ਪੀਲ/ਬਿਊਰੋ ਨਿਊਜ਼ : ਪੁਲਿਸ ਦੇ ਮੇਜਰਕੋਲਿਜਨਬਿਊਰੋ ਨੇ ਸੋਸ਼ਲਮੀਡੀਆਦੀਮਦਦਨਾਲ ਇਕ ਨੌਜਵਾਨ ਮਹਿਲਾ ਨੂੰ ਟੱਕਰ ਮਾਰ ਕੇ ਫਰਾਰਹੋਣਵਾਲੇ 73 ਸਾਲ ਦੇ ਸਲੀਮਫਾਰੂਕੀ ਨੂੰ ਗ੍ਰਿਫ਼ਤਾਰਕਰਲਿਆਹੈ। 26 ਸਾਲਦੀਬਲਵੀਨ ਬੱਗਾ ਆਪਣੀਸਾਈਕਲ’ਤੇ ਮੈਕਲਾਗਿਨਰੋਡਬਰੈਂਪਟਨ’ਤੇ ਜਾ ਰਹੀ ਸੀ ਕਿ ਉਸ ਨੂੰ ਕਿਸੇ ਨੇ ਟੱਕਰ ਮਾਰ ਦਿੱਤੀ। ਪੁਲਿਸ ਨੂੰ ਮੋਕੇ ‘ਤੇ ਕੋਈ ਵਿਅਕਤੀਨਹੀਂ ਮਿਲਿਆ।ਸਲੀਮਬਿਨਾ ਉਸ ਦੀਮਦਦਕੀਤੇ ਮੌਕੇ ਤੋਂ ਫਰਾਰ ਹੋਗਿਆ। ਬੱਗਾ ਨੂੰ ਟੱਕਰ ਲੱਗਣ ਕਾਰਨਕਾਫ਼ੀ ਸੱਟਾਂ ਲੱਗੀਆਂ ਅਤੇ ਉਸ ਦੇ ਸਿਰ ‘ਚ ਵੀ ਜ਼ਖਮ ਗਿਆ ਸੀ। ਹੁਣ ਉਹ ਠੀਕ ਹੋ ਰਹੀਹੈ।ਫਾਰੂਕੀ ਨੂੰ 3 ਅਕਤੂਬਰ ਨੂੰ ਅਦਾਲਤ ‘ਚ ਪੇਸ਼ਕੀਤਾ ਗਿਆ ਅਤੇ ਉਸ ਨੂੰ 31 ਅਕਤੂਬਰ ਨੂੰ ਦੁਬਾਰਾ ਅਦਾਲਤ ‘ਚ ਪੇਸ਼ਕੀਤਾਜਾਵੇਗਾ। ਸਟਾਫਸਾਰਜੈਂਟ ਗੇਰੀਕਾਰਟੀ ਨੇ ਦੱਸਿਆ ਕਿ ਇਸ ਸਬੰਧ ‘ਚ ਜਾਣਕਾਰੀਪੀਲ ਪੁਲਿਸ ਨੂੰ ਆਪਣੇ ਸੋਸ਼ਲਮੀਡੀਆਨੈਟਵਰਕ’ਤੇ ਟਵਿੱਟਰ ਅਕਾਊਂਟ ਤੋਂ ਮਿਲੀ। ਪੁਲਿਸ ਨੇ ਆਮਲੋਕਾਂ ਨੂੰ ਮਦਦਲਈਅਪੀਲਕੀਤੀ ਸੀ ਅਤੇ 24 ਘੰਟਿਆਂ ‘ਚ ਹੀ ਕਾਫ਼ੀਲੋਕਾਂ ਨੇ ਫਾਰੂਕੀ ਦੇ ਬਾਰੇ ‘ਚ ਜਾਣਕਾਰੀ ਦਿੱਤੀ।
Check Also
ਪਾਕਿਸਤਾਨ ’ਚ ਫਿਰ ਤਖਤਾ ਪਲਟ ਸਕਦੀ ਹੈ ਫੌਜ
ਆਰਮੀ ਚੀਫ ਮੁਨੀਰ ਨੂੰ ਅਗਲਾ ਰਾਸ਼ਟਰਪਤੀ ਅਤੇ ਬਿਲਾਵਲ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਚਰਚਾ …