15.7 C
Toronto
Sunday, May 31, 2026
spot_img
Homeਰੈਗੂਲਰ ਕਾਲਮਪਰਵਾਸੀਨਾਮਾ

ਪਰਵਾਸੀਨਾਮਾ

ਗਿੱਲ ਬਲਵਿੰਦਰ+1 416-558-5530
ਪਰਵਾਸੀਆਂ ਨੇ

ਵਤਨ ਛੱਡ ਕੇ ਚਾਹੇ ਪਰਦੇਸ ਰਹਿੰਦੇ,
ਪਰਆਪਣੀਜੜ੍ਹ ਨਾਭੁਲਾਈਪਰਵਾਸੀਆਂ ਨੇ।

ਦੇਸ, ਕੌਮ ‘ਤੇ ਜਦਵੀਪਈਬਿਪਤਾ,
ਪਿੱਠ ਕਦੇ ਵੀਨਾਵਿਖਾਈਪਰਵਾਸੀਆਂ ਨੇ।

ਸਰਕਾਰੀ ਤੰਤਰ ਦਾਉਡਿਆਫ਼ਿਊਜ਼ ਜੇਕਰ,
ਸ਼ਮਾਂ ਰੌਸ਼ਨੀ ਦੀ ਜਗਾਈ ਪਰਵਾਸੀਆਂ ਨੇ।

ਵਾਂਗ ਲੀਡਰਾਂ ਗੋਲ-ਮੋਲ ਗੱਲ ਕਰਕੇ,
ਟਾਕੀ ਅੰਬਰਾਂ ਨੂੰ ਨਾਲਾਈਪਰਵਾਸੀਆਂ ਨੇ।

ਰਜਿੰਦਰਸੈਣੀ ਨੇ ਰੇਡੀਓ’ਤੇ ਹਾਕ ਮਾਰੀ,
ਝੜੀਫੋਨਕਾਲਾਂ ਦੀਲਗਾਈਪਰਵਾਸੀਆਂ ਨੇ ।

ਕਰਜ਼ਾਚਾੜ੍ਹਿਆਨਾ ਹੀ ਅਹਿਸਾਨਕੀਤਾ,
ਬਸ ਜ਼ਿੰਮੇਵਾਰੀ ਨਿਭਾਈਪਰਵਾਸੀਆਂ ਨੇ।

‘ਗਿੱਲ ਬਲਵਿੰਦਰਾ’ ਭਾਵੇਂ ਕਈ ਦੋਸ਼ਲਾਉਂਦੇ,
ਪਰਕਦੇ ਦਿਲ’ਤੇ ਨਾਲਾਈਪਰਵਾਸੀਆਂ ਨੇ ।
[email protected]

 

RELATED ARTICLES
POPULAR POSTS