12.7 C
Toronto
Saturday, October 18, 2025
spot_img
Homeਦੁਨੀਆਮਹੰਤ 1008 ਰਜਿੰਦਰ ਗਿਰੀ ਜੀ 21 ਅਗਸਤ ਨੂੰ ਪ੍ਰਵਚਨ ਕਰਨਗੇ

ਮਹੰਤ 1008 ਰਜਿੰਦਰ ਗਿਰੀ ਜੀ 21 ਅਗਸਤ ਨੂੰ ਪ੍ਰਵਚਨ ਕਰਨਗੇ

logo-2-1-300x105-3-300x105ਟੋਰਾਂਟੋ : ਬਾਬਾ ਬਾਲਕ ਨਾਥ ਜੀ ਦੇ ਸਾਰੇ ਭਗਤਾਂ ਨੂੰ ਇਹ ਜਾਣਕੇ ਬਹੁਤ ਖੁਸ਼ੀ ਹੋਵੇਗੀ ਕਿ ਸ੍ਰੀ ਮਹੰਤ ਰਾਜਿੰਦਰ ਗਿਰੀ ਜੀ ਮਹਾਰਾਜ, ਦਿਯੋਟ ਸਿੱਧ ਗੁਫਾ ਤੋਂ ਹਿੰਦੂ ਪ੍ਰਾਰਥਨਾ ਸਮਾਜ ਵਿਚ ਆ ਰਹੇ ਹਨ। ਹਿੰਦੂ ਪ੍ਰਾਰਥਨਾ ਸਮਾਜ ਸਭ ਤੋਂ ਪੁਰਾਣਾ ਮੰਦਰ ਹੈ। ਰੌਸ਼ਨ ਪਾਠਕ ਵਲੋਂ ਆਪਣੀ ਧਰਮ ਪਤਨੀ ਸਰੋਜ ਸ਼ਰਮਾ ਪਾਠਕ ਦੀ ਪਹਿਲੀ ਬਰਸੀ ਦੇ ਮੌਕੇ ‘ਤੇ ਉਹਨਾਂ ਨੂੰ ਯਾਦ ਕਰਦੇ ਹੋਏ ਬਾਬਾ ਬਾਲਕ ਨਾਥ ਜੀ ਦੀ ਚੌਂਕੀ ਕਰਵਾ ਰਹੇ ਹਨ। ਇਸ ਦਿਨ ਮਹੰਤ 1008 ਰਜਿੰਦਰ ਗਿਰੀ ਜੀ ਪ੍ਰਵਚਨ ਕਰਨਗੇ। ਮਹੰਤ ਜੀ ਸਿੱਧ ਬਾਬਾ ਬਾਲਕ ਨਾਥ ਜੀ ਦੀ ਪਵਿਤਰ ਗੁਫਾ ਸ਼ਾਹਤਲਾਈ ਹਿਮਾਚਲ ਪ੍ਰਦੇਸ਼ ਤੋਂ ਉਚੇਚੇ ਤੌਰ ਤੇ ਆ ਰਹੇ ਹਨ। ਪ੍ਰੋਗਰਾਮ 10:00 ਵਜੇ ਤੋਂ 12:00 ਵਜੇ ਤੱਕ 21 ਅਗਸਤ, 2016 ਨੂੰ ਹੋਵੇਗਾ। ਗੁਰੂ ਦਾ ਅਤੁੱਟ ਲੰਗਰ ਪੂਰਾ ਦਿਨ ਚੱਲੇਗਾ। ਸਾਰੇ ਭਗਤਾਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ। 62 Fern Ave, Toronto ON M6R 1K1 (Queens St. and Souran Ave)  416-536-9229

RELATED ARTICLES
POPULAR POSTS