Breaking News
Home / ਜੀ.ਟੀ.ਏ. ਨਿਊਜ਼ / ਸਟੂਡੈਂਟਾਂ ਨੂੰ ਕਿਰਾਏ ‘ਤੇ ਰੱਖਣ ਵਾਲਿਓਸਾਵਧਾਨ

ਸਟੂਡੈਂਟਾਂ ਨੂੰ ਕਿਰਾਏ ‘ਤੇ ਰੱਖਣ ਵਾਲਿਓਸਾਵਧਾਨ

students-copy-copyਨਾਰਥਯਾਰਕ, ਈਸਟਯਾਰਕਅਤੇ ਸਕਾਰਬਰੋ ਦੇ ਘਰਾਂ ‘ਚ ਤੂੜੀ ਵਾਂਗ ਠੂਸ ਕੇ ਭਰੇ ਹਨਵਿਦਿਆਰਥੀ
ਟੋਰਾਂਟੋ/ਬਿਊਰੋ ਨਿਊਜ਼
ਸਿਟੀ ਕੌਂਸਲ ਨੇ ਹੁਣ ਸ਼ਹਿਰ ਦੇ ਕੁੱਝ ਹਿੱਸਿਆਂ ‘ਚ ਇਕ-ਇਕ ਘਰ ‘ਚ ਕਈ ਕਈਕਿਰਾਏਦਾਰਾਂ ਦੀ ਸਮੱਸਿਆ ਦੇ ਹੱਲ ਵੱਲ ਧਿਅਨ ਦੇ ਰਹੀਹੈ।ਸ਼ਹਿਰ ਦੇ ਨਾਰਥਯਾਰਕ, ਈਸਟਯਾਰਕਅਤੇ ਸਕਾਰਬਰੋਗ ‘ਚ ਅਜਿਹੇ ਘਰਾਂ ਦੀਗਿਣਤੀਕਾਫ਼ੀਵਧ ਗਈ ਹੈ। ਜਿਸ ‘ਚ ਕਿਰਾਏਦਾਰਾਂ ਦੀਭਰਮਾਰਹੈ।ਲੋਕਾਂ ਨੇ ਆਪਣੀਬੇਸਮੈਂਟ ‘ਚ ਵੀ ਸਮਰੱਥਾ ਤੋਂ ਵੱਧ ਲੋਕਾਂ ਨੂੰ ਰੱਖ ਕੇ ਜ਼ਿਆਦਾਕਿਰਾਇਆਲੈਣਾ ਸ਼ੁਰੂ ਕੀਤਾ ਹੋਇਆ ਹੈ।
ਕਈ ਤਰ੍ਹਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਅਜਿਹੇ ਘਰਾਂ ਦੀਗਿਣਤੀਵਧਰਹੀਹੈ। ਕੌਂਸਲ ਹਾਊਸਿੰਗ ਐਡਵੋਕੇਟਅਤੇ ਕੌਂਸਲਰ ਏਨਾਬੇਲਿਓ ਦੇ ਅਨੁਸਾਰ ਮੈਂ ਇਕ ਅਜਿਹਾ ਸਿਸਟਮਦੇਖਣਾ ਚਾਹੁੰਦੀ ਹੈ ਜਿਸ ‘ਚ ਅਜਿਹੇ ਲੋਕਾਂ ‘ਤੇ ਸਿਕੰਜਾ ਕਸਿਆ ਜਾ ਸਕੇ। ਅਜਿਹੇ ਘਰਾਂ ‘ਚ ਕਈ ਤਰ੍ਹਾਂ ਦੇ ਲੋਕਾਂ, ਵਿਦਿਆਰਥੀਆਂ, ਨਵੇਂ ਕੈਨੇਡੀਅਨਾਂ ਅਤੇ ਹੋਰਲੋਕਾਂ ਨੂੰ ਰੱਖਿਆ ਜਾਂਦਾਹੈ। ਇਸ ਸਬੰਧ ‘ਚ ਨਿਯਮਾਂ ਨੂੰ ਲਾਗੂ ਕਰਨ ਦੇ ਨਾਲ ਹੀ ਕਿਰਾਏਦਾਰਾਂ ਨੂੰ ਵੀ ਸੁਰੱਖਿਅਤਾ ਰੱਖਣਾ ਜ਼ਰੂਰੀਹੈ।
ਇਸ ਸਮੇਂ ਰੂਮਿੰਗ ਹਾਊਸਿਜ ਨੂੰ ਏਟੀਬੀਕੋ ਅਤੇ ਟੋਰਾਂਟੋ ਦੇ ਓਲਡਸਿਟੀਏਰੀਆ ‘ਚ ਹੀ ਆਗਿਆ ਹੈ।ਮਾਲਿਕ ਇਕ ਫੀਸ ਦੇ ਕੇ ਅਤੇ ਸਲਾਨਾਨਿਰੀਖਣ ਤੋਂ ਬਾਅਦਲਾਇਸੰਸਪ੍ਰਾਪਤਕਰਸਕਦਾਹੈ। ਉਨ੍ਹਾਂ ਨੂੰ ਬਿਲਡਿੰਗ ਅਤੇ ਫਾਇਰਡਿਪਾਰਟਮੈਂਟ ਤੋਂ ਵੀਐਨਓਸੀਲੈਣੀ ਹੁੰਦੀ ਹੈ। ਉਥੇ ਯਾਰਕ ‘ਚ ਬਿਨਾਲਾਇਸੰਸ ਦੇ ਵੀ ਅਜਿਹੇ ਕਰਸਕਦੇ ਹਨ। ਉਥੇ ਇਸ ਸਮੇਂ 4 ਰੂਮਿੰਗ ਹਾਊਸਿਜ਼ ਨੂੰ ਗੈਰਕਾਨੂੰਨੀ ਤੌਰ ‘ਤੇ ਚਲਾਇਆ ਜਾ ਰਿਹਾਹੈ।
ਸਿਟੀਸਟਾਫ਼ ਨੇ ਅਜਿਹੇ ਸੈਂਕੜੇ ਘਰਾਂ ਦੀਪਹਿਚਾਣਕੀਤੀ ਹੈ ਜਿਸ ‘ਚ ਗੈਰਕਾਨੂੰਨੀਤਰੀਕੇ ਨਾਲਕਿਰਾਏਦਾਰਾਂ ਨੂੰ ਰੱਖਿਆ ਗਿਆ ਹੈ।ਇਨ੍ਹਾਂ ‘ਚੋਂ ਜ਼ਿਆਦਾਤਰਨਾਰਥਯਾਰਕ, ਈਸਟਯਾਰਕਅਤੇ ਸਕਾਰਬਰੋਗ ‘ਚ ਹਨ।ਅਗਲੇ ਮਹੀਨੇ ਇਹ ਰਿਪੋਰਟਸਿਟੀਐਗਜੀਕਿਊਟਿਵਕਮੇਟੀ ਦੇ ਕੋਲਜਾਵੇਗੀ ਅਤੇ ਇਸ ‘ਤੇ ਆਮਲੋਕਾਂ ਦੀਰਾਏ ਆਨਲਾਈਨਲਈਜਾਵੇਗੀ।
ਉਸ ਤੋਂ ਬਾਅਦ ਇਸ ਸਬੰਧ ‘ਚ ਨਿਵੇਂ ਨਿਯਮ, ਕਾਨੂੰਨਾਂ ਨੂੰ ਤਹਿਤਕੀਤਾਜਾਵੇਗਾ। ਇਨਵੈਸਟੀਗੇਸ਼ਨਸਰਵਿਸਿਜ਼ ਦੇ ਡਾਇਰੈਕਟਰਮਾਰਕਸਰੇਗਾ ਦਾਕਹਿਣਾ ਹੈ ਕਿ ਸਾਨੂੰ ਅਜਿਹੇ ਘਰਾਂ ਨੂੰ ਕੁੱਝ ਤੱਕ ਕਾਨੂੰਨੀਰੂਪਦੇਣਾਹੋਵੇਗਾ ਅਤੇ ਉਨ੍ਹਾਂ ਨੂੰ ਨਿਯਮ, ਕਾਨੂੰਨਾਂ ਨੂੰ ਮੰਨਣਲਈਮਜਬੂਰਕਰਨਾਹੋਵੇਗਾ।
ਸਟਾਫ਼ ਹੁਣ ਕੌਂਸਲਰਜ਼ ਵੱਲੋਂ ਨਿਰਦੇਸ਼ਮਿਲਣਦਾਇੰਤਜ਼ਾਰਕਰਰਿਹਾਹੈ। ਜੋ ਕਿ ਲੋਕਾਂ ਦੀਸਲਾਹ ਤੋਂ ਬਾਅਦਤਹਿਕੀਤੇ ਜਾਣਗੇ। ਅਜਿਹੇ ‘ਚ ਰੂਮਿੰਗ ਘਰਾਂ ਨੂੰ ਨਿਰੀਖਣਕਰਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਦੇਖਿਆ ਜਾ ਸਕੇਗਾ। ਸਰੇਗਾ ਨੂੰ ਉਮੀਦ ਹੈ ਕਿ ਇਹ ਰਿਪੋਰਟ 2018 ‘ਚ ਕੌਂਸਲ ਦਾਕਾਰਜਕਾਲਪੂਰਾਹੋਣ ਤੋਂ ਪਹਿਲਾਂ ਹੀ ਰਿਲੀਜ਼ ਹੋ ਜਾਵੇਗੀ। ਹਾਲ ਹੀ ‘ਚ ਇਸ ਸਬੰਧ ‘ਚ ਇਕ ਮੁਹਿੰਮ ਰੈਜੀਡੈਂਸ਼ੀਅਲਏਰੀਏ ‘ਚ ਚਲਾਇਆ ਗਿਆ, ਜਿਸ ‘ਚ ਵਾਰਡ 9, ਸਕਾਰਬਰੋਗ ਐਗਰੀਕੋਰਟਸ਼ਾਮਿਲਹੈ। ਕੌਂਸਲਰ ਜਿਮਕੈਰਿਗਨਿਸ ਨੇ ਅਜਿਹੇ ਕਈ ਘਰਾਂ ਦੇ ਬਾਰੇ ‘ਚ ਦੱਸਿਆ ਹੈ। ਉਨ੍ਹਾਂ ਨੇ ਸਿਟੀ ਦੇ 11 ਲਾਈਨ ‘ਚ ਅਜਿਹੇ ਕਈ ਘਰਾਂ ਦੀਸ਼ਿਕਾਇਤਵੀਕੀਤੀਹੈ। ਜਿਸ ‘ਚ ਬਿਲਡਿੰਗ ਅਤੇ ਫਾਇਰਕੋਡਦਾਵੀ ਉਲੰਘਣ ਕੀਤਾ ਗਿਆ ਹੈ। ਉਨ੍ਹਾਂ ਜਾਂ ਸਿਟੀਇੰਸਪੈਕਟਰਕਰਰਹੇ ਹਨ।
ਉਨ੍ਹਾਂ ਕਹਿਣਾ ਹੈ ਕਿ ਮੈਂ ਲਗਾਤਾਰ ਅਜਿਹੇ ਘਰਾਂ ਦੀਵਧਦੀਗਿਣਤੀ ਨੂੰ ਦੇਖਰਿਹਾ ਹਾਂ। ਜੇਕਰ ਅਸੀਂ ਲਗਾਤਾਰ ਅਜਿਹੇ ਘਰਾਂ ਨੂੰ ਆਪਣਾਕਾਰੋਬਾਰਕਰਨਦੀ ਆਗਿਆ ਦਿੰਦੇ ਰਹੇ ਤਾਂ ਇਹ ਆਉਣ ਵਾਲੇ ਸਮੇਂ ‘ਚ ਇਕ ਵੱਡੀ ਸਮੱਸਿਆ ਬਣਜਾਵੇਗੀ।
