀਤੀ। ਦੱਸਣਯੋਗ ਹੈ ਕਿ ਪਾਕਿਸਤਾਨਉਨ੍ਹਾਂ ਤਿੰਨ ਮੁਲਕਾਂ ਵਿੱਚ ਸ਼ੁਮਾਰ ਹੈ, ਜਿੱਥੇ ਹਾਲੇ ਵੀਪੋਲੀਓ ਦੇ ਕੇਸ ਆਮਹਨ।
ਪੰਗਤ ਵਿੱਚ ਬੈਠ ਕੇ ਛਕਿਆ ਲੰਗਰ
ਗੁਟੇਰੇਜ਼ ਨੇ ਕੇਸਰੀ ਰੰਗ ਦਾਸਿਰੋਪਾਪਹਿਨਿਆ ਹੋਇਆ ਸੀ ਅਤੇ ਉਹ ਗੁਰਦੁਆਰੇ ਦੇ ਵੱਖ-ਵੱਖ ਹਿੱਸਿਆਂ ਵਿੱਚ ਗਏ। ਉਨ੍ਹਾਂ ਨੇ ਸਿੱਖਾਂ ਅਤੇ ਪਾਕਿਸਤਾਨੀਅਧਿਕਾਰੀਆਂ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਉਨ੍ਹਾਂ ਦੀਫੇਰੀ ਦੇ ਮੱਦੇਨਜ਼ਰ ਗੁਰਦੁਆਰੇ ਵਿੱਚ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਕਰਤਾਰਪੁਰ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਭਾਰਤੀਸ਼ਰਧਾਲੂਵੀ ਮੌਜੂਦ ਸਨ।

RELATED ARTICLES
POPULAR POSTS