25 C
Toronto
Tuesday, July 14, 2026
spot_img
Homeਰੈਗੂਲਰ ਕਾਲਮਹਿੰਦੁਸਤਾਨ ਨੂੰ.....

ਹਿੰਦੁਸਤਾਨ ਨੂੰ…..

ਹਿੰਦੁਸਤਾਨ ਨੂੰ ਭੈੜੀਨਜ਼ਰ ਲੱਗੀ,
ਚਾਰੇ ਪਾਸੇ ਮਚੀਹਾਹਾਕਾਰਮੀਆਂ।
ਲੋਕ ਦੁਖੀ ਤੇ ਅਵਾਜ਼ਾਰ ਹੋ ਗਏ,
ਬੁਰੀ ਤਰ੍ਹਾਂ ਘਿਰੀਸਰਕਾਰਮੀਆਂ।
ਘਾਣ ਮਨੁੱਖਤਾ ਦਾ ਹੋਇਆ ਕਿੰਨਾ,
ਲੋਕੀਲਾਸ਼ਾਂ ‘ਤੇ ਕਰਨਵਪਾਰਮੀਆਂ।
ਵੋਟਾਂ ਦੀਰਾਜਨੀਤੀਸਦਾਕਰਦੇ,
ਤੋੜਨਕੀਤੇ ਇਹ ਇਕਰਾਰਮੀਆਂ।
ਬੇਸ਼ਰਮੀਦੀ ਹੱਦ ਵੀਪਾਰਕੀਤੀ,
ਤੇ ਨੇਤਾਗਿਰੀ ‘ਚ ਨਿਘਾਰਮੀਆਂ।
ਇਹ ਧਰਮ ਦੇ ਅਲੰਬਰਦਾਰਝੂਠੇ,
ਅੱਜ ਸਮਝੀਬੈਠੇ ਅਵਤਾਰਮੀਆਂ।
ਕੋਈ ਪ੍ਰਵਾਹਨਾਕਰੇ ਲੋਕਾਂ ਦੀ,
ਸੜਕਾਂ ‘ਤੇ ਰੁਲਣਬਿਮਾਰਮੀਆਂ।
ਰਿਸ਼ਤਿਆਂ ਦੀ ਕੀ ਗੱਲ ਕਰੀਏ,
ਹੋਏ ਪਏ ਨੇ ਤਾਰ-ਤਾਰਮੀਆਂ।
ਕੌਣ ਪੁੱਛਦਾ ਸਕੇ ਸਬੰਧੀਆਂ ਨੂੰ,
ਵਿੱਚ ਰਿਹਾਨਾ ਕੋਈ ਪਿਆਰਮੀਆਂ।
ਮਾੜਾਹਾਲ ਹੋਇਆ ਮਨੁੱਖਤਾ ਦਾ,
ਲੋਟੂਲਾਣੇ ਨੂੰ ਭੋਰਾਸ਼ਰਮ ਹੈ ਨਹੀਂ।
ਕਰੀਏ ਗਰੀਬ, ਲੋੜਵੰਦਾਂ ਦੀਸੇਵਾ,
‘ਹਕੀਰ’ਹੋਰ ਵੱਡਾ ਧਰਮ ਹੈ ਨਹੀਂ।

RELATED ARTICLES
POPULAR POSTS