ਗਿੱਲ ਬਲਵਿੰਦਰ+1 416-558-5530
ਬੇ-ਹੱਦ ਮਹਿੰਗੇ ਘਰ
Oshawa, Whitby, Hamilton ਜਾਂ ਸ਼ਹਿਰMilton,
ਆਮ ਬੰਦਾ ਕਿਧਰੇ ਲੈਨਹੀਂ ਘਰਸਕਦਾ।
Over Asking ਤੇ ਹਰਘਰਵਿਕੀਜਾਂਦਾ,
ਜਣਾ-ਖਣਾ ਹਿੱਕ ਠੋਕਹਾਮੀਂ ਨਹੀਂ ਭਰਸਕਦਾ।
Visitor, Studentਭਾਵੇਂ P R ਆਏ Toronto,
ਛੇਤੀਕੀਤੇ ਆਪਣੇ ਵਿਹੜੇ ਪੈਰਨਹੀਂ ਧਰਸਕਦਾ।
ਦੋ-ਦੋ ਜੌਬਾਂ ਦੇ ਨਾਲ ਚਾਹੇ ਕਰੇ Uber,
ਕਿਸ਼ਤMortgageਦੀਹਾਰੀ-ਸਾਰੀਨਹੀਂ ਜਰਸਕਦਾ।
ਇਕੱਲੀ Basement ਦਾ Rent ਹੀ ਮਾਣ ਹੈ ਨਹੀਂ,
Weekend ਨੂੰ ਵੀਬਾਹਰਦਾਚਾਰਾਨਹੀਂ ਚਰਸਕਦਾ।
ਵਿਆਜਮੋੜਦਿਆਂ ਬੀਤ ਜਾਏ ਉਮਰਸਾਰੀ,
ਕਰਜ਼ਾਰਹਿਤ ਕੋਈ Canadianਨਹੀਂ ਮਰਸਕਦਾ।
‘ਗਿੱਲ ਬਲਵਿੰਦਰਾ’ Over Timeਕਰੀ ਜਾ ਤੂੰ,
ਵੱਢੀ-ਟੁੱਕੀ ਤਨਖ਼ਾਹਨਾਲਹੁਣਨਹੀਂ ਸਰਸਕਦਾ।[email protected]
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …