9.9 C
Toronto
Thursday, April 9, 2026
spot_img
Homeਦੁਨੀਆਟਰੱਕ ਡਰਾਈਵਰ ਮਨਿੰਦਰਸੰਧੂ ਦੇ ਕਤਲ ਕੇਸ 'ਚ ਪ੍ਰਦੀਪ ਚੌਹਾਨ ਦੀਭਾਲ

ਟਰੱਕ ਡਰਾਈਵਰ ਮਨਿੰਦਰਸੰਧੂ ਦੇ ਕਤਲ ਕੇਸ ‘ਚ ਪ੍ਰਦੀਪ ਚੌਹਾਨ ਦੀਭਾਲ

maninder-sandhu-copy-copyਟੋਰਾਂਟੋ/ਬਿਊਰੋ ਨਿਊਜ਼ :ਬੀਤੇ ਹਫ਼ਤੇ ਇਟੋਬੀਕੋ ਵਿਚਫਿੰਚਅਤੇ ਐਲਬੀਅਨ ਦੇ ਨੇੜੇ ਬੀ.ਟੀ.ਆਈ. ਟਰੱਕਿੰਗ ‘ਤੇ ਹੋਏ ਮਨਿੰਦਰ ਸਿੰਘ ਸੰਧੂ ਦੇ ਕਤਲ ਦੇ ਸਬੰਧਵਿਚਪੁਲਿਸ ਨੂੰ 34 ਸਾਲਾਂ ਦੇ ਪ੍ਰਦੀਪ ਸਿੰਘ ਚੌਹਾਨ ਦੀਭਾਲ ਹੈ। ਪ੍ਰਦੀਪ ਸਿੰਘ ਚੌਹਾਨ ‘ਤੇ ਸੈਕਿੰਡਡਿਗਰੀਮਰਡਰ ਦੇ ਦੋਸ਼ਹਨ। ਪੁਲਿਸਅਨੁਸਾਰ ਉਹ 6 ਫੁੱਟ ਲੰਮਾ, 180 ਪੌਂਡ ਭਾਰ ਤੇ ਕਾਲੇ ਵਾਲਾਂ ਵਾਲਾ ਤੇ ਸੱਜੀ ਅੱਖ ਥੱਲੇ ਨਿਸ਼ਾਨਵਾਲਾਵਿਅਕਤੀ ਹੈ। ਬੀਤੇ ਦਿਨਪੁਲਿਸ ਦੇ ਭੇਜੇ ਪ੍ਰੈੱਸਨੋਟਵਿਚਦੱਸਿਆ ਗਿਆ ਹੈ ਕਿ ਪ੍ਰਦੀਪਕੋਲਖਤਰਨਾਕਹਥਿਆਰ ਹੋ ਸਕਦੇ ਹਨ ਤੇ ਆਮਲੋਕ ਉਸ ਦੇ ਨੇੜੇ ਨਾਜਾਣ। ਜੇ ਕਿਸੇ ਨੂੰ ਵੀ ਉਸ ਦੇ ਸੂਹ ਮਿਲਦੀ ਹੈ ਤਾਂ 416-808-7400 ‘ਤੇ ਪੁਲਿਸਨਾਲਸੰਪਰਕਕੀਤਾ ਜਾ ਸਕਦਾ ਹੈ। ਪੁਲਿਸਅਨੁਸਾਰਮਨਿੰਦਰ ਦੇ ਸ਼ੁੱਕਰਵਰਸ਼ਾਮ 4:30 ਵਜੇ ਗੋਲੀਆਂ ਮਾਰੀਆਂ ਗਈਆਂ ਜਿਸ ਦਾਪਤਾਸ਼ਨੀਵਾਰਸਵੇਰ 3 ਵਜੇ ਲੱਗਿਆ। ਪ੍ਰਦੀਪ ਚੌਹਾਨ ਵੀ ਇਸੇ ਟਰੱਕਿੰਗ ਕੰਪਨੀਨਾਲਕੰਮਕਰਦਾ ਸੀ।

RELATED ARTICLES
POPULAR POSTS