ਸਟੀਲਸਐਵੇਨਿਊ ‘ਚ ਰਹਿਣਵਾਲੇ ਇਕ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਇਕ ਫੈਮਿਲੀ ਹਾਊਸ ਨੂੰ ਕਨਵਰਟਕਰਕੇ ਇਕ ਰੂਮਿੰਗ ਹਾਊਸ ‘ਚ ਬਦਲ ਦਿੱਤਾ ਗਿਆ। ਦਰਅਸਲਵਧਦੀਆਬਾਦੀ ਦੇ ਚਲਦੇ ਲੋਕਆਪਣੇ ਘਰਾਂ ‘ਚ ਕਈ-ਕਈ ਨਵੇਂ ਕਮਰੇ ਬਣਾਰਹੇ ਹਨ ਤਾਂ ਕਿ ਜ਼ਿਆਦਾ ਤੋਂ ਜ਼ਿਆਦਾਲੋਕਾਂ ਨੂੰ ਕਿਰਾਏਦਾਰ ਰੱਖ ਕੇ ਉਨ੍ਹਾਂ ਕੋਲੋਂ ਜ਼ਿਆਦਾ ਤੋਂ ਜ਼ਿਆਦਾਕਿਰਾਇਆਲਿਆ ਜਾ ਸਕੇ।
ਜ਼ਿਆਦਾਕਿਰਾਏਦਾਰ ਰੱਖਣ ਲਈਬਦਲਰਹੇ ਹਨਘਰਾਂ ਦੀਬਣਤਰ
ਅਜਿਹੇ ਲੋਕਜ਼ਿਆਦਾਕਿਰਾਏਦਾਰ ਰੱਖਣ ਦੇ ਲਈਘਰਾਂ ਦੀਬੇਸਮੈਂਟਾਂ ਤੋਂ ਲੈ ਕੇ ਹਰਕੋਨੇ ਨੂੰ ਇਕ ਮਿਨੀਬੈਡਰੂਮ ‘ਚ ਬਦਲਣਦਾਪ੍ਰਬੰਧਕਰਨ ਦੇ ਨਾਲ ਹੀ ਜ਼ਿਆਦਾ ਤੋਂ ਜ਼ਿਆਦਾਵਾਸ਼ਰੂਮਵੀਬਣਾਰਹੇ ਹਨ। ਉਥੇ ਰਸੋਈ ਨੂੰ ਵੀਸ਼ੇਅਰਕਰਨਦੀਸਹੂਲਤ ਦਿੱਤੀ ਜਾ ਰਹੀਹੈ। ਅਜਿਹੇ ਵੀਮਾਮਲੇ ਸਾਹਮਣੇ ਆਏ ਹਨ ਕਿ 3000 ਵਰਗ ਮੀਟਰ ਦੇ ਘਰ ‘ਚ 24 ਤੋਂ ਜ਼ਿਆਦਾਲੋਕਾਂ ਨੂੰ ਰੱਖਿਆ ਗਿਆ ਹੈ।ਲੋਕਵੀਸਸਤੇ ਕਿਰਾਏ ਦੇ ਚੱਕਰ ‘ਚ ਅਜਿਹੇ ਘਰਾਂ ‘ਚ ਰਹਿਣ ਦੇ ਲਈਤਿਆਰਹਨ।

Check Also

ਕੈਪੀਟਲ ਗੇਨ ਟੈਕਸ ਵਿਚ ਬਦਲਾਅ ਵਾਲੇ ਮਤੇ ਨੂੰ ਹਾਊਸ ਆਫ ਕਾਮਨਜ਼ ਨੇ ਦਿੱਤੀ ਮਨਜ਼ੂਰੀ

ਬਦਲਾਅ ਨਾਲ ਇੱਕ ਫੀਸਦੀ ਤੋਂ ਵੀ ਘੱਟ ਲੋਕ ਹੋਣਗੇ ਪ੍ਰਭਾਵਿਤ : ਜਸਟਿਨ ਟਰੂਡੋ ਓਟਵਾ/ਬਿਊਰੋ ਨਿਊਜ਼ …