10.2 C
Toronto
Saturday, April 18, 2026
spot_img
Homeਰੈਗੂਲਰ ਕਾਲਮਪਰਵਾਸੀਨਾਮਾ

ਪਰਵਾਸੀਨਾਮਾ

ਟੋਰਾਂਟੋ ਦਾਬਦਲਦਾ ਮੌਸਮ
ਟੋਰਾਂਟੋ ਸ਼ਹਿਰਦਾਬਦਲਦਾ ਜਾਏ ਮੌਸਮ,
ਧੰਨਵਾਦ ਰੱਬ ਦਾਕਰੀਇਨਸਾਨਜਾਂਦੇ।
ਠੰਡਘਟੀ ਤੇ ਮਿੱਠੀ-ਮਿੱਠੀ ਧੁੱਪ ਖਿੜ੍ਹਦੀ,
ਏਹੋ ਜਿਹੀ ਰੁੱਤ ਤੋਂ ਸਾਰੇ ਕੁਰਬਾਨਜਾਂਦੇ।
ਸੈਰਕਰਦੇ ਨੇ ਸਵੇਰ ਤੇ ਸ਼ਾਮ ਵੱਡੇ,
ਦੌੜਾਂ ਲਗਾਉਣਲਈ ਬੱਚੇ ਤੇ ਜਵਾਨਜਾਂਦੇ।
Snow ਚੁੱਕ-ਚੁੱਕ ਹੋਏ ਸੀ ਤੰਗ਼ ਜਿਹੜੇ,
ਲੈ ਕੇ ਛੁੱਟੀਆਂ ਉਹ ਲਾਹੁਣਥਕਾਨਜਾਂਦੇ।
ਜਿਹਨਾਂ ਵਿਚਾਰਿਆਂ ਦੀਜੇਬਨਾ ਸਾਹ ਦੇਵੇ,
ਨਿਆਗਰਾਫਾਲ ਦੇ ਬਣ ਕੇ ਮਹਿਮਾਨਜਾਂਦੇ।
ਕਿਆਰੀਆਂ ਸੰਵਾਰਨ ਦਾਬੜਿਆਂ ਨੂੰ ਚਾਅ ਹੈ ਜੀ,
ਰੰਬਿਆਂ, ਕਹੀਆਂ ਵੱਲ ਕਰੀਧਿਆਨਜਾਂਦੇ।
ਹਰ ਇਕ ਰੁੱਤ ਹੀ ਜਿਹਨਾਂ ਨੂੰ ਡੰਗ਼ ਮਾਰੇ,
ਭਰੇ ਸ਼ਿਕਾਇਤਾਂ ਦੇ ਵਾਹੀ ਜ਼ੁਬਾਨਜਾਂਦੇ।
ਰੱਬਾਮੀਂਹਪਾ ਦੇ, ਰੱਬਾ ਧੁੱਪ ਕਰਦੇ,
‘ਗਿੱਲ ਬਲਵਿੰਦਰ’ ਜਿਹੇ ਕਰੀਫ਼ੁਰਮਾਨਜਾਂਦੇ।
ਗਿੱਲ ਬਲਵਿੰਦਰ
CANADA +1.416.558.5530 ([email protected] )

RELATED ARTICLES
POPULAR POSTS