25.3 C
Toronto
Wednesday, May 27, 2026
spot_img
Homeਰੈਗੂਲਰ ਕਾਲਮਵਿਸ਼ਵ ਗੁਰੂਬਣ ਚੁੱਕੇ ਦੇਸ਼ਵਿਚ...

ਵਿਸ਼ਵ ਗੁਰੂਬਣ ਚੁੱਕੇ ਦੇਸ਼ਵਿਚ…

ਅਨੁਸੂਚਿਤਜਾਤੀ ਦੇ ਲੋਕਾਂ ਨਾਲ ਅੱਜ ਵੀਵਿਤਕਰਾ ਹੋ ਰਿਹਾ ਹੈ। ਰਾਜਸਥਾਨ ਦੇ ਜਲੌਰ ਖੇਤਰ ਦੇ ਸਰਕਾਰੀਸਕੂਲ ਵਿੱਚ ਪੜ੍ਹਦੇ 8 ਸਾਲਾਮਾਸੂਮ ਨੂੰ ਮਾਸਟਰਲਈ ਵੱਖਰੇ ਤੌਰ ‘ਤੇ ਰੱਖੇ ਘੜੇ ਵਿੱਚੋਂ ਪਾਣੀਪੀਣਦਾਖਮਿਆਜ਼ਾਆਪਣੀਜਾਨਵਾ ਕੇ ਭੁਗਤਣਾਪਿਆ ਹੈ। ਮਾਸੂਮ ਨੂੰ ਕੋਹ ਕੋਹ ਕੇ ਮਾਰਿਆ ਗਿਆ
ਵਿਸ਼ਵ ਗੁਰੂਬਣ ਚੁੱਕੇ ਦੇਸ਼ਵਿਚ…

 

”ਜਿਉਂਦਾ ਹੈ ਏਕਲਵਿਆ ਅੱਜ ਵੀ,
ਸਕੂਲਾਂ ਵਿੱਚ ਸਾਂਝੀ ਟੂਟੀ ਤੋਂ
ਪਾਣੀ ਦੇ ਤੁਪਕੇ ਲਈਹਾੜੇ ਕੱਢਦਾ,
ਅੱਧੀ ਛੁੱਟੀ ਹੋਣ ਤੇ, ਖਾਣਾਖਾਣਲਈ
ਵੱਡੇ ਘਰਾਂ ਦੇ ਸਹਿਪਾਠੀਆਂ ਦੀ
ਕਤਾਰ ਵਿੱਚ ਬੈਠਣਲਈ ਘੁੱਲਦਾ,
ਨੀਵੀਂ ਜਾਤ ਵਿੱਚ ਜੰਮਣ ਦਾਬੋਝ ਢੋਂਦਾ ,
ਤਾਹਨੇ ਮਿਹਣੇ ਸੁਣਦਾ,
ਪਰਉਸਨੂੰਨਹੀਪਤਾ ਕਿ
ਚੰਦਰਯਾਨ ਬਨਾਉਣਵਾਲੇ,
ਵਿਸ਼ਵ ਗੁਰੂਬਣ ਚੁੱਕੇ ਉਸਦੇ ਦੇਸ਼ ਵਿੱਚ
ਮਰਿਆਦਰੋਣਾਵੀਨਹੀਂ
ਜੋ ਅੱਜ ਵੀਕਾਹਲਾ ਹੈ ਉਸਦਾ ਅੰਗੂਠਾ ਖੋਣਲਈ,
ਕਿਉਕਿ ਉਸਨੂੰਡਰ ਹੈ ਕਿ ਕਿਧਰੇ
ਉਸਦਾ ਇਹ ਸ਼ਗਿਰਦਉਸਦੇ ਲਾਡਲਿਆਂ,
ਅਤੇ ਉਸਦੇ ਅੰਨਦਾਤਿਆਂ ਨੂੰ
ਪਿੱਛੇ ਨਾ ਛੱਡ ਜਾਵੇ…”
– ਗੁਰਪ੍ਰੀਤ ਸਿੰਘ

 

Previous article
Next article
RELATED ARTICLES
POPULAR POSTS